Dec 14

ਸਕੂਲ ਦੀ ਲਾਇਬ੍ਰੇਰੀ ਲਈ ਅਲਮਾਰੀ ਅਤੇ ਕਿਤਾਬਾਂ ਕੀਤੀਆਂ ਭੇਂਟ

ਬਿੰਦਰ ਸੁੰਮਨ,ਗੁਰਾਇਆ: ਸਮਾਜ ਸੇਵਾ ਲਈ ਜਾਣੀ ਜਾਂਦੀ ਸੰਸਥਾ ਰੋਟਰੀ ਕਲੱਬ ਗੁਰਾਇਆ ਦੀ ਪ੍ਰੇਰਣਾ ਸਦਕਾ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਟਾ ਨੂੰ ਸਕੂਲ ਦੇ ਪੁਰਾਣੇ ਵਿਦਿਆਰਥੀ ਗੁਰਮੀਤ ਸਿੰਘ ਧਾਰੀਵਾਲ ਵਲੋਂ ਲਾਇਬ੍ਰੇਰੀ ਲਈ ਅਲਮਾਰੀ ਅਤੇ ਕਿਤਾਬਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰੋਟਰੀ ਕਲੱਬ ਗੁਰਾਇਆ ਦੇ ਪ੍ਰਧਾਨ ਜਸਵਿੰਦਰ ਸਿੰਘ ਸੂਰੀ ਨੇ ਦੱਸਿਆ ਗੁਰਮੀਤ ਸਿੰਘ

ਬਜ਼ਾਰ ਦੇ ਚੌਂਕਾਂ ‘ਚ ਗੰਦਗੀ ਦੇ ਢੇਰ, ਪ੍ਰਸ਼ਾਸਨ ਬੇਖਬਰ

ਜਿਥੇ ਪੂਰੇ ਭਾਰਤ ਵਿੱਚ ਸਫਾਈ ਅਭਿਆਨ ਚਲਾਏ ਜਾ ਰਹੇ ਹਨ ਉਥੇ ਹੀ ਕਪੂਰਥਲਾ ਵਾਸੀਆਂ ਲਈ ਮੁੱਖ ਬਾਜ਼ਾਰਾਂ ਤੇ ਚੌਕਾਂ ‘ਚ ਪਏ ਗੰਦਗੀ ਦੇ ਢੇਰ ਲੋਕਾਂ ਲਈ  ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ।ਕੂੜੇ ਦੇ ਵੱਡੇ-ਵੱਡੇ ਢੇਰਾਂ ਦੇ ਕਾਰਨ ਬਾਜ਼ਾਰਾਂ ‘ਚ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਰਿਹਾ ਹੈ। ਸਥਾਨਕ ਪੰਜ ਮੰਦਰ ਦੇ ਕੋਲ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ

16 ਦਿਸੰਬਰ ਨੂੰ ਜੇਟਲੀ ਰੱਖਣਗੇ ਆਦਮਪੁਰ ਹਵਾਈ ਅੱਡੇ ਦਾ ਨੀਂਹ ਪੱਥਰ

ਜਲੰਧਰ : – ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ 16 ਦਿਸੰਬਰ ਨੂੰ ਆਦਮਪੁਰ ਵਿੱਚ ਬਣਨ ਵਾਲੇ ਰਾਜ ਦੇ ਪੰਜਵੇਂ ਸਿਵਲ ਹਵਾਈ ਅੱਡੇ ਦਾ ਭੂਮੀਂ ਪੂਜਨ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਨੇ ਦੱਸਿਆ ਕਿ ਜਲੰਧਰ – ਹੁਸ਼ਿਆਰਪੁਰ ਮਾਰਗ ਵਿੱਚ ਸਥਿਤ ਆਦਮਪੁਰ ਵਿੱਚ ਹਵਾਈ ਅੱਡੇ ਦੀ ਉਸਾਰੀ ਕੀਤਾ ਜਾ ਰਹੀ ਹੈ ਜਿਸਦਾ ਭੂਮੀ ਪੂਜਨ

