Jul 03

ਜਦੋ ਪੁਲਿਸ ਨੇ ਕੋਰਟ ‘ਚ ਕਿਹਾ ਦੋਸ਼ੀ ਗਿਆ ਛੁੱਟੀਆਂ ਮਨਾਉਣ , ਨਹੀਂ ਕਰ ਸਕਦੇ ਗ੍ਰਿਫ਼ਤਾਰ

Punjab And Haryana High Court : ਚੰਡੀਗੜ : ਜਲੰਧਰ ਦੇ ਦਾਨਿਸ਼ਮੰਦਾ ਵਿੱਚ 18 ਸਾਲ ਪਹਿਲਾਂ ਹੋਈ ਹੱਤਿਆ ਮਾਮਲੇ ਵਿੱਚ ਦੋਸ਼ੀ ਲਾਲਚੰਦ ਨੂੰ ਗ੍ਰਿਫਤਾਰ ਨਾ ਕਰਨ ਤੇ ਹਾਈਕੋਰਟ ਨੇ ਜਲੰਧਰ ਪੁਲਿਸ ਨੂੰ ਫਟਕਾਰ ਲਗਾਈ ਹੈ । ਪੰਜਾਬ ਪੁਲਿਸ ਨੇ ਅਸਮਰਥਾ ਜਤਾਉਂਦੇ ਹੋਏ ਹਾਈਕੋਰਟ ਵਿੱਚ ਕਿਹਾ ਕਿ ਦੋਸ਼ੀ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਪਰਿਵਾਰ ਦੇ ਨਾਲ ਜੰਮੂ ਗਿਆ

11 ਏਕੜ ਜ਼ਮੀਨ ਦੀ ਬੋਲੀ ਨੂੰ ਲੈ ਕੇ ਹੋਇਆ ਝਗੜਾ

amargarh 11 acres Controversy : ਅਮਰਗੜ : ਪਿੰਡ ਤੋਲਾਵਾਲ ਵਿੱਚ ਦਲਿਤਾਂ ਲਈ 11 ਏਕੜ ਰਿਜ਼ਰਵ ਜ਼ਮੀਨ ਦੀ ਬੋਲੀ  ਦੇ ਦੌਰਾਨ ਹਿੰਸਕ ਲੜਾਈ ਵਿੱਚ 17 ਲੋਕ ਜਖ਼ਮੀ ਹੋ ਗਏ । ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਜਿੱਥੇ ਇੱਕ ਬਜ਼ੁਰਗ ਤੀਵੀਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਹੈ

ਹੁਸ਼ਿਆਰਪੁਰ ‘ਚ ਕਰੀਬ 150 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ

Hoshiarpur Slum Huts Fire : ਹੁਸ਼ਿਆਰਪੁਰ : ਬੀਤੇ ਦਿਨੀਂ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ‘ਤੇ ਪੈਂਦੇ ਪਿੰਡ ਚੱਬੇਵਾਲ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ 150 ਕਰੀਬ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨੀ ਲਗਾਇਆ ਜਾ ਸਕਿਆ।  ਦੱਸਿਆ ਜਾ ਰਿਹੈ ਕਿ ਅੱਗ ਇੰਨੀ ਭਿਆਨਕ ਸੀ ਕਿ 150 ਝੁੱਗੀਆਂ ਨੂੰ ਮਿੰਟਾ

1 ਜੁਲਾਈ ਤੋਂ ਕਾਰ ਜਾਂ ਫਰਸ਼ ਧੋਣ ‘ਤੇ ਦੇਣਾ ਪਵੇਗਾ ਜੁਰਮਾਨਾ

Punjab Water Crisis : ਜਲੰਧਰ : ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਕਿੱਲਤ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਕੁਝ ਸਖਤ ਨਿਰਦੇਸ਼ ਜਾਰੀ ਕੀਤੇ ਸਨ । ਜਿਸ ਵਿੱਚ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਪਾਣੀ ਦੀ ਬਰਬਾਦੀ ਰੋਕਣ ਲਈ ਪਾਈਪ ਲਗਾ ਕੇ ਕਾਰ ਜਾਂ ਫਰਸ਼ ਧੋਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ । ਇਨ੍ਹਾਂ

