Jan 01

ਨਵੇਂ ਸਾਲ ਦੇ ਜਸ਼ਨ ਤੇ ਹੰਗਾਮਾ,ਸੜਕ ‘ਤੇ ਸ਼ਰਾਬ ‘ਚ ਟੱਲੀ ਔਰਤ ਨੇ ਪੁਲਿਸ ਨਾਲ ਕੀਤੀ ਬਦਸਲੂਕੀ

Jalndhar fight during new year:ਜਲੰਧਰ :ਨਵੇਂ ਸਾਲ ਦੇ ਸਵਾਗਤ ਵਿੱਚ ਕਈ ਥਾਵਾਂ ਤੇ ਜਸ਼ਨ ਮਨਾਏ ਜਾਂਦੇ ਹਨ।ਜਿਸ ਲਈ ਕਈ ਥਾਵਾਂ ਤੇ ਪਾਰਟੀਆਂ ਆਯੋਜਿਤ ਕੀਤੀਆਂ ਗਈਆਂ। ਇਸ ਦੌਰਾਨ ਹੀ ਜਲੰਧਰ ਦੇ ਪੋਰਸ਼ ਇਲਾਕੇ ‘ਚ ਸਥਿਤ ਇੱਕ ਰੈਸਟੋਰੈਂਟ ਵਿੱਚ ਹੰਗਾਮਾ ਹੋ ਗਿਆ।ਜਿੱਥੇ ਬੀਤੀ ਰਾਤ ਇੱਕ ਮਹਿਲਾ  ਨਸ਼ੇ ਚ ਟੱਲੀ ਹੋ ਕੇ ਪੁਲਿਸ ਵਾਲਿਆਂ ਨਾਲ ਉਲਝਦੀ ਨਜ਼ਰ ਆਈ।ਮਹਿਲਾ

ਪਤੀ ਨੇ ਆਪਣੇ ਪਿਤਾ ਅਤੇ 4 ਹੋਰ ਨਾਲ ਮਿਲਕੇ ਕੀਤਾ ਪਤਨੀ ਨਾਲ ਬਲਾਤਕਾਰ

Husband Raped Wife: ਸਮਾਜ ਚੋਰੀ, ਲੁੱਟ-ਖੋਹ ਵਰਗੀਆਂ ਘਟਨਾਵਾਂ ਦੇ ਨਾਲ-ਨਾਲ ਬਲਾਤਕਾਰ ਜਹੀਆਂ ਘਟਨਾਵਾਂ ਵੀ ਦਿਨੋ-ਦਿਨ ਵੱਧਦੀਆਂ ਜਾਂਦੀਆਂ ਹਨ। ਇਨਸਾਨ ਬਲਾਤਕਾਰ ਵਰਗੇ ਨੀਚ ਕੰਮ ਕਰਨ ਲੱਗਿਆ ਆਪਣੇ ਰਿਸ਼ਤੇ ਤੱਕ ਭੁੱਲ ਜਾਂਦਾ ਹੈ ਅਤੇ ਕਿਤੇ-ਕਿਤੇ ਅਜਿਹੀ ਹਰਕਤ ਜਿੱਦ ਨਾਲ ਵੀ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਲਾਕੇ ਤੋਂ ਸਾਹਮਣੇ ਆਇਆ ਹੈ। ਥਾਣਾ ਮਹਿਤਿਆਣਾ

ਨੂੰਹ ਨੇ ਸੱਸ ਤੇ 10ਵੀਂ ਪਾਸ ਔਰਤ ਨੇ ਲਾਅ ਵਿਦਿਆਰਥਣ ਨੂੰ ਹਰਾਇਆ

10th Pass Woman Beats Law Student: ਜਲੰਧਰ: ਪੰਜਾਬ ‘ਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਨਤੀਜੇ ਆਉਣੇ ਸ਼ੁਰੂ ਹੋ ਚੁਕੇ ਹਨ। ਜਲੰਧਰ ਦੇ ਪਿੰਡ ਬੇਗਮਪੁਰਾ ਤੇ ਆਦਮਪੁਰ ਦੇ ਪਿੰਡ ਸੱਤੋਵਾਲੀ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਨਜੀਤੇ ਐਲਾਨੇ ਜਾ ਚੁੱਕੇ ਹਨ।  ਬੇਗਮਪੁਰਾ ਪਿੰਡ ‘ਚ ਇਕ ਪਰਿਵਾਰ ਦੇ ਸੱਸ-ਨੂੰਹ ‘ਚ ਟੱਕਰ ਸੀ। ਜਿਸ ਦੌਰਾਨ ਨੂੰਹ

