Nov 18

ਬੱਸ ਅਤੇ ਟ੍ਰੈਕਟਰ ਦੀ ਭਿਆਨਕ ਟੱਕਰ ,1 ਦੀ ਮੌਤ ,1 ਜ਼ਖਮੀਂ

ਮੁਕੇਰੀਆਂ ਦੇ ਕਸਬਾ  ਭੰਗਾਲਾ ਦੇ ਬੱਸ ਸਟੈਂਡ ਦੇ ਕੋਲ ਇੱਕ ਤੇਜ਼ ਰਫਤਾਰ ਬੱਸ ਅਤੇ ਟ੍ਰੈਕਟਰ ਦੀ ਟੱਕਰ  ਹੋਣ ਨਾਲ ਇਕ  ਵਿਅਕਤੀ ਦੀ ਮੌਤ ਤੇ ਇੱਕ ਗੰਭੀਰ ਰੂਪ ਨਾਲ  ਜ਼ਖਮੀਂ ਹੋਇਆ ਹੈ। ਜਦਕਿ ਬੱਸ ਵਿੱਚ ਸਵਾਰ ਸਾਰੇ ਯਾਤਰੀ ਬਾਲ-ਬਾਲ ਬਚ ਗਏ। ਜਾਣਕਾਰੀ ਅਨੁਸਾਰ ਟ੍ਰੈਕਟਰ ਚਾਲਕ ਕੁਲਵੰਤ ਸਿੰਘ  ਪੁੱਤਰ ਜੋਗਿੰਦਰ ਸਿੰਘ  ਪਿੰਡ ਕੌਲਿਆਂ ਤਹਿਸੀਲ ਮੁਕੇਰੀਆਂ ਆਪਣੇ ਟ੍ਰੈਕਟਰ

5 ਰੋਜਾ ਫੁੱਟਬਾਲ ਟੂਰਨਾਮੈਂਟ ਦਾ ਹੋਇਆ ਆਗਾਜ਼

ਗੜ੍ਹਸ਼ੰਕਰ : ਸਬ-ਡਵੀਜਨ ਗੜ੍ਹਸ਼ੰਕਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕੁਲ 14 ਟੀਮਾਂ ਹਿੱਸਾ ਲੈਣਗੀਆਂ।ਲਗਾਤਾਰ 5 ਦਿਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਕੀਤਾ ਗਿਆ। ਇਸ ਮੌਕੇ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ

ਕਰਤਾਰਪੁਰ ’ਚ ਇੰਟਰ ਸਕੂਲ ਮੁਕਾਬਲਿਆਂ ਦਾ ਆਯੋਜਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਵਿੱਚ ਸਕੂਲ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਦੋ ਦਰਜਨ ਤੋਂ ਵੀ ਜਿਆਦਾ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੁਆਰਾ ਪੰਜਾਬ ਲੋਕ ਨਾਚ ਭੰਗੜਾ-ਗਿੱਧਾ, ਲੋਕ ਗੀਤ, ਗੀਤ ਗਜਲ,ਕੁਇਜ, ਕਵਿਤਾ ਉਚਾਰਣ, ਭਾਸ਼ਣ ਆਦਿ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਇਸ

mukeriyan-accident
ਮੁਕੇਰੀਆਂ ‘ਚ ਹੋਇਆ ਸੜਕੀ ਹਾਦਸਾ,ਇਕ ਦੀ ਮੋਤ ਇਕ ਗੰਭੀਰ ਜਖਮੀ

ਮੁਕੇਰੀਆਂ ‘ਚ ਹੋਇਆ ਸੜਕੀ ਹਾਦਸਾ ਬੱਸ ਅਤੇ ਟ੍ਰੈਕਟਰ ਦੀ ਟੱਕਰ ਇਕ ਦੀ ਮੋਤ ਇਕ ਗੰਭੀਰ ਜਖਮੀ ਬੱਸ ਵਿਚ ਮਜੂਦ ਯਾਤਰੀ ਵਾਲ ਵਾਲ

gurcharan-singh-channi
ਗੁਰਚਰਨ ਸਿੰਘ ਚੰਨੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦੇ ਸਕਦੇ ਹਨ ਅਸਤੀਫਾ

