Oct 19

ਮਿੱਤਲ ਦੀ ਗੁਰਪ੍ਰੀਤ ਘੁੱਗੀ ਨੂੰ ਸਲਾਹ, ਮਜ਼ਾਕ ਛੱਡ ਕੇ ਰਾਜਨੀਤੀ ‘ਚ ਆਉਣ ਘੁੱਗੀ

ਪੰਜਾਬ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਘੁੱਗੀ ਨੂੰ ਸਲਾਹ ਦਿੱਤੀ ਹੈ। ਮਿੱਤਲ ਨੇ ਕਿਹਾ ਕਿ ਹੁਣ ਉਹ ਰਾਜਨੀਤੀ ਵਿੱਚ ਆ ਗਏ ਹਨ ਇਸ ਲਈ ਹੁਣ  ਉਨ੍ਹਾਂ ਨੂੰ ਮਜ਼ਾਕ ਛੱਡ ਰਾਜਨੀਤੀ ਦੀਆਂ ਗੱਲਾਂ ਹੀ ਕਰਨੀਆਂ ਚਾਹੀਦੀਆ ਹਨ। ਮੰਗਲਵਾਰ ਨੂੰ ਗੁਰਪ੍ਰੀਤ ਘੁੱਗੀ ਜਲੰਧਰ ਪੱਛਮੀ ਇਲਾਕੇ ‘ਚ ਰੈਲੀ ਦੌਰਾਨ ਪਹੁੰਚੇ

ਡੇਂਗੂ ਦੇ 160 ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ: ਪੰਜਾਬ ਵਿੱਚ ਚਿਕਨਗੁਨੀਆਂ ਅਤੇ ਡੇਂਗੂ ਦੀ ਬਿਮਾਰੀ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿਸਦੇ ਚੱਲਦਿਆਂ ਮੰਗਲਵਾਰ ਸ਼ਾਮ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਸੰਖਿਆ 160 ਤੱਕ ਪਹੁੰਚ ਗਈ ਹੈ ਅਤੇ ਚਿਕਨਗੁਨੀਆਂ ਨਾਂ ਦੀ ਬਿਮਾਰੀ ਦੇ ਹੁਣ ਤੱਕ 25 ਕੇਸ ਪਾੱਜ਼ੀਟਿਵ ਆਏ ਹਨ। ਉੱਥੇ ਹੀ ਹੁਸ਼ਿਆਰਪੁਰ ਦੇ ਮਹੱਲਾ

ਪੰਜਾਬ ਦੀ 50ਵੀ ਵਰ੍ਹੇਗੰਢ ’ਤੇ ਸਿੱਖਿਆ ਵਿਭਾਗ ਵਲੋਂ ਕਰਵਾਇਆ ਵਿਰਾਸਤੀ ਮੇਲਾ

ਪੰਜਾਬ ਸਰਕਾਰ ਵਲੋਂ ਮਨਾਈ ਜਾ ਰਹੀ ਪੰਜਾਬ ਸੂਬੇ ਦੀ 50ਵੀ ਵਰ੍ਹੇਗੰਢ ਦੇ ਸਬੰਧ ਵਿਚ ਸਿੱਖਿਆ ਵਿਭਾਗ ਵਲੋਂ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡਿਅਮ ਵਿਚ ਪੰਜਾਬ ਵਿਰਾਸਤੀ ਖੇਡਾਂ ਦਾ ਮੁਕਾਬਲਾ ਕਰਵਾਇਆ ਗਿਆ ਅਤੇ ਪੰਜਾਬ ਵਿਰਾਸਤ ਪ੍ਰਦਰਸ਼ਨੀ ਵੀ ਲਗਵਾਈ ਗਈ ਜਿਸ ਵਿਚ ਪੰਜਾਬ ਦੀ ਵਿਰਾਸਤ ਉੱਤੇ ਚਾਨਣਾ ਪਾਇਆ ਗਿਆ। ਸਿੱਖਿਆ ਵਿਭਾਗ ਵਲੋਂ ਕਰਵਾਏ ਇਸ ਪ੍ਰੋਗਰਾਮ ਦਾ ਉਦਘਾਟਨ

