Dec 09

ਆਉਣ ਵਾਲੇ ਦਿਨਾਂ ‘ਚ ਵਧੇਗਾ ਧੁੰਦ ਦਾ ਕਹਿਰ

ਜਲੰਧਰ:-ਕੋਹਰੇ ਅਤੇ ਠੰਡੀਆਂ ਹਵਾਵਾਂ ਦੇ ਚਲਦਿਆਂ ਪਾਰਾ ਕਾਫੀ ਹੇਠਾਂ ਡਿੱਗ ਗਿਆ ਹੈ। ਸਰਦੀ ਦੇ ਮੌਸਮ ਦੀ ਪਹਿਲੀ ਧੁੰਦ ਅਤੇ ਕੋਹਰੇ ਨੇ ਲੋਕਾਂ ਨੂੰ ਕੰਬਣ ‘ਤੇ ਮਜ਼ਬੂਰ ਕਰ ਦਿੱਤਾ ਹੈ ਉਥੇ ਹੀ ਠੰਢ ਵਧਣ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਪਿਛਲੇ ਦਿਨੀਂ ਮਹਾਂਨਗਰ ਸੰਘਣੀ ਧੁੰਦ ਦੀ ਚਾਦਰ ‘ਚ ਲਿਪਟਿਆ ਨਜ਼ਰ ਆਇਆ, ਜਿਸ ਨਾਲ ਠੰਡ ਦਾ

ਡਾ.ਬਾਬਾ ਸਾਹਿਬ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਸੁੱਚਾ ਸਿੰਘ ਛੋਟੇਪੁਰ ਨੇ ਖੋਲ੍ਹੇ ਆਪਣੇ ਪੱਤੇ

ਅੱਜ ਡਾ.ਬਾਬਾ ਸਾਹਿਬ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਸੰਬਧ ਵਿਚ ‘ਆਪਣਾ ਪੰਜਾਬ ਪਾਰਟੀ’ ਵਲੋਂ ਨਕੋਦਰ ਹਲਕੇ ਤੋਂ ਉਮੀਦਵਾਰ ਬਣਾਏ ਗਏ। ਜੀ.ਐਸ ਕਲੇਰ ਵਲੋਂ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਮਾਲਾ ਪਹਿਨਾ ਕੇ ਉਨਾਂ ਨੂੰ ਨਮਨ ਕੀਤਾ ਗਿਆ। ਇਸ ਮੌਕੇ ਤੇ ਉਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹ ਬਾਬਾ ਦਾ ਆਸ਼ੀਰਵਾਦ ਲੈਣ ਆਏ

ਨਕੋਦਰ ਦੇ ਬੈਂਕਾਂ ‘ਚ ਲੋਕਾਂ ਨੂੰ ਮਿਲੇ ਨੋਕੈਸ਼ ਦੇ ਟੈਗ

ਅੱਜ ਨਕੋਦਰ ਦੀਆਂ ਕੁਝ ਬੈਕਾਂ ਜਿਵੇਂ ਕਿ ਉਰੀਐਂਟਲ ਬੈਂਕ ਆਫ ਕਾਮਰਸ ਅਤੇ ਪੰਜਾਬ ਨੈਸ਼ਨਲ ਬੈਂਕ ਵਿਚ ਨੋ ਕੈਸ਼ ਦੇ ਟੈਗ ਲਗਾਏ ਗਏ। ਇਸ ਦੀ ਵਜ੍ਹਾ ਜਾਨਣ ਲਈ ਜਦ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਮੈਨੇਜਰ ਰਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਕੈਸ਼ ਦੀ ਪ੍ਰੋਬਲਮ ਪਿਛੋਂ ਹੀ ਚਲ ਰਹੀ ਪਰ ਜੋ ਕੈਸ਼ ਲੌਕਲਸ