ਸੜਕ ਹਾਦਸੇ ’ਚ ਐਲ.ਪੀ.ਯੂ ਦੇ 3 ਵਿਦਿਆਰਥੀਆਂ ਦੀ ਮੌਤ

ਮੰਗਲਵਾਰ ਦੇਰ ਰਾਤ ਸੰਘਣੀ ਧੁੰਦ ਕਾਰਨ ਜਲੰਧਰ-ਫਗਵਾੜਾ ਹਾਈਵੇਅ ‘ਤੇ ਪਿੰਡ ਚੇਹੜੂ ਨੇੜੇ ਇਕ ਅਣਪਛਾਤੇ ਵਾਹਨ ਅਤੇ ਕਾਰ ਦੀ ਟੱਕਰ ਹੋ ਗਈ। ਇਸ ਕਾਰਨ ਕਾਰ ‘ਚ ਸਵਾਰ 4 ਵਿਅਕਤੀਆਂ ‘ਚੋਂ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਆਸ਼ੀਸ਼ ਨਾਂ ਦਾ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ, ਜਿਸ ਨੂੰ ਲੋਕਾਂ

CBI raids vikram kothari
ਇੱਕ ਹੋਰ ਚੜ੍ਹਿਆ ਕਬੂਤਰਬਾਜ਼ ਟ੍ਰੈਵਲ ਏਜੰਟ ਦੇ ਧੱਕੇ

ਜਿਥੇ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਇੱਕ ਹੋੜ੍ਹ ਜਿਹੀ ਲੱਗੀ ਹੋਈ ਹੈ। ਉਥੇ ਹੀ ਟ੍ਰੈਵਲ ਏਜ਼ੰਟਾਂ ਤੋਂ ਧੋਖਾ ਖਾਣ ਵਾਲਿਆਂ ਦੀ ਵੀ ਕਮੀਂ ਨਹੀਂ ਹੈ। ਇਸੇ ਤਰ੍ਹਾਂ ਦਾ ਹੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਹੁਸ਼ਿਆਰਪੁਰ ਤੋਂ ।ਜਿਲ੍ਹਾ ਪੁਲਿਸ ਵੱਲੋਂ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਦੇ ਆਦੇਸ਼ਾਂ ‘ਤੇ ਕਬੂਤਰਬਾਜ਼ ਟ੍ਰੈਵਲ ਏਜੰਟਾਂ

ਨੌਜਵਾਨਾਂ ਨੂੰ ਖੇਡਾਂ ਵੱਲ੍ਹ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਵੰਡੀਆਂ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਹਲਕਾ ਫਿਲੌਰ ਦੇ ਬਲਾਕ ਰੁੜਕਾ ਕਲਾਂ ਅਧੀਨ ਪੈਂਦੇ ਪਿੰਡਾਂ ਦੀਆਂ ਖੇਡ ਕਲੱਬਾਂ ਨੂੰ ਸਪੋਰਟਸ ਕਿੱਟਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ ਅਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ

ਤੇਜਪਾਲ ਸੰਧੂ ਨੂੰ ਕੀਤਾ ਗਿਆ ਸਨਮਾਨਿਤ

ਬਿੰਦਰ ਸੁੰਮਨ, ਗੁਰਾਇਆ: ਸ਼ਹੀਦ ਬਾਬਾ ਦੀਪ ਸਿੰਘ ਵੇਟਲਿਫਟਿੰਗ ਕਲੱਬ ਬੜਾ ਪਿੰਡ (ਰਜਿ:) ਵਲੋਂ ਕਲੱਬ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬੀਤੇ ਦਿਨੀ ਉੜੀਸਾ ਵਿਖੇ ਹੋਏ ਯੂਨੀਅਰ ਨੈਸ਼ਨਲ ਵੇਟਲਿਫਟਿੰਗ ਮੁਕਾਬਲਿਆ ਵਿੱਚ ਤਿੰਨ ਸੋਨੇ ਦੇ ਤਮਗੇ ਜਿੱਤਣ ਵਾਲੇ ਕਲੱਬ ਦੇ ਖਿਡਾਰੀ ਤੇਜਪਾਲ ਸਿੰਘ ਸੰਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕਲੱਬ ਪਹੁੰਚਣ ਤੇ ਤੇਜ਼ਪਾਲ ਸਿੰਘ

ਧੁੰਦ ‘ਚ ਇਸ 8872100596 ਨੰਬਰ ਤੇ ਕਰੋ ਕਾਲ,ਮਿਲੇਗੀ ਮਦਦ

ਠੰਡ ਦਾ ਮੌਸਮ ਸ਼ੁਰੂ ਹੋਣ ਕਾਰਨ  ਧੁੰਦ  ਵਧਣ ਨਾਲ ਲੋਕ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।ਜਿਸਨੂੰ ਮੱਦੇਨਜ਼ਰ ਰੱਖਦੇ ਹੋਏ ਸੋਮਵਾਰ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਪੀਏਪੀ ਚੌਂਕ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ।ਉਹਨਾਂ ਦੱਸਿਆ ਕਿ ਧੁੰਦ ਦੇ ਕਾਰਨ  ਆਏ ਦਿਨ ਸੜਕ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਹੁਣ ਧੁੰਦ ਦੇ ਕਾਰਨ ਜੇਕਰ