sharadpawar
ਰਾਸ਼ਟਰਵਾਦੀ ਕਾਂਗਰਸ ਪਾਰਟੀ ਪੰਜਾਬ ਵਿੱਚ 35 ਸੀਟਾਂ ਉੱਤੇ ਚੋਣ ਲੜੇਗੀ

ਜਲੰਧਰ: ਪੰਜਾਬ ਵਿਧਾਨ ਸਭਾ ਚੋਣ ਨੂੰ ਲੈ ਕੇ ਸਾਰੇ ਰਾਜਨੀਤਕ ਪਾਰਟੀਆਂ ਨੇ ਆਪਣੀ ਤਿਆਰੀ ਕਸ ਲਈ ਹੈ | ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵੀ ਪੰਜਾਬ ਵਿਧਾਨ ਸਭਾ ਚੋਣ ਵਿੱਚ 35 ਸੀਟਾਂ ਉੱਤੇ ਆਪਣੇ ਉਮੀਦਵਾਰ ਖੜੇ ਕਰੇਗੀ  ਇਸ ਗੱਲ ਦਾ ਐਲਾਨ ਜਲੰਧਰ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ , ਪੰਜਾਬ ਦੇ ਪ੍ਰਧਾਨ ਸਵਰਣ ਸਿੰਘ ਨੇ ਮੀਡਿਆ ਦੇ

ਕਾਂਗਰਸ ਬਣ ਚੁੱਕੀ ਹੈ ਦਿਸ਼ਾ-ਹੀਣ ਪਾਰਟੀ : ਬੀਬੀ ਜਗੀਰ ਕੌਰ

ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਾਂਗਰਸ ਪਾਰਟੀ ਨੂੰ ਦਿਸ਼ਾ ਹੀਣ ਪਾਰਟੀ ਕਿਹਾ ਹੈ। ਪੰਜਾਬ ਦੇ ਸਾਬਕਾ ਕਾਂਗਰਸੀ ਵਿਧਾਇਕ  ਤੇ ਆਪ ਆਗੂ ਸੁਖਪਾਲ ਖਹਿਰਾ ‘ਤੇ ਟਿੱਪਣੀ ਕਰਦੇ ਹੋਏ ਬੀਬੀ ਜਗੀਰ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਸਮੇਂ ਸੁਖਪਾਲ ਚੋਣਾਂ ‘ਚ ਜ਼ਮਾਨਤ ਜਪਤ ਹੋਵੇਗੀ।

ਕਾਂਗਰਸੀਆਂ ਨੇ ਅਕਾਲੀ ਦਲ ਲਈ ਮੰਗੀਆਂ ਵੋਟਾਂ !

ਪੰਜਾਬ ਕਾਂਗਰਸ ਵੱਲੋਂ ਸੂਬਾ ਸਰਕਾਰ ਖਿਲਾਫ ਨਸ਼ੇ ਮੁੱਦੇ ਨੂੰ ਲੈ ਸੂਬੇ ਭਰ ਚਿੱਟ ਰਾਵਣ ਫੂਕੇ ਜਾ ਰਹੇ ਹਨ ਜਿਸ ਨੂੰ ਲੈ ਕਿ ਕਾਂਗਰਸੀਆਂ ਇੰਨੇ ਉਤਬਲੇ ਨਜ਼ਰ ਆਏ ਕਿ ਜਲਦਬਾਜ਼ੀ ‘ਚ ਉਹ ਕਾਂਗਰਸ ਦੀ ਥਾਂ ਅਕਾਲੀ ਦਲ ਲਈ ਹੀ ਵੋਟਾਂ ਮੰਗਣ ਲੱਗੇ ।ਦਰਅਸਲ ਫਗਵਾੜਾ ਤੋਂ ਮਹਿਲਾ ਕਾਂਗਰਸ ਪੰਜਾਬ ਦੀ ਮੀਤ ਪ੍ਰਧਾਨ ਬਲਵੀਰ ਰਾਣੀ ਸੋਢੀ ਪੱਤਰਕਾਰਾਂ ਨਾਲ