ਭੇਦਭਰੇ ਹਾਲਾਤਾਂ ‘ਚ ਮਿਲੀ ਨੌਜਵਾਨ ਦੀ ਲਾਸ਼

Jalandhar death ਜਲੰਧਰ : ਬੀਤੇ ਦਿਨੀਂ ਨੇਪਾਲੀ ਨੌਜਵਾਨ ਦੀ ਲਾਸ਼ ਮਿਲਣ ‘ਤੇ ਇਲਾਕੇ ‘ਚ ਸਨਸਨੀ ਫੈਲ ਗਈ ।ਇਲਾਕਾ ਨਿਵਾਸੀਆਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ । ਲੋਕਾਂ ਨੂੰ ਸ਼ੱਕ ਹੈ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਠੰਡ ਹੋਈ ਲੱਗ ਰਹੀ ਹੈ ਅਤੇ ਲਾਸ਼ ਨੂੰ ਕੁੱਤਿਆਂ

ਝਾੜੀਆਂ ‘ਚ ਲਾਸ਼ ਦੇ ਟੁੱਕੜੇ ਮਿਲਣ ਨਾਲ ਫੈਲੀ ਸਨਸਨੀ !

Jalandhar Railway Track Suicide: ਜਲੰਧਰ ਦੇ ਇਕਹਿਰੀ ਪੁਲੀ ਇਲਾਕੇ ‘ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਥੇ ਰੇਲਵੇ ਲਾਈਨਾਂ ਦੇ ਕੋਲ ਇੱਕ ਲਾਸ਼ ਦੇ ਵੱਖ ਵੱਖ ਅੰਗ ਕੱਟੇ ਪਾਏ ਮਿਲੇ, ਜਿਸਦਾ ਧੜ ਗਾਇਬ ਸੀ ਅਤੇ ਲੱਤ ਤੇ ਸ਼ਰੀਰ ਦੇ ਹੋਰ ਅੰਗ ਝਾੜੀਆਂ ‘ਚ ਮਿਲੇ।  ਖੇਤਾਂ ‘ਚ ਪੈਰ ਸਮੇਤ ਬੂਟ ਪਿਆ ਅਤੇ ਕੀਤੇ ਸ਼ਰੀਰ ਦਾ ਕੋਈ

ਠੰਡ ਨੇ ਕੱਢੇ ਵੱਟ, ਪੰਜਾਬ ‘ਚ ਪਾਰਾ ਮਨਫ਼ੀ ਡਿਗਰੀ ਤੋਂ ਵੀ ਗਿਆ ਹੇਠਾਂ

Punjab Mercury Humiliation: ਜਲੰਧਰ: ਪੰਜਾਬ ‘ਚ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ। ਠੰਡ ਕਾਰਨ ਜਿੱਥੇ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਹੋਈ ਹੈ। ਉਥੇ ਹੀ ਬਠਿੰਡਾ ਵਿੱਚ ਘੱਟੋ-ਘੱਟ ਪਾਰਾ -0.8 ਡਿਗਰੀ ’ਤੇ ਪਹੁੰਚ ਗਿਆ। ਸੂਬੇ ਵਿੱਚ ਇਸ ਮੌਸਮ ’ਚ ਇਹ ਤਾਪਮਾਨ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਪਟਿਆਲਾ ਨੂੰ ਛੱਡ ਕੇ ਸੂਬੇ ਦੇ ਬਾਕੀ ਸਾਰੇ

ਹੁਣ ਬਿਨ੍ਹਾਂ ਡਰਾਈਵਰ ਤੋਂ ਚੱਲੇਗੀ ਬੱਸ…

Automatic Solar Bus: ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕ ਅਜਿਹਾ ਕੰਮ ਕੀਤਾ ਹੈ ਜੋ ਪੂਰੀ ਤਰਾਂ ਵਾਹੋ-ਵਾਹੀ ਲੁੱਟ ਰਿਹਾ ਹੈ. ਇਨ੍ਹਾਂ ਵਿਦਿਆਰਥੀਆਂ ਨੇ ਸੌਰ ਊਰਜਾ ਨਾਲ ਚੱਲਣ ਵਾਲੀ ਪਹਿਲੀ ਡਰਾਈਵਰ ਲੈੱਸ ਬੱਸ ਤਿਆਰ ਕੀਤੀ ਹੈ। ਜਿਸਨੂੰ ਕਿਸੇ ਵੀ ਵੀ ਡਰਾਈਵਰ ਦੀ ਲੋੜ ਨਹੀਂ ਹੈ। ਇਸ ਵਿਚ ਪਤਾ ਲੱਗਿਆ ਹੈ ਕਿ ਆਉਣ ਵਾਲੀ 3

