Dec 16

ਨਵੀਂ ਕਰੰਸੀ ਸਮੇਤ 15 ਲੋਕ ਗ੍ਰਿਫਤਾਰ

ਜਲੰਧਰ ਦੇ ਅਰਜੁਨ ਨਗਰ ਵਿੱਚ ਪੁਲਿਸ ਨੇ ਕਾਮਯਾਬੀ ਹਾਸਿਲ ਕਰਦੇ ਹੋਏ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਜਿਥੋ ਪੁਲਿਸ ਨੇ ਮੌਕੇ ਤੇ ਹੀ ਕਰੀਬ ੧੫ ਵਿਅਕਤੀਆਂ ਨੂੰ ਰੰਗੇ ਹੱਥੀ ਫੜਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ 40 ਕਵਾਟਰਾਂ ਦੇ ਕੋਲ ਦੇ ਕੋਲ ਪੈਂਦੇ ਅਰਜੁਨ ਨਗਰ ਵਿੱਚ ਸ਼੍ਰੀਕਾਂਤ ਉਰਫ ਚੰਦਨ ਕੁਮਾਰ ਦਾ ਘਰ ਹੈ। ਉਸਨੇ 2

ਜਲੰਧਰ ਬੱਸ ਸਟੈਂਡ ‘ਤੇ ਖੜੀ ਬੱਸ ਨੂੰ ਲੱਗੀ ਅੱਗ

ਜਲੰਧਰ ਦੇ ਬਸ ਸਟੈਂਡ ਵਿਚ ਵੀਰਵਾਰ ਦੇਰ ਰਾਤ ਇਕ ਨੀਜੀ ਬੱਸ ਨੂੰ ਅੱਗ ਲਗ ਗਈ ।ਜਿਸ ਨਾਲ ਪੁਰੀ ਬੱਸ ਸੜ ਕੇ ਸੁਅਹ ਹੋ ਗਈ।ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ ਪਰ ਅਚਾਨਕ ਲੱਗੀ ਇਸ ਅੱਗ ਨਾਲ ਬੱਸ ਸਟੈਂਡ ਅਤੇ ਆਸਪਾਸ ਦੇ ਇਲਾਕਿਆਂ ਵਿਚ ਅਫਰਾਤਫਰੀ ਦਾ ਮਹੋਲ ਜ਼ਰੂਰ ਬਣ ਗਿਆ ਸੀ । ਅੱਗ

ਕਾਂਗਰਸ ਦੇ ਦੂਜੀ ਵਾਰ ਐਲਾਨੇ ਉਮੀਦਵਾਰ ਨੇ ਹੁਸ਼ਿਆਰਪੁਰ ਤੋਂ ਕੱਢੀ ਰੈਲੀ

ਕਾਂਗਰਸ ਪਾਰਟੀ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਲਕਾ ਵਿਧਾਇਕ ਅਤੇ ਦੂਜੀ ਵਾਰ ਐਲਾਨੇ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਵਲੋਂ ਜਿਥੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਦਾ ਵੀ ਉਨ੍ਹਾਂ ਦਾ ਸਾਥ ਦੇਣ ਲਈ ਇਕ ਵਿਸ਼ਾਲ ਪੈਦਲ ਯਾਤਰਾ ਦੇ ਰੂਪ ਵਿੱਚ ਰੈਲੀ ਕੰਢ ਕੇ ਧੰਨਵਾਦ ਕੀਤਾ। ਇਸ

ਕਾਰਵਾਈ ਨਾ ਕਰਨ ਤੇ ਪੁਲਿਸ ਖਿਲਾਫ ਧਰਨਾ ਪ੍ਰਦਰਸ਼ਨ

ਗੁਰਾਇਆ:-(ਬਿੰਦਰ ਸੁੰਮਨ): ਥਾਣਾ ਗੁਰਾਇਆ ਅਧੀਨ ਪੈਂਦੀ ਚੌਕੀ ਰੁੜਕਾ ਕਲਾਂ ਵਿਖੇ ਪਿੰਡ ਕਾਹਨਾ ਢੇਸੀਆਂ ਦੇ ਸਰਪੰਚ ਵਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਤੇ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਤੇ ਗ੍ਰਾਮ ਪੰਚਾਇਤ ਕਾਹਨਾਂ ਢੇਸੀਆਂ ਵਲੋਂ ਆਪਣੇ ਸਮਰਥਕਾ ਨਾਲ ਪੁਲਿਸ ਚੌਕੀ ਰੁੜਕਾ ਕਲਾਂ ਦੇ ਬਾਹਰ ਧਰਨਾ ਲਗਾਇਆ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆ ਸਰਪੰਚ ਮੋਹਣ

