Oct 12

ਹੁਸ਼ਿਆਰਪੁਰ ’ਚ ਸ਼ੁਰੂ ਹੋਈ ਮੋਬਾਇਲ ਫੋਨ ’ਤੇ ‘i-SEWA’ 

ਹੁਸ਼ਿਆਰਪੁਰ : ‘ਆਈ ਸੇਵਾ ਐਪ’ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਸਾਰੀਆਂ ਸੇਵਾਵਾਂ ਇਕੋ ਐਪ ’ਤੇ ਮਿਲ ਜਾਣਗੀਆਂ। ਜੇਕਰ ਕਿਸੇ ਵਿਅਕਤੀ ਨੂੰ ਘਰ ਵਿਚ ਮਾਲੀ, ਮਿਸਤਰੀ ਜਾਂ ਧੋਬੀ ਦੀ ਲੋੜ ਹੈ, ਤਾਂ ਉਸਨੂੰ ਭਟਕਣ ਦੀ ਲੋੜ ਨਹੀਂ, ਕਿਉਂਕਿ ਹੁਣ ਉਸਨੂੰ ਆਪਣੇ ਨੇੜੇ ਦੇ ਕਾਰੀਗਰ ਬਾਰੇ ਜਾਣਕਾਰੀ ਮੋਬਾਇਲ ਐਪ ‘iSEWA’ ’ਤੇ ਮੁਫ਼ਤ ਵਿਚ

ਤੇ ਜਦ ਮਰੇ ਹੋਏ ਵਿਅਕਤੀ ਨੇ ਕੀਤਾ ਫੋਨ …

ਮਾਮਲਾ 29 ਸਤੰਬਰ ਦਾ ਹੈ, ਜਦੋਂ ਕਾਰ ਵਿੱਚ ਇੱਕ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ । ਦਰਅਸਲ ਇਕ ਸੜੀ ਹੋਈ ਕਾਰ ਵਿਚ ਪੁਲਿਸ ਨੂੰ ਇਕ ਲਾਸ਼ ਵੀ ਮਿਲੀ ਸੀ ਜਿਸ ਦੀ ਸ਼ਨਾਖਤ ਚੰਦਨ ਵਜੋਂ ਹੋਈ ਸੀ । ਜਿਸਦੀ ਸੂਚਨ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਚੰਦਨ ਨੂੰ ਸੋਲਨ ਤੋਂ ਹੀ

ਅਕਾਲੀ-ਭਾਜਪਾ ਨਾਲ ਲੜਾਈ ਲੜਨ ਲਈ ਤਿਆਰ : ਕਾਂਗਰਸ ਆਗੂ

ਪੰਜਾਬ ਕਾਂਗਰਸ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਅਕਾਲੀ-ਭਾਜਪਾ ਨਾਲ ਵਿਧਾਨ ਸਭਾ ਚੋਣਾਂ 2017 ਦੀ ਲੜਾਈ ਲੜਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਜਾਂਦੇ ਸਮੇਂ ਜਲੰਧਰ ਦੇ ਕਾਂਗਰਸੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਸ ਵਿਚ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਤੇ ਹੋਣ

Son brutally killed father
ਨੰਗਲ ਨਹਿਰ ਵਿਚ ਔਰਤ ਦੀ ਮਿਲੀ ਲਾਸ਼

ਨੰਗਲ ਸ਼ਹਿਰ ਵਿਚ ਆਨੰਦਪੁਰ ਸਾਹਿਬ ਹਾਈਡਲ ਚੈਨਲ ਵਿਚ ਇਕ ਔਰਤ ਦੀ ਲਾਸ਼ ਮਿਲਣ ਨਾਲ ਪੂਰੇ ਸ਼ਹਿਰ ਵਿਚ ਸਨਸਨੀ ਫੈਲ ਗਈ ਹੈ ।ਜ਼ਿਕਰਯੋਗ ਹੈ ਕਿ ਮੰਗਲਵਾਰ ਕਰੀਬ 12 ਵਜੇ ਜਦੋਂ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱੱਤੀ ਤਾਂ ਪੁਲਿਸ ਨੇ ਸਾਈਫਨ ਪੁੱੱਲ ‘ਤੇ ਫਸੀ ਇਸ ਲਾਸ਼ ਨੂੰ ਬਾਹਰ ਕੱੱਢ ਲਿਆ ਹੈ । ਪਰ ਹਾਲੇ ਤਕ ਇਸ ਦੀ

