Nov 08

ਡੈਮਿਕਰੇਟਿਕ ਪਾਰਟੀ ਆਫ ਇੰਡੀਆ ਵੱਲੋਂ 10 ਉਮੀਦਵਾਰਾਂ ਦੇ ਨਾਂ ਘੋਸ਼ਿਤ

ਨਵਾਂ ਸ਼ਹਿਰ: ਡੈਮਿਕਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਨਵਾਂ ਸ਼ਹਿਰ ਵਿੱਚ ਮੰਗਲਵਾਰ ਨੂੰ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ ਹੈ। ਜਿਸ ਤਹਿਤ ਬਾਬਾ ਸਤਨਾਮ ਸਿੰਘ ਨੂੰ ਡੀਪੀਆਈ ਪਾਰਟੀ ਦਾ ਡੀ.ਪੀ.ਆਈ ਪੰਜਾਬ ਦਾ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਡੈਮਿਕਰੇਟਿਕ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਪੁਰਸ਼ੋਤਮ ਚੱਡਾ ਨੇ ਕਿਹਾ ਹੈ ਕਿ ਡੀਪੀਆਈ ਆਪਣੇ 10 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਚੁੱਕੀ

ਸਰਬੱਤ ਖਾਲਸਾ ਦੇ ਨਾਂਅ ‘ਤੇ ਨਾ ਹੋਵੇ ਸਿਆਸਤ: ਬੀਬੀ ਜਾਗੀਰ ਕੌਰ

ਤਲਵੰਡੀ ਸਾਬੋ ‘ਚ 10 ਨਵੰਬਰ ਨੂੰ ਹੋਣ ਵਾਲਾ ਸਰਬੱਤ ਖਾਲਸਾ ਅਸਲ ‘ਚ ਸਰਬੱਤ ਖਾਲਸੇ ਦੀ ਮਰਿਆਦਾ ਨੂੰ ਭਾਰੀ ਠੇਸ ਮਾਰਨ ਵਾਲੀ ਗੱਲ ਹੈ ਇਹ ਕਹਿਣਾ ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਦਾ। ਕਪੂਰਥਲਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਾਗੀਰ ਕੌਰ ਨੇ ਦੱਸਿਆ ਕਿ ਸਰਬੱਤ ਖਾਲਸਾ ਬੁਲਾਣ ਦੀ ਕੋਈ ਮਰਿਆਦਾ ਹੁੰਦੀ ਹੈ ਨਾ ਕਿ ਕੋਈ

morinda-suicide
ਔਰਤ ਨੇ ਭੇਦ ਭਰੇ ਹਾਲਾਤਾਂ ‘ਚ ਕੀਤੀ ਆਤਮ ਹੱੱਤਿਆ

ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਮਕੜੋਨਾਂ ਕਲਾ ਵਿੱਚ ਇਕ ਔਰਤ ਵੱਲੋਂ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਔਰਤ ਦੇ ਸਹੁਰਾ ਪਰਿਵਾਰ ਮੁਤਾਬਿਕ ਜਿਸ ਸਮੇਂ ਉਹ ਦਿਹਾੜੀ ਲਈ ਘਰ ਤੋਂ ਬਾਹਰ ਗਏ ਹੋਏ ਸਨ ਤਾਂ ਉਸ ਸਮੇਂ ਮ੍ਰਿਤਕ ਵੰਦਨਾ ਨੇ ਫਾਹ ਲਗਾ ਲਿਆ। ਮ੍ਰਿਤਕ ਔਰਤ ਆਪਣੇ ਪਿੱੱਛੇ

ਖੇਡਾਂ ਨੂੰ ਉਤਸਾਹਿਤ ਕਰਨ ਲਈ ਵੰਡੀਆਂ ਸਪੋਰਟਸ ਕਿੱਟਾਂ

ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਦੇ ਮਕਸਦ ਨਾਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ੳੱਥੇ ਹੀ ਹਲਕਾ ਗੜ੍ਹਸ਼ੰਕਰ ਵਿਖੇ ਹਲਕਾ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਦੇ ਸਪੋਰਟਸ ਕਲੱਬ ਲਈ ਸਪੋਰਟਸ ਕਿੱਟਾਂ ਵੰਡੀਆ।

