Oct 11

ਟਾਂਡਾ ਮੰਡੀ ਦੀ ਹੁਣ ਤੱਕ 15200 ਕੁਇੰਟਲ ਝੋਨੇ ਦੀ ਪਹੁੰਚ

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਤਹਿਤ ਦਾਣਾ ਮੰਡੀ ਟਾਂਡਾ ਦੀ ਮਾਰਕਿਟ ਕਮੇਟੀ ਨੇ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਸਚਾਰੂ ਢੰਗ ਨਾਲ ਚੱਲ ਰਹੇ ਹਨ। ਇਨ੍ਹਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਟਾਂਡਾ ਦੇ ਸੈਕਟਰੀ ਸੁਰਿੰਦਰ ਸਿੰਘ ਨੇ ਪ੍ਰੈਸ ਨਾਲ ਗੱਲ-ਬਾਤ ਕਰਦੇ ਹੋਏ ਦਿੱਤੀ ਹੈ। ਉਹ ਦਾਣਾ ਮੰਡੀ ਦਾ ਜਾਈਜ਼ਾ ਲੈਣ ਲਈ ਟਾਂਡਾ ਵਿਖੇ ਪਹੁੰਚੇ ਹੋਏ ਸਨ ।

ਨਵਾਂ ਸ਼ਹਿਰ ‘ਚ ਏ.ਐੱਸ .ਆਈ ਦਾ ਰੀਡਰ ਰੰਗੇ ਹੱਥੀ ਕਾਬੂ

ਪਿਛਲੇ ਇਕ ਸਾਲ ਤੋਂ ਚੱਲੇ ਆ ਰਹੇ ਕੇਸ ਨੂੰ ਬੰਦ ਕਰਵਾਉਣ ਲਈ ਰਿਸ਼ਵਤ ਦੀ ਮੰਗ ਕਰਨ ਵਾਲੇ ਨਵਾਂ ਸ਼ਹਿਰ ਦੇ ਐੱਸ.ਪੀ.(ਡੀ.) ਦੇ ਰੀਡਰ ਏ.ਐੱਸ .ਆਈ ਬਿਕਰਮ ਸਿੰਘ ਨੂੰ ਵਿਜੀਲੈਂਸ਼ ਬਿਊਰੋ ਰੰਗੇ ਹੱਥੀ ਕਾਬੂ ਕੀਤਾ ਹੈ।ਐੱਸ.ਐੱਸ .ਪੀ.ਵਿਜੀਲੈਂਸ਼ ਨੇ ਦੱਸਿਆ ਕਿ ਬੰਗਾ ਦੇ ਸਰਸ਼ੇਰ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੇ ਅਧਾਰ ਉੱਤੇ ਬਿਕਰਮ

ਲੁਟੇਰਿਆਂ ਨੇ ਚਲਾਈ ਸ਼ਰੇਆਮ ਗੋਲੀ

ਰੂਪਨਗਰ ਵਿਚ ਕੁਝ ਹਥਿਆਰਬੰਦ ਲੁਟੇਰਿਆਂ ਵੱਲੋਂ ਇਕ ਏ.ਟੀ.ਐਮ ਨੂੰ ਨਿਸ਼ਾਨਾ ਬਣਾਉਂਦੇ ਹੋਏ 17 ਲੱਖ ਰੁਪਏ ਲੁੱਟ ਲਏ ਗਏ। ਦਿਨ ਦਿਹਾੜੇ ਕੀਤੀ ਗਈ ਇਸ ਲੁੱਟ ਦੋਰਾਨ ਇਨ੍ਹਾਂ ਲੁਟੇਰਿਆਂ ਨੂੰ ਕਿਸੇ ਦਾ ਖੌਫ ਨਹੀਂ ਸੀ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ, ਲੁੱਟ ਤੋਂ ਬਾਅਦ ਇਨ੍ਹਾਂ ਨੇ ਸ਼ਰੇਆਮ ਗੋਲੀ ਚਲਾ ਦਿੱਤੀ। ਜਾਣਕਾਰੀ ਮੁਤਾਬਕ ਜਦੋਂ

