Nov 19

ਹਰ ਪਾਸੇ ਹੋ ਰਹੀ ਹੈ ਪੈਸਾ-ਪੈਸਾ

ਲੁਧਿਆਣਾ ਦੀ ਘੁਮਾਰ ਮੰਡੀ ਦੇ ਨਜਦੀਕ ਖਾਲਸਾ ਕਾਲਜ ਦੇ ਬਾਹਰ ਪੁਲਿਸ ਨੇ 45 ਲੱਖ ਦੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਲੁਧਿਆਣਾ ਦੇ ਤਿਰੂਪਤੀ ਜਿਊਲਰ ਦੀ ਦੁਕਾਨ ਤੇ ਕੰਮ ਕਰਦਾ ਹੈ। ਉਸਦੇ ਮੁਤਾਬਿਕ ਮਾਲਿਕ ਨੇ ਉਸਨੂੰ ਬੈਂਕ ਵਿਚ ਪੈਸਾ ਜਮ੍ਹਾਂ ਕਰਵਾਉਣ ਲਈ ਕਿਹਾ ਸੀ।ਜਿਸਨੂੰ ਪੁਲਿਸ ਨੇ

ਵੇਖੋ ਕਿੱਥੇ ਨੇ ਬੇਖੌਫ਼ ਲੁਟੇਰੇ

ਗੁਰਾਇਆ ਵਿਖੇ ਇੱਕ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਹਜ਼ਾਰ ਰੁਪਏ ਦੀ ਨਕਦੀ ‘ਤੇ ਲੁਟੇਰੇ ਹੱਥ ਸਾਫ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਬਜ਼ੁਰਗ ਔਰਤ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਘਰੋਂ ਬਾਹਰ ਗਿਆ ਹੋਇਆ ਸੀ। ਉਸ ਦੀ ਅੱਖਾਂ ਦੀ ਰੌਸ਼ਨੀ ਨਾ ਹੋਣ ਕਾਰਨ ਉਸ ਦੇ

ਭਾਜਪਾ ਦੀ ਕੱਲ੍ਹ ਜਲੰਧਰ ‘ਚ ‘ਬੂਥ ਰੈਲੀ’

ਪੰਜਾਬ ‘ਚ ਆਉਂਦੀਆਂ 2017 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਤੇਜ ਕੀਤਾ ਜਾ ਰਿਹਾ ਜਿਸ ਦੇ ਲਈ ਪੰਜਾਬ ਭਾਜਪਾ ਵੱਲੋਂ ਐੱਤਵਾਰ ਨੂੰ ਜਲੰਧਰ ‘ਚ ਇੱਕ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ ਜਿਸ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਪ੍ਰਭਾਤ ਝਾਅ ਤੇ ਸੀਨੀਅਰ ਆਗੂ ਰਾਮ ਲਾਲ ਖਾਸ ਤੌਰ ‘ਤੇ ਰੈਲੀ ‘ਚ ਸ਼ਿਰਕਤ ਕਰਨਗੇ। ਇਸ ਰੈਲੀ ਸਬੰਧੀ

seth-satpal
ਸਤਪਾਲ ਸੇਠ ਦੀ ਪਹਿਲੀ ਮੀਟਿੰਗ,ਪਾਰਟੀ ਦਾ ਕੀਤਾ ਧੰਨਵਾਦ

ਸ਼੍ਰੋਮਣੀ ਅਕਾਲੀ ਦਲ ਵਲੋਂ ਸੇਠ ਸਤਪਾਲ ਮੱੱਲ ਨੂੰ ਕਰਤਾਰਪੁਰ ਵਿਧਾਨਸਭਾ ਸੀਟ ਤੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ।ਸੇਠ ਉਮੀਦਵਾਰ ਬਣਨ ਦੀ ਇਸ ਘੋਸ਼ਣਾ ਤੋਂ ਬਅਦ ਪਹਿਲੀ ਵਾਰ ਕਰਤਾਰਪੁਰ ਪਹੁੰਚੇ ਜਿਥੇ ਪਾਰਟੀ ਵਰਕਰਾਂ ਨੇ ਉਨਾਂ ਦਾ ਸ਼ਾਨਦਾਰ ਸਵਾਗਤ ਕੀਤਾ ।ਇਸ ਸਵਾਗਤੀ ਮੀਟਿੰਗ ਤੋਂ ਬਾਅਦ ਸਤਪਾਲ ਸੇਠ ਨੇ ਪਾਰਟੀ ਦਾ ਧਨਵਾਦ ਕਰਦੇ ਹੋਏ ਵਰਕਰਾਂ ਨੂੰ ਲਾਮਬੰਦ ਕਰਨ ਦੇ

