Apr 23

The Great Khali
ਜਲੰਧਰ ‘ਚ ਤਿਆਰ ਹੋ ਰਹੀ ਹੈ ਮਹਿਲਾ ‘ਖਲੀ’

ਦੁਨੀਆ ਦੇ ਨੌਜਵਾਨਾਂ ਅਤੇ ਆਮ ਲੋਕਾਂ ‘ਚ ਮਸ਼ਹੂਰ WWE ਤੇ WWF ਕੁਸ਼ਤੀਆਂ ‘ਚ ਜਿੱਥੇ ਸਾਡੇ ਦੇਸ਼ ਕੇ ਦ ਗ੍ਰੇਟ ਖਲੀ ਨੇ ਖੂਬ ਨਾਮ ਕਮਾਇਆ। ਹੁਣ ਉਨ੍ਹਾਂ WWE ਕੁਸ਼ਤੀਆਂ ‘ਚ ਖਲੀ ਦੀ ਅਕੈਡਮੀ ਦੀ ਇੱਕ ਮਹਿਲਾ ਖਿਡਾਰੀ ਵੀ ਭਿੜੇਗੀ। ਗੌਰਤਲਬ ਹੈ ਕਿ ਜਲੰਧਰ ਸਥਿਤ ਖਲੀ ਦੀ ਅਕੈਡਮੀ ‘ਚ ਖੁਦ  WWE ਵਾਲੇ ਆਕੇ ਅਕੈਡਮੀ ਦੇ ਅੱਠ ਲੋਕਾਂ

ਪ੍ਰੈਸ ਕਲੱਬ ਭੁਲੱਥ ਵੱਲੋਂ ਪੱਤਰਕਾਰ ਦੀ ਕੁੱਟਮਾਰ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ

ਕਪੂਰਥਲਾ:-ਬੀਤੇ ਦਿਨ ਗਿੱਦੜਬਾਹਾ ਵਿਖੇ ‘ਅਜੀਤ’ ਦੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ‘ਤੇ ਹੋਏ ਹਮਲੇ ਕਾਰਨ ਸਮੁੱਚੇ ਪੰਜਾਬ ਅੰਦਰ ਪੱਤਰਕਾਰ ਭਾਈਚਾਰੇ ਵਿਚ ਵੱਡੇ ਪੱਧਰ ‘ਤੇ ਰੋਸ ਲਹਿਰ ਚੱਲ ਰਹੀ ਹੈ | ਇਸੇ ਰੋਸ ਵਜੋਂ ਅੱਜ ਪ੍ਰੈੱਸ ਕਲੱਬ ਭੁਲੱਥ ਵੱਲੋਂ ਪ੍ਰਧਾਨ ਸੁਖਜਿੰਦਰ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ | ਕਸਬਾ ਭੁਲੱਥ ਦੇ ਅੱਡਾ ਭੋਗਪੁਰ ਤੋਂ

ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ ਮੌਸਮ ਦੀ ਮਾਰ, ਸੋਨੇ ਵਰਗੀ ਫਸਲ ਹੋਈ ਬਰਬਾਦ

ਆਨੰਦਪੁਰ ਸਾਹਿਬ:-ਅੰਨ ਦਾਤਾ ਕਹਿਲਾਏ ਜਾਣ ਵਾਲਾ ਕਿਸਾਨ ਹੁਣ ਇੱਕ ਵਾਰ ਫਿਰ ਕੁਦਰਤ ਦੀ ਮਾਰ ਤੋਂ ਪਸਤ ਹੋ ਗਿਆ ਹੈ |  ਦੇਰ ਰਾਤ ਆਏ ਤੇਜ਼ ਤੂਫ਼ਾਨ ਅਤੇ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਕਾਫ਼ੀ ਨੁਕਸਾਨ  ਪਹੁੰਚਿਆ ਹੈ | ਕਿਸਾਨਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ 1971 ਵਿੱਚ ਅਜਿਹਾ ਤੂਫ਼ਾਨ ਆਇਆ ਸੀ ਜਿਸਦੇ ਚਲਦੇ ਕਿਸਾਨਾਂ ਨੂੰ ਬੇਹੱਦ