ਪਿੰਡ ਰਾਮਾਂ ’ਚ ਸ਼ਰਾਰਤੀ ਵਿਅਕਤੀ ਨੇ ਕੀਤੀ ਭੰਨਤੋੜ, ਪਿੰਡ ਵਾਸੀਆਂ ’ਚ ਰੋਸ

ਰਾਮਾਂ ਮੰਡੀ, 7 ਨਵੰਬਰ (ਅਮਰਜੀਤ ਸਿੰਘ ਲਹਿਰੀ) : ਪਿੰਡ ਰਾਮਾਂ ਵਿਖੇ ਸਥਿਤ ਸਮਾਧ ਬਾਬਾ ਸਰਬੰਗੀ ਵਿਚ ਪਿੰਡ ਜੱਜ਼ਲ ਦੇ ਇੱਕ ਵਿਅਕਤੀ ਵੱਲੋਂ ਸਮਾਧ ਬਾਬਾ ਸਰਬੰਗੀ ਦੀ ਭੰਨਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਧ ਬਾਬਾ ਸਰਬੰਗੀ ਦੇ ਮੁੱਖ ਸੇਵਾਦਾਰ ਬਾਬਾ ਜਗਸੀਰ ਗਿੱਲ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਜੱਜ਼ਲ ਦੇ ਵਿਅਕਤੀ ਨੇ ਸਮਾਧ ਬਾਬਾ ਸਰਬੰਗੀ

jung-ae-azadi-protest
ਜੰਗ-ਏ-ਅਜ਼ਾਦੀ ‘ਚ ਸੁਤੰਤਰਤਾ ਸੈਨਾਨੀਆਂ ਨੇ ਕੀਤਾ ਵਿਰੋਧ

ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਸਥਿਤ ਕਰਤਾਰਪੁਰ ‘ਚ 25 ਏਕੜ ਜ਼ਮੀਨ ‘ਚ ਬਣੇ ਜੰਗ-ਏ-ਆਜ਼ਾਦੀ ਮੈਮੋਰੀਅਲ ਹਾਲ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮਾਗਮ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸੱਦੇ ਗਏ ਸੁਤੰਤਰਤਾ ਸੈਲਾਨੀਆ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਸਫਾਈ ਸੇਵਕ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਪ੍ਰਦਰਸ਼ਨ

ਜਿਵੇਂ ਹੀ 2017 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਅਤੇ ਧਰਨਿਆਂ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ। ਸਫਾਈ ਸੇਵਕ ਯੂਨੀਅਨ ਦੀ ਪ੍ਰਧਾਨ ਮਾਇਆ ਨਗਰ ਕੌਸਿਲ ਦਫ਼ਤਰ ਟਾਂਡਾ ਵਿੱਚ ਪਿਛਲੇ ਦੋ ਦਿਨਾਂ ਤੋਂ ਆਪਣੀ ਮੰਗਾਂ ਦੇ ਹੱਕ ਵਿੱਚ ਰੋਸ ਧਰਨਾ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮਾਇਆ

ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਤੇ ਨਹੀਂ ਜਾਣ ਦਿਆਂਗੇ- ਸੁਖਬੀਰ ਬਾਦਲ

ਗੁਆਂਢੀ ਸੂਬਾ ਹਰਿਆਣਾ ਜੋ ਭਾਵੇਂ ਮਰਜੀ ਕਰ ਲਵੇ ਪਰ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਤੇ ਨਹੀਂ ਜਾਣ ਦਿਆਂਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ। ਸੁਖਬੀਰ ਬਾਦਲ ਸ਼ਨੀਵਾਰ ਨੂੰ ਫਗਵਾੜਾ ਦੇ ਪਿੰਡ ਨੰਗਲ ਮੱਝਾ ਵਿਖੇ ਬੀਬੀ ਸੁਰਜੀਤ ਕੌਰ ਦੀ ਯਾਦ ਵਿੱਚ ਐਨ.ਆਰ.ਆਈ ਹਰਮਿੰਦਰ ਗਿੱਲ ਵਲੋ ਲਗਾਏ

hockey-tournament
33ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ : 4 ਨਵੰਬਰ ਪੰਜਾਬ ਐਂਡ ਸਿੰਧ ਬੈਂਕ ਨੇ ਸੀਆਰਪੀਐਫ ਦਿੱਲੀ ਨੂੰ 4-2 ਦੇ ਫਰਕ ਨਾਲ ਹਰਾ ਕੇ 33ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਜਦਕਿ ਦੂਜੇ ਮੈਚ ਵਿੱਚ ਨਾਮਧਾਰੀ ਇਲੈਵਨ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 4-0 ਨਾਲ ਮਾਤ ਦਿੱਤੀ। ਮਹਿਲਾਵਾਂ ਦੇ ਵਰਗ ਵਿੱਚ ਪੰਜਾਬ ਇਲੈਵਨ ਨੇ ਰੇਲ ਕੋਚ