ਪੰਜਾਬ ਸਰਕਾਰ ਵਲੋਂ ਪੰਚਾਇਤਾਂ ਨੂੰ ਇੱਕ ਕਰੋੜ 10 ਲੱਖ ਦੇ ਚੈਕ ਤਕਸੀਮ

ਬਿੰਦਰ ਸੁੰਮਨ, ਗੁਰਾਇਆ: ਪੰਜਾਬ ਸਰਕਾਰ ਵਲੋਂ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ, ਇਨ੍ਹਾ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੇ ਬੀਡੀਪੀਓ ਦਫਤਰ ਰੁੜਕਾ ਕਲਾਂ ਵਿਖੇ ਬਲਾਕ ਅਧੀਨ ਪੈਂਦੇ 23 ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕ ਕਰੋੜ 10 ਲੱਖ ਰੁਪਏ ਦੇ ਚੈਕ ਦੇਣ ਮੌਕੇ ਕੀਤਾ। ਇਸ ਮੌਕੇ

ਰਾਮਾਂ ਮੰਡੀ ’ਚ ਹੋਈ ਕਾਂਗਰਸ ਪਾਰਟੀ ਦੀ ਅਹਿਮ ਬੈਠਕ

ਰਾਮਾਂ ਮੰਡੀ, 15 ਦਸੰਬਰ (ਅਮਰਜੀਤ ਸਿੰਘ ਲਹਿਰੀ)-2017 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀ ਦੇ ਸੀਨੀਅਰ ਆਗੂਆਂ ਦੁਆਰਾ ਆਪਣੇ ਵਰਕਰਾਂ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿਸਦੇ ਤਹਿਤ ਯੂਥ ਕਾਂਗਰਸ ਦੇ ਸੂਬਾ ਉਪ ਪ੍ਰਧਾਨ ਅਤੇ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਦੀ ਸਰਪ੍ਰਸਤੀ ਹੇਠ ਕਾਂਗਰਸ ਪਾਰਟੀ

ਠੰਡ ਦੇ ਬਾਵਜੂਦ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ

ਕੇਂਦਰ ਸਰਕਾਰ ਵੱਲੋਂ ਕੀਤੇ ਨੋਟਬੰਦੀ ਦੇ ਫੈਸਲੇ ਨੂੰ 36 ਦਿਨ ਹੋ ਚੁੱਕੇ ਹਨ। ਪਰ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ। ਅੱਜ ਭਾਰੀ ਧੁੰਦ ਤੇ ਕੜਾਕੇ ਦੀ ਸਰਦੀ ਵਿਚ ਸ਼ਹਿਰ ਅਤੇ ਲਾਗਲੇ ਖੇਤਰਾਂ ਵਿਚ ਬੈਂਕਾਂ ਅੱਗੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਜਿਸ ਨਾਲ ਜਿੱਥੇ ਪੈਨਸ਼ਨਰਾਂ, ਔਰਤਾਂ, ਮਜ਼ਦੂਰਾਂ, ਮੁਲਾਜ਼ਮਾਂ ਆਦਿ ਨੂੰ ਬੈਂਕਾਂ ਵਿਚੋਂ ਦੋ ਹਜ਼ਾਰ ਦੀ

ਬਸਪਾ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ਼

2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਬਸਪਾ ਪਾਰਟੀ ਵਲੋਂ ਪਿੰਡ ਪਿੰਡ ਚਲੋ ਘਰ-ਘਰ ਚਲੋ ਮੁਹਿੰਮ ਦੇ ਤਹਿਤ ਬਸਪਾ ਪਾਰਟੀ ਦੇ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ਼ ਅਤੇ ਹਲਕਾ ਫਿਲੌਰ ਤੋਂ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਗੁਰਾਇਆ ਦੇ ਬੜਾ ਪਿੰਡ ਰੋੜ

ਫ਼ਤਹਿਗੜ ਸਾਹਿਬ ਦੇ ਹਮਾਂਯੂਪੁਰ ਸਰਹਿੰਦ ਵਿਖੇ ਚੋਰਾਂ ਨੇ ਇੱਕੋ ਰਾਤ ’ਚ ਤੋੜੇ ਸੱਤ ਦੁਕਾਨਾਂ ਦੇ ਸ਼ਟਰ