ਨੋਟਬੰਦੀ ਦੇ 1 ਮਹੀਨੇ ਬਾਅਦ ,ਹਾਲਾਤ ਜਿਓਂ ਦੇ ਤਿਓਂ

ਦੇਸ਼ ਵਿਚ  ਮੋਟਬੰਦੀ ਨੂੰ  1ਮਹੀਨਾ ਹੋ ਚੁਕਿਆ ਹੈ। ਇਸ ਪੂਰੇ ਇੱਕ ਮਹੀਨੇ ਵਿੱਚ ਸਰਕਾਰ ਦੁਆਰਾ  ਕਈ ਨਿਯਮ ਬਦਲੇ ਗਏ ਹਨ ਪਰ  ਜੇ ਕੁਝ ਨਹੀਂ ਬਦਲਿਆ ਤਾਂ ਉਹ ਸਿਰਫ ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ। ਇਸੇ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਜਲੰਧਰ ਦੇ ਇੰਡਸਟ੍ਰੀਅਲ ਏਰੀਆ ਦੇ  ਪੰਜਾਬ  ਨੈਸ਼ਨਕਲ ਬੈਂਕ ,ਆਈ.ਸੀ.ਆਈ ਅਤੇ ਸਟੇਟ ਬੈਂਕ ਆਫ ਇੰਡਿਆ

ਧੁੰਦ ਕਾਰਨ ਨਕੋਦਰ ਕਪੂਰਥਲਾ ਰੋਡ ਤੇ ਵਾਪਰਿਆ ਹਾਦਸਾ,1 ਜ਼ਖਮੀਂ

ਧੁੰਦ ਕਾਰਨ ਅੱਜ ਸਵੇਰੇ  ਸਵੇਰ ਦੇ ਕਰੀਬ 6.30 ਵਜੇ ਕਿਸੇ ਅਣਪਛਾਤੇ ਵਾਹਨ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਮੁੰਡੇ ਟਕਰਾਅ ਗਏ। ਜਿਸ ਵਿਚ ਇੱਕ ਨੌਜਵਾਨ ਬੁਰੀ ਤਰਾਂ ਜਖ੍ਹਮੀਂ ਹੋ ਗਿਆ ਅਤੇ ਦੂਜੇ ਦੋਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ੍ਹਮੀਆਂ ਨੂੰ  ਰੈਪਿਡ ਪੁਲਿਸ ਦੀ ਮਦਦ ਨਾਲ ਸਿਵਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾਇਆ ਗਿਆ। ਇਕ ਜਖ੍ਹਮੀਂ ਦੀ ਹਾਲਤ ਨੂੰ

ਧੁੰਦ ਦਾ ਕਹਿਰ ਹੋਇਆ ਸ਼ੁਰੂ

ਉੱਤਰ ਭਾਰਤ ਵਿੱਚ ਸਰਦੀ ਦਿਨ ਪ੍ਰਤੀ ਦਿਨ ਜ਼ੋਰ ਫੜਦੀ ਜਾ ਰਹੀ ਹੈ। ਸਰਦੀ ਦੇ ਮਾਰੇ ਲੋਕਾਂ ਦਾ ਬੂਰਾ ਹਾਲ ਹੈ। ਉੱਥੇ ਹੀ ਹੁਣ ਤੱਕ ਜਲੰਧਰ ਵਿੱਚ ਜਿੱਥੇ ਰਾਤ ਦੇ ਸਮੇਂ ਜ਼ਿਆਦਾ ਪੈਣ ਵਾਲੀ ਠੰਡ ਨੇ ਹੁਣ ਦਿਨ ਦਾ ਰੁਖ਼ ਕਰ ਲਿਆ ਹੈ। ਜਲੰਧਰ ਵਿੱਚ ਅੱਜ ਜੰਮ ਕੇ ਧੁੰਦ ਪਈ ਹੈ। ਅੱਜ ਸਵੇਰੇ ਜਦੋਂ ਲੋਕ ਆਪਣੇ