ਭ੍ਰਿਸ਼ਟਾਚਾਰ ਦੇ ਖਿਲਾਫ ਸਿੱਧੂ ਹੋਏ ਸਿੱਧੇ

ਫਗਵਾੜਾ: ਪੰਜਾਬ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਗਵਾੜਾ ਦਾ ਅਚਨਚੇਤ ਦੌਰਾ ਕਰਦੇ ਹੋਏ ਸ਼ਹਿਰ ਵਿਚ ਨਗਰ ਨਿਗਮ ਅਤੇ ਸੀਵਰੇਜ ਬੋਰਡ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਨਿਗਮ ਕਮੀਸ਼ਨਰ ਦੀ ਕਈ ਮਾਮਲਿਆਂ ਵਿਚ ਖਿੰਚਾਈ ਕੀਤੀ। ਸਿੱਧੂ ਨੇ ਨਗਰ ਨਿਗਮ ਕਮੀਸ਼ਨਰ ਸਮੇਤ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ

Punjab Police released B Category list
ਗੈਂਗਸਟਰ ਵਿੱਕੀ ਗੌਂਡਰ ਗ੍ਰਿਫਤਾਰ !

ਪੰਜਾਬ ਦੇ ਵਿਚ ਬੀਤੇ ਕੁਝ ਸਮੇਂ ਤੋਂ ਗੈਂਗਸਟਰ ਫਿਰ ਤੋਂ ਹਰਕਤ ਵਿਚ ਆਉਂਦੇ ਨਜ਼ਰ ਆ ਰਹੇ ਹਨ। ਬੀਤੇ ਕੁਝ ਸਮੇਂ ਤੋਂ ਗੈਂਗਸਟਰ ਵੱਲੋਂ ਵੱਡੇ ਕਾਂਡ ਵੀ ਕੀਤੇ ਗਏ ਹਨ ਜਿਸ ਤੋਂ ਬਾਅਦ ਪੁਲਿਸ ਵੀ ਹਰਕਤ ਵਿਚ ਆਈ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਅੱਜ ਜਲੰਧਰ ਦੇ ਪੋਸ਼ ਇਲਾਕੇ ਛੋਟੀ ਬਰਾਂਦਰੀ ਵਿਚੋਂ ਤਿੰਨ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ

ਦੋਆਬਾ ‘ਚ ਖੁੱਲ੍ਹੇਗਾ ਇੱਕ ਹੋਰ ਪਾਸਪੋਰਟ ਦਫਤਰ

ਪੰਜਾਬ ਦੇ ਨਵਾਂਸ਼ਹਿਰ ਵਿੱਚ ਪਾਸਪੋਰਟ ਦਫਤਰ ਖੋਲੇ ਜਾਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਵਾਨ ਕਰ ਲਿਆ ਹੈ। ਇਸਦੇ ਨਾਲ ਹੀ ਉਨਾਂ ਨੇ ਕਾਲੀ ਸੂਚੀ ਵਿੱਚ ਸ਼ਾਮਿਲ ਬਾਹਰਲੇ ਮੁਲਕਾਂ ਵਿੱਚ ਵਸਦੇ ਸਿੱਖ ਨੌਜਵਾਨਾਂ ਦੇ ਮਾਮਲਿਆਂ ਉਤੇ ਵਿਚਾਰ ਕਰਨ ਦਾ ਵੀ ਭਰੋਸਾ ਦਿੱਤਾ। ਕੈਪਟਨ ਦਿੱਲੀ