ਜਲੰਧਰ ਸ਼ਹਿਰੀ ਦੇ ਪ੍ਰਧਾਨ ਸਨ ਗੁਰਚਰਨ ਸਿੰਘ ਚੰਨੀ ਜਲੰਧਰ ਸ਼ਹਿਰੀ ਸੀਟ ਦੀ ਟਿਕਟ ਨੂੰ ਲੈਕੇ ਚੰਨੀ ਸਨ ਨਰਾਜ਼ ਅਕਾਲੀ ਦਲ ਵਲੋਂ ਸਰਬਜੀਤ ਸਿੰਘ ਮੱਕੜ ਨੂੰ ਦਿੱਤੀ ਗਈ ਹੈ ਸੀਟ ਚੰਨੀ ਦਾ ਕਹਿਣਾ ਹੈ ਕਿ ਸਰਬਜੀਤ ਦੀ ਖਰਾਬ ਅਕਸ ਪਾਰਟੀ ਨੂੰ ਲਵੇਗਾ

jalandhar-ambedkar
ਬਾਬਾ ਸਾਹਿਬ ਡਾ. ਅੰਬੇਦਕਰ ਦਾ ਪਰਿਵਾਰ ਵੀ ਪੰਜਾਬ ਦੇ ਚੋਣ ਮੈਦਾਨ ‘ਚ

ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਹੁਣ ਡਾ. ਭੀਮ ਰਾਓ ਅੰਬੇਦਕਰ ਦਾ ਪਰਿਵਾਰ ਵੀ ਚੋਣ ਮੈਦਾਨ ‘ਚ ਉੱਤਰ ਆਇਆ ਹੈ, ਜਲੰਧਰ ‘ਚ ਬਾਬਾ ਸਾਹਿਬ ਦੇ ਪੋਤੇ ਪ੍ਰਕਾਸ਼ ਅੰਬੇਦਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ‘ਚ ਬਾਬਾ ਸਾਹਿਬ ਦੀ ਸੋਚ ਨਾਲ ਸਹਿਮ ਲੋਕਾਂ ਦੀ ਮਦਦ ਨਾਲ 2017 ਦੀਆਂ ਚੋਣਾਂ ਲੜੀਆਂ ਜਾਣਗੀਆਂ ਅਤੇ ਇਸ ਸਬੰਧੀ

ਸੂਬੇ ਵਿੱਚ ਵਿਕਾਸ ਕਾਰਜ਼ ਜ਼ੰਗੀ ਪੱਧਰ

ਗੁਰਾਇਆ: ਪੰਜਾਬ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਦੀ ਤਰਾਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆ ਜਾ ਰਹੀਆ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ ਅਮਰਜੀਤ ਸਿੰਘ ਸੰਧੂ ਨੇ ਪਿੰਡ ਢੰਡਾ ਵਿਖੇ ਡੇਰਿਆ ਨੂੰ ਜਾਂਦੇ ਰਸਤੇ ਨੂੰ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ:

ਤੇਜ਼ ਰਫ਼ਤਾਰੀ ਨੇ ਲਈ ਮਾਂ- ਪੁੱਤ ਦੀ ਜਾਨ

ਤੇਜ਼ ਰਫ਼ਤਾਰੀ  ਇਕ ਵਾਰ ਫਿਰ ਮੌਤ ਦਾ ਕਾਰਨ ਬਣੀ ਹੈ। ਹੁਸ਼ਿਆਰਪੁਰ ਤੋਂ  ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਸ ਅਤੇ ਕਾਰ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾਂ ਦਰਦਨਾਕ ਸੀ ਕਿ ਇਸ ਹਾਦਸੇ ‘ਚ ਕਾਰ ਚਾਲਕ ਅਤੇ ਉਸਦੀ ਮਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਕਾਰ ‘ਚ ਸਵਾਰ ਔਰਤ

