May 19

ਮਕਸੂਦਾਂ ‘ਚ ਦੋ ਘੰਟੇ ਖਰਾਬ ਰਹੀ ਵੋਟਿੰਗ ਮਸ਼ੀਨ

Jalandhar LS Polls Voting Machine: ਜਲੰਧਰ: ਪੰਜਾਬ ‘ਚ ਕਈ ਥਾਈਂ ਪੋਲਿੰਗ ਬੂਥਾਂ ‘ਤੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਰਹੀ ਹੈ। ਅਜਿਹਾ ਇੱਕ ਮਾਮਲਾ ਜਲੰਧਰ ਦੇ ਪਿੰਡ ਮਕਸੂਦਾਂ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਮਕਸੂਦਾ ਦੇ ਨੇੜੇ ਪੈਂਦੇ ਪਿੰਡ ਨੰਦਨਪੁਰ ਵਿੱਚ ਖਰਾਬੀ ਆਉਣ ਕਾਰਨ EVM ਮਸ਼ੀਨ  2 ਘੰਟੇ ਬੰਦ ਰਹੀ । ਇਸ ਮਾਮਲੇ ਵਿੱਚ

ਲੋਕਸਭਾ ਚੋਣਾਂ: ਪੰਜਾਬ ‘ਚ 9 ਵਜੇ ਤੱਕ 9.73% ਵੋਟਿੰਗ

Punjab All Over Voting : ਜਲੰਧਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ। ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਵੋਟਾਂ ਪਾਉਣ ਲਈ ਨੌਜਵਾਨਾਂ

ਹੁਸ਼ਿਆਰਪੁਰ ‘ਚ 10 ਫ਼ੀਸਦੀ ਹੋਈ ਪੋਲਿੰਗ

Hoshiarpur Voting : ਹੁਸ਼ਿਆਰਪੁਰ :  ਲੋਕ ਸਭਾ ਚੋਣਾਂ ਦਾ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਓਧਰ ਹੁਸ਼ਿਆਰਪੁਰ ‘ਚ 10 ਫ਼ੀਸਦੀ ਮਤਦਾਨ ਹੋ ਗਿਆ ਹੈ , ਲੋਕ ਸਵੇਰ ਤੋਂ ਹੀ ਲਾਈਨਾਂ ‘ਚ ਲੱਗ ਕੇ ਵੋਟ ਪਾਉਣ ਆਏ ਹਨ । ਸਵੇਰ ਤੋਂ ਲੈ ਕੇ ਹੁਣ ਤੱਕ ਹੁਸ਼ਿਆਰਪੁਰ ‘ਚ 10 ਫ਼ੀਸਦੀ ਵੋਟ ਪੈ ਚੁੱਕੀ ਹੈ।  

ਜਲੰਧਰ ‘ਚ 11 ਫ਼ੀਸਦੀ ਹੋਈ ਪੋਲਿੰਗ

Jalandhar Voting : ਜਲੰਧਰ :  ਲੋਕਸਭਾ ਚੋਣਾਂ ਦਾ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਓਧਰ ਜਲੰਧਰ ‘ਚ 11 ਫ਼ੀਸਦੀ ਮਤਦਾਨ ਹੋ ਗਿਆ ਹੈ , ਲੋਕ ਸਵੇਰ ਤੋਂ ਹੀ ਲਾਈਨਾਂ ‘ਚ ਲੱਗ ਕੇ ਵੋਟ ਪਾਉਣ ਆਏ ਹਨ   ਦੱਸ ਦੇਈਏ ਕਿ ਸੂਬੇ ‘ਚ ਕੁੱਲ  2,03,74,375 ਵੋਟਰ ਹਨ। ਜਿਸ ‘ਚ 1,07,54,157 ਮਰਦ ਹਨ ਤੇ 96,19,711 ਔਰਤਾਂ