ਡੀ.ਐੱਸ.ਪੀ ਵਿਲੀਅਮ ਜੇਜੀ ਨੇ ਸੰਭਾਲਿਆ ਕਾਰਜਭਾਰ

ਵੀਰਵਾਰ ਨੂੰ ਨਕੋਦਰ ਵਿਖੇ ਦਸਪ ਵਿਲੀਅਮ ਜੇਜੀ  ਆਪਣਾ ਕਾਰਜਭਾਰ ਸੰਭਾਲ ਲਿਆ ।ਦਸਪ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਸਪ ਵਿਲੀਅਮ ਜੇਜੀ ਨੇ ਕਿਹਾ ਕਿ ਸ਼ਹਿਰ ਵਿਚ ਟਰੈਫਿਕ ਦੀ ਸੱਮਸਿਆ ਨੂੰ ਦਰੁਸਤ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ ਅਤੇ ਸੜਕ ਉਪਰ ਦੁਕਾਨਦਾਰਾ ਵਲੋਂ ਕੀਤੇ ਕਬਜਿਆ ਨੂੰ ਹਟਾਇਆ ਜਾਵੇਗਾ । ਇਸ ਮੌਕੇ ਤੇ ਦੋਹਾਂ ਅਫਸਰਾਂ ਵਲੋਂ ਕਿਹਾ ਗਿਆ

ਜਲੰਧਰ ‘ਚ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ

ਠੰਢ ਦਾ ਮੌਸਮ ਸ਼ੁਰੂ ਹੁੰਦਿਆ ਹੀ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਥੇ ਹੀ ਜੰਮੂ-ਕਸ਼ਮੀਰ ਤੇ ਦਿੱਲੀ ਤੋਂ ਬਾਅਦ ਵੀਰਵਾਰ ਨੂੰ ਪੰਜਾਬ ‘ਚ ਵੀ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ।ਜ਼ਿਲ੍ਹਾ ਜਲੰਧਰ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹਾਲ ਦੇਖਣ ਨੂੰੰ ਮਿਲਿਆ ਤੇ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਸ਼ਹਿਰ ਤੋਂ

ਸੈਨਾ ਨੇ ਮਨਾਇਆ “ਫਲੈਗ ਡੇ”

ਜਲੰਧਰ ਦੇ ਵਾਰ ਮੈਮੋਰੀਅਲ ’ਚ ਅੱਜ ਫੌਜ ਵੱਲੋਂ ਆਰਮੀ ਫਲੈਗ ਡੇ ਮਨਾਇਆ ਗਿਆ। ਅੱਜ ਦੇ ਦਿਨ ਫੌਜ ਵੱਲੋਂ ਮੁਲਕ ਦੇ ਆਮ ਲੋਕਾਂ ਨੂੰ ਤਿਰੰਗਾ ਝੰਡਾ ਦੇ ਕੇ ਉਹਨਾਂ ਤੋਂ ਚੰਦੇ ਦੇ ਤੌਰ ਤੋਂ ਇਕੱਠੇ ਕੀਤੇ ਪੈਸਿਆਂ ਨਾਲ ਮੁਲਕ ਦੇ ਲਈ ਆਪਣੀ ਕੁਰਬਾਨੀ ਦੇਣ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਕੁੱਝ ਸੁਵੀਧਾਵਾਂ ਦਿੱਤੀਆਂ ਜਾ ਸਕਣ। ਇਥੇ ਦਸ

ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰੁਦਆਰਾ ਟਾਹਲੀ ਸਾਹਿਬ ਵਿਖੇ ਕਰਵਾਇਆ ਧਾਰਮਿਕ ਸਮਾਗਮ

ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾ ਦੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰੁਦਆਰਾ ਟਾਹਲੀ ਸਾਹਿਬ ਵਿਖੇ ਭਾਈ ਹਰਪ੍ਰੀਤ ਸਿੰਘ ਜੀ ਅਤੇ ਬਾਬਾ ਕੁਲਦੀਪ ਸਿੰਘ ਜੀ ਦੀ ਦੇਖ ਰੇਖ ਵਿਚ ਮੱਸਿਆ ਦੇ ਦਿਹਾੜੇ ‘ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੁ ਗ੍ਰੰਥ ਸਾਹਿਬ