ਯੂਨੀਅਨ ਬੈਂਕ ਆਫ ਇੰਡੀਆ ਸ਼ਾਖਾ ਬੋਪਾਰਾਏ ਦੇ 49ਵੇਂ ਸਥਾਪਨਾ ਦਿਵਸ ਮੌਕੇ ਸਮਾਗਮ

ਗੁਰਾਇਆ: ਯੂਨੀਅਨ ਬੈਂਕ ਆਫ ਇੰਡੀਆ ਸ਼ਾਖਾ ਬੋਪਾਰਾਏ ਦੇ 49ਵੇਂ ਸਥਾਪਨਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਪ੍ਰਸਿੱਧ ਰਾਗੀ ਜਥਿਆ ਨੇ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਬੈਂਕ ਦੇ 49ਵੇਂ ਸਥਾਪਨਾ ਦਿਵਸ ਦੇ ਸਬੰਧ ਵਿੱਚ ਬੈਂਕ ਵਿੱਚ ਕੇਕ ਕੱਟ ਕੇ ਵੀ ਇਸ ਖੁਸ਼ੀ ਨੂੰ

Jalandhar-News
ਜਲੰਧਰ ‘ਚ ਸ਼ੱਕੀਆਂ ਦੀ ਭਾਲ ਲਈ ਪੁਲਿਸ ਵੱਲੋਂ ਵੱਡੀ ਕਾਰਵਾਈ ਜਾਰੀ

ਜਲੰਧਰ – ਸਥਾਨਕ ਛੋਟੀ ਬਾਰਾਦਰੀ ਦੇ ਖੇਤਰ ‘ਚ ਪੁਲਿਸ ਵਲੋਂ ਭਾਰੀ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਰਿਪੋਰਟਾਂ ਮੁਤਾਬਿਕ ਪੁਲਿਸ ਵਲੋਂ ਕੁਝ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਨੂੰ ਕੋਠੀਆਂ ਟੱਪਦੇ ਹੋਏ ਦੇਖਿਆ ਗਿਆ ਹੈ। ਇਸ ਘਟਨਾ ਨੂੰ ਗੈਂਗਸਟਰਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹਰਜੀਤ ਸਿੰਘ ਸੱਜਣ

ਕਣਕ ਦੀ ਫਸਲ ਤੇ ਨਾੜ ਨੂੰ ਲੱਗੀ ਅੱਗ

ਮੁਕੇਰੀਆ:-ਮੁਕੇਰੀਆਂ ਦੇ ਪਿੰਡ ਖੀਚੀਆ ਪੂਰਿਕਾ , ਰਣਸੋਤਾ ਕਲੋਨੀ ਵਿੱਚ ਕਰੀਬ 70 ਏਕੜ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ।ਜਿਸ ਵਿੱਚ 10 ਏਕੜ ਨਾੜ ਵੀ ਸ਼ਾਮਿਲ ਸੀ। ਜਾਣਕਾਰੀ ਦੇ ਅਨੁਸਾਰ ਕਰੀਬ 12 ਵਜੇ ਪਿੰਡ ਪੂਰੀ ਵੱਲੋਂ ਚਿੰਗਾਰੀ ਭੜਕਣ ਨਾਲ ਰਣਸੋਤਾ ਪੂਰੀ ਦੇ ਕਰੀਬ ਦਰਜਨਾਂ ਕਿਸਾਨਾਂ ਦੀ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ ।

Ventilator machine inaugurated
ਜਲੰਧਰ ਸਿਵਲ ਹਸਪਤਾਲ ਚ ਇੱਕ Ventilator ਮਸ਼ੀਨ ਦਾ ਕੀਤਾ ਉਦਘਾਟਨ

