Jul 29

ਹੁਣ ਟਰੱਕ ‘ਤੇ ਤੀਰਥ ਯਾਤਰਾ ਕਰਨ ‘ਤੇ ਮਿਲੇਗੀ ਇਹ ਸਜ਼ਾ!

Hoshiarpur DC Issues No Pilgrimage Truck : ਹੁਸ਼ਿਆਰਪੁਰ : ਮਾਤਾ ਚਿੰਤਪੁਰਨੀ ਦਾ ਮੇਲਾ ਪਹਿਲੀ ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ । ਇਸ ਮਾਮਲੇ ਵਿੱਚ ਹੁਸ਼ਿਆਰਪੁਰ ਦੀ ਡੀਸੀ ਈਸ਼ਾ ਕਾਲੀਆ ਵੱਲੋਂ ਮੇਲੇ ਦੌਰਾਨ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਉਹ ਕਿਸੇ ਵਪਾਰਕ ਵਾਹਨ, ਜਿਵੇਂ ਟਰੱਕ, ਟੈਂਪੂ ਜਾਂ ਟਰੈਕਟਰ ਟਰਾਲੀ ਆਦਿ

ਤੇਜ਼ ਰਫ਼ਤਾਰ ਕਾਰ ਨੇ 10 ਸਾਲਾ ਬੱਚੇ ਨੂੰ ਮਾਰੀ ਟੱਕਰ, ਹੋਈ ਮੌਤ

Car Hits 10 years old child: ਨਵਾਂਸ਼ਹਿਰ: ਅੱਜ ਦੇ ਸਮੇ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਨੀਵਾਰ ਸ਼ਾਮ ਨੂੰ ਪਿੰਡ ਭਾਰਸਿੰਘਪੁਰ ਵਿਖੇ ਗੁਜ਼ਰਦੇ ਫਿਲੌਰ ਤੋਂ ਸ਼ਹੀਦ ਭਗਤ ਸਿੰਘ ਨਗਰ ਮੁੱਖ ਮਾਰਗ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਦੀ ਫੇਟ ਵੱਜਣ ਕਾਰਨ 10 ਸਾਲਾਂ

ਜ਼ਿੰਦਗੀ ‘ਚ ਕੁਝ Achieve ਨਾ ਕਰ ਪਾਉਣ ‘ਤੇ ਨਵ-ਵਿਆਹੁਤਾ ਨੇ ਲਿਆ ਫਾਹਾ

Newly Married Women Commit Suicide : ਹੁਸ਼ਿਆਰਪੁਰ : ਅੱਜ ਦੇ ਸਮੇਂ ਵਿੱਚ ਆਤਮਹੱਤਿਆ ਦਾ ਦੌਰ ਜਾਰੀ ਹੈ. ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨਵ-ਵਿਆਹੁਤਾ ਵੱਲੋਂ ਫਾਹਾ ਲੈ ਲਿਆ ਗਿਆ । ਇਹ ਘਟਨਾ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੋਂ ਪਰਿਵਾਰਕ ਮੈਂਬਰਾਂ ਦੇ ਫੋਨ ਦਾ

ਵਿਦੇਸ਼ ਜਾਣ ਵਾਲਿਆਂ ਲਈ ਖਤਰੇ ਦੀ ਘੰਟੀ, ਪੱਕੇ ਹੋਣ ਲਈ ਐਨ.ੳ.ਸੀ ਲੈਣਾ ਹੁਣ ਹੋਰ ਹੋਇਆ ਔਖਾ

MEA Approved NOC : ਜਲੰਧਰ : ਅੱਜ ਦੇ ਸਮੇਂ ਵਿੱਚ ਧੋਖਾਧੜੀ ਦੀਆਂ ਵਾਰਦਾਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ । ਅਜਿਹੇ ਮਾਮਲਿਆਂ ਵਿੱਚ ਨਰਕ ਮੋਦੀ ਸਮੇਤ ਹੋਰ ਵੀ ਬਹੁਤ ਸਾਰੇ ਵੱਡੇ ਕਾਰੋਬਾਰੀ ਸ਼ਾਮਿਲ ਹਨ ਜੋ ਬੈਂਕਾਂ ਤੋਂ ਪੈਸਾ ਲਾਇ ਕੇ ਉਨ੍ਹਾਂ ਨੂੰ ਚੂਨਾ ਲਗਾ ਕੇ ਦੂਜੇ ਦੇਸ਼ਾਂ ਵਿੱਚ ਭੱਜ ਗਏ ਹਨ ।  ਬੈਂਕਾਂ ਨੂੰ