ਨਹਿਰ ‘ਚ ਡੁੱਬਣ ਨਾਲ 3 ਬੱਚਿਆਂ ਦੀ ਮੌਤ

ਤਲਵਾੜਾ ‘ਚ ਰਹਿੰਦੇ 2 ਪਰਿਵਾਰਾਂ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਬੀਤੀ ਰਾਤ ਤੋਂ ਗਾਇਬ 3 ਬੱਚਿਆਂ ਦੇ ਸਹਿ ਨਹਿਰ ਬੈਰਾਜ ‘ਚ ਡੁੱਬ ਜਾਣ ਦੀ ਖਬਰ ਮਿਲੀ। ਮ੍ਰਿਤਕ ਬੱਚਿਆਂ ਦੀ ਪਹਿਚਾਣ ਜਤਿਨ, ਸੂਰਜ ਅਤੇ ਕੁਲਬੀਰ ਵਜੋਂ ਹੋਈ ਹੈ ਇੰਨ੍ਹਾਂ ‘ਚੋਂ ਜਤਿਨ ਤੇ ਸੂਰਜ ਦੋਵੇਂ ਸਕੇ ਭਰਾ ਹਨ। ਦਰਅਸਲ ਇਹ ਤਿੰਨੇ ਬੱਚੇ ਬੀਤੀ

ਦੋ ਧੜਿਆਂ ਵਿਚਕਾਰ ਹੋਈ ਹਿੰਸਕ ਝੜਪ

ਕਪੂਰਥਲਾ: ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਦੇ ਗੁਰਦੁਆਰਾ ‘ਸਿੱਖ ਸਮੁਦਾਇ ਅਤੇ ਬਾਲਮੀਕ ਭਾਈਚਾਰੇ ਦੇ ਵਿੱਚ ਮਹਾਂਰਿਸ਼ੀ ਬਾਲਮੀਕ ਜੀ ਦੇ ਖਿਲਾਫ਼ ਅਪਸ਼ਬਦ ਬੋਲਣ ਕਾਰਨ  ਹਿੰਸਕ ਝੜਪ ਹੋ ਗਈ। ਇਸ ਮੌਕੇ ਸਤਿਕਾਰ ਕਮੇਟੀ ਮੁੱੱਖੀ ਸੁਖਜੀਤ ਸਿੰਘ ਖੋਸੇ ਦੀ ਗੱਡੀ ‘ਤੇ  ਪੱਥਰਵਾਜ਼ੀ ਵੀ ਹੋਈ। ਬਾਲਮੀਕ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਿੱਖ ਸਮੁਦਾਇ ਦੇ ਲੋਕਾਂ

ਭੇਦਭਰੇ ਹਲਾਤਾਂ ‘ਚ ਹੋਇਆ ਕਿਸਾਨ ਦਾ ਕਤਲ

ਕਪੂਰਥਲਾ ਦੇ ਕਸਬਾ ਦਿਲਵਾ ਵਿੱਚ ਇੱਕ ਕਿਸਾਨ ਦਾ ਕੁਝ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ।ਕਿਸਾਨ ਤੀਰਥ ਸਿੰਘ ਜਿਸ ਸਮੇਂ ਆਪਣੇ ਪਸ਼ੂਆਂ ਦੀ ਦੇਖ ਭਾਲ ਲਈ ਹਵੇਲੀ ਵਿੱਚ ਜਿਸ ਸਮੇਂ ਸੋ ਰਿਹਾ ਸੀ, ਤਾਂ ਹਮਲਾਵਾਰਾਂ ਵੱਲੋਂ ਜਾਨਲੇਵਾ ਹਮਲਾ ਕਰ ਤੀਰਥ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੌਤ ਦੇ 24 ਘੰਟੇ ਬੀਤ ਜਾਣ

ਬੱਸ ਕਾਰ ਦੀ ਟੱਕਰ ਦੋਰਾਨ 5 ਜ਼ਖਮੀ

ਤੇਜ ਰਫਤਾਰ ਕਾਰਨ ਆਏ ਦਿਨ ਹੁੰਦੇ ਹਾਦਸਿਆਂ ਤੋਂ ਵੀ ਵਹੀਕਲ ਚਾਲਕ ਸਿੱਖਿਆ ਲੈਣਾ ਨਹੀਂ ਚਹੁੰਦੇ।ਤਾਜ਼ਾ ਘਟਨਾ ਹੁਸ਼ਿਆਰਪੁਰ ਵਿੱਚ ਪਿੰਡ ਬਾਹੇਵਾਲ ਦੀ ਹੈ ਜਿਥੇ ਤੇਜ਼ ਰਫਤਾਰ ਦੇ ਕਾਰਨ ਵੱਡਾ ਹਾਦਸਾ ਹੋਣ ਤੋ ਬਚਾਅ ਹੋ ਗਿਆ।ਪਿੰਡ ਦੇ ਨਜਦੀਕ ਇੱਕ ਬੱਸ ਤੇ ਇੰਡੀਕਾਂ ਕਾਰ ਦੀ ਟੱਕਰ ਹੋ ਗਈ ਜਿਸ ਵਿੱਚ ਇਕ ਹੀ ਪਰਿਵਾਰ ਦੇ 5 ਲੋਕ ਜਖਮੀ ਹੋ