ਜਲੰਧਰ ਤੋਂ ਕਾਂਗਰਸੀ ਸਾਂਸਦ ਚੌਧਰੀ ਸੰਤੋਖ ਸਿੰਘ ਨੇ ਅੱਜ ਜਲੰਧਰ ਸਿਵਲ ਹਸਪਤਾਲ ਵਿੱਚ ਇੱਕ ਵੇਂਟੀਲੇਟਰ ਮਸ਼ੀਨ ਦਾ ਉਦਘਾਟਨ ਕੀਤਾ । ਇਸ ਮੌਕੇ ਉੱਤੇ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਵੱਖ ਵੱਖ ਵਾਰਡਾਂ ਅਤੇ ਵਿਭਾਗਾਂ ਦਾ ਦੌਰਾ ਕੀਤਾ। ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਇਸ Ventilator ਨਾਲ ਆਮ ਲੋਕਾਂ ਦੀ ਜਾਨ ਬਚਾਉਣ ਵਿੱਚ ਕਾਫ਼ੀ ਸਹਾਇਤਾ ਹੋਵੇਗੀ ।

Satnam singh murder case
ਸਰਪੰਚ ਸਤਨਾਮ ਕਤਲ ਕਾਂਡ ‘ਚ ਭਰਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਸਰਪੰਚ ਸਤਨਾਮ ਸਿੰਘ ਹੱਤਿਆਂ ਕਾਂਡ ‘ਚ ਸਤਨਾਮ ਦੇ ਭਰਾ ਜੋਤੀ ਨੂੰ  ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸਤਨਾਮ ਦੇ ਘਰਦਿਆਂ ਨੇ ਚੰਡੀਗੜ੍ਹ ਅਤੇ ਹੁਸ਼ਿਆਰਪੁਰ ਪੁਲਿਸ ਨੂੰ ਇਸਦੀ ਸ਼ਿਕਾਇਤ ਕੀਤੀ ਹੈ। ਜੋਤੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਇਸ ਕੇਸ ਦੇ ਸਿਲਸਿਲੇ ‘ਚ ਚੰਡੀਗੜ ਪੁਲਿਸ ਨੂੰ ਮਿਲੇ ਸਨ। ਉਦੋਂ ਵੀ ਉਸਨੂੰ ਫੇਸਬੁੱਕ ਅਤੇ

Hushearpur
ਪਿਸਤੌਲ ਦੀ ਨੋਕ ‘ਤੇ ਦੁਕਾਨਦਾਰ ਨੂੰ ਲੁੱਟਿਆ

ਟਾਂਡਾ ਉੜਮੁੜ: ਬੀਤੀ ਰਾਤ ਥਾਣਾ ਟਾਂਡਾ ਅਧੀਨ ਪੈਂਦੇ ਦਾਰਪੁਰ ਟਾਂਡਾ ਗੜ੍ਹਦੀ ਵਾਲਾ ਰੋਡ ‘ਤੇ ਸਥਿਤ ਪਿੰਡ ਹਰਸੀ ਵਿਖੇ ਇਕ ਪੇਂਟ ਵਾਲੀ ਦੁਕਾਨ ਦੇ ਮਾਲਿਕ ਤੋਂ ਤਿੰਨ ਮੋਟਰਸਾਈਕਲ ਸਵਾਰ ਪਿਸਤੌਲ ਦੀ ਨੋਕ ‘ਤੇ 40 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ

ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ,ਚ ਪਲਾਂ ‘ਚ ਛਾਇਆ ਮਾਤਮ ,ਆਖਿਰ ਕਿਉਂ ?

ਜਲੰਧਰ:- ਜਲੰਧਰ ਦੇ ਥਾਣਾ 1 ਦੇ ਏਰੀਆ ਵਿੱਚ ਆਉਂਦੇ ਲੇਬਰ ਕਲੋਨੀ,ਅਰਬਨ ਸਟੇਟ ਵਿੱਚ ਇੱਕ ਜੰਜ ਘਰ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੀ ਰਿਸੈਪਸ਼ਨ ਪਾਰਟੀ ਦੇ ਬਾਅਦ ਇੱਕ ਘਰ ਵਿੱਚ ਬੈਠੇ ਦੋਸਤਾਂ ਉੱਤੇ ਕੁੱਝ ਜਵਾਨਾਂ ਨੇ ਹਮਲਾ ਕਰ ਦਿੱਤਾ।ਜਿਸ ਦੌਰਾਨ ਇੱਕ ਦੀ ਮੌਤ ਹੋ ਗਈ ਅਤੇ ਲੱਗਭਗ 2 ਲੋਕ ਜਖ਼ਮੀ ਹੋ ਗਏ । ਜਿਨ੍ਹਾਂ ਨੂੰ ਜਲੰਧਰ