ਪੰਜਾਬ ਦੀਆਂ ਔਰਤਾਂ ਨੂੰ ਸੁਚੇਤ ਹੋਣ ਦੀ ਲੋੜ

ਪੰਜਾਬ ਦੀਆਂ ਔਰਤਾਂ ਨੂੰ ਆਮ ਆਦਮੀ ਪਾਰਟੀ ਤੋਂ  ਸੁਚੇਤ ਹੋਣ ਦੀ ਲੋੜ ਹੈ ,ਜੇਕਰ ਉਹ ਸੁਚੇਤ ਨਾ ਹੋਈਆਂ ਤੇ ਆਮ ਆਦਮੀ ਪਾਰਟੀ ਕੋਲ ਚਲੀਆਂ ਗਈਆਂ ਤਾਂ ਉਹਨਾਂ ਦੀ ਗਈ ਇੱਜ਼ਤ ਵਾਪਿਸ ਨਹੀਂ ਆਏਗੀ। ਇਹ ਕਹਿਣਾ ਹੈ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਦਾ, ਕੁਰਾਲੀ ਵਿਚ ਬੀਬੀ ਜਾਗੀਰ ਕੌਰ ਵਲੋਂ ਭਾਰੀ ਇਕੱਠ ਨੂੰ ਸੰਬੋਧਿਤ ਕੀਤਾ।

ਬੁਝਿਆ ਘਰ ਦਾ ਇਕਲੌਤਾ ਚਿਰਾਗ

ਜਲੰਧਰ ਦੇ ਅਰਬਨ ਅਸਟੇਟ ‘ਚ ਥਾਣਾ ਨੰਬਰ 7 ਦੇ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। 24 ਸਾਲ ਦੇ ਇਸ ਨੌਜਵਾਨ ਦੀ ਬੀਤੀ ਰਾਤ ਕਿਸੇ ਨੇ ਹੱਤਿਆ ਕਰ ਦਿੱਤੀ ਸੀ। ਜਿਸਦੀ ਲਾਸ਼ ਅੱਜ ਖੇਤ ਵਿੱਚ ਪਈ ਮਿਲੀ। ਦੱਸ ਦੱਈਏ ਕਿ ਮ੍ਰਿਤਕ ਨੌਜਵਾਨ ਅਰਬਨ ਅਸਟੇਟ ਦਾ ਰਹਿਣ ਵਾਲਾ ਸੀ ਅਤੇ ਲਾਸ਼ ਦੀ ਸ਼ਨਾਖਤ ਹੋ ਚੁਕੀ ਹੈ।

arrest
ਆਦਮਪੁਰ ‘ਚ ਚੋਰ ਗਿਰੋਹ ਦਾ ਪਰਦਾਫਾਸ, 9 ਔਰਤਾਂ ਕਾਬੂ

ਆਦਮਪੁਰ ਨੇ ਅੱਜ ਵੱਡੀ ਸਫਲਤਾ ਦਾ ਦਾਅਵਾ ਕਰਦਿਆ ਔਰਤਾਂ ਦੇ ਚੋਰ ਗਿਰੋਹ ਨੂੰ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਆਦਮਪੁਰ ਹਰਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਬੀਤੀ 7 ਅਕਤੂਬਰ ਨੂੰ ਸੁਰਿੰਦਰ ਸਿੰਘ ਵਾਸੀ ਸਹਾਏਪੁਰ ਥਾਣਾ ਬੁੱਲੋਵਾਲ ਨੇ  ਇਤਲਾਹ ਕੀਤੀ ਸੀ ਕਿ ਉਹ ਆਪਣੀ ਪਤਨੀ ਨਾਲ ਐਕਟਿਵਾ ‘ਤੇ ਰਾਮਾ ਮੰਡੀ ਜਲੰਧਰ

road-accident
 ਮੁਕੇਰੀਆਂ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ

ਮੁਕੇਰੀਆਂ: ਮੁਕੇਰੀਆਂ ਗੁਰਦਾਸਪੁਰ ਮਾਰਗ ’ਤੇ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇੱਕ ਔਰਤ ਜ਼ਖ਼ਮੀ ਹੋ ਗਈ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ

ਚਮਕੌਰ ਸਾਹਿਬ ਤੋਂ ਡਾ.ਚਰਨਜੀਤ ਸਿੰਘ ਨੇ ਬਾਰੀ ਬਾਜ਼ੀ

ਚਮਕੌਰ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਸ਼ੁਕਰਵਾਰ ਨੂੰ 29 ਨਵੇਂ ਉਮੀਦਵਾਰਾਂ ਦੀ ਲਿਸਟ ਐਲਾਨੀ ਗਈ ਜਿਸ ‘ਚ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਤੋਂ ਡਾ.ਚਰਨਜੀਤ ਸਿੰਘ ਨੇ ਬਾਜ਼ੀ ਮਾਰੀ। ਜਿਵੇਂ ਹੀ ਚੰਡੀਗੜ੍ਹ ‘ਚ ਟਿਕਟ ਦਾ ਐਲਾਨ ਹੋਇਆ ਤਾਂ ਸ਼ਹਿਰ ‘ਚ ਡਾ.ਚਰਨਜੀਤ ਸਿੰਘ ਦੇ ਸਮਰਥਕਾਂ ਵੱਲੋਂ ਢੋਲ ਵਜਾਏ ਗਏ ਅਤੇ ਡਾ.ਚਰਨਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ।ਡੇਲੀ ਪੋਸੇ

ਫਰਲੋ ‘ਤੇ ਰਹਿਣ ਵਾਲੇ ਈ. ਓ. ‘ਤੇ ਭ੍ਰਿਸ਼ਟਾਚਾਰ ਦੇ ਵੀ ਲੱਗੇ ਆਰੋਪ

ਕਰਤਾਰਪੁਰ ਵਿੱਚ ਨਗਰ ਸੁਧਾਰ ਟ੍ਰੱਸਟ ਦੇ ਈ.ਓ. ਦੇ ਲਗਾਤਾਰ ਗੈਰਹਾਜ਼ਰ ਰਹਿਣ ਕਾਰਨ , ਸ੍ਰੀ ਗੁਰੂ ਅਰਜਨ ਨਗਰ ਵੈਲਫੇਅਰ ਸੁਸਾਇਟੀ ਨੇ ਈ.ਓ. ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਆਰੋਪ ਸੀ ਕਿ ਈ.ਓ. ਨੇ ਵਿਕਾਸ ਦੇ ਕੰਮਾਂ ਵਿੱਚ ਲੱਖਾਂ ਰੁਪਏ  ਦਾ ਘਪਲਾ ਕੀਤਾ ਤੇ ਇਸੇ ਕਾਰਨ ਪ੍ਰਦਰਸ਼ਨਕਾਰੀ ਨੇ ਈ.ਓ ਨੂੰ ਆਹੁਦੇ ਤੋਂ ਹਟਾਏ ਜਾਣ

ਰੂਪ ਨਗਰ ਵਿੱੱਚ ਲਗਾਇਆ ਗਿਆ ਖੇਤੀਬਾੜੀ ਕੈਂਪ

ਬੇਲੋੜੇ ਕਰਜੇ ਨਾ ਲਏ ਜਾਣ ਅਤੇ ਖੇਤੀ ਮਾਹਰਾਂ ਵਲੋਂ ਕੀਤੀਆਂ ਆਧੁਨਿਕ ਖੋਜਾਂ ਦਾ ਲਾਹਾ ਲਿਆ ਜਾਵੇ ।ਇਹ ਪ੍ਰੇਰਣਾ ਡਾ: ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅੱਜ ਇਥੇ ਸਥਾਨਕ ਜੀ.ਐਸ.ਅਸਟੇਟ ਵਿਚ ਆਯੋਜਿਤ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤੀ ।ਉਨਾਂ ਕਿਹਾ ਕਿ ਕਈ ਵਾਰ ਕਿਸਾਨ ਬੇਲੋੜੇ ਕਰਜ਼ੇ ਲੈ ਲੈਂਦੇ ਹਨ ਜੋ

ਕੇਜਰੀਵਾਲ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਕੀਤਾ ਜਾਵੇ ਦਰਜ : ਬੀਜੇਪੀ

ਪਿਛਲੇ ਦਿਨੀਂ ਭਾਰਤੀ ਫੌਜ ਵੱਲੋਂ ਕੀਤੀ ਸਰਜੀਕਲ ਸਟਰਾਈਕ ਤੇ ਕੇਜਰੀਵਾਲ ਵੱਲੋਂ ਉਠਾਏ ਗਏ ਸਵਾਲਾਂ ਦੀ ਭਾਜਪਾ ਲੀਡਰਾਂ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਕੇਜਰੀਵਾਲ ਦੇ ਵਿਰੋਧ ‘ਚ ਮੰਡੀ ਗੋਬਿੰਦਗੜ੍ਹ ਦੇ ਬੱਤੀਆਂ ਵਾਲੇ ਚੌਂਕ ਵਿੱਚ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਪ੍ਰਦੀਪ ਗਰਗ ਅਤੇ ਮਹਿਲਾ ਮੋਰਚਾ ਮੰਡਲ ਸਰਹਿੰਦ ਦੀ ਪ੍ਰਧਾਨ ਰੇਣੂੰ ਬਿੱਥਰ ਦੀ ਅਗਵਾਈ ‘ਚ ਕੇਜਰੀਵਾਲ ਖਿਲਾਫ

ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੱਕਲੀ ਦੇ ਨੌਜਵਾਨ ਨੇ ਕੀਤੀ ਆਤਮ ਹੱਤਿਆ

ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੱਕਲੀ ਦੇ ਨੌਜਵਾਨ ਨੇ ਕੀਤੀ ਆਤਮ ਹੱਤਿਆ ਪਾਪੂਲਰ ਦੀ ਲੱਕੜ ਦੇ ਪੈਸੇ ਨਾ ਮਿਲਣ ‘ਤੇ ਚੁੱਕਿਆ ਕਦਮ ਬਲਾਚੌਰ ਦੇ ਇੱਕ ਪਲਾਈ ਦੀ ਫੈਕਟਰੀ ਨੂੰ ਵੇਚੀ ਸੀ ਲੱਕੜ ਫੈਕਟਰੀ ਦੇ ਮਾਲਕ ਨੇ ਪੈਸੇ ਦੇਣ ਤੋਂ ਕਰ ਦਿੱਤਾ ਸੀ ਇਨਕਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ

Rewari PNB bank loot
ਨਵਾਂਸ਼ਹਿਰ ਦੇਰਾਹੋਂ ਥਾਣੇ ਵਿੱਚ ਮਾਡਰਨ ਸੀ ਸੀ ਟੀ ਵੀ ਕੰਟ੍ਰੋਲ ਰੂਮ ਸਥਾਪਿਤ

ਨਵਾਂਸ਼ਹਿਰ:  ਕਸਬਾ ਰਾਹੋਂ ਥਾਣੇ ਵਿੱਚ ਮਾਡਰਨ ਸੀਸੀਟੀਵੀ ਕੰਟ੍ਰੋਲ ਰੂਮ ਸਥਾਪਿਤ ਕੀਤਾ ਗਿਆ। ਰਾਹੋਂ ਸ਼ਹਿਰ ਦੇ 2 ਕਿਲੋਮੀਟਰ ਖੇਤਰ ਦੇ ਕਰੀਬ 7 ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ,ਜਿਸ ਦਾ ਉਦਘਾਟਨ ਅੱਜ ਜਲੰਧਰ ਜੋਨ ਦੇ ਆਈ ਜੀ ਲੋਕਨਾਥ ਆਗਰਾ, ਡੀ ਆਈ ਜੀ ਐਸ ਕੇ ਕਾਲਿਆ ਅਤੇ ਐਸ ਐਸ ਪੀ ਨਵੀਨ ਸਿੰਗਲਾ ਨੇ ਕੀਤਾ। ਇਸ ਦੌਰਾਨ

ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ

ਆਈ. ਟੀ .ਬੀ. ਪੀ. ਸਰਾਏ ਵੱਲੋ ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ ਵਿਖੇ ਡਿਫੈਂਸ ਫੋਰਸਿਜ਼ ਵਿੱਚ ਇਕ ਭਰਤੀ ਸੈਮੀਨਾਰ ਕਰਵਾਇਆ ਗਿਆ । ਡੀਫੈਂਸ ਫੋਰਸਿਜ ਵਿੱਚ ਇੱਕ ਭਰਤੀ ਸੈਮੀਨਾਰ ਉਲੀਕਿਆ ਗਿਆ । ਜਿਸ ਵਿੱਚ ਕਮਾਂਡੈਂਟ ਥਾਪਲੀਆਲ ਵੱਲੋ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਰੱਖਿਆ ਸੈਨਾ ‘ਚ ਭਰਤੀ ਹੋਣ ਦੇ ਸੁਝਾਅ ਅਤੇ ਟਿਪਸ ਵੀ ਦਿੱਤੇ ਗਏ। ਇਸ