ਛੋਟੇਪੁਰ ਨੂੰ ਝਟਕਾ,ਪੀਪੀਏ ਨੇ ਚੁਣਿਆ ਵੱਖਰਾ ਰਾਹ

ਪੰਜਾਬ ਵਿਧਾਨ ਸਭਾ ਚੋਣਾਂ ਲਈ ਜਿੱਥੇ ਰਾਜਨੀਤਕ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਉੱਥੇ ਕੁਝ ਨਵੇਂ ਦਲ ਵੀ ਇਸ ਤੋਂ ਪਿੱਛੇ ਨਹੀਂ ਹੱਟ ਰਹੇ।ਹਾਲ ਹੀ ਵਿੱਚ ਬਣੇ ਪੰਜਾਬ ਪ੍ਰੋਗਰੇਸਿਵ ਅਲਾਇੰਸ ਨੇ ਵੀ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਜਲੰਧਰ ਵਿੱਚ ਆਪਣੀ ਲਿਸਟ ਜਾਰੀ ਕਰਦੇ ਹੋਏ ਸੁੱਚਾ ਸਿੰਘ ਛੋਟੇਪੁਰ ਨੂੰ ਇਸ ਤੋਂ ਵੱਖ ਕਰ ਦਿੱਤਾ

 ਮਾਡਰਨ ਜੇਲ੍ਹ ‘ਚ ਹਵਾਲਾਤੀ ਨੇ ਕੀਤੀ ਆਤਮਹੱਤਿਆ

ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਇੱਕ ਹਵਾਲਾਤੀ ਨੇ ਗਲਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ ਜਿਸ ਨਾਲ ਜੇਲ੍ਹ ਵਿੱਚ ਮੌਤਾਂ ਦੀ ਗਿਣਤੀ ਸਾਲ 2011ਤੋਂ 2016 ਤੱਕ 50 ਤੋਂ ਵੀ ਜਿਆਦਾ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਵਾਲਾਤੀ ਸੁਖਵਿੰਦਰ ਸਿੰਘ ਉਮਰ 22 ਸਾਲ ਦਾ ਜੋ ਕਰਤਾਰਪੁਰ ਦਾ ਰਹਿਣ ਵਾਲਾ ਹੈ ਨੇ ਆਪਣੀ ਬੇਰਕ ਵਿੱਚ ਬਾਥਰੂਮ

ਦਿੱਲੀ ਦੀ ਤਰਾਂ ਪੰਜਾਬ ਵਿਚ ਵੀ ਐਗਜ਼ਿਟ ਪੋਲ ਹੋਣਗੇ ਫੇਲ: ਭਗਵੰਤ ਮਾਨ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਕ ਟੀਵੀ ਚੈਨਲ ਵੱਲੋਂ ਕਰਵਾਏ ਗਏ ਸਰਵੇਅ ਮੁਤਾਬਕ ਕਾਂਗਰਸ ਨੂੰ ਪੰਜਾਬ ਦੀ ਨੰਬਰ ਵਨ ਪਾਰਟੀ ਦੱਸੇ ਜਾਣ ਤੇ ਸਭ ਤੋਂ ਵੱਧ ਬੌਖਲਾਹਟ ਆਮ ਆਦਮੀ ਪਾਰਟੀ ਵਿਚ ਦੇਖਣ ਨੂੰ ਮਿਲ ਰਹੀ ਹੈ । ਪਾਰਟੀ ਲੀਡਰ ਜਿੱਥੇ ਇਸ ਸਰਵੇਅ ਨੂੰ ਗਲਤ ਦੱਸ ਰਹੇ ਹਨ ਉੱਥੇ ਹੀ ਹੁਣ ਉਹਨਾਂ ਨੇ