ਫ਼ਤਹਿਗੜ ਸਾਹਿਬ: ਸਰਦੀ ਅਤੇ ਧੁੰਦ ਦਾ ਮੌਸਮ ਆਉਂਦੇ ਹੀ ਚੋਰਾਂ ਨੇ ਆਪਣੀ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਕੁਝ ਦਿਨ ਪਹਿਲਾਂ ਜਿੱਥੇ ਡਿਫੈਂਸ ਬੰਨ ਰੋਡ ਨੇੜੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਉੱਥੇ ਮੰਗਲਵਾਰ ਰਾਤ ਇਸੇ ਤਰਾਂ ਹੀ ਦੁਸ਼ਹਿਰਾ ਗਰਾੳੂਂਡ ਰੋਡ ਹਮਾਯੂਪੁਰ ਸਰਹਿੰਦ ਵਿਖੇ ਵੀ ਸੱਤ ਦੁਕਾਨਾਂ ਦੇ

ਗੁਰਾਇਆ ‘ਚ ਬਾਬਾ ਸੰਗਤ ਸਿੰਘ ਖਾਲਸਾ ਦਲ ਪੰਜਾਬ ਦੀ ਅਹਿਮ ਮੀਟਿੰਗ

ਬਾਬਾ ਸੰਗਤ ਸਿੰਘ ਖਾਲਸਾ ਦਲ (ਰਜਿ:) ਪੰਜਾਬ ਦੀ ਇੱਕ ਅਹਿਮ ਮੀਟਿੰਗ ਦਾਣਾ ਮੰਡੀ ਗੁਰਾਇਆ ‘ਚ ਕਾਰਜ਼ਕਾਰੀ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਰੁੜਕਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼ੋ੍ਮਣੀ ਸ਼ਹੀਦ ਬਾਬਾ ਸੰਗਤ ਸਿੰਘ ਨਾਲ ਸੰਬਧਿਤ ਪੰਜਾਬ ਦੀਆਂ ਜਥੇਬੰਦੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੂੰ ਐਸ.ਜੀ.ਪੀ.ਸੀ ਦਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ

ਸਕੂਲ ਦੀ ਲਾਇਬ੍ਰੇਰੀ ਲਈ ਅਲਮਾਰੀ ਅਤੇ ਕਿਤਾਬਾਂ ਕੀਤੀਆਂ ਭੇਂਟ

ਬਿੰਦਰ ਸੁੰਮਨ,ਗੁਰਾਇਆ: ਸਮਾਜ ਸੇਵਾ ਲਈ ਜਾਣੀ ਜਾਂਦੀ ਸੰਸਥਾ ਰੋਟਰੀ ਕਲੱਬ ਗੁਰਾਇਆ ਦੀ ਪ੍ਰੇਰਣਾ ਸਦਕਾ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਟਾ ਨੂੰ ਸਕੂਲ ਦੇ ਪੁਰਾਣੇ ਵਿਦਿਆਰਥੀ ਗੁਰਮੀਤ ਸਿੰਘ ਧਾਰੀਵਾਲ ਵਲੋਂ ਲਾਇਬ੍ਰੇਰੀ ਲਈ ਅਲਮਾਰੀ ਅਤੇ ਕਿਤਾਬਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰੋਟਰੀ ਕਲੱਬ ਗੁਰਾਇਆ ਦੇ ਪ੍ਰਧਾਨ ਜਸਵਿੰਦਰ ਸਿੰਘ ਸੂਰੀ ਨੇ ਦੱਸਿਆ ਗੁਰਮੀਤ ਸਿੰਘ

ਬਜ਼ਾਰ ਦੇ ਚੌਂਕਾਂ ‘ਚ ਗੰਦਗੀ ਦੇ ਢੇਰ, ਪ੍ਰਸ਼ਾਸਨ ਬੇਖਬਰ

ਜਿਥੇ ਪੂਰੇ ਭਾਰਤ ਵਿੱਚ ਸਫਾਈ ਅਭਿਆਨ ਚਲਾਏ ਜਾ ਰਹੇ ਹਨ ਉਥੇ ਹੀ ਕਪੂਰਥਲਾ ਵਾਸੀਆਂ ਲਈ ਮੁੱਖ ਬਾਜ਼ਾਰਾਂ ਤੇ ਚੌਕਾਂ ‘ਚ ਪਏ ਗੰਦਗੀ ਦੇ ਢੇਰ ਲੋਕਾਂ ਲਈ  ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ।ਕੂੜੇ ਦੇ ਵੱਡੇ-ਵੱਡੇ ਢੇਰਾਂ ਦੇ ਕਾਰਨ ਬਾਜ਼ਾਰਾਂ ‘ਚ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਰਿਹਾ ਹੈ। ਸਥਾਨਕ ਪੰਜ ਮੰਦਰ ਦੇ ਕੋਲ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ

16 ਦਿਸੰਬਰ ਨੂੰ ਜੇਟਲੀ ਰੱਖਣਗੇ ਆਦਮਪੁਰ ਹਵਾਈ ਅੱਡੇ ਦਾ ਨੀਂਹ ਪੱਥਰ

ਜਲੰਧਰ : – ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ 16 ਦਿਸੰਬਰ ਨੂੰ ਆਦਮਪੁਰ ਵਿੱਚ ਬਣਨ ਵਾਲੇ ਰਾਜ ਦੇ ਪੰਜਵੇਂ ਸਿਵਲ ਹਵਾਈ ਅੱਡੇ ਦਾ ਭੂਮੀਂ ਪੂਜਨ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਨੇ ਦੱਸਿਆ ਕਿ ਜਲੰਧਰ – ਹੁਸ਼ਿਆਰਪੁਰ ਮਾਰਗ ਵਿੱਚ ਸਥਿਤ ਆਦਮਪੁਰ ਵਿੱਚ ਹਵਾਈ ਅੱਡੇ ਦੀ ਉਸਾਰੀ ਕੀਤਾ ਜਾ ਰਹੀ ਹੈ ਜਿਸਦਾ ਭੂਮੀ ਪੂਜਨ

ਸੜਕ ਹਾਦਸੇ ’ਚ ਐਲ.ਪੀ.ਯੂ ਦੇ 3 ਵਿਦਿਆਰਥੀਆਂ ਦੀ ਮੌਤ

ਮੰਗਲਵਾਰ ਦੇਰ ਰਾਤ ਸੰਘਣੀ ਧੁੰਦ ਕਾਰਨ ਜਲੰਧਰ-ਫਗਵਾੜਾ ਹਾਈਵੇਅ ‘ਤੇ ਪਿੰਡ ਚੇਹੜੂ ਨੇੜੇ ਇਕ ਅਣਪਛਾਤੇ ਵਾਹਨ ਅਤੇ ਕਾਰ ਦੀ ਟੱਕਰ ਹੋ ਗਈ। ਇਸ ਕਾਰਨ ਕਾਰ ‘ਚ ਸਵਾਰ 4 ਵਿਅਕਤੀਆਂ ‘ਚੋਂ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਆਸ਼ੀਸ਼ ਨਾਂ ਦਾ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ, ਜਿਸ ਨੂੰ ਲੋਕਾਂ

CBI raids vikram kothari
ਇੱਕ ਹੋਰ ਚੜ੍ਹਿਆ ਕਬੂਤਰਬਾਜ਼ ਟ੍ਰੈਵਲ ਏਜੰਟ ਦੇ ਧੱਕੇ

ਜਿਥੇ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਇੱਕ ਹੋੜ੍ਹ ਜਿਹੀ ਲੱਗੀ ਹੋਈ ਹੈ। ਉਥੇ ਹੀ ਟ੍ਰੈਵਲ ਏਜ਼ੰਟਾਂ ਤੋਂ ਧੋਖਾ ਖਾਣ ਵਾਲਿਆਂ ਦੀ ਵੀ ਕਮੀਂ ਨਹੀਂ ਹੈ। ਇਸੇ ਤਰ੍ਹਾਂ ਦਾ ਹੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਹੁਸ਼ਿਆਰਪੁਰ ਤੋਂ ।ਜਿਲ੍ਹਾ ਪੁਲਿਸ ਵੱਲੋਂ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਦੇ ਆਦੇਸ਼ਾਂ ‘ਤੇ ਕਬੂਤਰਬਾਜ਼ ਟ੍ਰੈਵਲ ਏਜੰਟਾਂ

ਨੌਜਵਾਨਾਂ ਨੂੰ ਖੇਡਾਂ ਵੱਲ੍ਹ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਵੰਡੀਆਂ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਹਲਕਾ ਫਿਲੌਰ ਦੇ ਬਲਾਕ ਰੁੜਕਾ ਕਲਾਂ ਅਧੀਨ ਪੈਂਦੇ ਪਿੰਡਾਂ ਦੀਆਂ ਖੇਡ ਕਲੱਬਾਂ ਨੂੰ ਸਪੋਰਟਸ ਕਿੱਟਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ ਅਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ

ਤੇਜਪਾਲ ਸੰਧੂ ਨੂੰ ਕੀਤਾ ਗਿਆ ਸਨਮਾਨਿਤ

ਬਿੰਦਰ ਸੁੰਮਨ, ਗੁਰਾਇਆ: ਸ਼ਹੀਦ ਬਾਬਾ ਦੀਪ ਸਿੰਘ ਵੇਟਲਿਫਟਿੰਗ ਕਲੱਬ ਬੜਾ ਪਿੰਡ (ਰਜਿ:) ਵਲੋਂ ਕਲੱਬ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬੀਤੇ ਦਿਨੀ ਉੜੀਸਾ ਵਿਖੇ ਹੋਏ ਯੂਨੀਅਰ ਨੈਸ਼ਨਲ ਵੇਟਲਿਫਟਿੰਗ ਮੁਕਾਬਲਿਆ ਵਿੱਚ ਤਿੰਨ ਸੋਨੇ ਦੇ ਤਮਗੇ ਜਿੱਤਣ ਵਾਲੇ ਕਲੱਬ ਦੇ ਖਿਡਾਰੀ ਤੇਜਪਾਲ ਸਿੰਘ ਸੰਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕਲੱਬ ਪਹੁੰਚਣ ਤੇ ਤੇਜ਼ਪਾਲ ਸਿੰਘ

ਧੁੰਦ ‘ਚ ਇਸ 8872100596 ਨੰਬਰ ਤੇ ਕਰੋ ਕਾਲ,ਮਿਲੇਗੀ ਮਦਦ

ਠੰਡ ਦਾ ਮੌਸਮ ਸ਼ੁਰੂ ਹੋਣ ਕਾਰਨ  ਧੁੰਦ  ਵਧਣ ਨਾਲ ਲੋਕ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।ਜਿਸਨੂੰ ਮੱਦੇਨਜ਼ਰ ਰੱਖਦੇ ਹੋਏ ਸੋਮਵਾਰ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਪੀਏਪੀ ਚੌਂਕ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ।ਉਹਨਾਂ ਦੱਸਿਆ ਕਿ ਧੁੰਦ ਦੇ ਕਾਰਨ  ਆਏ ਦਿਨ ਸੜਕ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਹੁਣ ਧੁੰਦ ਦੇ ਕਾਰਨ ਜੇਕਰ

2017 ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੂੰ ਕੀਤਾ ਲਾਮਬੰਧ

ਬਿੰਦਰ ਸੁੰਮਨ, ਗੁਰਾਇਆ:- ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋ ਉਮੀਦਵਾਰ ਬਲਦੇਵ ਸਿੰਘ ਖਹਿਰਾ ਵਲੋਂ ਗੁਰਾਇਆ ਵਿਖੇ ਸ਼੍ਰੋਮਣੀ ਅਕਾਲੀ -ਭਾਜਪਾ ਦੇ ਆਗੂਆ, ਵਰਕਰਾਂ ਅਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ

ਅੰਮ੍ਰਿਤਸਰ ਮੁੱਖ ਹਾਈਵੇਅ ਤੇ ਕਾਰ ਅਤੇ ਬੱਸ ਦੀ ਖੜ੍ਹੇ ਟਿੱਪਰ ਨਾਲ ਟੱਕਰ

ਉੱਤਰ ਭਾਰਤ ਵਿੱਚ ਧੁੰਦ ਨਾਲ ਹਾਦਸਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਦਰਦਨਾਕ ਹਾਦਸਾ ਅੰਮ੍ਰਿਤਸਰ ਮੁੱਖ ਹਾਈਵੇਅ ‘ਤੇ ਵਾਪਰਿਆ ਜਦੋਂ ਸੋਮਵਾਰ ਰਾਤ ਵੇਲੇ ਸੜਕ ਕਿਨਾਰੇ ਖੜ੍ਹੇ ਇਕ ਟਿੱਪਰ ਨਾਲ ਕਾਰ ਅਤੇ ਬੱਸ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 36 ਲੋਕ ਜ਼ਖਮੀ ਹੋ ਗਏ, ਜ਼ਖਮੀਆਂ ਦੀ ਹਾਲਤ ਨੂੰ