ਨੌਜਵਾਨ ਸਭਾ ਰੁੜਕਾ ਕਲਾਂ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਮਾਣ ਦਿਵਸ ਮਨਾਇਆ ਗਿਆ

ਗੁਰਾਇਆ: ਡਾ. ਭੀਮ ਰਾਓ ਅੰਬੇਡਕਰ ਨੌਜਵਾਨ ਸਭਾ ਰੁੜਕਾ ਕਲਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਮਾਣ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਡੀ ਸੰਖਿਆ ਵਿੱਚ ਪਿੰਡ ਵਾਸੀਆਂ ਅਤੇ ਪੱਤਵੰਤੇ ਸੱਜਣਾਂ ਵੱਲੋਂ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੁੱਖ ਮਹਿਮਾਨ ਦੇ ਤੌਰ ਤੇ ਵਰਲਡ ਵਾਈਡ

ਗੁਰਾਇਆ ਤੋ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆ ਦੀ ਬੱਸ ਰਵਾਨਾ

ਗੁਰਾਇਆ: ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਹਰ ਧਰਮ ਦੇ ਲੋਕਾਂ ਨੂੰ ਵੱਖ ਵੱਖ ਤੀਰਥਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਗੁਰਾਇਆ ਤੋ ਸ਼੍ਰੀ ਅ੍ਰੰਮਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆ ਦੀ ਬੱਸ ਰਵਾਨਾ ਹੋਈ, ਜਿਸ ਨੂੰ ਸ਼ੋ੍ਮਣੀ ਅਕਾਲੀ ਦਲ ਗੁਰਾਇਆ ਦੇ ਪ੍ਰਧਾਨ ਸੁਰਿੰਦਰ ਸਿੰਘ ਘਟਾਉੜਾ ਵਲੋਂ

ਕਿਰਾਏ ਦੀ ਬਿਲਡਿੰਗ ‘ਚ ਚੱਲ ਰਹੇ ਲੇਬਰ ਵਿਭਾਗ ਦਫਤਰ ਦੀ ਤਾਲਾਬੰਦੀ

ਕਰਿਆਮ ਰੋਡ ‘ਤੇ ਕਿਰਾਏ ਦੀ ਬਿਲਡਿੰਗ ‘ਚ ਚੱਲ ਰਹੇ ਲੇਬਰ ਵਿਭਾਗ ਦੇ ਦਫਤਰ ਦਾ ਪਿਛਲੇ 3 ਸਾਲਾਂ ਤੋਂ ਕਿਰਾਇਆ ਨਾ ਮਿਲਣ ਕਾਰਨ ਰੋਸ ਵਜੋਂ ਬਿਲਡਿੰਗ ਦੇ ਮਾਲਕ ਨੇ ਅੱਜ ਦਫਤਰ ਖੁੱਲ੍ਹਣ ਤੋਂ ਪਹਿਲਾਂ ਹੀ ਆਪਣਾ ਤਾਲਾ ਲਾ ਦਿੱਤਾ, ਜਿਸ ਕਾਰਨ ਦਫਤਰ ‘ਚ ਲੇਬਰ ਕੋਰਟ ਦੀ ਤਰੀਕ ਭੁਗਤਣ ਆਏ ਲੋਕਾਂ ਨੇ ਆਪਣੀ ਹੋ ਰਹੀ ਖੱਜਲ-ਖੁਆਰੀ ਦੇ

ਬਾਦਲ ਸਰਕਾਰ ਨੇ ਕੀਤਾ ਸੀ. ਐੱਲ. ਯੂ. ਨੀਤੀ ਦਾ ਵਾਰ !