ਅਮਰੀਕਾ ‘ਚ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

Punjabi youth Dies Accident US  : ਸੁਲਤਾਨਪੁਰ ਲੋਧੀ : ਕਈ ਵਾਰ ਤੇਜ਼ ਰਫ਼ਤਾਰ ਵੱਡੇ-ਵੱਡੇ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੀ ਹੈ ਦੱਸ ਦੇਈਏ ਕਿ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਜਾਰਜਪੁਰ ਦੇ ਇੱਕ 23 ਸਾਲਾ ਨੌਜਵਾਨ ਦੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ‘ਚ ਵਾਪਰੇ ਸੜਕ ਹਾਦਸੇ ‘ਚ ਮੌਤ ਹੋ ਗਈ।  ਮ੍ਰਿਤਕ ਨੌਜਵਾਨ ਦੀ ਪਹਿਚਾਣ ਸੰਦੀਪ ਸਿੰਘ ਦੇ

ਹਥਿਆਰਬੰਦ ਲੁਟੇਰੇ ਪੈਟਰੋਲ ਪੰਪ ਤੋਂ ਹਜ਼ਾਰਾਂ ਰੁਪਏ ਲੁੱਟ ਕੇ ਫ਼ਰਾਰ

phagwara petrol pump looted looters: ਫਗਵਾੜਾ :ਆਏ ਦਿਨ ਲੁੱਟ ਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਜਿਹੀ ਹੀ ਇਕ ਘਟਨਾ ਫਗਵਾੜਾ ਚੰਡੀਗੜ੍ਹ ਬਾਈਪਾਸ ਨੇੜੇ ਵਾਪਰਿਆ ਜਿੱਥੇ ਹਥਿਆਰਬੰਦ ਲੁਟੇਰਿਆਂ ਨੇ ਹਜਾਰਾਂ ਦੀ ਲੁੱਟ ਕੀਤੀ।  ਦੱਸ ਦੇਈਏ ਕਿ ਫਗਵਾੜਾ ਚੰਡੀਗੜ੍ਹ ਬਾਈਪਾਸ ‘ਤੇ ਪਿੰਡ ਪਲਾਹੀ ਦੇ ਨੇੜੇ ਹਥਿਆਰਬੰਦ ਲੁਟੇਰੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਕਰੀਬ 70 ਹਜ਼ਾਰ ਰੁਪਏ

ਜਲੰਧਰ ‘ਚ ਟਰਾਲੇ ਨੂੰ ਲੱਗੀ ਭਿਆਨਕ ਅੱਗ, ਜਿਊਂਦਾ ਸੜਿਆ ਡਰਾਈਵਰ

Jalandhar Truck Fire : ਜਲੰਧਰ : ਜਲੰਧਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਅਲੀਪੁਰ ਵਿੱਚ ਹਾਈਟੈਨਸ਼ਨ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ । ਟਰਾਲੇ ਵਿੱਚ ਅੱਗ ਲੱਗਣ ਕਾਰਨ ਡਰਾਈਵਰ ਜ਼ਿੰਦਾ ਸੜ ਗਿਆ ।  ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ

ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ‘ਤੇ ਚੱਲੀਆਂ ਗੋਲੀਆਂ

Youth Attack On Jalandhar : ਜਲੰਧਰ : ਇੱਥੇ ਦੇ ਪਿੰਡ ਜੰਡੂ ਸਿੰਘਾਂ ‘ਚ ਗੱਡੀ ‘ਚ ਆਪਣੇ ਦੋਸਤ ਦੇ ਨਾਲ ਜਾ ਰਿਹੈ ਸੀ ਕਿ ਕੁਝ ਅਣਜਾਣ ਹਮਲਾਵਰਾਂ ਨੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਜਿਥੇ ਇਕ ਗੋਲੀ ਨੌਜਵਾਨ ਦੇ ਢਿਡ੍ਹ ਜਾ ਵੱਜੀ ਤੇ ਉਸਨੂੰ ਹਸਪਤਾਲ ਭਾਰਤੀ ਕਰਵਾਇਆ ਗਿਆ। ਪਰ ਓਥੇ ਹੀ ਦੂਜੇ ਪਾਸੇ ਇਸ ਮਾਮਲੇ ‘ਤੇ ਜਦੋਂ