ਭਾਰਤੀ ਕ੍ਰਿਕਟਰ ਹਰਭਜਨ ਸਿੰਘ ਪਹੁੰਚੇ ਵੋਟ ਪਾਉਣ

Cricketer Harbhajan Singh Vote : ਜਲੰਧਰ  :ਅੱਜ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ 59 ਸੀਟਾਂ ਤੇ ਮਤਦਾਨ ਸ਼ੁਰੂ ਹੋ ਗਿਆ ਹੈ ਇਹ ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਹੈ  ਉਧਰ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵੀ ਵੋਟ ਪਾਉਣ ਪਹੁੰਚੀ।  ਵੋਟ ਪਾਉਣ ਆਏ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਧੋਨੀ ਵਿਚ ਹਾਲੇ ਵੀ ਵੱਡੇ ਸ਼ਾਟ ਖੇਡਣ

ਰੋਪੜ ਤੇ ਜਲੰਧਰ ‘ਚ EVM ਹੋਈ ਖਰਾਬ, ਰੋਕਣੀ ਪਈ ਵੋਟਿੰਗ ਪ੍ਰੀਕਿਰਿਆ

Jalandhar  Ropar EVM Machine : ਜਲੰਧਰ : ਪੰਜਾਬ ‘ਚ ਕਈ ਥਾਈਂ ਪੋਲਿੰਗ ਬੂਥਾਂ ‘ਤੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਰਹੀ ਹੈ। ਤਾਜ਼ਾ ਮਾਮਲਾ ਰੋਪੜ ਦੇ 151 ਨੰਬਰ ਬੂਥ ਤੋਂ ਸਾਹਮਣੇ ਆਇਆ ਹੈ, ਜਿਥੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਗਈ ਹੈ। ਉਥੇ ਹੀ ਦੂਸਰਾ ਮਾਮਲਾ ਜਲੰਧਰ ਦੇ ਪਿੰਡ ਧੀਨਾ ਦੇ ਬੂਥ ਨੰਬਰ

ਹੁਣ ‘ਪਿੰਕ ਪੋਲਿੰਗ ਸਟੇਸ਼ਨ’ ‘ਤੇ ਵੋਟ ਪਾਉਣਗੀਆਂ ਔਰਤਾਂ

kapurthala pink polling station: ਕਪੂਰਥਲਾ: ਲੋਕਸਭਾ ਚੋਣਾਂ ਦੇ ਆਖਰੀ ਗੇੜ ਲਈ ਚੋਣ ਪ੍ਰਚਾਰ ਰੁੱਕ ਗਿਆ ਹੈ। ਇਸ ਗੇੜ ‘ਚ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਸਮੇਤ ਹੋਰ ਸੂਬਿਆਂ ‘ਚ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਵੋਟ ਕੇਂਦਰਾਂ ਤੱਕ ਵੋਟ ਪਾਉਣ ਵਾਸਤੇ ਉਤਸ਼ਾਹਤ ਕਰਨ ਲਈ ਪਿੰਕ ਬੂਥ ਬਣਾਏ ਹਨ, ਜਿਨ੍ਹਾਂ ਨੂੰ ‘ਪਿੰਕ ਪੋਲਿੰਗ

ਬੈਠੇ-ਬਿਠਾਏ ਮਾਲਾ-ਮਾਲ ਹੋਇਆ ਮਨਪ੍ਰੀਤ, ਵਿਸਾਖੀ ਬੰਪਰ ਨੇ ਬਣਾਇਆ ਕਰੋੜਪਤੀ

Hoshiarpur Vaisakhi Bumper : ਹੁਸ਼ਿਆਰਪੁਰ : ਕਿਸੇ ਨੇ ਸੱਚ ਹੀ ਕਿਹਾ ਹੈ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਇਹ ਕਹਾਵਤ ਉਸ ਸਮੇਂ ਸਹੀ ਸਾਬਤ ਹੋਈ ਜਦੋਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਮਨਪ੍ਰੀਤ ਰਾਤੋਂ-ਰਾਤ ਕਰੋੜਪਰੀ ਬਣ ਗਿਆ। ਦਰਅਸਲ ਸ਼ਹਿਰ ਦੇ ਕਸਬਾ ਮਹਿਲਪੁਰ ਦੇ ਮਨਪ੍ਰੀਤ ਦੀ ਵਿਸਾਖੀ ਬੰਪਰ ਦੀ ਲਾਟਰੀ ਨਿਕਲੀ ਹੈ। ਖ਼ਾਸ ਗੱਲ