ਪੰਜਾਬ ਦੇ 800 ਕੋਆਪਰੇਟਿਵ ਬੈਂਕਾਂ ’ਤੇ ਤਾਲਾ, ਕਪੂਰਥਲਾ ’ਚ ਲਗਾਇਆ ਧਰਨਾ

ਸਰਕਾਰ ਵਲੋਂ ਨੋਟਬੰਦੀ ਦੇ ਚਲਦੇ ਪੰਜਾਬ ਦੇ ਕਰੀਬ 800 ਕੋਆਪਰੇਟਿਵ ਬੈਂਕਾਂ ਦਾ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਹੈ। ਜਿਸ ਦੇ ਚਲਦੇ ਕਪੂਰਥਲਾ ਵਿਚ ਕੋਆਪਰੇਟਿਵ ਬੈਂਕਾਂ ਦੇ ਮੁਲਾਜਮਾਂ ਨੇ ਡੀ.ਸੀ. ਦਫਤਰ ਬਾਹਰ ਧਰਨਾ ਦਿੱਤਾ। ਇੱਕ ਪਾਸੇ ਬੈਂਕ ਮੁਲਾਜਮ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਤਾਂ ਦੂਜੇ ਪਾਸੇ ਕਿਸਾਨ ਇਨ੍ਹਾਂ ਕੋਆਪਰੇਟਿਵ ਬੈਂਕਾਂ ਖਿਲਾਫ ਨੋਟ ਨਾ

ਪੰਜਾਬ ਸਰਕਾਰ ਦਾ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਉਪਰਾਲਾ ਸ਼ਲਾਘਾਯੋਗ: ਖਣਮੁੱਖ ਭਾਰਤੀ ਪੱਤੋ

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਦਸ ਨਾਲ ਨਿਹਾਲ ਸਿੰਘ ਵਾਲਾ ਨਜ਼ਦੀਕੀ ਪਿੰਡ ਪੱਤੋ ਹੀਰਾ ਸਿੰਘ ਵਿਖੇ ਸਰਕਾਰੀ ਹਸਪਤਾਲ ਦਾ ਨੀਂਹ ਪੱਥਰ ਅਤੇ ਫਰੀ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਦਘਾਟਨ ਕਰਨ ਲਈ ਹੈਲਥ ਕਾਰਪੋਰੇਸ਼ਨ ਸਿਸਟਮ ਦੇ ਚੇਅਰਮੈਨ ਬਰਜਿੰਦਰ ਸਿੰਘ ਬਰਾੜ (ਮੱਖਣ) ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ

ਜਲੰਧਰ ‘ਚ ਕੌਅਪਰੇਟਿਵ ਬੈਂਕ ਮੁਲਾਜ਼ਮਾਂ ਦਾ ਧਰਨਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ  ਨੋਟਾਂ ਤੇ ਕੀਤੀ ਸਰਜ਼ੀਕਲ ਸਟ੍ਰਾਈਕ ਤੋਂ ਬਾਅਦ 500ਅਤੇ 1000 ਦੇ ਨੋਟਾਂ ਦੇ ਨਾ ਚੱਲਣ ਕਾਰਨ  ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਜਲੰਧਰ ਵਿੱਚ ਸ਼ੁੱਕਰਵਾਰ ਨੂੰ ਡਿਸਟਿਕ ਸੈਂਟਰਲ ਕੌਪਰੇਟਿਵ ਬੈਂਕਾ ਦੇ ਮੁਲਾਜ਼ਮਾਂ ਨੇ ਬੈਂਕ ਦੇ ਸਾਹਮਣੇ ਧਰਨਾ ਦਿੱਤਾ। ਇਹਨਾਂ ਲੋਕਾਂ ਨੇ ਇਥੇ