ਦੁਕਾਨ ਬੰਦ ਕਰ ਕੇ ਘਰ ਜਾ ਰਹੇ ਵਿਅਕਤੀ ‘ਤੇ ਚੱਲੀਆਂ ਗੋਲੀਆਂ

Jalandhar  Man Firing : ਜਲੰਧਰ : ਸੂਬੇ ‘ਚ ਦਿਨੋਂ ਦਿਨ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਸ਼ਿਵ ਨਗਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੁੱਝ ਲੋਕਾਂ ਨੇ ਇਕ ਵਿਆਕਤੀ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਪਿਸਤੌਲ ਦੀ ਬੱਟ ਨਾਲ ਉਸ ਤੇ ਵਾਰ ਕੀਤਾ । ਜਦੋਂ ਇਕ ਮੈਡੀਕਲ ਸਟੋਰ ਦਾ ਮਾਲਕ ਆਪਣੀ ਦੁਕਾਨ ਬੰਦ ਕਰਕੇ

ਦੁਕਾਨ ਬੰਦ ਕਰ ਕੇ ਘਰ ਜਾ ਰਹੇ ਵਿਅਕਤੀ ‘ਤੇ ਚੱਲੀਆਂ ਗੋਲੀਆਂ

Attack On Jalandhar Man: ਜਲੰਧਰ : ਸੂਬੇ ‘ਚ ਦਿਨੋਂ ਦਿਨ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਸ਼ਿਵ ਨਗਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੁੱਝ ਲੋਕਾਂ ਨੇ ਇਕ ਵਿਆਕਤੀ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਪਿਸਤੌਲ ਦੀ ਬੱਟ ਨਾਲ ਉਸ ਤੇ ਵਾਰ ਕੀਤਾ । ਜਦੋਂ ਇਕ ਮੈਡੀਕਲ ਸਟੋਰ ਦਾ ਮਾਲਕ ਆਪਣੀ ਦੁਕਾਨ ਬੰਦ ਕਰਕੇ

ਬੇਖੌਫ ਲੁਟੇਰਿਆਂ ਨੇ ਐਕਟਿਵਾ ਸਵਾਰ ਤੋਂ ਲੁੱਟੇ ਲੱਖਾਂ ਰੁਪਏ

Jalandhar Snatching Bag : ਜਲੰਧਰ : ਸੂਬੇ ‘ਚ ਲੁੱਟਖੋਹ ਦੀਆਂ ਵਾਰਦਾਤਾਂ ਦੇ ਮਾਮਲਾ ਵੱਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਜਲੰਧਰ ਦੇ  ਗੁਲਾਬ ਦੇਵੀ ਰੋਡ ‘ਤੇ ਵਾਪਰਿਆ ਜਿੱਥੇ ਐਕਟਿਵਾ ‘ਤੇ ਜਾ ਰਹੇ 60 ਸਾਲਾ ਵਿਅਕਤੀ ਤੋਂ 2 ਮੋਟਰ ਸਾਈਕਲ ਸਵਾਰਾਂ ਨੇ 2 ਲੱਖ ਲੁੱਟ ਲਏ ।ਇਹ ਵਿਅਕਤੀ ਮੈਡੀਕਲ ਸ਼ਾਪ ਤੋਂ ਘਰ

ਸਕੂਲ ਦੇ ਬਾਹਰ ਸਕੂਲ ਵੈਨ ਨੇ LKG ਦੇ ਬੱਚੇ ਨੂੰ ਦਰੜਿਆ

Jalandhar Child Road Accident : ਜਲੰਧਰ : ਮੰਗਲਵਾਰ ਨੂੰ KMV ਸੰਸਕ੍ਰਿਤੀ ਸਕੂਲ ਦੇ ਬਾਹਰ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਥੋਂ ਦੀ ਸਕੂਲ ਬੱਸ ਨੇ LKG ਵਿੱਚ ਪੜ੍ਹਦੇ ਮਾਸੂਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਇਸ ਹਾਦਸੇ ਵਿੱਚ ਮਾਸੂਮ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਉਸ ਵਿੱਚ ਮ੍ਰਿਤਕ ਬੱਚੇ ਦੀ ਪਹਿਚਾਣ