body
ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ 

ਜਲੰਧਰ ਵਿਖੇ ਹੋਏ ਇੱਕ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਵਾ ਕੀਤਾ ਹੈ। ਪੁਲਿਸ ਮੁਤਾਬਕ ਵਰੁਣ ਨਾਮ ਦੇ ਇਸ ਸ਼ਖਸ ਦਾ ਕਤਲ ਪੈਸਿਆਂ ਦੇ ਲੈਣ ਦੇਣ ਅਤੇ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਸੀ। ਪੁਲਿਸ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਅਪਰਾਧੀਆਂ ਵਿੱਚੋ 2 ਨੂੰ ਗਿਰਫਤਾਰ ਕਰ ਲਿਆ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਮੁਤਾਬਿਕ

aap
‘ਆਪ’ ਦੇ ਪੱਪੂ ਦਾ ਡਰਾਮਾ !

ਨਾਭਾ ਦੇ ਵਾਰਡ ਨੰਬਰ 22 ਤੋਂ ਕੌਂਸਲਰ ਸੁਜਾਤਾ ਰਾਣੀ ਦੇ ਪਤੀ ਮਨੀਸ਼ ਕੁਮਾਰ ਉਰਫ ਪੰਕਜ ਪੱਪੂ ਆਪਣੇ ਘਰ ਤੋਂ ਇੱਕ ਰਾਤ ਲਾਪਤਾ ਰਹਿਣ ਤੋਂ ਬਾਅਦ ਅੱਜ ਘਰ ਵਾਪਿਸ ਪਰਤ ਆਏ । ਦਰਸ਼ਲ ਪੰਕਜ ਪੱਪੂ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਹਨ ਅਤੇ ਪੱਪੂ ਦੇ ਘਰ ਤੋਂ ਅਚਾਨਕ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਜਾਤਾ

ਟਾਂਡਾ ਮੰਡੀ ਦੀ ਹੁਣ ਤੱਕ 15200 ਕੁਇੰਟਲ ਝੋਨੇ ਦੀ ਪਹੁੰਚ

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਤਹਿਤ ਦਾਣਾ ਮੰਡੀ ਟਾਂਡਾ ਦੀ ਮਾਰਕਿਟ ਕਮੇਟੀ ਨੇ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਸਚਾਰੂ ਢੰਗ ਨਾਲ ਚੱਲ ਰਹੇ ਹਨ। ਇਨ੍ਹਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਟਾਂਡਾ ਦੇ ਸੈਕਟਰੀ ਸੁਰਿੰਦਰ ਸਿੰਘ ਨੇ ਪ੍ਰੈਸ ਨਾਲ ਗੱਲ-ਬਾਤ ਕਰਦੇ ਹੋਏ ਦਿੱਤੀ ਹੈ। ਉਹ ਦਾਣਾ ਮੰਡੀ ਦਾ ਜਾਈਜ਼ਾ ਲੈਣ ਲਈ ਟਾਂਡਾ ਵਿਖੇ ਪਹੁੰਚੇ ਹੋਏ ਸਨ ।