ਬਲਬੀਰ ਰਾਜ ਸਿੰਘ ਨੂੰ ਮਿਲਿਆ SDM ਦਸੂਹਾ ਦਾ ਐਡੀਸ਼ਨਲ ਚਾਰਜ

SDM Balbir Raj Singh: ਚੰਡੀਗੜ੍ਹ: ਬਲਬੀਰ ਰਾਜ ਸਿੰਘ, ਪੀਸੀਐਸ ਕਮਿਸ਼ਨਰ, ਮਿਉਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦਸੂਹਾ ਐਸ.ਡੀ.ਐਮ ਦਾ ਅਡੀਸ਼ਨਲ ਚਾਰਜ ਸੰਭਾਲਣਗੇ। ਬਲਬੀਰ ਰਾਜ ਸਿੰਘ ਨੂੰ ਹਰਚਰਨ ਸਿੰਘ ਪੀਸੀਐਸ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ।  ਦੱਸ ਦੇਈਏ ਕਿ ਅੱਜ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੀਆਂ ਡਿਊਟੀਆਂ ਤੋਂ 1 ਐਸਡੀਐਮ ਅਤੇ ਦੋ ਹੋਰ ਅਫਸਰ ਹਟਾ ਦਿੱਤਾ ਸੀ।

ਵਿਦੇਸ਼ੀ ਮਹਿਲਾ ਨਸ਼ਾ ਤਸਕਰੀ ਕਰਦੇ ਰੰਗੇ ਹੱਥ ਗ੍ਰਿਫ਼ਤਾਰ

Women Smuggling Drugs: ਨਵਾਂਸ਼ਹਿਰ ਨਰਕੋਟਿਕ ਪੁਲਿਸ ਨੇ ਇੱਕ ਤਨਜਾਨੀਆਂ (ਨਿਗਰੋ) ਔਰਤ ਨੂੰ 200 ਗ੍ਰਾਮ ਹੈਰੋਇਨ ਅਤੇ 16.000(ਸੋਲਾਂ ਹਜ਼ਾਰ) ਡਰੱਗ ਰਕਮ ਅਤੇ ਮੋਬਾਇਲ ਸਮੇਤ ਗ੍ਰਿਫਤਾਰ ਕੀਤਾ ਹੈ। ਨਵਾਂਸ਼ਹਿਰ ਨਰਕੋਟਿਕ ਇੰਚਾਰਜ ਨਰੇਸ਼ ਕੁਮਾਰੀ ਸਮੇਤ ਪੁਲਿਸ ਪਾਰਟੀ ਨੇ ਕਸਬਾ ਬਹਿਰਾਮ ਵਿਖੇ ਇਕ ਨਿਗਰੋ ਔਰਤ ਨੂੰ ਗ੍ਰਿਫਤਾਰ ਕੀਤੀ ਹੈ। ਫੜੀ ਔਰਤ ਹੇਰੋਇੰਨ ਦੀ ਦੂਸਰੀ ਵਾਰ ਨਵਾਂਸ਼ਹਿਰ ‘ਚ ਸਪਲਾਈ ਦੇਣ

ਜਲੰਧਰ ‘ਚ 784456 ਵੋਟਰ ਕਰਨਗੇ 882 ਗ੍ਰਾਮ ਪੰਚਾਇਤਾਂ ਦੀ ਚੋਣ

Jalandhar 784456 Voters: ਜਲੰਧਰ : ਜਲੰਧਰ ਜ਼ਿਲ੍ਹੇ ਵਿੱਚ 30 ਦਸੰਬਰ ਨੂੰ 882 ਗ੍ਰਾਮ ਪੰਚਾਇਤਾਂ ਲਈ 784456 ਵੋਟਰ ਸਰਪੰਚਾਂ ਅਤੇ ਪੰਚਾਂ ਦੀ ਚੋਣ ਕਰਨਗੇ। ਵੇਰਵੇ ਉਪਲੱਬਧ ਕਰਵਾਉਂਦੇ ਹੋਏ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਵਿੱਚ 882 ਗ੍ਰਾਮ ਪੰਚਾਇਤਾਂ, 1198 ਬੂਥਾਂ ‘ਤੇ ਵੋਟਾਂ ਪੈਣ ਲਈ ਬਣਾਏ ਗਏ ਹਨ। ਉਨ੍ਹਾਂ ਕਿਹਾ

