Jan 02

Rama Mandi campaing
ਕਾਂਗਰਸ ਵੱਲੋਂ ਰਾਮਾਂ ਮੰਡੀ ‘ਚ ਮਹਿਲਾ ਵਿੰਗ ਨਾਲ ਅਹਿਮ ਮੀਟਿੰਗ

ਰਾਮਾਂ ਮੰਡੀ, 2 ਜਨਵਰੀ (ਲਹਿਰੀ)-ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ ਦੇ ਹੱਕ ਵਿਚ ਉਨ੍ਹਾਂ ਦੀ ਪਤਨੀ ਨਵਪ੍ਰੀਤ ਕੌਰ ਜਟਾਣਾ ਵਲੋਂ ਸ਼ੁਰੂ ਕੀਤੀ ਗਈ ਵੋਟਰਾਂ ਨਾਲ ਸੰਪਰਕ ਮੁਹਿੰਮ ਨੂੰ ਰਾਮਾਂ ਮੰਡੀ ਵਿਚ ਵੋਟਰਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਨਵਪ੍ਰੀਤ ਕੌਰ ਜਟਾਣਾ ਨੇ ਸੈਕੜੇ ਔਰਤਾਂ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ

Jathedar Gurdeep Singh elected from shamchurasi
ਟਿਕਟ ਮਿਲਣ ਤੇ ਅਕਾਲੀ ਉਮੀਦਵਾਰਾਂ ‘ਚ ਭਾਰੀ ਉਤਸਾਹ

ਉੜਮੁੜ:-(ਜਸਪ੍ਰੀਤ ਸੈਣੀ):-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਸਾਂਝੇ ਫ੍ਰੰਟ ਵਲੋਂ ਸੋਮਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹਲਕਾ ਉੜਮੁੜ ਤੋਂ ਕੁਲਦੀਪ ਸਿੰਘ ਸਮਿਤੀ ਅਤੇ ਜੱਥੇਦਾਰ ਗੁਰਦੀਪ ਸਿੰਘ ਖੁਨਖੁਨ ਨੂੰ ਹਲਕਾ ਸ਼ਾਮ ਚੁਰਾਸੀ ਤੋਂ ਪਾਰਟੀ ਉਮੀਦਵਾਰ ਐਲਾਨਣ ਦੇ ਬਾਅਦ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ  ਦਿਖਾਈ ਦੇ ਰਹੀ ਹੈ। ਉਥੇ ਹੀ

Bus departured to Patna sahib
350ਵੇਂ ਪ੍ਰਕਾਸ਼ ਦਿਵਸ ਲਈ 2 ਬੱਸਾਂ ਰਵਾਨਾ

ਮੋਰਿੰਡਾ(ਗਗਨ ਸੁਕਲਾ):-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਮੌਕੇ ਸ੍ਰੀ ਪਟਨਾ ਸਾਹਿਬ ਵਿਖੇ ਹੋ ਰਹੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅੱਜ ਦੋ ਬੱਸਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਰਵਾਨਾ ਹੋਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰੀ ਬਹਾਦਰ ਸਿੰਘ ਸਮਾਣਾ ਨੇ ਦੱਸਿਆ ਕਿ ਇਸ ਮੌਕੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਮਾਣਕੂ

ਜਲੰਧਰ ‘ਚ ਪੁਲਸ ਮੁਲਾਜ਼ਮ ਨੇ ਖੁਦ ਨੂੰ ਮਾਰੀ ਗੋਲੀ

ਜਲੰਧਰ: ਜਲੰਧਰ ਵਿਚ ਇਕ ਹੋਮਗਾਰਡ ਵੱਲੋਂ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਕੋਰਟ ਕੰਪਲੈਕਸ ‘ਚ ਬਣੇ ਬਾਥਰੂਮ ‘ਚ ਇਕ ਹੋਮਗਾਰਡ ਨੇ ਖੁਦ ਨੂੰ ਗੋਲੀ ਮਾਰ ਲਈ, ਜਿਸ ਨੂੰ ਤੁਰੰਤ ਮਾਂਗਟ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਮੁਤਾਬਕ ਹੋਮਗਾਰਡ ਦੀ ਮੌਤ ਹੋ ਚੁੱਕੀ ਹੈ ਪਰ ਇਸ ਦੀ ਪੁਸ਼ਟੀ

New year programme in goraya police station
ਪੁਲਿਸ ਥਾਣਾ ਗੁਰਾਇਆ ਵੱਲੋਂ ਨਵੇਂ ਸਾਲ ਦਾ ਜਸ਼ਨ