5 ਕਰੋੜ ਦੀ ਹੈਰੋਇਨ ਸਮੇਤ ਵਿਅਕਤੀ ਤੇ ਇੱਕ ਮਹਿਲਾ ਕਾਬੂ

Phillaur Heroin Seized: ਫਿਲੌਰ : ਸੂਬੇ ‘ਚ ਨਸ਼ੇ ਦੇ ਕਾਰੋਬਾਰ ਬੇਖੌਫ਼ ਹੋ ਕੇ ਨਸ਼ੇ ਦਾ ਗੋਰਖ ਧੰਦਾ ਕਰ ਰਹੇ ਹਨ ਜਿਸ ਦੇ ਚਲਦੇ ਪੁਲਿਸ ਨੇ ਇਨ੍ਹਾਂ ਦੇ ਨਕੇਲ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ ਪੁਲਿਸ ਹੱਥ ਉਸ ਸਮੇਂ ਵੱਡੀ ਸਫਲਤਾਂ ਲੱਗੀ,ਜਦੋਂ CIA ਸਟਾਫ ਨਾਲ ਮਿਲ ਕੇ ਪੁਲਿਸ ਨੇ ਨਾਕਾਬੰਦੀ ਕਰ ਇੱਕ ਕਾਰ

ਗੱਡੀਆਂ ਦੇ ਜਾਅਲੀ ਕਾਗਜ਼ ਬਣਾ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼

Police Arrest Fake Car Dealer : ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਟਾਂਡਾ ਰੋਡ ‘ਚ ਮਹਿੰਦਰਾ ਫਰਸਟ ਚਵਾਇਸ ਦੇ ਸ਼ੋਅ ਰੂਮ’ ਚ ਪੁਲਿਸ ਤੇ CIA ਸਟਾਫ ਰੋਪੜ ਦੇ ਵੱਲੋ ਸਾਂਝੇ ਤੌਰ ਤੇ ਰੇਡ ਕੀਤੀ ਗਈ ਤੇ ਪੁਰਾਣੀਆਂ ਗੱਡੀਆਂ ਦੇ ਚਾਸੀ ਨੰਬਰ ਕਾਗਜ਼ਾਂ ਦੀ ਹੇਰਾ ਫੇਰੀ ਕਰਕੇ ਵੇਚਣ ਵਾਲੇ ਵੱਡੇ ਗੋਰਖ ਧੰਦੇ ਤੋਂ ਪਰਦਾ ਚੁੱਕਿਆ । ਜਿੱਥੇ ਇੱਕਲੇ

ਜਲੰਧਰ ‘ਚ ਫਲਾਈਓਵਰ ਤੋਂ ਡਿੱਗੀ ਬੱਚਿਆਂ ਨਾਲ ਭਰੀ ਸਕੂਲ ਬੱਸ

Jalandhar School Bus Accident : ਜਲੰਧਰ : ਅੱਜ ਦੇ ਸਮੇ ਵਿਚ ਸੜਕ ਹਾਦਸੇ ਬਹੁਤ ਜਿਆਦਾ ਵੱਧ ਗਏ ਹਨ । ਅਜਿਹਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਨੀਵਾਰ ਸਵੇਰੇ ਅੰਮ੍ਰਿਤਸਰ ਹਾਈਵੇਅ ਤੋਂ ਪੀ.ਏ.ਪੀ. ਫਲਾਈਓਵਰ ਨੂੰ ਜਾ ਰਹੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਦਾ ਸਟੇਰਿੰਗ

ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੇ ਦੇ ਕੈਪਸੂਲਾਂ ਸਮੇਤ ਕਾਬੂ ਕੀਤਾ ਨਸ਼ਾ ਤਸਕਰ

Hoshiarpur Police Arrest Smuggler  : ਹੁਸ਼ਿਆਰਪੁਰ : ਜਿਲ੍ਹਾ ਹੁਸ਼ਿਆਰਪੁਰ ਦੀ ਟਾਂਡਾ ਉੜਮੁੜ ਪੁਲਿਸ ਵੱਲੋਂ ਵਲੋਂ ਭਾਰੀ ਮਾਤਰਾ ਵਿੱਚ ਨਸ਼ੇ ਦੇ ਕੈਪਸੂਲਾ ਸਮੇਤ ਇਕ ਨਸ਼ਾ ਤਸਕਰ ਕਾਬੂ ਕੀਤਾ। ਦੱਸ ਦੇਈਏ ਕਿ ਟਾਂਡਾ ਪੁਲਿਸ ਪਾਰਟੀ ਵੱਲੋਂ ਬਿਜਲੀ ਘਰ ਚੌਂਕ ‘ਚ ਨਾਕੇ ਦੌਰਾਨ ਹੁਸ਼ਿਆਰਪੁਰ ਸਾਈਡ ਤੋਂ ਆ ਰਹੀ ਸੀ.ਆਈ.ਏਂ.ਜੈੱਡ ਬਿਨ੍ਹਾਂ ਨੰਬਰੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ

ਗੜ੍ਹਸ਼ੰਕਰ ਨੰਗਲ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ

Hoshiarpur Road Accident : ਹੁਸ਼ਿਆਰਪੁਰ : ਗੜ੍ਹਸ਼ੰਕਰ ਨੰਗਲ ਰੋਡ ਤੇ ਨੇੜੇ ਪਿੰਡ ਕੋਟ ਵਿਖੇ ਇੱਕ ਟਿੱਪਰ ਕਾਰ ਦੇ ਉਪਰ ਪਲਟ ਜਾਣ ਨਾਲ 1 ਦੀ ਮੌਤ ਤੇ 2 ਗੰਭੀਰ ਰੂਪ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਨੋਂ ਦਿਨ ਵੱਧ ਰਹੇ ਸੜਕੀ ਹਾਦਸਿਆਂ ਦਾ ਕਹਿਰ ਲਗਾਤਾਰ ਕੀਮਤੀ ਜਾਨਾਂ ਨੂੰ ਨਿਗਲਦਾ ਜਾ ਰਿਹਾ ਹੈ  ਅਜਿਹਾ ਮਾਮਲਾ ਸਾਹਮਣੇ

ਸਬਜ਼ੀ ਵਾਲਾ ਹੋਇਆ ਲੁੱਟ ਦਾ ਸ਼ਿਕਾਰ

Phagwara Vegetable Seller Looted: ਫਗਵਾੜਾ : ਅਕਾਲਗ਼ੜ੍ਹ ਵਿਖੇ ਦੋ ਲੁਟੇਰਿਆਂ ਵੱਲੋਂ ਇੱਕ ਸਬਜੀ ਵੇਚਣ ਵਾਲੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਰੋਲਾ ਪਾਇਆ ਤਾਂ ਲੁਟੇਰੇ ਨੇ ਉਸ ਨੂੰ ਗੋਲੀ ਮਾਰ ਕੇ ਜਖ਼ਮੀ  ਕਰ ਦਿੱਤਾ ਅਤੇ ਉਸ ਕੋਲੋਂ ਨਕਦੀ ਅਤੇ ਮੋਬਾਇਲ ਖੋਹ ਕੇ ਲੈ ਗਏ।  ਮੌਕੇ ਤੇ ਪੁੱਜੇ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ

ਬਿਜਲੀ ਦੇ ਬਿੱਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

PSPCL Issue New Rules : ਜਲੰਧਰ : ਅੱਜ ਦਾ ਯੁੱਗ ਡਿਜੀਟਲ ਬਣ ਗਿਆ ਹੈ । ਜਿਸਦੇ ਚੱਲਦਿਆਂ ਪੰਜਾਬ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਵੱਡੇ ਬਿਜਲੀ ਖਪਤਕਾਰਾਂ ਲਈ ਇੱਕ ਨਵਾਂ ਹੁਕਮ ਲਾਗੂ ਕੀਤਾ ਹੈ । ਜਿਸ ਵਿੱਚ ਹੁਣ ਇਹ ਖਪਤਕਾਰ ਸਿਰਫ ਆਨਲਾਈਨ ਹੀ ਬਿੱਲ ਜਮ੍ਹਾ ਕਰਾ ਸਕਣਗੇ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ

ਹਰ ਰਾਤ ਪਤੀ ਆਪਣੀ ਪਤਨੀ ‘ਤੇ ਪਿਸਤੌਲ ਤਾਣ ਕੇ ਕਹਿੰਦਾ ਸੀ ਅਜਿਹੀ ਗੱਲ …

Jalandhar Husband Misbehave Wife : ਜਲੰਧਰ : ਕਈ ਵਾਰ ਪਤੀ- ਪਤਨੀ ਦੇ ਝਗੜੇ ਦਾ ਅੰਤ ਬਹੁਤ ਹੀ ਭਿਆਨਕ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਜਲੰਧਰ ਦਾ ਸਾਹਮਣੇ ਆਇਆ ਜਿੱਥੇ ਭਾਰਗਵ ਕੈਂਪ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਪਤੀ ਰੋਜ਼ ਰਾਤ ਉਸ ਦੇ ਸਿਰ ‘ਤੇ ਪਿਸਤੌਲ ਤਾਣ