ਨਵਾਂ ਸ਼ਹਿਰ ‘ਚ ਏ.ਐੱਸ .ਆਈ ਦਾ ਰੀਡਰ ਰੰਗੇ ਹੱਥੀ ਕਾਬੂ

ਪਿਛਲੇ ਇਕ ਸਾਲ ਤੋਂ ਚੱਲੇ ਆ ਰਹੇ ਕੇਸ ਨੂੰ ਬੰਦ ਕਰਵਾਉਣ ਲਈ ਰਿਸ਼ਵਤ ਦੀ ਮੰਗ ਕਰਨ ਵਾਲੇ ਨਵਾਂ ਸ਼ਹਿਰ ਦੇ ਐੱਸ.ਪੀ.(ਡੀ.) ਦੇ ਰੀਡਰ ਏ.ਐੱਸ .ਆਈ ਬਿਕਰਮ ਸਿੰਘ ਨੂੰ ਵਿਜੀਲੈਂਸ਼ ਬਿਊਰੋ ਰੰਗੇ ਹੱਥੀ ਕਾਬੂ ਕੀਤਾ ਹੈ।ਐੱਸ.ਐੱਸ .ਪੀ.ਵਿਜੀਲੈਂਸ਼ ਨੇ ਦੱਸਿਆ ਕਿ ਬੰਗਾ ਦੇ ਸਰਸ਼ੇਰ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੇ ਅਧਾਰ ਉੱਤੇ ਬਿਕਰਮ

ਲੁਟੇਰਿਆਂ ਨੇ ਚਲਾਈ ਸ਼ਰੇਆਮ ਗੋਲੀ

ਰੂਪਨਗਰ ਵਿਚ ਕੁਝ ਹਥਿਆਰਬੰਦ ਲੁਟੇਰਿਆਂ ਵੱਲੋਂ ਇਕ ਏ.ਟੀ.ਐਮ ਨੂੰ ਨਿਸ਼ਾਨਾ ਬਣਾਉਂਦੇ ਹੋਏ 17 ਲੱਖ ਰੁਪਏ ਲੁੱਟ ਲਏ ਗਏ। ਦਿਨ ਦਿਹਾੜੇ ਕੀਤੀ ਗਈ ਇਸ ਲੁੱਟ ਦੋਰਾਨ ਇਨ੍ਹਾਂ ਲੁਟੇਰਿਆਂ ਨੂੰ ਕਿਸੇ ਦਾ ਖੌਫ ਨਹੀਂ ਸੀ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ, ਲੁੱਟ ਤੋਂ ਬਾਅਦ ਇਨ੍ਹਾਂ ਨੇ ਸ਼ਰੇਆਮ ਗੋਲੀ ਚਲਾ ਦਿੱਤੀ। ਜਾਣਕਾਰੀ ਮੁਤਾਬਕ ਜਦੋਂ

ਪੰਜਾਬ ਦੀਆਂ ਔਰਤਾਂ ਨੂੰ ਸੁਚੇਤ ਹੋਣ ਦੀ ਲੋੜ

ਪੰਜਾਬ ਦੀਆਂ ਔਰਤਾਂ ਨੂੰ ਆਮ ਆਦਮੀ ਪਾਰਟੀ ਤੋਂ  ਸੁਚੇਤ ਹੋਣ ਦੀ ਲੋੜ ਹੈ ,ਜੇਕਰ ਉਹ ਸੁਚੇਤ ਨਾ ਹੋਈਆਂ ਤੇ ਆਮ ਆਦਮੀ ਪਾਰਟੀ ਕੋਲ ਚਲੀਆਂ ਗਈਆਂ ਤਾਂ ਉਹਨਾਂ ਦੀ ਗਈ ਇੱਜ਼ਤ ਵਾਪਿਸ ਨਹੀਂ ਆਏਗੀ। ਇਹ ਕਹਿਣਾ ਹੈ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਦਾ, ਕੁਰਾਲੀ ਵਿਚ ਬੀਬੀ ਜਾਗੀਰ ਕੌਰ ਵਲੋਂ ਭਾਰੀ ਇਕੱਠ ਨੂੰ ਸੰਬੋਧਿਤ ਕੀਤਾ।