ਹੈਡ ਕਾਂਸਟੇਬਲ ਪ੍ਰੀਖਿਆ ਵਿੱਚ ਨਕਲ ਰੋਕਣ ਲਈ ਲਗਾਇਆ ਜੈਮਰ

ਜਲੰਧਰ ਦੇ ਪੀਏਪੀ ਸੈਂਟਰ ਵਿੱਚ ਹੈਡ ਕਾਂਸਟੇਬਲ ਦੇ ਅਹੁਦੇ ਲਈ ਪੁਲਿਸ ਕਾਂਸਟੇਬਲਾਂ ਦੀ ਲਿਖਤੀ ਪ੍ਰੀਖਿਆ ਹੋਈ। ਇਸ ਪ੍ਰੀਖਿਆ ਵਿੱਚ ਚਾਰ ਹਜਾਰ ਪੱਚੀ ਉਮੀਦਵਾਰ ਬੈਠੇ ਸਨ। ਪ੍ਰੀਖਿਆ ਵਿੱਚ ਉਮੀਦਵਾਰ ਨਕਲ ਨਾ ਕਰ ਸਕਣ, ਇਸਦੇ ਲਈ ਪੁਖਤਾ ਪ੍ਰਬੰਧ ਨਜ਼ਰ ਆਏ। ਸਭ ਤੋਂ ਖਾਸ ਗੱਲ ਇਹ ਰਹੀ ਕਿ ਪ੍ਰੀਖਿਆ ਵਾਲੀ ਥਾਂ ਦੇ ਇੱਕ ਕਿੱਲੋਮੀਟਰ ਖੇਤਰ ਵਿੱਚ ਜੈਮਰ ਲਗਾਇਆ

ਟਾਂਡਾ ਉੜਮੁੜ ‘ਚ ਨੌਜਵਾਨ ਨੇ ਫਾਹਾ ਲਾ ਕੀਤੀ ਖੁਦਕੁਸ਼ੀ

ਟਾਂਡਾ:-ਟਾਂਡਾ ਵਿੱਚ ਮਾਨਸਿਕ ਤੌਰ ਉੱਤੇ ਪਰੇਸ਼ਾਨ ਇੱਕ ਨੌਜਵਾਨ ਨੇ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ । ਮ੍ਰਿਤਕ 22 ਸਾਲਾ ਹਰਮਨ ਨਿਵਾਸੀ ਗੋਵਿੰਦ ਨਗਰ  ਦੇ ਵਾਰਡ – 1 ਦਾ ਰਹਿਣ ਵਾਲਾ ਸੀ । ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਤਨੀ ਕੋਮਲ ਅਤੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਹਰਮਨ ਵੀਰਵਾਰ ਨੂੰ ਵਿਸਾਖੀ ਦਾ ਮੇਲਾ ਵੇਖ ਰਾਤ ਕਰੀਬ 9

ਭੀਮ ਰਾਓ ਵੈਲਫੇਅਰ ਸੁਸਾਇਟੀ ਨੇ ਮਨਾਈ ਸੰਵਿਧਾਨ ਨਿਰਮਾਤਾ ਦੀ 126ਵੀਂ ਵਰੇਗੰਢ

ਗੁਰਾਇਆ:- ਭੀਮ ਰਾਓ ਵੈਲਫੇਅਰ ਸੁਸਾਇਟੀ ਰਜਿ: ਸੂਰਜਾ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਬੀ ਆਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸਮੂਹ ਪਿੰਡ ਵਾਸੀਆਂ ਨੇ ਬਾਬਾ ਸਾਹਿਬ ਜੀ ਦੇ ਬੁੱਤ ਨੂੰ ਫੁੱਲ ਮਲਾਵਾਂ ਭੇਂਟ ਕੀਤੀਆਂ, ਉਪਰੰਤ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੱਡੂ ਵੰਡ ਕੇ

ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਨ ਪਿੱਛੇ ਕੈਪਟਨ ਦੀ ਨਾਂਹਪੱਖੀ ਸੋਚ-ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬਾਰੇ ਦਿੱਤੇ ਬਿਆਨ ਕਾਰਨ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਘੇਰਨ ਦੀਆਂ ਕੋਈ ਕਸਰਾਂ ਨਹੀਂ ਛੱਡ ਰਹੀਆਂ। ਇਸ ਬਾਰੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ

ਹੁਸ਼ਿਆਰਪੁਰ ਅਨਾਜ ਮੰਡੀ ‘ਚ ਕਣਕ ਦੀ ਖ੍ਰੀਦ ਸ਼ੁਰੂ

ਹੁਸ਼ਿਆਰਪੁਰ:- ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚੋਂ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆਂ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ

ਸਰਕਾਰ ਦੁਆਰਾ ਜਸਟਿਸ ਜੋਰਾ ਦੀ ਰਿਪੋਰਟ ਨੂੰ ਰੱਦ ਕਰਨਾ ਸਹੀ: ਰਾਣਾ ਗੁਰਜੀਤ

ਕਪੂਰਥਲਾ:-ਪੰਜਾਬ ਵਿੱਚ ਉਦਯੋਗਿਕ ਮੌਕੇ ਪੈਦਾ ਕਰਨ ਅਤੇ ਦੇਸ਼ ਦੇ ਵੱਡੇ ਵਪਾਰਕ ਘਰਾਣਿਆਂ ਵਲੋਂ ਉਨ੍ਹਾਂ ਦੀ ਪੰਜਾਬ ਵਿੱਚ ਨਿਵੇਸ਼ ਦੀ ਯੋਜਨਾ ਨੂੰ ਇੱਕ ਮਜਬੂਤ ਆਧਾਰ ਦਵਾਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਵਿੱਚ ਮੁੰਬਈ ਗਏ ਸ਼ਿਸ਼ਟਮੰਡਲ ਦਾ ਦੌਰਾ ਪੂਰੀ ਤਰ੍ਹਾਂ ਸਫਲ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੇ ਸਾਰਥਕ

ਵਿਜੇ ਸਾਂਪਲਾ ਨੇ ਕਾਂਗਰਸ ਨੂੰ ਲਿਆ ਕਰੜੇ ਹੱਥੀ

ਦਸੂਹਾ:- ਕੇਂਦਰੀ ਮੰਤਰੀ ਵਿਜੈ ਸਾਂਪਲਾ ਅੱਜ ਦਸੂਹਾ ਪੁੱਜੇ। ਜਿਥੇ ਉਹਨਾਂ ਦਸੂਹੇ ਦੇ ਰੈਸਟ ਹਾਉਸ ਵਿੱਚ ਇੱਕ ਪ੍ਰੈਸ ਗੱਲ ਬਾਤ ਨੂੰ ਵੀ ਸੰਬੋਧਿਤ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਪ੍ਰਧਾਨ ਡਾ. ਹਰਸਿਮਰਤ ਸਾਹੀ ਅਤੇ ਲੋਕਲ ਲੀਡਰਸ਼ਿਪ ਵੀ ਮੌਜੂਦ ਸੀ। ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਸਰਕਾਰ ਦੇ ਵਲੋਂ ਕੁਲਭੂਸ਼ਣ ਯਾਦਵ ਨੂੰ ਜਾਸੂਸ