ਹੋਸਟਲ ‘ਚ ਪਾਣੀ ਨਾ ਆਉਣ ਕਾਰਨ ਵਿਦਿਆਰਥੀਆਂ ਕੀਤਾ ਰੋਡ ਜਾਮ

ਸਵੇਰੇ ਹੁਸ਼ਿਆਰਪੁਰ ਜਲੰਧਰ ਰੋਡ ਉੱਤੇ ਉਸ ਸਮੇਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਹਾਮਣਾ ਕਰਨਾ ਪਿਆ। ਜਦੋਂ ਆਈ.ਟੀ .ਆਈ ਪਾਲੀਟੈਕਨੀਕਲ ਕਾਲਜ ਦੇ ਵਿਦਿਆਰਥੀਆਂ ਨੇ ਰੋਡ ਉੱਤੇ ਜਾਮ ਲਗਾ ਦਿੱਤਾ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕੀ ਪਿਛਲੇ ਅੱਠ ਦਿਨਾਂ ਤੋਂ ਕਾਲਜ ਦੇ ਹੋਸਟਲ ਵਿੱਚ ਪੀਣ ਅਤੇ ਨਹਾਉਣ ਵਾਲੇ ਪਾਣੀ ਦੀ ਇਕ ਵੀ ਬੂੰਦ ਨਹੀਂ ਆ ਰਹੀ। ਉਨ੍ਹਾਂ

ਟਾਂਡਾ ’ਚ ਗੁਰਪੂਰਬ ਦੀਆਂ ਰੌਣਕਾਂ

ਬਲਾਕ ਟਾਂਡਾ ਦੇ ਨੇੜੇ ਪੈਂਦੇ ਪਿੰਡ ਭੂਲਪੁਰ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਗੁਰਦੁਆਰਾ ਸ਼ਹੀਦਾ ਵਿੱਚ ਐੱਨ ਆਰ ਆਈ ਕੁਲਦੀਪ ਸਿੰਘ ਖਾਲਸਾ ਫਰਾਂਸ ਅਤੇ ਕੁਲਜੀਤ ਸਿੰਘ ਬਿਟੂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਜਥਾ ਭਾਈ ਸਤਿੰਦਰ ਵੀਰ

ਲਾਭਪਾਤਰੀਆਂ ਨੂੰ ਤਕਸੀਮ ਕੀਤੇ ਗਏ ਨੀਲੇ ਕਾਰਡ

ਗੁਰਾਇਆ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਦੇ ਤਹਿਤ ਪਿੰਡ ਕੁਤਬੇਵਾਲ ਵਿਖੇ ਲਾਭਪਾਤਰੀਆਂ ਨੂੰ ਨੀਲੇ ਕਾਰਡਾਂ ਦੀ ਵੰਡ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ ਅਮਰਜੀਤ ਸਿੰਘ ਸੰਧੂ ਅਤੇ ਭਾਵਨਾ ਖਹਿਰਾ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਮੌਕੇ ਬੋਲਦਿਆ ਚੇਅਰਮੈਨ ਅਮਰਜੀਤ ਸਿੰਘ ਸੰਧੂ ਅਤੇ ਭਾਵਨਾ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਟਾ

ਬੱਸ ਅਤੇ ਟ੍ਰੈਕਟਰ ਦੀ ਭਿਆਨਕ ਟੱਕਰ ,1 ਦੀ ਮੌਤ ,1 ਜ਼ਖਮੀਂ

ਮੁਕੇਰੀਆਂ ਦੇ ਕਸਬਾ  ਭੰਗਾਲਾ ਦੇ ਬੱਸ ਸਟੈਂਡ ਦੇ ਕੋਲ ਇੱਕ ਤੇਜ਼ ਰਫਤਾਰ ਬੱਸ ਅਤੇ ਟ੍ਰੈਕਟਰ ਦੀ ਟੱਕਰ  ਹੋਣ ਨਾਲ ਇਕ  ਵਿਅਕਤੀ ਦੀ ਮੌਤ ਤੇ ਇੱਕ ਗੰਭੀਰ ਰੂਪ ਨਾਲ  ਜ਼ਖਮੀਂ ਹੋਇਆ ਹੈ। ਜਦਕਿ ਬੱਸ ਵਿੱਚ ਸਵਾਰ ਸਾਰੇ ਯਾਤਰੀ ਬਾਲ-ਬਾਲ ਬਚ ਗਏ। ਜਾਣਕਾਰੀ ਅਨੁਸਾਰ ਟ੍ਰੈਕਟਰ ਚਾਲਕ ਕੁਲਵੰਤ ਸਿੰਘ  ਪੁੱਤਰ ਜੋਗਿੰਦਰ ਸਿੰਘ  ਪਿੰਡ ਕੌਲਿਆਂ ਤਹਿਸੀਲ ਮੁਕੇਰੀਆਂ ਆਪਣੇ ਟ੍ਰੈਕਟਰ