ਨਸ਼ੀਲੀ ਚਾਹ ਪਿਲਾ ਕੇ ਅਧਿਆਪਕਾ ਨਾਲ ਮਿਟਾਈ ਹਵਸ, ਅਸ਼ਲੀਲ ਫੋਟੋਆਂ ਖਿੱਚ ਕੀਤਾ ਬਲੈਕਮੇਲ

Kapurthala Teacher Rape : ਕਪੂਰਥਲਾ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਪੂਰਥਲਾ ਦਾ ਜਿੱਥੇ ਅਧਿਆਪਕਾ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮਾਮਲਾ

ਔਰਤ ਨੂੰ ਮ੍ਰਿਤਕ ਸਮਝ ਕੇ ਫਰੀਜ਼ਰ ‘ਚ ਰੱਖਿਆ, 5 ਘੰਟੇ ਬਾਅਦ ਮਿਲੀ ਜਿਊਂਦੀ

kapurthala lady found alive: ਕਪੂਰਥਲਾ: ਕਪੂਰਥਲਾ ਦੇ ਸਥਾਨਕ ਕਸਬੇ ਕਾਲਾ ਸੰਘਿਆਂ ’ਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮ੍ਰਿਤਕ ਦੇਹ ਮਰਨ ਤੋਂ ਪੰਜ ਘੰਟੇ ਬਾਅਦ ਜਿਉਂਦੀ ਹੋ ਗਈ। ਜਾਣਕਾਰੀ ਮੁਤਾਬਕ  ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪ੍ਰਵੀਨ ਕੁਮਾਰੀ ਪਤਨੀ ਬ੍ਰਹਮ ਦੱਤ ਉਮਰ 65 ਸਾਲ ਨਿਵਾਸੀ

ਚੋਣਾਂ ਦੌਰਾਨ ਆਪਸੀ ਰੰਜਿਸ਼ ਦੇ ਚਲਦਿਆਂ ਸ਼ਰੇਆਮ ਚੱਲੀ ਗੋਲੀ

Jalandhar Firing Incident : ਜਲੰਧਰ : ਥਾਣਾ ਰਾਮਾ ਮੰਡੀ ਦੇ ਇਲਾਕੇ ‘ਚ ਬੀਤੇ ਦਿਨੀਂ ਦੇਰ ਰਾਤ ਨੂੰ ਇੱਕ ਦੁਕਾਨ ‘ਤੇ ਬੈਠੇ ਨੌਜਵਾਨਾਂ ‘ਤੇ 15, 20 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਜਖਮੀਆਂ ਨੂੰ ਜਲੰਧਰ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੀੜਿਤ ਪੱਖ ਦਾ ਇਲਜ਼ਾਮ

ਹੁਣ ਡਿਊਟੀ ਨੇੜਲੇ ਪੋਲਿੰਗ ਬੂਥਾਂ ’ਤੇ ਵੋਟ ਪਾ ਸਕਣਗੇ 5780 ਕਰਮਚਾਰੀ

Jalndhar polling booth: ਜਲੰਧਰ: ਜਲੰਧਰ ਲੋਕ ਸਭਾ ਹਲਕੇ ਨਾਲ ਸਬੰਧਿਤ 5780 ਕਰਮਚਾਰੀ ਆਪਣੀ ਡਿਊਟੀ ਵਾਲੇ ਪੋਲਿੰਗ ਬੂਥ ’ਤੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ । ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਚੋਣ ਡਿਊਟੀ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਜਿਨ੍ਹਾਂ

‘ਪੰਜਾਬੀ ਮਾਂ ਬੋਲੀ ਦਾ ਜੋ ਰੱਖੇਗਾ ਖਿਆਲ, ਓਹੀ ਆ ਕੇ ਮੰਗੇ ਵੋਟਾਂ’

jalandhar LS Polls Protest: ਜਲੰਧਰ: ਪੰਜਾਬ ਵਿੱਚ 19 ਮਈ ਨੂੰ ਵੋਟਾਂ ਪੈਣਗੀਆਂ। ਜਿਸਦੇ ਤਹਿਤ ਸਿਆਸੀ ਪਾਰਟੀਆਂ ਦੇ ਦਿੱਗਜਾਂ ਵਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਰੈਲੀਆਂ ਦੇ ਤਹਿਤ ਹਰ ਕੋਈ ਵੋਟਰਾਂ ਨੂੰ ਰਿਝਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ । ਉੱਥੇ ਹੀ ਦੂਜੇ ਪਾਸੇ ਵੋਟਰ ਵੀ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਸੜਕਾਂ ‘ਤੇ