ਬੁਝਿਆ ਘਰ ਦਾ ਇਕਲੌਤਾ ਚਿਰਾਗ

ਜਲੰਧਰ ਦੇ ਅਰਬਨ ਅਸਟੇਟ ‘ਚ ਥਾਣਾ ਨੰਬਰ 7 ਦੇ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। 24 ਸਾਲ ਦੇ ਇਸ ਨੌਜਵਾਨ ਦੀ ਬੀਤੀ ਰਾਤ ਕਿਸੇ ਨੇ ਹੱਤਿਆ ਕਰ ਦਿੱਤੀ ਸੀ। ਜਿਸਦੀ ਲਾਸ਼ ਅੱਜ ਖੇਤ ਵਿੱਚ ਪਈ ਮਿਲੀ। ਦੱਸ ਦੱਈਏ ਕਿ ਮ੍ਰਿਤਕ ਨੌਜਵਾਨ ਅਰਬਨ ਅਸਟੇਟ ਦਾ ਰਹਿਣ ਵਾਲਾ ਸੀ ਅਤੇ ਲਾਸ਼ ਦੀ ਸ਼ਨਾਖਤ ਹੋ ਚੁਕੀ ਹੈ।

arrest
ਆਦਮਪੁਰ ‘ਚ ਚੋਰ ਗਿਰੋਹ ਦਾ ਪਰਦਾਫਾਸ, 9 ਔਰਤਾਂ ਕਾਬੂ

ਆਦਮਪੁਰ ਨੇ ਅੱਜ ਵੱਡੀ ਸਫਲਤਾ ਦਾ ਦਾਅਵਾ ਕਰਦਿਆ ਔਰਤਾਂ ਦੇ ਚੋਰ ਗਿਰੋਹ ਨੂੰ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਆਦਮਪੁਰ ਹਰਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਬੀਤੀ 7 ਅਕਤੂਬਰ ਨੂੰ ਸੁਰਿੰਦਰ ਸਿੰਘ ਵਾਸੀ ਸਹਾਏਪੁਰ ਥਾਣਾ ਬੁੱਲੋਵਾਲ ਨੇ  ਇਤਲਾਹ ਕੀਤੀ ਸੀ ਕਿ ਉਹ ਆਪਣੀ ਪਤਨੀ ਨਾਲ ਐਕਟਿਵਾ ‘ਤੇ ਰਾਮਾ ਮੰਡੀ ਜਲੰਧਰ

road-accident
 ਮੁਕੇਰੀਆਂ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ

ਮੁਕੇਰੀਆਂ: ਮੁਕੇਰੀਆਂ ਗੁਰਦਾਸਪੁਰ ਮਾਰਗ ’ਤੇ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇੱਕ ਔਰਤ ਜ਼ਖ਼ਮੀ ਹੋ ਗਈ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ

ਚਮਕੌਰ ਸਾਹਿਬ ਤੋਂ ਡਾ.ਚਰਨਜੀਤ ਸਿੰਘ ਨੇ ਬਾਰੀ ਬਾਜ਼ੀ

ਚਮਕੌਰ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਸ਼ੁਕਰਵਾਰ ਨੂੰ 29 ਨਵੇਂ ਉਮੀਦਵਾਰਾਂ ਦੀ ਲਿਸਟ ਐਲਾਨੀ ਗਈ ਜਿਸ ‘ਚ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਤੋਂ ਡਾ.ਚਰਨਜੀਤ ਸਿੰਘ ਨੇ ਬਾਜ਼ੀ ਮਾਰੀ। ਜਿਵੇਂ ਹੀ ਚੰਡੀਗੜ੍ਹ ‘ਚ ਟਿਕਟ ਦਾ ਐਲਾਨ ਹੋਇਆ ਤਾਂ ਸ਼ਹਿਰ ‘ਚ ਡਾ.ਚਰਨਜੀਤ ਸਿੰਘ ਦੇ ਸਮਰਥਕਾਂ ਵੱਲੋਂ ਢੋਲ ਵਜਾਏ ਗਏ ਅਤੇ ਡਾ.ਚਰਨਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ।ਡੇਲੀ ਪੋਸੇ