ਨੌਜਵਾਨ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਈ ਗੁਆਂਢੀਆਂ ਦੀ ਕੁੜੀ…

12 Years Girl Rape : ਨਕੋਦਰ : ਸੂਬੇ ‘ਚ ਦਿਨੋਂ ਦਿਨ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਜਿਸ ਤੋਂ ਇਹ ਗੱਲ ਪਤਾ ਚੱਲਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਮਾਮਲਾ ਨਕੋਦਰ ਦੇ ਪਿੰਡ ਤਲਵੰਡੀ ਦਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਹੀ ਮੁੰਡੇ ਅਸ਼ਵਨੀ ਕੁਮਾਰ ਨੇ ਪਿੰਡ ਦੀ

ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

Garhshankar shop Fire Incident : ਗੜ੍ਹਸ਼ੰਕਰ : ਸ਼ਹਿਰ ਦੇ ਬੰਗਾ ਚੌਕ ‘ਚ ਉਸ ਸਮੇਂ ਸਨਸਨੀ ਫੇਲ ਗਈ ਜਦੋਂ ਰਾਣਾ ਬੇਕਰੀ ਦੀ ਦੁਕਾਨ ‘ਚ ਬੀਤੀ ਰਾਤ ਅੱਗ ਲੱਗ ਗਈ ।  ਦੱਸ ਦੇਈਏ ਕਿ ਦੱਸ ਦੇਈਏ ਕਿ ਇਸ ਭਿਆਨਕ ਅੱਗ ‘ਚ ਭਾਰੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ ਇਸ ਸੰਬੰਧੀ ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ

ਦਾਜ ਲਈ ਪਤੀ ਨੇ ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੀਤਾ ‘Blackmail’

Husband obscene video viral wife : ਹੁਸ਼ਿਆਰਪੁਰ : ਅੱਜ ਦੇ ਸਮੇਂ ਵਿੱਚ ਦਾਜ ਦੀ ਖਾਤਿਰ ਕੁੜੀਆਂ ਨੂੰ ਤੰਗ ਕਰਨ ਵਾਲੇ ਬਹੁਤ ਮਾਮਲੇ ਸਾਹਮਣੇ ਆਉਂਦੇ ਹਨ । ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਾਜ ਨਾ ਮਿਲਣ ‘ਤੇ ਇਕ ਵਿਅਕਤੀ ਵੱਲੋਂ ਸ਼ਰਮਨਾਕ ਕਾਰਾ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਦਾਜ ਦੇ

SHO ਪੁਸ਼ਪ ਬਾਲੀ ਤੇ ASI ਸੁਰਿੰਦਰ ਪਾਲ ਨੂੰ ਮਿਲਿਆ ‘Life Saving Award’

Jalandhar Police SHO  Life Saving Award : ਜਲੰਧਰ : ਪੰਜਾਬ ਪੁਲਿਸ ਦੇ ਦੋ ਅਫ਼ਸਰ ਥਾਣਾ ਲਾਂਬੜਾ ਦੇ ਐੱਸਐਚਓ ਪੁਸ਼ਪ ਬਾਲੀ ਤੇ ਥਾਣਾ-4 ਵਿੱਚ ਤੈਨਾਤ ਏਐੱਸਆਈ ਸੁਰਿੰਦਰ ਪਾਲ ਨੂੰ ਪ੍ਰਧਾਨਮੰਤਰੀ ਲਾਈਫ ਸੇਵਿੰਗ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਦਰਅਸਲ, ਪੁਸ਼ਪ ਬਾਲੀ ਨੂੰ ਇਹ ਅਵਾਰਡ ਦੂਜੀ ਵਾਰ ਮਿਲਿਆ ਹੈ । ਇਸ ਤੋਂ ਪਹਿਲਾਂ ਵੀ ਬਾਲੀ ਗੈਲੇਂਟਰੀ