ਗੁਰਾਇਆ(ਬਿੰਦਰ ਸੁੰਮਨ): ਨਵੇਂ ਸਾਲ ਦੀ ਆਮਦ ਤੇ ਪੁਲਿਸ ਥਾਣਾ ਗੁਰਾਇਆ ਵਿਖੇ ਖਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਡੀਐਸਪੀ ਫਿਲੌਰ ਦਿਲਬਾਗ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਐਸਐਚਓ ਜਸਵਿੰਦਰ ਸਿੰਘ ਅਤੇ ਥਾਣਾ ਗੁਰਾਇਆ ਦੇ ਸਮੂਹ ਪੁਲਿਸ ਮੁਲਾਜ਼ਮਾਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ

Aap campaings in goraya
ਆਪ ਵੱਲੋਂ ਗੁਰਾਇਆਂ ‘ਚ ਚੋਣ ਪ੍ਰਚਾਰ ਤੇਜ਼

ਗੁਰਾਇਆ(ਬਿੰਦਰ ਸੁਮਨ): ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਤੋ ਉਮੀਦਵਾਰ ਸਰੂਪ ਸਿੰਘ ਕਡਿਆਣਾ ਵਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਹੋਏ ਹਲਕੇ ਦੇ ਪਿੰਡ ਲੁਹਾਰਾ ਵਿਖੇ ਘਰ ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀਆਂ ਦੀਆਂ ਨੀਤੀਆਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਬੋਲਦਿਆ ਸਰੂਪ ਸਿੰਘ ਕਡਿਆਣਾ ਨੇ

ਦਸ਼ਮ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ

ਨਜ਼ਦੀਕੀ ਪਿੰਡ ਰਾਮਾਂ ਦੇ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੁਆਰਾ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜ੍ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ  ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ

Accident near
ਫਿਲੌਰ ਨੇੇੜੇ ਸੜਕ ਹਾਦਸੇ ‘ਚ 3 ਲੋਕ ਜ਼ਖਮੀਂ

ਸੋਮਵਾਰ ਨੂੰ ਫਿਲੌਰ ਜਲੰਧਰ ਰੋਡ ਤੇ ਹੋਏ ਹਾਦਸੇ ਵਿੱਚ 3  ਲੋਕਾਂ ਦੇ ਜ਼ਖਮੀਂ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸਾ ਉਸ ਸਮੇਂ ਹੋਇਆਂ ਜਦੋਂ  ਫਿਲੌਰ ਨਿਵਾਸੀ ਬਨਾਰਸੀ ਲਾਲ ਆਪਣੀ ਪਤਨੀਂ ਅਤੇ ਬੇਟੇ ਨਾਲ ਅੰਮ੍ਰਿਤਸਰ ਏਅਰਪੋਰਟ ਜਾ ਰਿਹਾ ਸੀ। ਉਨ੍ਹਾਂ ਦੀ ਬੇਟੀ ਗੁਰਪ੍ਰੀਤ ਕੌਰ ਨੇ ਵਿਦੇਸ਼ ਜਾਣਾ ਸੀ।ਜਿਸ ਕਾਰਨ ਉਸਦੇ ਮਾਤਾ ਪਿਤਾ ਉਸਨੂੰ ਏਅਰਪੋਰਟ ਛੱਡਣ

third time in the state to become the government of SAD.
ਪੰਜਾਬ ‘ਚ ਤੀਜੀ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ:- ਲੋਧੀਨੰਗਲ

ਕਾਦੀਆ ਦੇ ਪਿੰਡ ਧੰਨੇ ਚੀਮੇ ਵਿਚ ਸਾਬਕਾ ਐਮ.ਐਲ.ਏ ਲਖਬੀਰ ਸਿੰਘ ਲੋਧੀਨੰਗਲ ਵਲੋ ਅੱਜ ਪਿੰਡ ਵਿਚ ਨਵੀਆ ਬਣੀਆ ਗਲੀਆ ਦਾ ਉਦਘਾਟਨ ਕੀਤਾ। ਉਪਰੰਤ ਪਿੰਡ ਦੇ ਸਰਪੰਚ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਇੱਕਠੇ ਹੋਏ ਭਾਰੀ ਇੱਕਠ ਨੂੰ ਸੰਬੋਧਨ ਕੀਤਾ।ਇਸ ਮੋਕੇ 5 ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ।ਗੱਲਬਾਤ ਕਰਦਿਆ ਲੋਧੀਨੰਗਲ ਨੇ ਕਿਹਾ ਕਿ