ਫਰਲੋ ‘ਤੇ ਰਹਿਣ ਵਾਲੇ ਈ. ਓ. ‘ਤੇ ਭ੍ਰਿਸ਼ਟਾਚਾਰ ਦੇ ਵੀ ਲੱਗੇ ਆਰੋਪ

ਕਰਤਾਰਪੁਰ ਵਿੱਚ ਨਗਰ ਸੁਧਾਰ ਟ੍ਰੱਸਟ ਦੇ ਈ.ਓ. ਦੇ ਲਗਾਤਾਰ ਗੈਰਹਾਜ਼ਰ ਰਹਿਣ ਕਾਰਨ , ਸ੍ਰੀ ਗੁਰੂ ਅਰਜਨ ਨਗਰ ਵੈਲਫੇਅਰ ਸੁਸਾਇਟੀ ਨੇ ਈ.ਓ. ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਆਰੋਪ ਸੀ ਕਿ ਈ.ਓ. ਨੇ ਵਿਕਾਸ ਦੇ ਕੰਮਾਂ ਵਿੱਚ ਲੱਖਾਂ ਰੁਪਏ  ਦਾ ਘਪਲਾ ਕੀਤਾ ਤੇ ਇਸੇ ਕਾਰਨ ਪ੍ਰਦਰਸ਼ਨਕਾਰੀ ਨੇ ਈ.ਓ ਨੂੰ ਆਹੁਦੇ ਤੋਂ ਹਟਾਏ ਜਾਣ

ਰੂਪ ਨਗਰ ਵਿੱੱਚ ਲਗਾਇਆ ਗਿਆ ਖੇਤੀਬਾੜੀ ਕੈਂਪ

ਬੇਲੋੜੇ ਕਰਜੇ ਨਾ ਲਏ ਜਾਣ ਅਤੇ ਖੇਤੀ ਮਾਹਰਾਂ ਵਲੋਂ ਕੀਤੀਆਂ ਆਧੁਨਿਕ ਖੋਜਾਂ ਦਾ ਲਾਹਾ ਲਿਆ ਜਾਵੇ ।ਇਹ ਪ੍ਰੇਰਣਾ ਡਾ: ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅੱਜ ਇਥੇ ਸਥਾਨਕ ਜੀ.ਐਸ.ਅਸਟੇਟ ਵਿਚ ਆਯੋਜਿਤ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤੀ ।ਉਨਾਂ ਕਿਹਾ ਕਿ ਕਈ ਵਾਰ ਕਿਸਾਨ ਬੇਲੋੜੇ ਕਰਜ਼ੇ ਲੈ ਲੈਂਦੇ ਹਨ ਜੋ

ਕੇਜਰੀਵਾਲ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਕੀਤਾ ਜਾਵੇ ਦਰਜ : ਬੀਜੇਪੀ

ਪਿਛਲੇ ਦਿਨੀਂ ਭਾਰਤੀ ਫੌਜ ਵੱਲੋਂ ਕੀਤੀ ਸਰਜੀਕਲ ਸਟਰਾਈਕ ਤੇ ਕੇਜਰੀਵਾਲ ਵੱਲੋਂ ਉਠਾਏ ਗਏ ਸਵਾਲਾਂ ਦੀ ਭਾਜਪਾ ਲੀਡਰਾਂ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਕੇਜਰੀਵਾਲ ਦੇ ਵਿਰੋਧ ‘ਚ ਮੰਡੀ ਗੋਬਿੰਦਗੜ੍ਹ ਦੇ ਬੱਤੀਆਂ ਵਾਲੇ ਚੌਂਕ ਵਿੱਚ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਪ੍ਰਦੀਪ ਗਰਗ ਅਤੇ ਮਹਿਲਾ ਮੋਰਚਾ ਮੰਡਲ ਸਰਹਿੰਦ ਦੀ ਪ੍ਰਧਾਨ ਰੇਣੂੰ ਬਿੱਥਰ ਦੀ ਅਗਵਾਈ ‘ਚ ਕੇਜਰੀਵਾਲ ਖਿਲਾਫ

ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੱਕਲੀ ਦੇ ਨੌਜਵਾਨ ਨੇ ਕੀਤੀ ਆਤਮ ਹੱਤਿਆ

ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੱਕਲੀ ਦੇ ਨੌਜਵਾਨ ਨੇ ਕੀਤੀ ਆਤਮ ਹੱਤਿਆ ਪਾਪੂਲਰ ਦੀ ਲੱਕੜ ਦੇ ਪੈਸੇ ਨਾ ਮਿਲਣ ‘ਤੇ ਚੁੱਕਿਆ ਕਦਮ ਬਲਾਚੌਰ ਦੇ ਇੱਕ ਪਲਾਈ ਦੀ ਫੈਕਟਰੀ ਨੂੰ ਵੇਚੀ ਸੀ ਲੱਕੜ ਫੈਕਟਰੀ ਦੇ ਮਾਲਕ ਨੇ ਪੈਸੇ ਦੇਣ ਤੋਂ ਕਰ ਦਿੱਤਾ ਸੀ ਇਨਕਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ

Rewari PNB bank loot
ਨਵਾਂਸ਼ਹਿਰ ਦੇਰਾਹੋਂ ਥਾਣੇ ਵਿੱਚ ਮਾਡਰਨ ਸੀ ਸੀ ਟੀ ਵੀ ਕੰਟ੍ਰੋਲ ਰੂਮ ਸਥਾਪਿਤ

ਨਵਾਂਸ਼ਹਿਰ:  ਕਸਬਾ ਰਾਹੋਂ ਥਾਣੇ ਵਿੱਚ ਮਾਡਰਨ ਸੀਸੀਟੀਵੀ ਕੰਟ੍ਰੋਲ ਰੂਮ ਸਥਾਪਿਤ ਕੀਤਾ ਗਿਆ। ਰਾਹੋਂ ਸ਼ਹਿਰ ਦੇ 2 ਕਿਲੋਮੀਟਰ ਖੇਤਰ ਦੇ ਕਰੀਬ 7 ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ,ਜਿਸ ਦਾ ਉਦਘਾਟਨ ਅੱਜ ਜਲੰਧਰ ਜੋਨ ਦੇ ਆਈ ਜੀ ਲੋਕਨਾਥ ਆਗਰਾ, ਡੀ ਆਈ ਜੀ ਐਸ ਕੇ ਕਾਲਿਆ ਅਤੇ ਐਸ ਐਸ ਪੀ ਨਵੀਨ ਸਿੰਗਲਾ ਨੇ ਕੀਤਾ। ਇਸ ਦੌਰਾਨ

ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ

ਆਈ. ਟੀ .ਬੀ. ਪੀ. ਸਰਾਏ ਵੱਲੋ ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ ਵਿਖੇ ਡਿਫੈਂਸ ਫੋਰਸਿਜ਼ ਵਿੱਚ ਇਕ ਭਰਤੀ ਸੈਮੀਨਾਰ ਕਰਵਾਇਆ ਗਿਆ । ਡੀਫੈਂਸ ਫੋਰਸਿਜ ਵਿੱਚ ਇੱਕ ਭਰਤੀ ਸੈਮੀਨਾਰ ਉਲੀਕਿਆ ਗਿਆ । ਜਿਸ ਵਿੱਚ ਕਮਾਂਡੈਂਟ ਥਾਪਲੀਆਲ ਵੱਲੋ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਰੱਖਿਆ ਸੈਨਾ ‘ਚ ਭਰਤੀ ਹੋਣ ਦੇ ਸੁਝਾਅ ਅਤੇ ਟਿਪਸ ਵੀ ਦਿੱਤੇ ਗਏ। ਇਸ