5 ਰੋਜਾ ਫੁੱਟਬਾਲ ਟੂਰਨਾਮੈਂਟ ਦਾ ਹੋਇਆ ਆਗਾਜ਼

ਗੜ੍ਹਸ਼ੰਕਰ : ਸਬ-ਡਵੀਜਨ ਗੜ੍ਹਸ਼ੰਕਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕੁਲ 14 ਟੀਮਾਂ ਹਿੱਸਾ ਲੈਣਗੀਆਂ।ਲਗਾਤਾਰ 5 ਦਿਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਕੀਤਾ ਗਿਆ। ਇਸ ਮੌਕੇ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ

ਕਰਤਾਰਪੁਰ ’ਚ ਇੰਟਰ ਸਕੂਲ ਮੁਕਾਬਲਿਆਂ ਦਾ ਆਯੋਜਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਵਿੱਚ ਸਕੂਲ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਦੋ ਦਰਜਨ ਤੋਂ ਵੀ ਜਿਆਦਾ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੁਆਰਾ ਪੰਜਾਬ ਲੋਕ ਨਾਚ ਭੰਗੜਾ-ਗਿੱਧਾ, ਲੋਕ ਗੀਤ, ਗੀਤ ਗਜਲ,ਕੁਇਜ, ਕਵਿਤਾ ਉਚਾਰਣ, ਭਾਸ਼ਣ ਆਦਿ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਇਸ

mukeriyan-accident
ਮੁਕੇਰੀਆਂ ‘ਚ ਹੋਇਆ ਸੜਕੀ ਹਾਦਸਾ,ਇਕ ਦੀ ਮੋਤ ਇਕ ਗੰਭੀਰ ਜਖਮੀ

ਮੁਕੇਰੀਆਂ ‘ਚ ਹੋਇਆ ਸੜਕੀ ਹਾਦਸਾ ਬੱਸ ਅਤੇ ਟ੍ਰੈਕਟਰ ਦੀ ਟੱਕਰ ਇਕ ਦੀ ਮੋਤ ਇਕ ਗੰਭੀਰ ਜਖਮੀ ਬੱਸ ਵਿਚ ਮਜੂਦ ਯਾਤਰੀ ਵਾਲ ਵਾਲ

gurcharan-singh-channi
ਗੁਰਚਰਨ ਸਿੰਘ ਚੰਨੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦੇ ਸਕਦੇ ਹਨ ਅਸਤੀਫਾ

ਜਲੰਧਰ ਸ਼ਹਿਰੀ ਦੇ ਪ੍ਰਧਾਨ ਸਨ ਗੁਰਚਰਨ ਸਿੰਘ ਚੰਨੀ ਜਲੰਧਰ ਸ਼ਹਿਰੀ ਸੀਟ ਦੀ ਟਿਕਟ ਨੂੰ ਲੈਕੇ ਚੰਨੀ ਸਨ ਨਰਾਜ਼ ਅਕਾਲੀ ਦਲ ਵਲੋਂ ਸਰਬਜੀਤ ਸਿੰਘ ਮੱਕੜ ਨੂੰ ਦਿੱਤੀ ਗਈ ਹੈ ਸੀਟ ਚੰਨੀ ਦਾ ਕਹਿਣਾ ਹੈ ਕਿ ਸਰਬਜੀਤ ਦੀ ਖਰਾਬ ਅਕਸ ਪਾਰਟੀ ਨੂੰ ਲਵੇਗਾ