ਨਕੋਦਰ ਸ਼ਹਿਰ ਵਿੱਚ 100 ਫ਼ੀਸਦੀ ਸੀਵਰੇਜ ਦੇ ਕੰਮ ਦਾ ਰੱਖਿਆ ਨੀਂਹ ਪੱਥਰ

ਨਕੋਦਰ ਹਲਕੇ ਨੂੰ  ਵਿਕਾਸ ਦੀਆਂ ਲੀਹਾਂ ਤੇ ਲਿਜਾਣ ਦਾ ਸੁਪਨਾ ਦਿਨੋ ਦਿਨ ਪੂਰਾ ਹੁੰਦਾ ਜਾ ਰਿਹਾ ਹੈ ਅਤੇ  ਹਲਕੇ ਦਾ ਵਿਕਾਸ ਹੀ ਮੇਰਾ ਮੁੱਖ ਟੀਚਾ ਹੈ ।  ਇਹ ਵਿਚਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ  ਉਦੋ ਦਿੱਤੇ ਜਦੋ 43 ਕਰੋੜ ਰੁਪਏ ਦੀ ਲਾਗਤ ਨਾਲ 100 ਫੀਸਦੀ ਸੀਵਰੇਜ ਦਾ ਨਗਰ ਕੌਂਸਲ ਵਿਖੇ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ

ਹੁਸ਼ਿਆਰਪੁਰ ਪੁਲਿਸ ਨੇ 3 ਮੋਟਰਸਾਈਕਲ ਸਮੇਤ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

  ਸ਼ੇਰਗੜ੍ਹ ਬਾਈਪਾਸ ’ਤੇ ਕੀਤੀ ਨਾਕਾਬੰਦੀ ਦੌਰਾਨ ਪੁਲਿਸ ਨੇ ਹੁਸ਼ਿਆਰਪੁਰ ਤੋਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਸਿਟੀ ਸਮੀਰ ਵਰਮਾ ਨੇ ਦੱਸਿਆ ਕਿ ਥਾਣਾ ਸਦਰ ਦੇ ਮੁੱਖ ਅਫ਼ਸਰ ਐਸ. ਆਈ. ਰਜੇਸ਼ ਕੁਮਾਰ ਦੀ ਅਗਵਾਈ ’ਚ ਪੁਲਿਸ ਪਾਰਟੀ ਵੱਲੋਂ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ. 07 ਏ.

ਸੀ.ਆਈ.ਏ. ਸਟਾਫ ਨੇ ਰੇਡ ਕਰ ਤਿੰਨ ਸੱਟੇਬਾਜਾਂ ਨੂੰ ਕੀਤਾ ਗ੍ਰਿਫ਼ਤਾਰ

ਸੀ.ਆਈ.ਏ. ਸਟਾਫ ਜੰਗਲ ਦੀ ਪੁਲਿਸ ਨੇ ਸਰਸਵਤੀ ਵਿਹਾਰ  ਦੇ ਫਲੈਟਾਂ ’ਚ ਰੇਡ ਕਰਕੇ ਤਿੰਨ ਸੱਟੇਬਾਜਾਂ ਨੂੰ ਗ੍ਰਿਫ਼ਤਾਰ ਕੀਤਾ ਹੈ।  ਉਹ ਕਰਨਾਟਕ ਪ੍ਰੀਮੀਅਰ ਲੀਗ ਉੱਤੇ ਸੱਟੇਬਾਜ਼ੀ ਲਗਵਾ ਰਹੇ ਸਨ। ਇਨ੍ਹਾਂ ਵਿਚੋਂ ਇੱਕ ਬਸਤੀ ਅੱਡੇ  ਦੇ ਬਾਬੇ ਆਰਕੈਸਟਰਾਂ ਦਾ ਮਾਲਿਕ ਰਾਜਿੰਦਰ ਬਾਬਾ ਵੀ ਸ਼ਾਮਿਲ ਹੈ। ਪੁਲਿਸ ਨੇ ਉਨ੍ਹਾਂ ਦੇ ਕੋਲੋਂ ਇੱਕ ਲੱਖ, ਇੱਕ ਹਜਾਰ, ਪੰਜ ਸੌ ਰੁਪਏ , 

ਭਾਰਤ ਅਮਰੀਕਾ ਅਤੇ ਬ੍ਰਿਟਿਸ਼ ਹਕੂਮਤ ਦੀ ਕੂਟਨੀਤੀ ਦਾ ਸ਼ਿਕਾਰ ਰਿਹਾ ਹੈ:ਸ਼੍ਰੀ ਸਵਾਮੀ ਨਿਸ਼ਚਲਾਨੰਦ ਸਰਸਵਤੀ