ਭੈਣ ਦੇ ਵਿਆਹ ਲਈ ਪੈਸੇ ਮੰਗਣ ਵਾਲੇ ਫਾਈਨੈਂਸਰ ਦਾ ਕਤਲ

Jalandhar Financer Murder: ਜਲੰਧਰ : ਜਲੰਧਰ ਦੇ ਵਿੱਚ ਇੱਕ ਹੋਰ ਹੱਤਿਆ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ। ਜਲੰਧਰ ਦੇ ਮਖਦੂਮਪੁਰਾ ਦੇ ਵਿੱਚ ਇੱਕ ਫਾਈਨੈਂਸਰ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਮ੍ਰਿਤਕ ਫਾਈਨੈਂਸਰ ਦਾ ਨਾਮ ਅਤੁਲ ਸੀ। ਇਸ ਹੱਤਿਆ ਨੂੰ ਤਿੰਨ ਸਗੇ ਭਰਾਵਾਂ ਨੇ ਆਪਣੇ ਮਮੇਰੇ ਭਰਾ ਤੇ ਆਪਣੇ ਪਿਤਾ ਨਾਲ ਮਿਲ ਕੇ ਅੰਜਾਮ ਦਿੱਤਾ।

ਪੰਚਾਇਤੀ ਚੋਣਾਂ: ਜ਼ਿਲ੍ਹੇ ‘ਚ 136 ਬੂਥ ਸੰਵੇਦਨਸ਼ੀਲ ਕੀਤੇ ਘੋਸ਼ਿਤ,ਸੁਰੱਖਿਆ ਦੇ ਪੁਖਤਾ ਪ੍ਰਬੰਧ

Jalandhar city declare sensitive :ਜਲੰਧਰ : ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਹਾ ਹੈ ਕਿ ਵੋਟਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਦੇ ਲਈ ਪ੍ਰਸ਼ਾਸ਼ਨ ਨੇ ਬਹੁਤ ਹੀ ਸਖਤ ਚੁੱਕੇ ਹਨ। ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂਨੂੰ ਪੂਰੀ ਸੁਰੱਖਿਆ ਦਿੱਤੀ ਗਈ ਹੈ। ਇਨ੍ਹਾਂ ਚੋਣਾਂ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਵੱਲੋਂ

ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਵਲੋਂ ਛਾਪੇਮਾਰੀ ‘ਚ ਤਿੰਨ ਕਿੱਲੋ ਸੋਨਾ ਅਤੇ 48 ਕੈਰਟ ਡਾਇਮੰਡ ਬਰਾਮਦ

Taxation Department Raid: ਜਲੰਧਰ ਦੇ ਆਇਕਰ ਵਿਭਾਗ ਦੇ ਮੋਬਾਇਲ ਵਿੰਗ ਨੇ ਤਿੰਨ ਵੱਖ-ਵੱਖ ਮਾਮਲਿਆਂ ‘ਚ ਇੱਕ ਕਰੋੜ ਰੁਪਏ ਦੇ ਕਰੀਬ ਦਾ ਸੋਨਾ , ਸੋਨੇ ਦੇ ਗਹਿਣੇ ਅਤੇ ਡਾਇਮੰਡ ਬਰਾਮਦ ਕੀਤੇ ਹਨ। ਵਿਭਾਗ ਦੇ ਮੁਤਾਬਕ ਇਹ ਸਾਰੇ ਰਿਕਵਰੀ ਕੂਰਿਅਰ ਕੰਪਨੀ ਦੇ ਦੁਆਰੇ ਡਿਲੀਵਰ ਕੀਤੀ ਜਾਣੀ ਸੀ , ਜਿਸਦੇ ਚਲਦੇ ਇਨ੍ਹਾਂ ਦੇ ਮਾਲਿਕਾਂ ਦਾ ਪਤਾ ਨਹੀਂ ਹਜੇ

ਪੰਚਾਇਤੀ ਚੋਣਾਂ: ਨਹੀਂ ਮਿਲੀ ਸੁਵਿਧਾਵਾਂ ਤਾਂ ਲੋਕਾਂ ਨੇ ਝੁੱਗੀ ‘ਚ ਰਹਿਣ ਵਾਲੀ ਔਰਤ ਨੂੰ ਬਣਾਇਆ ਪੰਚ