ਦਸੂਹਾ ਸੜਕ ਹਾਦਸੇ ‘ਚ 1 ਔਰਤ ਸਮੇਤ 2 ਦੀ ਮੌਤ

ਦਸੂਹਾ ਮੁੱਖ ਮਾਰਗ ‘ਤੇ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਇੰਡੀਕਾ ਕਾਰ ਤੇ ਨਿੱਜੀ ਬੱਸ ‘ਚ ਹੋਏ ਸੜਕ ਹਾਦਸੇ ‘ਚ 2 ਦੀ ਮੌਤ ਤੇ 2 ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਦਸੇ ‘ਚ ਇੱਕ ਔਰਤ ਤੇ ਕਾਰ ਚਾਲਕ ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਬੱਚੇ ਗੰਭੀਰ ਜ਼ਖ਼ਮੀ ਹੋ ਗਏ

ਵਿਧਾਨ ਸਭਾ ਚੋਣਾਂ ਲਈ ਲੋਕਾਂ ਨੂੰ ਲੁਭਾਉਣਗੇ ਅਮਿਤ ਸ਼ਾਹ

ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਦੇ ਲਈ ਵੱਖ-ਵੱਖ ਹੱਥਕੰਡੇ ਅਪਨਾਉਂਦੇ ਹੋਏ ਚੋਣ ਪ੍ਰਚਾਰ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ। ਜਿਸਦੇ ਚੱਲਦਿਆਂ ਭਾਜਪਾ ਦੇ ਕੋਮੀ ਪ੍ਰਧਾਨ ਅਮਿਤ ਸ਼ਾਹ ਵਲੋਂ 20 ਨਵੰਬਰ ਨੂੰ ਹੋਣ ਵਾਲੇ ਭਾਜਪਾ ਸਪੋਰਟਸ ਸੈਲ 2,000 ਨੌਜਵਾਨਾ ਨਾਲ ਸ਼ਿਰਕਤ ਕਰਨ ਲਈ ਜਲੰਧਰ ਦੇ

ਗੜ੍ਹਸ਼ੰਕਰ ‘ਚ ਸਜਿਆ ਛਿੰਝ ਮੇਲਾ

ਜਿੱਥੇ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਤੋਂ ਦੂਰ ਰੱਖਣ ਦੇ ਮਕਸਦ ਨਾਲ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ੳੱਥੇ ਹੀ ਹਲਕਾ ਗੜ੍ਹਸ਼ੰਕਰ ਵਿੱਖੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਵੱਲੋਂ ਵੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਰਾਸ ਲੀਲਾ, ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਕਰਵਾਿਆ ਗਿਆ ਜਿਸ ਦੇ ਵਿੱਚ ਭਾਜਪਾ ਦੇ

ਭਾਰਤੀ ਫੌਜ ਵੱਲੋਂ ਰੂਪਨਗਰ ‘ਚ ਬਣਾਇਆ ਜਾਵੇਗਾ ਸਰਵਿਸ ਸਿਲੈਕਸ਼ਨ ਸੈਂਟਰ

ਭਾਰਤੀ ਫੌਜ ਵੱਲੋਂ ਰੂਪਨਗਰ ਵਿਖੇ ਸਰਵਿਸ ਸਿਲੈਕਸ਼ਨ ਸੈਂਟਰ (ਉੱਤਰੀ) ਦੇ ਨਿਰਮਾਣ ਦਾ ਕੰਮ ਬਹੁਤ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਰਸਮੀ ਕਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਫੌਜ ਦੀ ਪੱਛਮੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਏ.ਵੀ.ਐਸ.ਐਮ., ਵੀ.ਐਸ.ਐਮ. ਨੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਾਲ ਬੀਤੀ

ਨਵਾਂ ਸ਼ਹਿਰ ‘ਚ ਹੋਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ

ਨਵਾਂ ਸ਼ਹਿਰ ਪੁਲਿਸ ਨੇ 2 ਦਿਨ ਪਹਿਲਾਂ ਪਿੰਡ ਖੋਥੜਾਂ ਵਿੱਚੋਂ ਅਗਵਾ ਕੀਤੀ ਗਈ 2 ਸਾਲਾ ਬੱਚੀ ਦੇ 3 ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਇਹ ਨੌਜਵਾਨ ਹੋਰ ਕੋਈ ਨਹੀ ਬਲਕਿ ਇਸੇ ਪਿੰਡ ਦੇ ਰਹਿਣ ਵਾਲੇ ਸਨ ।ਜਿੰਨ੍ਹਾਂ ਨੇ ਜਲਦੀ ਅਮੀਰ