ਭਰਾ ਨੇ ਹੀ ਕੀਤਾ ਮਹਿਲਾ ਕਾਂਸਟੇਬਲ ਨਾਲ ਜਬਰ-ਜ਼ਨਾਹ

Jalandhar Lady Rape : ਜਲੰਧਰ : ਪੀ.ਏ.ਪੀ. ਕੈਂਪਸ ਵਿੱਚ ਤਾਇਨਾਤ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੀ ਵਾਸੀ ਇੱਕ ਕਾਂਸਟੇਬਲ ਨੇ ਪਹਿਲਾਂ ਆਪਣੀ ਮਹਿਲਾ ਸਾਥੀ ਕਾਂਸਟੇਬਲ ਨਾਲ ਉਸਦੇ ਕਾਂਸਟੇਬਲ ਪਤੀ ਦੇ ਸਾਹਮਣੇ ਰੱਖੜੀ ਬਣਵਾਈ ਅਤੇ ਉਸਨੂੰ ਆਪਣੀ ਭੈਣ ਬਣਾਇਆ । ਜਿਸ ਤੋਂ ਬਾਅਦ ਉਸ ਨਾਲ ਜਬਰ ਜ਼ਨਾਹ ਕੀਤਾ । ਇਸ ਮਾਮਲੇ ਵਿੱਚ ਥਾਣਾ ਕੈਂਟ ਦੀ ਪੁਲਿਸ ਨੇ

ਮਰਨ ਦੇ ਚਾਰ ਘੰਟਿਆਂ ਬਾਅਦ ਜ਼ਿੰਦਾ ਹੋ ਗਈ ਔਰਤ

Jalandhar Woman Alive After Death : ਜਲੰਧਰ : ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਕਿਸ ਮਾਮਲੇ ਬਾਰੇ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ ਉਹ ਮਾਮਲਾ ਜਲੰਧਰ ਦਾ ਹੈ । ਜਲੰਧਰ ‘ਚ ਇਕ ਅਜੀਬੋ ਗਰੀਬ ਵਾਕਿਆ ਸਾਹਮਣੇ ਆਇਆ ਹੈ । 86 ਸਾਲ ਦੀ ਔਰਤ ਦੀ ਮੌਤ ਤੋਂ

ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ

Jalandhar illegal Liquor Seized: ਜਲੰਧਰ : ਪੁਲਿਸ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਉਸ ‘ਚ ਜਲੰਧਰ ਪੁਲਿਸ ਵੱਡੀ ਸਫ਼ਲਤਾ ਲੱਗੀ ਹੈ। ਦੱਸ ਦੇਈਏ ਕਿ ਸੀ. ਆਈ. ਏ. ਸਟਾਫ਼ ਜਲੰਧਰ ਦੀ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨਾਲ ਮਿਲ ਕੇ 5880 ਨਸ਼ੀਲੀਆਂ ਗੋਲੀਆਂ, 432 ਕੈਪਸੂਲਾਂ ਅਤੇ ਮੋਟਰਸਾਈਕਲ ਸਣੇ 2

ਸੀਵਰੇਜ ‘ਚ ਫਸੇ ਮਜ਼ਦੂਰ ਦੀ ਦਮ ਘੁੱਟਣ ਨਾਲ ਮੌਤ

Sewerage Labour Suffocated Death : ਜਲੰਧਰ : ਆਏ ਦਿਨ ਸੂਬੇ ਵਿੱਚ ਕੋਈ ਨਾ ਕੋਈ ਹੈਰਾਨ ਕਰਨ ਵਾਲੀ ਘਟਨਾ ਵਾਪਰਦੀ ਹੈ ਅਜਿਹੀ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ । ਜਲੰਧਰ ਦੇ ਕਬੀਰ ਨਗਰ ਇਲਾਕੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ । ਦਰਅਸਲ ਦੋ ਮਜ਼ਦੂਰ ਸੀਵਰੇਜ ਸਾਫ਼ ਕਰਨ ਲਈ ਗਏ ਸਨ ਪਰ ਪਾਣੀ ਆ ਜਾਣ ਕਰਕੇ