Slum Women Panch: ਜਲੰਧਰ: ਪੰਜਾਬ ‘ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹਨ। ਜਿਸਦੇ ਚਲਦੇ ਸੂਬੇ ਦਾ ਜਲੰਧਰ ਜ਼ਿਲ੍ਹਾ ਅੱਜਕੱਲ ਸੁਰਖੀਆਂ ‘ਚ ਹੈ। ਕਿਤੇ ਸੱਸ-ਨੂੰਹ, ਜੇਠਾਨੀ-ਦੇਵਰਾਨੀ ਇਕ ਦੂਜੇ ਖਿਲਾਫ ਚੋਣ ਲੜ ਰਹੇ ਹਨ। ਉੱਥੇ ਹੀ ਜਲੰਧਰ ਦੇ ਨਕੋਦਰ ਕਸਬੇ ਦੇ ਕੰਗ ਸਾਬੂ ਪਿੰਡ ‘ਚ ਲੋਕਾਂ ਨੇ ਮਿਸਾਲ ਕਾਇਮ ਕੀਤੀ ਹੈ। ਪੰਚਾਇਤ ਦੇ ਸੱਤ ਵਾਰਡਾਂ ਵਿੱਚੋਂ ਪੰਜ

12 ਸਾਲ ਪਹਿਲਾਂ ਹੋਇਆ ਸੀ ਵਿਆਹ ਤੇ ਹੁਣ ਜ਼ਖਮੀ ਹਾਲਤ ‘ਚ ਹੈ ਹਸਪਤਾਲ ਦਾਖ਼ਲ

Shahkot Dowry Case:  ਸ਼ਾਹਕੋਟ (ਪੁਨੀਤ ਅਰੋੜਾ): ਦਾਜ ਦਾ ਅਜਗਰ ਹੁਣ ਵੀ ਕੁੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਅਤੇ ਇੱਕ ਇੱਕ ਕਰ ਕੇ ਧੀਆਂ ਦੀ ਜ਼ਿੰਦਗੀ ਨੂੰ ਨਿਗਲ ਰਿਹਾ ਹੈ। ਇੱਕ ਪਰਿਵਾਰ ਆਪਣੀ ਹੈਸੀਅਤ ਤੋਂ ਕੀਤੇ ਵੱਧ ਆਪਣੀ ਧੀ ਦੇ ਵਿਆਹ ਵੇਲੇ ਖਰਚਾ ਕਰਦਾ ਹੈ ਤਾਂ ਕਿ ਉਹਨਾਂ ਦੀ ਧੀ ਆਪਣੇ ਸਹੁਰੇ ਘਰ ਵਿੱਚ

ਪੰਜ ਸਾਲਾਂ ਬੱਚੀ ਪਿਤਾ ਸਮੇਤ ਅੱਗ ‘ਚ ਝੁਲਸੀ

Jalandhar Nanakpura Area: ਜਲੰਧਰ: ਪੰਜਾਬ ਦੇ ਜਲੰਧਰ ਵਿੱਚ ਗੁਰੂ ਨਾਨਕਪੁਰਾ ਇਲਾਕੇ ਵਿੱਚ ਘਰ ਦੇ ਬਾਹਰ ਅੱਗ ਸੇਕ ਰਹੀ ਪੰਜ ਸਾਲਾਂ ਬੱਚੀ ਅਚਾਨਕ ਹੀ ਅੱਗ ਦੀ ਚਪੇਟ ਵਿੱਚ ਆ ਗਈ। ਬੱਚੀ ਨੂੰ ਅੱਗ ਲੱਗੀ ਹੋਈ ਦੇਖ ਕੇ ਉਸਦੇ ਪਿਤਾ ਜਦੋਂ ਉਸਨੂੰ ਬਚਾਉਣ ਲੱਗੇ ਤਾਂ ਉਹ ਵੀ ਅੱਗ ਦੇ ਵਿੱਚ ਬੁਰੀ ਤਰ੍ਹਾਂ ਝੁਲਸ ਗਏ। ਇਸ ਘਟਨਾ ਨੂੰ