ਇਕ ਪਾਸੇ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਕੀਤੀ ਗਈ ਹੈ ਉਥੇ ਹੀ ਦੂਜੇ ਪਾਸੇ ‘ਰਾਜ ਨਹੀਂ ਸੇਵਾ’ ਦਾ ਨਾਆਰਾ ਲਾਉਣ ਵਾਲੀ ਭਾਜਪਾ-ਅਕਾਲੀ ਗਠਬੰਧਨ ਸਰਕਾਰ ਨੇ ਪੈਲੇਸ ਮਾਲਿਕਾਂ ‘ਤੇ ਵੀ ਸਰਜ਼ੀਕਲ ਸਟ੍ਰਾਈਕ ਕਰ ਦਿੱਤੀ ਹੈ।ਜਿਸ ਅਨੁਸਾਰ ਸੀ. ਐੱਲ. ਯੂ.(ਚੇਂਜ ਇਨ ਲੈਂਡ ਵੈਲਿਯੂ), ਦੀ ਨੀਤੀ ਲਾਗੂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਹੀ ਸਮੇਂ ਤੱਕ ਜੋ

ਨੋਟਬੰਦੀ ਨੇ ਕੀਤੀ ਜ਼ਿੰਦਗੀ ਦੀ ਰਫਤਾਰ ਧੀਮੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਜ਼ੀਕਲ ਸਟ੍ਰਾਈਕ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਰਕੇ ਆਮ ਜ਼ਿੰਦਗੀ ਦੀ ਰਫ਼ਤਾਰ ਰੁਕ ਜਿਹੀ ਗਈ ਹੈ। ਕੈਸ਼ ਤੋਂ ਬਿਨਾਂ ਲੋਕਾਂ ਲਈ ਆਪਣੀ ਜ਼ਿੰਦਗੀ ਦੀਆਂ ਆਮ ਲੋੜਾਂ ਪੂਰੀਆਂ ਕਰਨੀਆਂ ਵੀ ਵੱਡੀ ਮੁਸ਼ਕਿਲ ਬਣ ਗਈ ਹੈ।ਘਰ ਪਰਿਵਾਰਾਂ ਵਿੱਚ ਝਗੜੇ ਵਧਣ ਲੱਗ ਪਏ ਹਨ। ਜਿਥੇ ਨੌਕਰੀਪੇਸ਼ਾ ਲੋਕਾਂ ਦੀਆਂ ਤਨਖਾਹਾਂ ਬੈਂਕਾਂ ਵਿੱਚ ਆ ਤਾਂ

ਹੈਰੋਇਨ ਸਮਗਲਰ ਚੜ੍ਹਿਆ ਪੁਲਿਸ ਦੇ ਹੱਥੇ

ਥਾਣਾ ਮਕਸੂਦਾਂ ਦੀ ਪੁਲਿਸ ਨੇ ਧੋਗੜੀ ਰੋਡ ਇਲਾਕੇ ਤੋਂ ਹੈਰੋਇਨ ਦੀ ਸਪਲਾਈ ਦੇਣ ਆ ਰਹੇ ਸਮੱਗਲਰ ਨੂੰ ਕਾਬੂ ਕੀਤਾ ਹੈ।ਗ੍ਰਿਫਤਾਰ ਸਮੱਗਲਰ ਤੋਂ ਪੁਲਸ ਨੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀ ਨੂੰ ਕਾਬੂ ਕਰਨ ਤੋਂ ਬਾਅਦ ਉਸਦੇ ਨੈੱਟਵਰਕ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ। ਥਾਣਾ ਮਕਸੂਦਾਂ ਦੇ ਇੰਸਪੈਕਟਰ ਸੁੱਖਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ

ਨਕੋਦਰ ਤੋਂ ਆਪ ਉਮੀਦਵਾਰ ਸਰਵਨ ਸਿੰਘ ਵੱਲੋਂ ਚੋਣ ਪ੍ਰਚਾਰ ਤੇਜ

ਨਕੋਦਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਉਮੀਦਵਾਰ ਸਰਵਨ ਸਿੰਘ ਹੇਰ ਦਾ ਪਾਰਟੀ ਵਰਕਰਾਂ ਵੱਲੋਂ ਨਿੱਗਾਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਨ ਸਿੰਘ ਹੇਰ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਵਲੋਂ ਜੋ ਵੀ ਫੈਸਲਾ ਕੀਤਾ ਗਿਆ ਹੈ ਉਹ ਉਸ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ

ਹੁਸ਼ਿਆਰਪੁਰ ਰੋਡ ‘ਤੇ ਬੱਸ ਨਾਲ ਹੋਏ ਸੜਕੀ ਹਾਦਸੇ ‘ਚ 2 ਦੀ ਮੌਤ , 12 ਜ਼ਖਮੀ 

ਹੁਸ਼ਿਆਪੁਰ ਦਸੂਹਾ ਰੋਡ ‘ਤੇ ਇੱਕ ਬੱਸ ਅਤੇ ਮੋਟਰ ਸਾਈਕਲ ਵਿਚਕਾਰ ਹੋਏ ਭਿਆਨਕ ਸੜਕੀ ਹਾਦਸੇ ‘ਚ 2 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 12 ਸਵਾਰੀਆਂ ਗੰਭੀਰ ਰੂਪ ;ਚ ਜ਼ਖਮੀ ਹੋ ਗਈਆਂ । ਮਿਲੀ ਜਾਣਕਾਰੀ ਦੇ ਮੁਤਾਬਕ ਤੇਜ਼ ਰਫਤਾਰ ਦੇ ਨਾਲ ਆ ਰਹੀ ਇਸ ਬੱਸ ਨੇ ਮੋਟਰ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।  ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਬਸ ਪਟਲ

ਕਾਂਗਰਸ ‘ਚ ਟਿਕਟਾਂ ਨੂੰ ਲੈ ਕੇ ਆਪੋਧਾਪ ਜਾਰੀ

ਪੰਜਾਬ ਕਾਂਗਰਸ ਵਿਚ ਹੋਣ ਵਾਲੀ ਟਿਕਟਾਂ ਦੀ ਢੇਰੀ ਨੂੰ ਲੈਕੇ ਪੰਜਾਬ ਦੇ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਨੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਹੈ ਕੇ ਪੰਜਾਬ ਕਾਂਗਰਸ ਵਿੱਚ ਅੰਦਰਖਾਤੇ ਘਮਾਸਾਨ ਚਲ ਰਹੀ ਹੈ। ਇਸੇ ਕਰਕੇ ਟਿਕਟਾਂ ਦੀ ਭੱਜਦੌੜ ਕੈਪਟਨ ਹੱਥੋਂ ਖੋਕੇ ਸੋਨੀਆ ਨੇ ਆਪਣੇ ਹੱਥ ਵਿਚ ਲੈ ਲਈ ਹੈ ,ਨਾਲ ਹੀ ਠੰਡਲ ਨੇ 117 ਸੀਟਾਂ

ਰਾਮਾਂ ਮੰਡੀ ਵਿਖੇ ਮਨਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ

ਰਾਮਾਂ ਮੰਡੀ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਗੁਰੂਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੇ ਸਰਧਾਲੂਆਂ ਦੇ ਸਹਿਯੋਗ ਨਾਲ ਨੋਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ। ਇਸ ਮੌਕੇ ਸ਼ਹੀਦ ਦਿਹਾੜੇ ਨੂੰ ਸਮਰਪਿਤ ਇਕ ਰਾਤ ਦੇ ਦੀਵਾਨ ਸਜਾਏ। ਜਿਸ ਵਿਚ ਪੰਥ ਪ੍ਰਸਿੱਧ ਭਾਈ ਗਰੀਬ ਸਿੰਘ ਜੀ ਫਿਰੋਜ਼ਪੁਰ ਵਾਲਿਆਂ