2017 ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੂੰ ਕੀਤਾ ਲਾਮਬੰਧ

ਬਿੰਦਰ ਸੁੰਮਨ, ਗੁਰਾਇਆ:- ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋ ਉਮੀਦਵਾਰ ਬਲਦੇਵ ਸਿੰਘ ਖਹਿਰਾ ਵਲੋਂ ਗੁਰਾਇਆ ਵਿਖੇ ਸ਼੍ਰੋਮਣੀ ਅਕਾਲੀ -ਭਾਜਪਾ ਦੇ ਆਗੂਆ, ਵਰਕਰਾਂ ਅਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ

ਅੰਮ੍ਰਿਤਸਰ ਮੁੱਖ ਹਾਈਵੇਅ ਤੇ ਕਾਰ ਅਤੇ ਬੱਸ ਦੀ ਖੜ੍ਹੇ ਟਿੱਪਰ ਨਾਲ ਟੱਕਰ

ਉੱਤਰ ਭਾਰਤ ਵਿੱਚ ਧੁੰਦ ਨਾਲ ਹਾਦਸਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਦਰਦਨਾਕ ਹਾਦਸਾ ਅੰਮ੍ਰਿਤਸਰ ਮੁੱਖ ਹਾਈਵੇਅ ‘ਤੇ ਵਾਪਰਿਆ ਜਦੋਂ ਸੋਮਵਾਰ ਰਾਤ ਵੇਲੇ ਸੜਕ ਕਿਨਾਰੇ ਖੜ੍ਹੇ ਇਕ ਟਿੱਪਰ ਨਾਲ ਕਾਰ ਅਤੇ ਬੱਸ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 36 ਲੋਕ ਜ਼ਖਮੀ ਹੋ ਗਏ, ਜ਼ਖਮੀਆਂ ਦੀ ਹਾਲਤ ਨੂੰ

ਖੇਤਾਂ ਤੋਂ ਸੜਕਾਂ ‘ਤੇ ਰੁਲੀ ਕਿਸਾਨਾਂ ਦੀ ਮਿਹਨਤ

ਨੋਟਬੰਦੀ ਦੇ ਚਲਦੇ ਮੰਦੀ ਦੀ ਮਾਰ ਝੇਲ ਰਹੇ ਜਲੰਧਰ ਦੇ ਸਬਜੀ ਵਿਕਰੇਤਾਵਾਂ ਉੱਤੇ ਨਗਰ ਨਿਗਮ ਨੇ ਇੱਕ ਹੋਰ ਮਾਰ, ਮਾਰ ਦਿੱਤੀ। ਨਗਰ ਨਿਗਮ ਦੁਆਰਾ ਜਲੰਧਰ ਦੇ ਗੁਰੂ ਤੇਗ ਬਹਾਦੁਰ ਨਗਰ ਵਿੱਚ ਪਿਛਲੇ 20 ਸਾਲਾਂ ਤੋਂ ਲੱਗ ਰਹੀ ਸਬਜੀ ਮੰਡੀ ਨੂੰ ਪਿਛਲੇ ਹਫਤੇ ਲੱਗਣ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਕਿਤੇ ਹੋਰ ਜਗ੍ਹਾਂ

ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ

ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਫਿਲੌਰ ਤੋਂ ਉਮੀਦਵਾਰ ਸਰੂਪ ਸਿੰਘ ਕਡਿਆਣਾ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਕਰਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਆਪ ਉਮੀਦਵਾਰ ਸਰੂਪ ਸਿੰਘ ਕਡਿਆਣਾ ਨੇ ਪਿੰਡ ਵਿਰਕਾਂ ਅਤੇ ਕਾਲੇ ਚ ਪਿੰਡ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆ ਉਨਾਂ ਕਿਹਾ