ਸ਼ੱਕੀ ਹਾਲਾਤਾਂ ‘ਚ ਕੋਠੀ ਅੰਦਰ ਦਾਖਲ ਹੋਏ ਮੁੰਡੇ ਕੁੜੀਆਂ ਨੂੰ ਦੇਖ ਪੁਲਿਸ ਦੇ ਉੱਡੇ ਹੋਸ਼ …

Jalandhar Boy Girl: ਜਲੰਧਰ : ਅੱਜਕਲ੍ਹ ਦੇ ਨੌਜਵਾਨਾਂ ਪਿਆਰ ‘ਚ ਇੰਨੇ ਅਨ੍ਹੇ ਹੋ ਜਾਂਦੇ ਹਨ ਕਿ ਉਹਨਾਂ ਨੂੰ ਸਹੀ ਗਲਤ ‘ਚ ਫ਼ਰਕ ਵੀ ਸਮਝ ਨਹੀਂ ਆਉਂਦਾ। ਬੀਤੇ ਦਿਨੀਂ ਰਾਮਾ ਮੰਡੀ ਸਥਿਤ ਕਾਕੀ ਪਿੰਡ ਦੀ ਰਵਿਦਾਸ ਕਲੋਨੀ ‘ਚ ਨੂੰ ਕੁੱਝ ਨੌਜਵਾਨ ਮੁੰਡੇ ਕੁੜੀਆਂ ਰੰਗਰਲੀਆਂ ਮਨਾਉਣ ਲਈ ਕਥਿਤ ਤੌਰ ‘ਤੇ ਕੋਠੀ ਦੇ ਅੰਦਰ ਦਾਖਲ ਹੋਏ। ਇਸ ਮਾਮਲੇ

ਚੱਪਲਾਂ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ

Jalandhar rubber factory fire ਜਲੰਧਰ: ਜਲੰਧਰ ਦੇ ਅਮਨ ਨਗਰ ਇਲਾਕੇ ‘ਚ ਇੱਕ ਰਬੜ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਫੈਕਟਰੀ ‘ਚ ਪਿਆ ਲੱਖਾਂ ਦਾ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ ਹੈ।  ਫੈਕਟਰੀ ‘ਚ ਚੱਪਲ ਬਣਾਈਆਂ ਜਾਂਦੀਆਂ ਸਨ। ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ।

ਹੁਸ਼ਿਆਰਪੁਰ ‘ਚ ਤੇਜ਼ ਰਫਤਾਰ ਫਿਰ ਬਣੀ ਹਾਦਸੇ ਦਾ ਕਾਰਨ..

Hoshiarpur-Chandigarh Road Accident: ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਸਥਿਤ ਨੰਗਲ ਸ਼ਹੀਦਾ ਟੋਲ ਪਲਾਜ਼ਾ ਤੇ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਟੱਲ ਗਿਆ। ਦਰਅਸਲ ਦੁਪਹਿਰ 2 ਵਜੇ ਦੇ ਕਰੀਬ ਇੱਕ ਬਲੈਰੋ ਗੱਡੀ ਟੋਲ ਟੈਕਸ ਤੇ ਪਰਚੀ ਕਟਵਾ ਰਹੀ ਸੀ , ਅਚਾਨਕ ਇੱਕ ਤੇਜ਼ ਰਫਤਾਰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇਹਨੀ ਜਬਰਦਸਤ ਸੀ ਕਿ ਗੱਡੀ ਦੇ ਪਰਖਚੇ

ਚਰਚ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ

Church members fighting: ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਸੇਖਾ ਵਿਚ ਹਾਲਾਤ ਉਸ ਸਮੇਂ ਤਣਾਅ ਵਾਲੇ ਹੋ ਗਏ ਜਦੋਂ ਪਿੰਡ ਵਿੱਚ ਬਣੀ ਸੀਐਨਆਈ ਚਰਚ ਵਿੱਚ ਕੰਮ ਕਰਨ ਤੇ ਬੰਦਗੀ ਕਰਨ ਨੂੰ ਲੈ ਕੇ ਪਿੰਡ ਵਾਲਿਆਂ ਵਿੱਚ ਵਿਵਾਦ ਖੜ੍ਹਾ ਹੋ ਗਿਆ। ਪਿੰਡ ਦੇ ਇੱਕ ਧੜੇ ਦਾ ਕਹਿਣਾ ਹੈ ਕਿ ਪਿੰਡ ਵਿੱਚ ਬਣੀ ਇੱਕ ਚਰਚ ਵਿੱਚ ਪਾਦਰੀ ਜਾਵੇਦ ਮਸੀਹ