ਜਲੰਧਰ ਵਿੱਚ ਵੀ ਕਾਂਗਰਸ ਨੇ ਜਲਾਇਆ ਚਿੱਟੇ ਰਾਵਣ ਦਾ ਪੁਤਲਾ

ਬੀਤੇ ਦਿਨ ਚਿੱਟਾ ਰਾਵਣ ਜਲਾਉਣ ਨੂੰ ਲੈ ਕੇ ਕਾਂਗਰਸ ਅਤੇ ਅਕਾਲੀਆਂ ਵਿੱਚ ਹੋਏ ਵਿਵਾਦ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ਵਿੱਚ ਚਿੱਟੇ ਰਾਵਣ ਦੇ ਪੁੱਤਲੇ ਫੂਕਣ ਦੇ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਜਲੰਧਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਚਿੱਟੇ ਰਾਵਣ ਦਾ

3 ਦਿਨੀ ਕੱਬਡੀ ਟੂਰਨਾਮੈਂਟ ਦੀ ਹੋਈ ਸ਼ੁਰੂਆਤ

ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਬਾਦਪੁਰ, ਟਾਂਡਾ ਵਿਖੇ ਤਿੰਨ ਦਿਨੀ ਸੀਬੀਐਸੀ ਕਲੱਸਟਰ 16 ਕਬੱਡੀ ਟੂਰਨਾਮੈਂਟ ਸੋਮਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਜੋਂ ਪਹੁੰਚੇ ਐਸ.ਡੀ.ਐੱਮ ਬਰਿੰਦਰ ਸਿੰਘ ਅਤੇ ਸੰਸਥਾ ਚੈਅਰਮੈਨ ਤਰਲੋਚਨ ਸਿੰਘ ਬਿੱਟੂ ਅਤੇ ਬਲਾਕ ਸਮਿਤੀ ਦੇ ਚੇਅਰਮੈਨ ਬੀਬੀ ਸੁੱਖਦੇਵ ਕੌਰ ਸੱਲਾ ਨੇ ਕੀਤੀ। ਇਸ ਮੌਕੇ ਐਸ.ਡੀ.ਐਮ ਬਰਿੰਦਰ ਸਿੰਘ ਅਤੇ ਬੀਬੀ ਸੁਖਦੇਵ

ਸੂਬੇ ਭਰ ’ਚ ਚਿੱਟੇ ਰਾਵਣ ਦੇ ਸਾੜੇ ਜਾ ਰਹੇ ਪੁਤਲੇ

  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਧੀਨ ਸੂਬੇ ਭਰ ’ਚ ਚਿੱਟੇ ਰਾਵਣ ਦੇ ਪੁਤਲੇ ਸਾੜੇ ਜਾ ਰਹੇ ਹਨ| ਇਸੇ ਲੜੀ ਦੇ ਚੱਲਦੇ ਅੱਜ ਹੁਸਿ਼ਆਰਪੁਰ ’ਚ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਐਮ.ਐਲ.ਏ. ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਹੋਏ ਬਲਾਕ ਕਾਂਗਰਸ ਟਾਂਡਾ ਵੱਲੋ ਸਿਵਿਲ ਹਸਪਤਾਲ ਚੋਂਕ ਵਿੱਚ ਬਾਦਲ

ਭਾਰਤੀ ਮਹਿਲਾ ਰੈਸਲਰਾਂ ਨੇ ਅਮਰੀਕੀ ਮਹਿਲਾ ਰੈਸਲਰਾਂ ਨੂੰ ਹਰਾਇਆ

ਭਾਰਤ ਦੀ ਮਹਿਲਾ ਰੈਸਲਰਾਂ ਨੇ ਅਮਰੀਕਾ ਦੀ ਮਹਿਲਾ ਰੈਸਲਰਾਂ ਨੂੰ ਹਰਾ ਦਿੱਤਾ ਹੈ। ਗ੍ਰੇਟ ਖਲੀ ਦੀ ਸ਼ਗੀਰਦ ਕਵਿਤਾ ਅਤੇ ਬੁਲਬੁਲ ਨੇ ਪਾਣੀਪਤ ਵਿੱਚ ਹੋਈ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਅਮਰੀਕਨ ਮਹਿਲਾ ਖਿਡਾਰਨਾਂ ਜੇਮੀ ਜੇਨ, ਸੇਨਤੇਨਾ ਅਤੇ ਰੇਬਲ ਨੂੰ ਹਰਾਇਆ ਹੈ। ਜਲੰਧਰ ਵਿੱਚ ਸੀ ਡਬਲੀਊ ਚ ਰੈਸਲਿੰਗ ਸਿੱਖ ਰਹੀ ਕਵਿਤਾ ਅਤੇ ਬੁਲਬੁਲ ਨੂੰ ਬਿਗ ਬਾਸ ਵਿੱਚ ਆਉਣ ਦਾ ਵੀ ਸੱਦਾ