ਪ੍ਰਵਾਸੀ ਮਜਦੂਰ ਬਣਿਆ ਪ੍ਰਵਾਸੀ ਮਜਦੂਰ ਦਾ ਕਾਤਲ

ਨਵਾਂ ਸ਼ਹਿਰ:ਕਸਬਾ ਰਾਹੋਂ ਥਾਣਾ ਦੇ ਪਿੰਡ ਬਾਜੀਦਪੁਰ ਵਿਚ ਲੋਕਾਂ ਨੇ ਨੌਜਵਾਨ ਨੂੰ ਦਰੱਖਤ ਦੇ ਨਾਲ ਬੰਨ੍ਹਕੇ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਿਸ ਦੌਰਾਨ ਉਸਦੀ ਮੌਤ ਹੋ ਗਈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਮੌਕੇ ਤੇ ਪਹੁੰਚੇ ਤਾਂ ਨੌਜਵਾਨ ਦੀ ਹਾਲਤ ਬੇਹੱਦ ਨਾਜੁਕ ਸੀ। ਉਹਨਾਂ ਨੇ ਨੋਜਵਾਨ ਨੂੰ ਲੋਕਾਂ ਤੋਂ ਛੁਡਵਾਇਆ ਅਤੇ ਹਸਪਤਾਲ ਵਿਚ ਇਲਾਜ ਦੇ

100 ਤੋਂ ਵੱਧ ਸਮਰਥਕ ਹੋਏ ਅਕਾਲੀ ਦਲ ‘ਚ ਸ਼ਾਮਿਲ

ਚੋਣਾਂ ਨਜਦੀਕ ਆਉਂਦਿਆ ਹੀ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਹਰ ਪਾਰਟੀ ਦੂਸਰੀ ਪਾਰਟੀ ਦੇ ਸਮਰਥਕਾ ਨੂੰ ਅਪਣੀ ਪਾਰਟੀ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਬਚਨਬੰਦ ਕਰਦਿਆ ਹਨ , ਇਸੇ ਲੜੀ ਦੇ ਤਹਿਤ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚਬੇਵਾਲ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਤੇ ਪੰਜਾਬ

moga-dabwali
ਪੇਪਰ ਮਿਲ ਮੁਕੇਰੀਆ ਦੇ ਕੋਲ ਵਾਪਰਿਆ ਸੜਕੀ ਹਾਦਸਾ

ਪੇਪਰ ਮਿਲ ਮੁਕੇਰੀਆ ਦੇ ਕੋਲ ਸਵੇਰੇ 9.30 ਵਜੇ ਦੇ ਕਰੀਬ ਵਾਹਨ ਦੀ ਚਪੇਟ ਵਿੱਚ ਆਉਣ ਨਾਲ ਇੱਕ ਮੋਟਰ ਸਾਈਕਲ ਸਵਾਰ ਨੌਜ਼ਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਐੱਚ.ਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਥਾਣੇ ਵਿੱਚ ਐਂਬੂਲੈਂਸ 108 ਤੋਂ ਫੋਨ ਆਇਆ ਸੀ, ਤਾਂ ਜਦੋਂ ਹੀ ਉਹ ਮੁਕੇਰੀਆ ਪਹੁੰਚੇ ਤਾਂ ਇੱਕ ਵਿਅਕਤੀ ਦੀ