ਬੀਬੀ ਬਲਬੀਰ ਕੌਰ ਦੇ ਉਮੀਦਵਾਰ ਬਣਨ ਤੇ ਇਲਾਕਾ ਵਾਸੀਆਂ ‘ਚ ਖੁਸ਼ੀ ਦੀ ਲਹਿਰ

2017 ਵਿਧਾਨ ਸਭਾ ਚੋਣਾਂ  ਨੂੰ ਲੈ ਕੇ  ਆਮ ਆਦਮੀਂ ਪਾਰਟੀ  ਦੁਆਰਾ ਦਸੂਹਾ ਤੋਂ ਬੀਬੀ ਬਲਬੀਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ।  ਉਮੀਦਵਾਰ  ਘੋਸ਼ਿਤ ਕਰਨ ਤੋਂ ਬਾਅਦ ਪੂਰੇ ਪਰਿਵਾਰ  ਅਤੇ ਉਹਨਾਂ ਦੇ ਘਰ ਵਿੱਚ ਖੁਸ਼ੀ  ਦਾ ਮਾਹੌਲ ਹੈ। ਉਥੇ ਹੀ ਬੀਬੀ  ਫੁੱਲ ਦਸੂਹਾ ਸੀਟ  ਨੂੰ ਵੱਡੇ ਮਾਰਜਨ ਨਾਲ ਜਿੱਤਣ ਦਾ ਦਾਅਵਾ ਕਰ ਰਹੀ ਹੈ। ਉਥੇ ਹੀ

‍ਸੁਪਾਰੀ ਕੀਲਿੰਗ ਗਿਰੋਹ ਦੇ ਛੇ ਮੈਂਬਰ ਗ੍ਰਿਫਤਾਰ

ਕਮਿਸ਼ਨ ਰੇਟ ਪੁਲਿਸ ਨੇ ਸੁਪਾਰੀ ਕੀਲਿੰਗ ਗਿਰੋਹ ਦਾ ਖੁਲਾਸਾ ਕਰਦੇ ਹੋਏ ਉਸਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਰਾਜਸਥਾਨ ਦੇ ਆਕਾਸ਼ ਚੋਹਾਨ , ਸੰਨੀ ਸਿੰਘ ,ਅਨੀਸ਼ ,ਆਲਮ, ਹਰਿਆਣਾ ਦੇ ਹਿੰਸਾਰ ਦੇ ਰਾਜਕੁਮਾਰ ਅਤੇ ਮਹਿਤਪੁਰ ਦੇ ਜਗਦੀਸ ਜੱਗੀ ਦੇ ਰੂਪ ਵਿੱਚ ਹੋਈ ਹੈ। ਉਨ੍ਹਾਂ ਦੇ ਮਾਊਜ਼ਰ ,ਦੇਸੀ ਪਿਸਤੌਲ, ਏਜੈਂਟ ਕਾਰ, ਕਾਰਤੂਸ ਅਤੇ ਚਾਰ

ਹੁਸ਼ਿਆਰਪੁਰ ਵਿਖੇ ‘ਅੰਤਰਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ’ ਦਾ ਕੱਲ ਹੋਵੇਗਾ ਆਗਾਜ

ਜਿਲ੍ਹਾ ਹੁਸ਼ਿਆਰਪੁਰ ਵਿਚ ਤਿੰਨ ਦਿਨਾਂ ਦੀਆਂ ਅੰਤਰਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ ਦਾ ਆਗਾਜ਼ ਐਤਵਾਰ ਨੂੰ ਹੋਣ ਜਾ ਰਿਹਾ ਹੈ ਜਿਸ ਵਿਚ ਭਾਰਤ ਦੇ 18 ਸੂਬਿਆਂ ਤੋਂ 550 ਸਪੈਸ਼ਲ ਬੱਚੇ ਇਸ ਟੂਰਨਾਮੇਂਟ ਦਾ ਹਿੱਸਾ ਬਨਣਗੇ। ਇਸ ਟੂਰਨਾਮੇਂਟ ਦੀ ਜਾਣਕਾਰੀ ਦਿੰਦਿਆ ਵਿਕਟਰ ਬਾਜ਼ ਨੈਸ਼ਨਲ ਸਪੋਰਟਸ ਕਲੱਬ ਦੇ ਸੰਸਥਾਪਕ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਟੂਰਨਾਮੇਂਟ ਵਿਚ ਭਾਰਤ ਦੇ