ਵਿਆਹ ਦਾ ਝਾਂਸਾ ਦੇ ਕੇ 16 ਸਾਲਾਂ ਲੜਕੀ ਨਾਲ ਬਣਾਏ ਸਰੀਰਕ ਸਬੰਧ

Jalandhar rape case: ਜਲੰਧਰ: ਅੱਜ ਦੇ ਸਮੇਂ ਵਿੱਚ ਧੋਖਾਧੜੀ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਗਏ ਹਨ । ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ 16 ਸਾਲਾਂ ਲੜਕੀ ਨੂੰ ਵਿਆਹ ਦਾ ਲਾਰਾ ਲਗਾ ਕੇ ਸਰੀਰਕ ਸੰਬੰਧ ਬਣਾ ਕੇ ਗਰਭਵਤੀ ਕਰ ਦਿੱਤਾ ਗਿਆ । ਜਿਸਦੇ ਬਾਅਦ ਲੜਕੀ ਦੀ ਮਾਂ ਨੇ ਮੁਲਜ਼ਮ ਨੌਜਵਾਨ ਖਿਲਾਫ ਸੀ.ਪੀ. ਨੂੰ ਸ਼ਿਕਾਇਤ

550ਵਾਂ ਪ੍ਰਕਾਸ਼ ਪੂਰਬ ਤੇ ਪੰਜਾਬ ਸਰਕਾਰ ਸਿੱਖ ਸੰਗਤਾਂ ਨੂੰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

 550 Parkash Gurpurab : ਕਪੂਰਥਲਾ : ਸਿੱਖ ਇਤਿਹਾਸ ਨੂੰ ਹੋਰ ਮਜਬੂਤ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੁਹਿੰਮ ਤਹਿਤ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੁੜੀਆਂ ਘਟਨਾਵਾਂ ਨੂੰ ਚਿੱਤਰਤ ਕੀਤਾ ਜਾਵੇਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ। ਸਿੱਖ ਧਰਮ  ਸੁਲਤਾਨਪੁਰ ਲੋਧੀ ਨਵੰਬਰ ‘ਚ ਮਨਾਏ ਜਾ ਰਹੇ ਸ੍ਰੀ ਗੁਰੂ

ਇੱਕ ਲਾਟਰੀ ਨੇ ਬਦਲੀ ਸ਼ਖਸ ਦੀ ਜ਼ਿੰਦਗੀ, ਬਣਿਆ ਪਿੰਡ ਦਾ ਸਮਰਾਟ

Hoshiarpur  Punjab State Lottery : ਚੰਡੀਗੜ੍ਹ : ਹੁਸ਼ਿਆਰਪੁਰ ਦੇ ਪਿੰਡ ਮੋਤੀਆਂ ਵਾਸੀ ਅਸ਼ੋਕ ਕੁਮਾਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਜਾਵੇਗਾ । ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਹੇ 30 ਸਾਲਾ ਅਸ਼ੋਕ ਕੁਮਾਰ ਦੀ ਮਾਲੀ ਤੰਗੀਆਂ-ਤੁਰਸ਼ੀਆਂ ਦਾ ਪੰਜਾਬ ਸਰਕਾਰ ਦੇ ਲੋਹੜੀ ਬੰਪਰ-2019 ਨੇ ਅੰਤ ਕਰ ਦਿੱਤਾ ਹੈ,

ਕਲਯੁੱਗੀ ਪਿਓ ਨੇ 8ਵੀਂ ‘ਚ ਪੜ੍ਹਦੀ ਨਾਬਾਲਗ ਧੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Father Rape Daughter: ਨਕੋਦਰ: ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਇੱਕ ਵਾਰ ਫਿਰ ਨਾਬਾਲਗ ਲੜਕੀ ਹਵਸ ਦਾ ਸ਼ਿਕਾਰ ਹੋਈ ਹੈ । ਇਨ੍ਹਾਂ ਹੀ ਨਹੀਂ ਇਹ ਮਾਮਲਾ ਜੋ ਸਾਹਮਣੇ ਆਇਆ ਹੈ ਹੋਸ਼ ਉਡਾਉਣ ਵਾਲਾ ਹੈ, ਧੀ ਪਿਓ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਹੈ। ਦਰਅਸਲ, ਨਕੋਦਰ ਸਦਰ ਥਾਣੇ ਦੇ