ਕੈਨੇਡੀਅਨ ਸਿੱਖ ਮੋਟਰਸਾਈਕਲ ਦਲ ਵੱਲੋਂ 22 ਦੇਸ਼ਾਂ ਦਾ ਦੌਰਾ

Canadian Sikh Motorcycle Riders : ਜਲੰਧਰ : ਕੈਨੇਡਾ ਤੋਂ ਭਾਰਤ ਤੱਕ ਮੋਟਰਸਾਈਕਲਾਂ ‘ਤੇ 22 ਦੇਸ਼ਾਂ ਤੋਂ ਹੁੰਦੇ ਹੋਇਆ ਸਿੱਖ ਮੋਟਰਸਾਈਕਲ ਕਲੱਬ ਬੀ.ਸੀ. ਦਾ 6 ਮੈਂਬਰੀ 40 ਦਿਨਾਂ ‘ਚ ਇੱਥੇ ਪਹੁੰਚੇ। ਗੁਰੂ ਨਾਨਕ ਦੇਵ ਜੀ ਦੇ 550 ਅਵਤਾਰ ਪੁਰਬ ਨੂੰ ਸਮਰਪਿਤ ਇਹ ਯਾਤਰਾ ਪ੍ਰੈਸ ਮਿਲਣੀ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਜਾਵੇਗੀ ਅਤੇ ਉਸ ਤੋਂ ਬਾਅਦ ਖਡੂਰ

ਸੂਬੇ ‘ਚ 41 ਡਿਗਰੀ ਤੋਂ ਪਾਰ ਪੁੱਜਿਆ ਪਾਰਾ, ਗਰਮੀ ਹੋਰ ਵਧਣ ਦੇ ਆਸਾਰ

Punjab Weather Report : ਜਲੰਧਰ : ਸੂਬੇ ‘ਚ ਜਿਥੇ ਦੋ ਦਿਨ ਪਹਿਲਾਂ ਗਰਮੀ ਆਪਣਾ ਜੌਹਰ ਦਿਖਾ ਰਹੀ ਸੀ ਉੱਥੇ ਹੀ ਆਮ ਜਨਤਾ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲੇ ਦਿਨ 40 ਡਿਗਰੀ ਦੇ ਨੇੜੇ ਰਿਹਾ ਤਾਪਮਾਨ ਵੀਰਵਾਰ ਨੂੰ ਵੱਧ ਕੇ 41 ਤੋਂ ਪਾਰ ਚਲੇ ਗਿਆ ।  ਦੱਸ ਦੇਈਏ ਕਿ ਇਸ ਮਹੀਨੇ ਦੇ

ਪਿਆਰ ਦੇ ਅੰਨ੍ਹੇ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

Jalandhar Man Commit Suicide : ਜਲੰਧਰ : ਪਿਆਰ ‘ਚ ਪਾਗਲ ਇਨਸਾਨ ਕਈ ਵਾਰ ਗਲਤ ਰਾਹ ਵੱਲ ਤੁਰ ਪੈਂਦਾ ਹੈ ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਜਲੰਧਰ ਦਾ ਸਾਹਮਣੇ ਆਇਆ ਜਿੱਥੇ ਲੜਕੀ ਦੇ ਪਿਆਰ ‘ਚ ਪਾਗਲ ਨੌਜਵਾਨ ਨੇ ਜਦੋ ਲੜਕੀ ਦਾ ਇੱਕ ਤਰਫ ਪਿਆਰ ਨਹੀਂ ਮਿਲ ਸਕਿਆ ਤਾਂ ਹੋਟਲ ਦੇ ਕਮਰੇ ‘ਚ ਜ਼ਹਿਰ ਖਾਂ ਕੇ ਖ਼ੁਦਕੁਸ਼ੀ

ਲਵਲੀ ਆਟੋਜ਼ ‘ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਕੁੜੀ ਨੇ ਤੋੜਿਆ ਦਮ