ਐਸ.ਜੀ.ਪੀ.ਸੀ ਦੇ ਸਹਿਯੋਗ ਨਾਲ 86 ਕਿੱਲੋ ਸੋਨੇ ਦਾ ‘ਕਲਸ਼’ ਸਥਾਪਤ

ਨੰਗਲ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਭਾਬੌਰ ਸਾਹਿਬ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਪਾਤ ਸਥਾਨ ਹੈ। ਇੱਥੇ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਨੇ ਚੌਪਾਈ ਸਾਹਿਬ ਦਾ ਉਚਾਰਣ ਕੀਤਾ ਸੀ। ਇੱਥੇ ਉਨ੍ਹਾਂ ਨੇ ਕਾਫ਼ੀ ਸਮੇਂ ਤੱਕ ਤਪ ਕੀਤਾ। ਇਸ ਗੁਰਦੁਆਰਾ ਸਾਹਿਬ ਦੇ ਉੱਤੇ ਲੱਗੇ ਕਲਸ਼ ਨੂੰ ਬਦਲਣ ਦਾ ਕੰਮ ਸੰਤ ਬਾਬਾ ਲਾਭ ਸਿੰਘ ਜੀ

ਕੇਜਰੀਵਾਲ ਦਾ ਅਕਾਲੀ ਦਲ ਤੇ ਕਾਂਗਰਸ ‘ਤੇ ਸਿਆਸੀ ਹਮਲਾ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜੇ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਉਪ- ਮੁੱਖ ਮੰਤਰੀ ਦੀ ਕੁਰਸੀ ‘ਤੇ ਦਲਿਤ ਵਿਅਕਤੀ ਨੂੰ ਬਿਠਾਉਂਗਾ’। ਜਲੰਧਰ ਦੇ ਆਦਮਪੁਰ ਦੀ ਇਕ ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ, ਸੂਬੇ ‘ਚ ਆਮ ਆਦਮੀ ਪਾਰਟੀ ਸਰਕਾਰ ਬਣਨ ‘ਤੇ ਜਿਸ ਕੁਰਸੀ ‘ਤੇ ਸੁਖਬੀਰ ਬੈਠਾ ਹੈ ਉਸਤੇ

ਐਨ.ਆਰ.ਆਈ ਦੇ ਘਰ ਦਿਨਦਿਹਾੜੇ ਚੋਰੀ

ਫਿਲੋਰ ਵਿੱਚ ਅੱਜ ਕੱਲ ਚੋਰਾਂ ਦਾ ਆਤੰਕ ਫੈਲਿਆ ਹੋਇਆ ਹੈ।ਜਿਥੇ ਪੁਲਿਸ ਨੂੰ ਇੱਕ ਪਾਸੇ ਵੀ.ਆਈ.ਪੀ ਸੁਰੱਖਿਆ ਤੋਂ ਫੁਰਸਤ ਨਹੀਂ ਹੈ ਉਥੇ ਦਿਨ ਦਿਹਾੜੇ  ਚੋਰ ਆਪਣਾ ਕੰਮ ਪੂਰੀ ਸਫਾਈ ਨਾਲ ਕਰ ਰਹੇ ਹਨ।ਕੁ੍ਝ ਇਸ ਤਰ੍ਹਾਂ ਦੀ ਹੀ ਚੋਰੀ ਦੀ ਇੱਕ ਘਟਨਾ ਦੇਖਣ ਨੂੰ ਮਿਲੀ ਫਿਲੋਰ ਦੇ ਨਜ਼ਦੀਕੀ ਪਿੰਡ ਵਿੱਚ। ਜਿਥੇ ਇੰਗਲੈਂਡ ਤੋਂ ਆਈ 1 ਔਰਤ ਮਨਜੀਤ

ਬਸਪਾ ਆਗੂਆਂ ਵੱਲੋਂ ਚੋਣ ਪ੍ਰਚਾਰ ਤੇਜ਼

ਗੁਰਾਇਆ: ਆਉਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਬਸਪਾ ਪਾਰਟੀ ਦੀ ਪਿੰਡ-ਪਿੰਡ ਚਲੋ, ਘਰ-ਘਰ ਚਲੋ ਮੁਹਿੰਮ ਦੇ ਤਹਿਤ ਬਸਪਾ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਵਲੋਂ ਬਸਪਾ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਗੁਰਾਇਆ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਆਪਣਾ

ਹੁਸ਼ਿਆਰਪੁਰ ਵਿੱਚ ਨਵੇਂ ਚੁਣੇ ਗਏ ਸਰਪੰਚਾਂ, ਪੰਚਾਂ ਨੂੰ ਕੀਤਾ ਗਿਆ ਜਾਗਰੂਕ

ਸਮਾਜਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦੇ ਅਧੀਨ ਇਕ ਰੋਜਾ ਵਰਕਸ਼ਾਪ ਹੁਸ਼ਿਆਰਪੁਰ ਵਿੱਚ ਆਯੋਜਿਤ ਕੀਤੀ ਗਈ। ਜਿਸ ਵਿੱਚ ਨਵੇਂ ਚੁਣੇ ਗਏ 7 ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਦੇ ਤੌਰ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ

ਧੁੰਦ ਕਾਰਨ ਰੇਲਵੇ ਤੇ ਹਾਈਵੇ ਸੇਵਾਵਾਂ ਪ੍ਰਭਾਵਿਤ

ਪੂਰਾ ਉੱਤਰ ਭਾਰਤ ਠੰਢ ਦੀ ਚਪੇਟ ਵਿੱਚ ਹੈ।ਜਿਸਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਸ਼ਨੀਵਾਰ ਦੀ ਸਵੇਰੇ ਵੀ ਸੰਘਣੀ ਧੁੰਦ ਛਾਈ ਰਹੀ।ਪੂਰੇ ਰਾਜ ‘ਚ ਕਈ ਥਾਵਾਂ ‘ਤੇ ਵਿਜ਼ੀਬਿਲਟੀ ਘੱਟ ਕੇ 50 ਮੀਟਰ ਤੋਂ ਵੀ ਘੱਟ ਰਹਿ ਗਈ ਸੀ ।ਕੁਝ ਥਾਵਾਂ ‘ਤੇ ਤਾਪਮਾਨ 5.5 ਡਿਗਰੀ ਤੋਂ 8 ਡਿਗਰੀ ਸੈਲਸੀਅਸ ‘ਚ ਦਰਜ ਕੀਤਾ ਗਿਆ। ਜਿਥੇ ਧੁੰਦ ਕਾਰਨ

kejriwal
ਕੇਜਰੀਵਾਲ ਦਾ ਪੰਜਾਬ ਦੌਰੇ ਦਾ ਦੂਜਾ ਦਿਨ

ਅੱਜ ਹਲਕਾ ਬਲਾਚੌਰ ਚ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਗੁਰਪ੍ਰੀਤ ਵੜੈਚ (ਘੁੱਗੀ)ਅਤੇ ਭਗਵੰਤ ਮਾਨ ਆ ਰਹੇ ਹਨ। ਬਲਾਚੌਰ ਤੋਂ ਆਪ ਉਮੀਦਵਾਰ ਬ੍ਰਿਗ, ਰਾਜ ਕੁਮਾਰ ਦੇ ਹੱਕ ਚ’ ਇੰਕਲਾਬ ਰੈਲੀ ਨੂੰ ਸੰਬੋਧਨ ਪਹੁੰਚ ਰਹੇ ਹਨ। ਦਸਦਈਏ ਕਿ ਕੇਜਰੀਵਾਲ ਦਾ ਸ਼ਨੀਵਾਰ ਨੂੰ ਪੰਜਾਬ ਦੌਰੇ ਦਾ ਦੂਜਾ ਦਿਨ

ਰੁਪਏ ਦੇ ਕੇ ਟਿਕਟ ਲੈਣ ਦੇ ਇਲਜ਼ਾਮ ਨਿਰਾਧਾਰ – ਵਾਲੀਆ

ਆਮ ਆਦਮੀ ਪਾਰਟੀ ਦੁਆਰਾ ਜਲੰਧਰ ਛਾਉਣੀ ਵਿਧਾਨਸਭਾ ਖੇਤਰ ਤੋਂ ਉਮੀਦਵਾਰ ਦੀ ਘੋਸ਼ਣਾ ਨਾਲ ਉਪਜੇ ਵਿਰੋਧ ਨਾਲ ਬਿਆਨਬਾਜ਼ੀ ਦਾ ਸਿਲਸਿਲਾ ਥੰਮ ਨਹੀਂ ਰਿਹ। ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿੱਚ ਅੱਜ ਛਾਉਣੀ ਤੋਂ ਉਮੀਦਵਾਰ ਐਚ ਐਸ ਵਾਲੀਆ ਨੇ ਵੀ ਆਪਣਾ ਵਿਰੋਧ ਕਰਨ ਵਾਲਿਆਂ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਉਲਟਾ ਉਨ੍ਹਾਂ ਓੱਤੇ ਇਲਜਾਮ ਲਗਾਏ। ਜਲੰਧਰ ਛਾਉਣੀ ਤੋਂ