ਲਵਲੀ ਆਟੋਜ਼ ਦੀ ਤੀਸਰੀ ਮੰਜ਼ਿਲ ‘ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ

Jalandhar Lovely Autos: ਜਲੰਧਰ: ਨਕੋਦਰ ਚੌਂਕ ਕੋਲ ਸਥਿਤ ਲਵਲੀ ਆਟੋਜ਼ ਇੱਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ । ਲਵਲੀ ਆਟੋਜ਼ ਦੀ ਤੀਜ਼ੀ ਮੰਜ਼ਿਲ ‘ਤੇ ਮੁਲਾਜ਼ਮ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ । ਇਸ ਮਾਮਲੇ ਵਿੱਚ ਮ੍ਰਿਤਕ ਦੀ ਪਹਿਚਾਣ ਲਲਨ ਕੁਮਾਰ ਦੇ ਰੂਪ ਵਿੱਚ ਹੋਈ ਹੈ, ਜੋ ਕਿ ਬਿਹਾਰ ਦਾ ਰਹਿਣ

ਜ਼ਮੀਨ ਪਿੱਛੇ ਪੁਲਿਸ ਨੇ ਔਰਤ ਨਾਲ ਕੀਤੀ ਕੁੱਟਮਾਰ

phillaur lady beaten up: ਫਿਲੌਰ (ਭਾਖੜੀ) : ਜ਼ਮੀਨ ਤੇ ਜਬਰਦਸਤੀ ਕਬਜ਼ਾ ਕਰਨ ਆਏ ਵਿਅਕਤੀਆਂ ਨਾਲ ਪੁਹੰਚੇ  ਸਬ-ਇੰਸਪੈਕਟਰ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਅਤੇ ਉਸ ਦੇ ਸਾਥੀ ਕਬਜ਼ਾਧਾਰੀਆਂ ਨੇ ਔਰਤ ਨੂੰ ਜ਼ਮੀਨ ਤੇ ਲਿਟਾ ਕੇ ਇੱਟਾਂ ਮਾਰੀਆਂ ਅਤੇ ਪਿੱਠ ਤੇ ਚਾਕੂਆਂ ਨਾਲ ਵਾਰ ਕੀਤੇ। ਪੁਲਿਸ ਥਾਣਾ ਬਿਲਗਾ ‘ਚ ਪੈਂਦੇ ਪਿੰਡ ਉੱਪਲ ਭੂਪਾ ਦੀ ਰਹਿਣ ਵਾਲੀ

ਪਿਸਤੌਲ ਦੀ ਨੋਕ ‘ਤੇ ਲੁੱਟਾਂ-ਖੋਹਾਂ ਦੀ ਵਾਰਦਾਤ ਨੂੰ ਅੰਜਾਮ ਵਾਲਾ ਅਸਲੇ ਸਮੇਤ ਕਾਬੂ

SBS Nagar Robbery Case: ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਤੇ ਲੁੱਟਾਂ-ਖੋਹਾਂ ਕਰਨ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਵਿਚੋਂ ਇਕ ਵਿਅਕਤੀ ਨੂੰ ਵਾਰਦਾਤ ‘ਚ ਵਰਤੇ ਮੋਟਰਸਾਈਕਲ, ਅਸਲਾ ਤੇ ਲੁੱਟ

ਪਿਸਤੌਲ ਦੇ ਜ਼ੋਰ ਤੇ ਲੁੱਟੀ ਐਕਟਿਵਾ ……..

 Activa Loot Gun Point  : ਜਲੰਧਰ : ਸੂਬੇ ‘ਚ ਆਏ ਦਿਨ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਬੀਤੇ ਦਿਨੀਂ ਜਲੰਧਰ ਦੇ ਭੀੜ ਭੜਾਕੇ ਵਾਲੇ ਇਲਾਕੇ ‘ਚ ਇੱਕ ਵਿਅਕਤੀ ਨੂੰ ਪਿਸਤੌਲ ਦੀ ਨੋਕ ‘ਤੇ ਤਿੰਨ ਐਕਟਿਵਾ ਲੁੱਟ ਕੇ ਲੈ ਗਏ।  ਐਕਟਿਵਾ ਦੇ ਮਾਲਕ ਬਲਦੇਵ ਸਿੰਘ ਮੁਤਾਬਿਕ ਉਹ ਰੋਜ ਦੀ ਤਰ੍ਹਾਂ ਆਪਣਾ ਕਮ ਕਰ ਰਿਹਾ ਸੀ