Jalandhar Girl Death : ਜਲੰਧਰ : ਜਲੰਧਰ ਦੇ ਲਵਲੀ ਆਟੋਜ਼ ‘ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਲੜਕੀ ਦੀ ਅੱਜ ਸਵੇਰੇ ਮੌਤ ਹੋ ਗਈ। ਉਸਨੇ ਇਕ ਨਿੱਜੀ ਹਸਪਤਾਲ ‘ਚ ਇਲਾਜ਼ ਦੌਰਾਨ ਦਮ ਤੋੜ ਦਿੱਤਾ। ਉਸ ਦੀ ਮੌਤ ਦੇ ਪੁਸ਼ਟੀ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਨੇ ਕੀਤੀ ਹੈ। ਜਿਕਰਯੋਗ ਹੈ ਸਿਰ ‘ਚ ਗੋਲੀ ਲੱਗਣ ਦੇ ਕਾਰਨ ਲੜਕੀ ਦਾ

ਰੁੱਖ ਨਾਲ ਲਟਕਦੀ ਮਿਲੀ ਗਲੀ ਸੜੀ ਲਾਸ਼

Jalandhar Police Recover Deadbody : ਜਲੰਧਰ : ਅਜੋਕੇ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਹੈ ਕਿ ਉਹ ਹਾਲਾਤਾਂ ਦਾ ਸਾਹਮਣਾ ਕਰਨ ਦੀ ਬਜਾਏ ਗਲਤ ਰਾਹ ਵੱਲ ਚਲ ਪੈਂਦੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦਾ ਜਿੱਥੇ ਸ਼ਹਿਰ ਦੇ ਵਿਚ ਇੱਕ ਦਰਖ਼ਤ ਨਾਲ ਲਟਕਦੀ ਲਾਸ਼ ਬਰਾਮਦ ਹੋਈ ।ਲਾਸ਼ ਤੋਂ

ਮਾਸੜ ਨੇ ਰਿਸ਼ਤੇ ਕੀਤੇ ਤਾਰ-ਤਾਰ, 11 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ

Adampur Uncle Rape Niece: ਆਦਮਪੁਰ: ਪੰਜਾਬ ‘ਚ ਦਿਨੋਂ ਦਿਨ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇਕ ਹੋਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਦਮਪੁਰ ਦੇ ਇਕ ਪਿੰਡ ‘ਚ ਮਾਸੜ ਵਲੋਂ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਜਾਣਕਰੀ ਮੁਤਾਬਕ ਸਕੂਲ ‘ਚ ਪੜ੍ਹਦੀ ਇਸ 11 ਸਾਲਾਂ ਬੱਚੀ ਨੇ ਰੋਂਦੇ ਹੋਏ ਆਪਣੇ

ਗੋਲੀਆਂ ਦੀ ਬੌਛਾਰ ਕਰ ਹਵਾਲਾਤੀ ਨੂੰ ਭਜਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ

Kapurthala Murder Case: ਕਪੂਰਥਲਾ: ਕਪੂਰਥਲਾ ਪੁਲਿਸ ਜਿਸ ਨੇ ਤਕਰੀਬਨ 48 ਘੰਟਿਆਂ ਵਿੱਚ ਇੱਕ ਹੱਤਿਆ ਦਾ ਮਾਮਲਾ ਸੁਲਝਾਇਆ ਸੀ ਨੇ ਆਪਣੀ ਮੁਸਤੈਦੀ ਦਾ ਇੱਕ ਹੋਰ ਨਤੀਜਾ ਦਿੱਤਾ ਹੈ, ਜਿਸ ਵਿੱਚ ਸਰਕਾਰੀ ਹਸਪਤਾਲ ਤੋਂ ਇੱਕ ਹਵਾਲਾਤੀ ਨੂੰ ਗੋਲੀਆਂ ਦੀ ਬੌਛਾਰ ਨਾਲ ਭਜਾਉਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕੁੱਝ ਹੀ ਘੰਟੇ ਵਿੱਚ ਫੜ ਲਿਆ ਹੈ। ਸੂਬੇ ਵਿੱਚ ਚਾਹੇ