Built in Goraya community Health Center Congress
ਗੁਰਾਇਆ ‘ਚ ਬਣਿਆ ਕਮਿੳੂਨਟੀ ਹੈਲਥ ਸੈਂਟਰ ਕਾਂਗਰਸ ਦੀ ਦੇਣ

ਗੁਰਾਇਆ: ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਬਲਦੇਵ ਸਿੰਘ ਖਹਿਰਾ ਵਲੋਂ ਚੋਣਾਂ ਦੌਰਾਨ ਵੋਟਾਂ ਵਟੋਰਨ ਲਈ ਲੋਕਾਂ ਨੂੰ ਝੂਠੇ ਹਵਾਲੇ ਦਿੱਤੇ ਜਾ ਰਹੇ ਹਨ।ਜਿਸ ਦੌਰਾਨ ਉਹ ਕਹਿ ਰਹੇ ਹਨ ਕਿ ਗੁਰਾਇਆ ਵਿਖੇ ਬਣਿਆ ਕਮਿੳੂਨਟੀ ਹੈਲਥ ਸੈਂਟਰ ਉਨ੍ਹਾਂ ਵਲੋਂ ਲਿਆਂਦਾ ਗਿਆ ਸੀ, ਜਦ ਕਿ ਇਹ ਕਾਂਗਰਸ ਪਾਰਟੀ ਦੀ ਦੇਣ ਹੈ, ਇਨ੍ਹਾ ਗੱਲਾਂ ਦਾ ਪ੍ਰਗਟਾਵਾ

punjab police laughter day jal
ਜਲੰਧਰ ਪੁਲਿਸ ਨੇ ਇੱਕ ਵੱਖਰੇ ਹੀ ਅੰਦਾਜ਼ ਚ ਕੀਤੀ ਨਵੇਂ ਸਾਲ ਦੀ ਸ਼ੁਰੂਆਤ 

ਜਲੰਧਰ ਪੁਲਿਸ ਦੇ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਇੱਕ ਵੱਖਰੇ ਅੰਦਾਜ਼ ਦੇ ਨਾਲ ਕੀਤੀ ਗਈ।  ਨਵੇਂ ਸਾਲ ਦੇ ਮੌਕੇ ਪੁਲਿਸ ਲਾਈਨ ਚ ਖਾਸ Laughter Day ਮਨਾਇਆ ਗਿਆ ਜਿਸ ਚ ਪੁਲਿਸ ਕਰਮਚਾਰੀਆਂ ਸਣੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਵੀ ਠਹਾਕੇ ਲਗਾਉਂਦੇ ਅਤੇ ਭੰਗੜਾ ਪਾਉਂਦੇ ਨਜ਼ਰ ਆਏ। ਇਸ ਬਾਰੇ ਗੱਲਬਾਤ ਕਰਦਿਆਂ ਪੀ.ਏ.ਪੀ ਕਮਾਂਡੈਂਟ ਪਵਨ ਉੱਪਲ ਨੇ ਦੱਸਿਆ ਪੁਲਿਸ ਦੀ

ਪੰਜਾਬ ‘ਚ ਖਤਰਨਾਕ ਗੈਂਗ ਪੁਲਿਸ ਦੀ ਗ੍ਰਿਫਤ ਵਿੱਚ

ਪੰਜਾਬ ‘ਚ ਲੰਬੇ ਸਮੇਂ ਤੋਂ ਸਰਗਰਮ ਦੱਸਿਆ ਜਾਂਦਾ ਇਕ ਵੱਡਾ ਖਤਰਨਾਕ ਗੈਂਗ ਪੁਲਿਸ ਗ੍ਰਿਫਤ ‘ਚ ਆਇਆ ਦੱਸਿਆ ਜਾ ਰਿਹਾ ਹੈ। ਜੇਕਰ ਗੈਂਗ ‘ਚ ਸ਼ਾਮਲ ਗੈਂਗਸਟਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਸ ਨੇ ਕਿਸੇ ਵੀ ਪੱਧਰ ‘ਤੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦੇ ਹਵਾਲੇ ਮਿਲੀ ਅਹਿਮ ਸੂਚਨਾਵਾਂ ਅਨੁਸਾਰ ਪੁਲਸ ਨੇ 4 ਗੈਂਗਸਟਰਾਂ ਨੂੰ ਕਾਬੂ