ਪਾਕਿ ਦੀ ਜ਼ਮੀਨ ਵਿੱਚ ਵੜਕੇ ਅੱਤਵਾਦੀ ਹਮਲੇ ਉੱਤੇ ਦੇਸ਼ ਭਰ ਦੀ ਰਾਜਨੀਤੀਕ ਪਾਰਟੀਆਂ ਇੱਥੇ ਇੱਕ ਸੁਰ ਵਿੱਚ ਵਿਖਾਈ ਦਿੱਤੀ ਉਥੇ ਹੀ ਸ਼ੰਕਰ ਅਚਾਰੀਆ ਮਹਰਾਜ ਨੇ ਵੀ ਪਾਕਿ ਨੂੰ ਸਲਾਹ ਦਿੰਦੇ ਹੋਏ ਆਗਾਹ ਕੀਤਾ ਹੈ ਕਿ ਹੁਣ ਪਾਕ ਦੀ ਸਥਿਤੀ ਖਰਾਬ ਹੋਣ ਵਾਲੀ ਹੈ। ਉਨ੍ਹਾਂਨੇ ਕਿਹਾ ਕਿ ਆਪਣੇ ਆਪ ਪਾਕਿਸਤਾਨ ਨੇ ਅੱਤਵਾਦ ਨੂੰ ਪਾਲਿਆ ਹੈ ਅਤੇ

ਸਰਜੀਕਲ ਸਟ੍ਰਾਈਕ ਤੋਂ ਬਾਅਦ ਜਲੰਧਰ ਵਿੱਚ ਹਾਈ ਅਲਰਟ

ਭਾਰਤ ਦੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਪੂਰੇ ਦੇਸ਼ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਪਾਕਿਸਤਾਨ ਨੇ ਭਾਰਤੀ ਫੌਜ ਦੁਆਰਾ ਅੱੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦੇਸ਼ ਭਰ ਵਿੱਚ ਕੀਤੇ ਗਏ ਅਲਰਟ ਦੇ ਤਹਿਤ ਪੁਲਿਸ ਮੁਖੀ ਅਰਪਿਤ ਸ਼ੁਕਲਾ , ਏਡੀਸੀਪੀ ਵਣ ਜਸਵੀਰ ਸਿੰਘ ,ਥਾਨਾ ਨਿਊ ਬਾਰਾਦਰੀ ਦੇ ਪ੍ਰਭਾਰੀ ਸਹਿਤ ਪੁਲਿਸ ਬਲ ਰੇਲਵੇ ਸਟੇਸ਼ਨ ਪੁੱਜੇ ।

ਪੰਜਾਬ ਦੇ ਖਰਾਬ ਹੋਏ ਹਾਲਾਤਾਂ ਨੂੰ ਲੈਕੇ ਆਮ ਆਦਮੀਂ ਪਾਰਟੀ ਦੇ ਵਰਕਰਾਂ ਨੇ ਕੱਢਿਆ ਕੈਂਡਲ ਮਾਰਚ

ਟਾਂਡਾ:-ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਪੰਜਾਬ ਵਿੱਚ ਖ਼ਰਾਬ ਹੋ ਚੁੱਕੇ ਕਾਨੂੰਨ ਦੇ ਹਾਲਾਤ ਦੇ ਵਿਰੋਧ ਵਿੱਚ ਸ਼ਾਂਤਮਈ ਢੰਗ ਨਾਲ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਕੈਂਡਲ ਮਾਰਚ ਕੱਢਿਆ ਗਿਆ। ਇਹ ਸ਼ਾਂਤੀਮਈ ਕੇੈਂਡਲ ਮਾਰਚ ਆਮ ਆਦਮੀ ਪਾਰਟੀ ਦੇ ਦਫਤਰ ਵੱੱਲੋਂ ਸ਼ੁਰੂ ਹੋ ਕੇ ਹਾਸਪਤਾਲ ਦੇ ਰਸਤੇ ਹੁੰਦੇ ਹੋਏ ਸ਼ਹੀਦ ਚੌਂਕ ਵਿੱਚ ਪਹੁੰਚਿਆ ਅਤੇ ਇਸ