jalandhar-ambedkar
ਬਾਬਾ ਸਾਹਿਬ ਡਾ. ਅੰਬੇਦਕਰ ਦਾ ਪਰਿਵਾਰ ਵੀ ਪੰਜਾਬ ਦੇ ਚੋਣ ਮੈਦਾਨ ‘ਚ

ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਹੁਣ ਡਾ. ਭੀਮ ਰਾਓ ਅੰਬੇਦਕਰ ਦਾ ਪਰਿਵਾਰ ਵੀ ਚੋਣ ਮੈਦਾਨ ‘ਚ ਉੱਤਰ ਆਇਆ ਹੈ, ਜਲੰਧਰ ‘ਚ ਬਾਬਾ ਸਾਹਿਬ ਦੇ ਪੋਤੇ ਪ੍ਰਕਾਸ਼ ਅੰਬੇਦਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ‘ਚ ਬਾਬਾ ਸਾਹਿਬ ਦੀ ਸੋਚ ਨਾਲ ਸਹਿਮ ਲੋਕਾਂ ਦੀ ਮਦਦ ਨਾਲ 2017 ਦੀਆਂ ਚੋਣਾਂ ਲੜੀਆਂ ਜਾਣਗੀਆਂ ਅਤੇ ਇਸ ਸਬੰਧੀ

ਸੂਬੇ ਵਿੱਚ ਵਿਕਾਸ ਕਾਰਜ਼ ਜ਼ੰਗੀ ਪੱਧਰ

ਗੁਰਾਇਆ: ਪੰਜਾਬ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਦੀ ਤਰਾਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆ ਜਾ ਰਹੀਆ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ ਅਮਰਜੀਤ ਸਿੰਘ ਸੰਧੂ ਨੇ ਪਿੰਡ ਢੰਡਾ ਵਿਖੇ ਡੇਰਿਆ ਨੂੰ ਜਾਂਦੇ ਰਸਤੇ ਨੂੰ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ:

ਤੇਜ਼ ਰਫ਼ਤਾਰੀ ਨੇ ਲਈ ਮਾਂ- ਪੁੱਤ ਦੀ ਜਾਨ

ਤੇਜ਼ ਰਫ਼ਤਾਰੀ  ਇਕ ਵਾਰ ਫਿਰ ਮੌਤ ਦਾ ਕਾਰਨ ਬਣੀ ਹੈ। ਹੁਸ਼ਿਆਰਪੁਰ ਤੋਂ  ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਸ ਅਤੇ ਕਾਰ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾਂ ਦਰਦਨਾਕ ਸੀ ਕਿ ਇਸ ਹਾਦਸੇ ‘ਚ ਕਾਰ ਚਾਲਕ ਅਤੇ ਉਸਦੀ ਮਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਕਾਰ ‘ਚ ਸਵਾਰ ਔਰਤ

ਦਸੂਹਾ ਸੜਕ ਹਾਦਸੇ ‘ਚ 1 ਔਰਤ ਸਮੇਤ 2 ਦੀ ਮੌਤ

ਦਸੂਹਾ ਮੁੱਖ ਮਾਰਗ ‘ਤੇ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਇੰਡੀਕਾ ਕਾਰ ਤੇ ਨਿੱਜੀ ਬੱਸ ‘ਚ ਹੋਏ ਸੜਕ ਹਾਦਸੇ ‘ਚ 2 ਦੀ ਮੌਤ ਤੇ 2 ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਦਸੇ ‘ਚ ਇੱਕ ਔਰਤ ਤੇ ਕਾਰ ਚਾਲਕ ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਬੱਚੇ ਗੰਭੀਰ ਜ਼ਖ਼ਮੀ ਹੋ ਗਏ

ਵਿਧਾਨ ਸਭਾ ਚੋਣਾਂ ਲਈ ਲੋਕਾਂ ਨੂੰ ਲੁਭਾਉਣਗੇ ਅਮਿਤ ਸ਼ਾਹ

ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਦੇ ਲਈ ਵੱਖ-ਵੱਖ ਹੱਥਕੰਡੇ ਅਪਨਾਉਂਦੇ ਹੋਏ ਚੋਣ ਪ੍ਰਚਾਰ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ। ਜਿਸਦੇ ਚੱਲਦਿਆਂ ਭਾਜਪਾ ਦੇ ਕੋਮੀ ਪ੍ਰਧਾਨ ਅਮਿਤ ਸ਼ਾਹ ਵਲੋਂ 20 ਨਵੰਬਰ ਨੂੰ ਹੋਣ ਵਾਲੇ ਭਾਜਪਾ ਸਪੋਰਟਸ ਸੈਲ 2,000 ਨੌਜਵਾਨਾ ਨਾਲ ਸ਼ਿਰਕਤ ਕਰਨ ਲਈ ਜਲੰਧਰ ਦੇ