ਗਰੀਬ ਪਰਿਵਾਰਾਂ ਨੂੰ ਵੰਡੇ ਗੈਸ ਕੁਨੈਕਸ਼ਨ

ਕੇਂਦਰ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਮੁਫਤ ਰਸੋਈ ਗੈਸ ਦੇ ਕੁਨੈਕਸ਼ਨ ਦੇਣ ਲਈ ਚਲਾਈ ਗਈ ਉਜਵਲ ਸਕੀਮ ਤਹਿਤ ਸਥਾਨਕ ਕੁਰਾਲੀ ਗੈਸ ਏਜੰਸੀ ਵੱਲੋਂ ਖੇਤਰ ਦੇ ਕਈ ਪਿੰਡਾਂ ਦੇ 183 ਪਰਿਵਾਰਾਂ ਨੂੰ ਰਸੋਈ ਗੈਸ ਦੇ ਕੁਨੈਕਸ਼ਨ ਵੰਡੇ ਗਏ। ਇਸ ਸੰਬੰਧੀ ਗੈਸ ਏਜੰਸੀ ਦੇ ਮੈਨੇਜਰ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਸਕੀਮ ਤਹਿਤ ਖੇਤਰ

Farmer
ਪ੍ਰਸ਼ਾਸਨ ਦੇ ਵਾਅਦਿਆਂ ਤੋਂ ਨਾ ਖੁਸ਼ ਕਿਸਾਨ

ਕਦੇ ਕੁਦਰਤੀ ਆਫਤਾਂ ਅਤੇ ਕਦੇ ਨਕਲੀ  ਕੀਟ ਨਾਸ਼ਕ ਦਵਾਈਆਂ  ਦੇ ਚਲਦੇ ਕਿਸਾਨ  ਹਮੇਸ਼ਾ ਹੀ ਪਿਸਦਾ ਰਹਿੰਦਾ ਹੈ ।  ਜਿਸਦੇ ਚਲਦੇ ਕਿਸਾਨ ਆਰਥਕ ਤੋਰ ਉੱਤੇ ਕਰਜੇ  ਦੇ ਬੋਜ ਹੇਠ ਦਬਿਆ ਚਲਾ ਜਾਂਦਾ ਹੈ ਅਤੇ ਅੰਤ ਵਿੱਚ ਖੁਦਕੁਸ਼ੀ ਕਰਨ ਉੱਤੇ ਮਜਬੂਰ ਹੋ ਜਾਂਦਾ ਹੈ ।  ਜੇਕਰ ਅਸੀ ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਜਿਲ੍ਹੇ ਰੋਪੜ  ਦੇ ਆਨੰਦਪੁਰ ਸਾਹਿਬ

‘ਆਪ’ ਨੂੰ ਲੱੱਗਾ ਝਟਕਾ,ਉਮੀਦਵਾਰਾਂ ਨੇ ਦਲ ਬਦਲਿਆ

ਪੰਜਾਬ ਦੀ ‘ਆਪ’ ਪਾਰਟੀ ਨੂੰ ਉਸ ਸਮੇਂ ਝਟਕਾ ਲੱੱਗਾ ਜਦੋਂ ਆਪ ਦੇ ਜਲੰਧਰ ਹਲਕੇ ਤੋਂ ਉਮੀਦਵਾਰਾਂ ਨੇ ਪਾਰਟੀ ਨੂੰ ਛੱੱਡ ਦਿੱੱਤਾ ਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਪੰਜਾਬ ਦੇ ਉਪ ਮੁੱੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਉਮੀਦਵਾਰਾਂ ਦਾ ਨਿੱਘਾ ਸਵਾਗਤ ਕੀਤਾ। ਜ਼ਿਕਰੇਖਾਸ ਹੈ ਕਿ ਇਸ ਮੌਕੇ

ਤੇਜ਼ ਰਫਤਾਰੀ ਕਾਰ ਦਾ ਸੰਤੁਲਨ ਵਿਗੜਨ ਨਾਲ ਹੋਇਆ ਹਾਦਸਾ

ਜਲੰਧਰ ਨੇੜੇ ਆਦਮਪੁਰ ਘੰਟਾ ਘਰ ਚੌਕ ਵਿਚ ਇੱਕ ਤੇਜ਼ ਰਫਤਾਰ ਆ ਰਹੀ ਸਵਿਫਟ ਕਾਰ ਦਾ ਸੰਤੁਲਨ ਵਿਗੜਨ ਨਾਲ ਇੱਕ ਬੰਦ ਦੁਕਾਨ ਦੇ ਸ਼ਟਰ ਵਿਚ ਵੱਜਣ ਨਾਲ ਐਕਸੀਡੈਂਟ ਹੋ ਗਿਆ, ਜਿਸ ਨਾਲ ਕਾਰ ਚਾਲਕ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਿਆ। ਹਾਦਸਾ ਇਨਾਂ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਕਾਰ ਚਾਲਕ ਨੂੰ ਜ਼ਖਮੀ ਹਾਲਤ