ਕੇਜਰੀਵਾਲ ‘ਤੇ ਮਾਣਹਾਨੀ ਦਾ ਦਾਅਵਾ ਕਰੇਗੀ, ਬੀਜੇਪੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 500 ਅਤੇ 1000  ਦੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ ਵਿਰੋਧੀਆ ਪਾਰਟੀਆਂ ਨੇ ਇਸਨੂੰ ਲੈ ਕੇ ਮੋਦੀ ਤੇ ਸਿਆਸੀ ਹਮਲਾ ਬੋਲਿਆ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਇੱਕ ਪ੍ਰੈਸ ਕਾਨਫਰੰਸ ਦੁਆਰਾ 2000  ਦੇ ਨਵੇਂ ਨੋਟਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਜਲੰਧਰ ਦੇ ਇਕ ਭਾਜਪਾ ਨੇਤਾ ਵੱਲੋਂ ਸ਼ੋਸ਼ਲ ਮੀਡੀਆਂ ‘ਤੇ ਇਕ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਕੋਦਰ ਵਿਖੇ ਸਜਾਇਆ ਗਿਆ ਨਗਰ ਕੀਰਤਨ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿਵਲ ਹਸਪਤਾਲ ਰੋਡ ਨਕੋਦਰ ਵਲੋਂ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਸ ਨਗਰ ਕੀਰਤਨ ਵਿਚ ਰਾਗੀ ਜੱਥਿਆਂ ਵਲੋਂ ਸ਼ਬਦਾਂ ਦਾ ਗੁਣਗਾਣ ਵੀ ਕੀਤਾ ਗਿਆ ਅਤੇ ਗਤਕਾ ਪਾਰਟੀ ਵਲੋਂ ਵੱਖ-ਵੱਖ ਕਰਤਬ ਦਿਖਾਏ ਗਏ

ਕਾਂਗਰਸ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਐੱਸ ਵਾਈ ਐਲ ਮੁੱਦੇ ਤੇ ਆਏ ਸੁਪ੍ਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਿਥੇ ਪੰਜਾਬ ਕਾਂਗਰਸ ਮੈਂਬਰਾਂ ਨੇ ਵਿਧਾਨ ਸਭਾ ਵਿਚ ਧਰਨਾ ਦਿੱਤਾ ਓਥੇ ਹੀ ਅੱਜ ਹੁਸ਼ਿਆਰਪੁਰ ਵਿਖੇ ਵੀ ਕਾਂਗਰਸ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕਰਦਿਆਂ ਕਿਹਾ ਕਿ ਜੇਕਰ ਅਕਾਲੀ ਪੰਜਾਬ ਹਿਤੈਸ਼ੀ ਹਨ ਤਾਂ ਆਪ ਹੀ ਸੰਘਰਸ਼ ਵੀ

ਹੁਸ਼ਿਆਰਪੁਰ ਬੱਸ ਅੱਡਾ ਖਸਤਾ ਹਾਲਾਤ’ਚ ,ਲੋਕ ਪਰੇਸ਼ਾਨ

ਸਬ ਡਵੀਜਨ ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਦੇ ਬਣੇ ਬੱਸ ਅੱਡੇ ਦੀ ਮਾੜੀ ਦੁਰਦਰਸ਼ਾ ਹੋਣ ਕਾਰਨ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੱਸ ਸਟੈਂਡ ਦੇ ਅੰਦਰ ਬੱਸਾਂ ਖੜ੍ਹੀਆਂ ਹੋਣ ਦੀ ਬਜਾਏ ਟੈਕਸੀਆਂ ਅਤੇ ਮੋਟਰਸਾਈਕਲ ਹੀ ਖੜ੍ਹੇ ਰਹਿੰਦੇ ਹਨ। ਇਹ ਬੱਸ ਅੱਡਾ ਸਿਰਫ ਟੈਕਸੀ ਸਟੈਂਡ ਅਤੇ ਸਾਈਕਲ ਸਟੈਂਡ ਬਣ ਕੇ ਰਹਿ ਗਿਆ ਹੈ।