ਸੜਕ ਹਾਦਸੇ ’ਚ ਤਿੰਨ ਦੀ ਮੌਤ 5 ਗੰਭੀਰ ਜ਼ਖਮੀ

ਬੀਤੀ ਦੇਰ ਰਾਤ ਨਜ਼ਦੀਕੀ ਪਿੰਡ ਬਸੀਗੁੱਜਰਾਂ ਨੀਲੋ ਚਮਕੋਰ ਸਾਹਿਬ ਮਾਰਗ ’ਤੇ ਇਨੋਵਾ ਤੇ ਸੈਵਰਲੈਟ ਗੱਡੀਆਂ ਦੀ ਆਪਸੀ ਟੱਕਰ ਹੋਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਗੰਭੀਰ ਰੂਪ ਵਿੱਚ ਜ਼ਖਮੀ ਹਨ। ਮੌਕੇ ਪ੍ਰਾਪਤ ਜਾਣਕਾਰੀ ਅਨੁਸਾਰ ਐਸ ਜੀਪੀਸੀ ਮੈਂਬਰ ਅਮਰਜੀਤੀ ਸਿੰਘ ਚਾਵਲਾ ਆਪਣੀ ਇਨੋਵਾ ਗੱਡੀ ਰਾਹੀਂ ਲੁਧਿਆਣਾ ਵੱਲ ਜਾ ਰਹੇ ਸੀ ਤੇ ਦੂਜੇ ਪਾਸਿਓ

ਕਪੂਰਥਲਾ ‘ਚ ਕਾਂਗਰਸੀ ਆਗੂਆਂ ਵਲੋਂ ਚਿੱਟੇ ਰਾਵਣ ਦਾ ਪੁਤਲਾ ਫੂਕਿਆ

ਕਪੂਰਥਲਾ ‘ਚ ਪੰਜਾਬ ਕਾਂਗਰਸ ਵਲੋਂ ਦਿੱਤੇ ਜਾ ਰਹੇ ਧਰਨਿਆਂ ਤਹਿਤ ਸ਼ਹੀਦ ਭਗਤ ਚੋਂਕ ਤੇ ਕਾਂਗਰਸੀ ਆਗੂਆਂ ਵਲੋਂ ਚਿੱਟੇ ਰਾਵਣ ਦਾ ਪੁਤਲਾ ਫੂਕਿਆ ਗਿਆ। ਇਸ ਦੋਰਾਨ ਪੰਜਾਬ ਸਰਕਾਰ ਦੇ ਵਿਰੋਧ ਵਿਚ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਵੀ ਸ਼ਾਮਲ ਹੋਏ

ਨਵਾਂਸ਼ਹਿਰ ਪੁਲਿਸ ਨੇ ਅੰਤਰਾਸ਼ਟਰੀ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ

ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਉਤੇ ਠੱਲ ਪਾਉਂਦੇ ਹੋਏ ਨਵਾਂਸ਼ਹਿਰ ਪੁਲਿਸ ਨੇ ਅੰਤਰਾਸ਼ਟਰੀ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ । ਚੋਰਾਂ ਕੋਲੋਂ 7 ਮੋਟਰਸਾਈਕਲ,3 ਐਕਟਿਵਾ ਪਿਸਤੌਲ , ਲੈਪਟਾੱਪ ,42 ਇੰਚ ਐਲ.ਈ.ਡੀ ਅਤੇ ਮਨੀਪੁਰ ਗੋਲਡ ਲੋਨ ਕੰਪਨੀ ਤੋਂ ਲੁੱਟਿਆ 32 ਤੋਲੇ ਸੋਨਾ ਬਰਾਮਦ ਕੀਤਾ