ਆਵਾਸ ਯੋਜਨਾ ਤਹਿਤ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਆਵਾਸ ਯੋਜਨਾ ਸਾਰਿਆਂ ਲਈ ਮਕਾਨ ਤਹਿਤ ਸਾਲ 2022 ਤੱਕ ਦੇਸ਼ ਦੇ ਸਾਰੇ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤਿਕਸ਼ਨ ਸੂਦ ਨੇ ਸ਼ਨੀਵਾਰ ਨੂੰ ਨਗਰ ਨਿਗਮ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 184 ਲਾਭਪਾਤਰੀਆਂ ਨੂੰ ਆਪਣੇ ਮਕਾਨ ਬਣਾਉਣ

ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੱਗ ਲਗਾ ਜਲਾ ਦੇਣ ਦਾ ਮਾਮਲਾ ਆਇਆ ਸਾਹਮਣੇ

ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਹਿਲਾਵਾਲੀ ਵਿੱਚ ਇਕ ਘਰ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆ ਕਿਸੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਜਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਵਾਲੀ ਦਾ ਇਹ ਘਰ ਅੱਗ ਨਾਲ ਝੁਲਸਿਆ ਕਿਸੇ ਅਣਪਛਾਤੇ ਸ਼ਰਾਰਤੀ ਅਨਸਰਾਂ ਦੀ ਦਰਿੰਦਗੀ ਦਾ ਸ਼ਿਕਾਰ ਹੈ। ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਰਾਰਤ ਪਿਛਲੇ ਦਿਨੀ

singer-raj-brar-died
ਰਾਜ ਬਰਾੜ ਦੀ ਮੌਤ ਨਾਲ ਸਦਮੇ ‘ਚ ਪੰਜਾਬੀ ਇੰਡਸਟਰੀ

ਜਲੰਧਰ: ਪੰਜਾਬ ਦੇ ਪ੍ਰਸਿੱਧ ਗਾਇਕ ਰਾਜ ਬਰਾੜ ਦੇ ਦੇਹਾਂਤ ‘ਤੇ ਪੰਜਾਬੀ ਇੰਡਸਟਰੀ ਸਦਮੇ ‘ਚ ਹੈ । ਰਾਜ ਬਰਾੜ ਦਾ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ‘ਚ ਦੇਹਾਂਤ ਹੋ ਗਿਆ । ਜਾਣਕਾਰੀ ਮੁਤਾਬਕ ਰਾਜ ਬਰਾੜ ਹੁਣ ਤੋਂ ਕਾਫੀ ਸਮਾਂ ਪਹਿਲਾਂ ਨਸ਼ੇ ਦੀ ਲਤ ਕਾਰਨ ਕਾਫੀ ਚਰਚਾ ਵਿਚ ਰਿਹਾ ਸੀ, ਤੇ ਇਸੇ ਕਾਰਨ ਉਨ੍ਹਾਂ ਦਾ

Phillaur nagar council regular employees
ਨਗਰ ਕੌਂਸਲ ਫਿਲੌਰ ਵੱਲੋਂ 23 ਕਰਮਚਾਰੀ ਪੱਕੇ

ਨਗਰ ਕੌਂਸਲ ਨੇ ਸ਼ਨੀਵਾਰ ਨੂੰ ਕੱਚੇ ਤੌਰ ਤੇ ਕੰਮ ਕਰ ਰਹੇ 23 ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਹੈ।ਜਿਸ ਨਾਲ ਕਰਮਚਾਰੀਆਂ ਦੇ ਚਿਹਰਿਆਂ ਤੇ ਖੁਸ਼ੀ ਦੇਖਣ ਨੂੰ ਮਿਲੀ।ਪੱਕੇ ਹੋਣ ਵਾਲੇ 22 ਸਫਾਈ ਕਰਮਚਾਰੀਆਂ ਅਤੇ 1 ਕਲਰਕ ਨੂੰ ਦੇ ਲਈ ਮਤਾ ਪਾਸ ਕੀਤਾ ਗਿਆ ਹੈ।ਜਿਸ ਨਾਲ ਉਹਨਾਂ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਖਤਮ ਹੋ ਗਈਆਂ ਹਨ। ਇਸ ਮੌਕੇ ਨਗਰ ਕੌਸਲ