ਫਿਲੌਰ ‘ਚ  ਦੰਦਾਂ ਦੀ ਜਾਂਚ ਦਾ 15 ਦਿਨੀਂ ਮੁਫ਼ਤ ਕੈਂਪ

ਪੰਜਾਬ ਸਰਕਾਰ ਵੱਲੋਂ ਫਿਲੌਰ  ਦੇ ਸਿਵਲ ਹਸਪਤਾਲ ‘ਚ ਦੰਦਾਂ ਦੀਆਂ ਬਿਮਾਰੀਆਂ ਨੂੰ ਲੈ ਕੇ 15 ਦਿਨਾਂ ਦਾ ਕੈਂਪ ਲਗਾਇਆ ਗਿਆ ਹੈ। ਜਿਸਦੀ ਸ਼ੁਰੂਆਤ ਫਿਲੌਰ ਸਿਵਲ ਹਸਪਤਾਲ ‘ਚ  ਐਸ.ਐਮ.ਓ. ਕਮਲਜੀਤ ਸਿੰਘ ਵੱਲੋਂ ਡਾਕਟਰ ਕੁਲਦੀਪ ਰਾਏ ਦੀ ਦੇਖ ਰੇਖ ‘ਚ ਕੈਂਪ  ਲਗਾਇਆ ਗਿਆ। ਇਸ ਕੈਂਪ ਵਿੱਚ  ਗਰੀਬ ਲੋਕਾਂ ਦੇ ਦੰਦਾਂ ਦੇ ਇਲਾਜ਼ ਦੇ ਨਾਲ ਨਾਲ ਦੰਦਾਂ ਦੇ

ਦੋ ਦਿਨਾਂ ਨੌਜਵਾਨ ਮੇਲਾ ‘ਪਰਗਾਸ 2016’ 3-4 ਨਵੰਬਰ ਨੂੰ

ਫਤਿਹਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ 3 ਅਤੇ 4 ਨਵੰਬਰ ਨੂੰ ਦੋ ਰੋਜ਼ਾ ਨੌਜਵਾਨ ਮੇਲਾ ‘ਪਰਗਾਸ-2016’ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਨੇ ਮੇਲੇ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦੋ ਰੋਜ਼ਾ ਸੱਭਿਆਚਾਰਕ ਮੇਲਾ ਵਿਸ਼ੇਸ਼ ਤੌਰ ਉਤੇ ਸ੍ਰੀ ਗੁਰੂ ਗੋਬਿੰਦ

ਪੁਰਾਣੀ ਰੰਜਿਸ਼ ਦੇ ਚਲਦਿਆਂ ਗੁਵਾਂਢੀ ਨੇ ਕੀਤਾ ਔਰਤ ਦਾ ਕਤਲ

ਜਿਲ੍ਹਾ ਨਵਾਸ਼ਹਿਰ ਦੇ ਕਸਬਾ ਉੜਪੁੜ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦ ਇਕ ਘਰ ਵਿਚ ਭੇਦ ਭਰੇ ਹਲਾਤਾਂ ‘ਚ 55 ਸਾਲਾਂ ਔਰਤ ਦੀ ਲਾਸ਼ ਮਿਲੀ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ | ਦਰਅਸਲ ਮ੍ਰਿਤਕਾ ਦਾ ਕੁਝ ਸਾਲ

ਨਕੋਦਰ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦਾ ਉਦਘਾਟਨ

ਨਕੋਦਰ ਸ਼ਹਿਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦਾ ਉਦਘਾਟਨ   ਸਿੱਖਿਆ ਮੰਤਰੀ ਪੰਜਾਬ  ਸੁਰਜੀਤ ਸਿੰਘ ਰੱਖੜਾ  ਨੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਨਕੋਦਰ ਦੇ ਐਮ.ਐਲ.ਏ. ਸਰਦਾਰ ਗੁਰਪਰਤਾਪ ਸਿੰਘ ਵਡਾਲਾ ਵੀ ਮੌਜੁਦ ਸਨ। ਇਸ ਮੌਕੇ ਰੱਖੜਾ ਨੇ ਆਖਿਆ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਦਾ ਬਹੁਤ ਵੱਡਾ ਯੋਗਦਾਨ

ਸੀਵਰੇਜ ਪ੍ਰੋਜੈਕਟ ਸੁਵਿਧਾ ਦੀ ਬਜਾਏ ਸ਼ਹਿਰ ਵਾਸੀਆਂ ਲਈ ਦੁਵਿਧਾ

ਗੁਰਾਇਆ: ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਤਹਿਤ ਸ਼ਹਿਰ ਵਿੱਚ ਚਲ ਰਿਹਾ ਸੀਵਰੇਜ ਦਾ ਪ੍ਰੋਜੈਕਟ ਸੁਵਿਧਾ ਦੀ ਬਜਾਏ ਸ਼ਹਿਰ ਵਾਸੀਆਂ ਲਈ ਦੁਵਿਧਾ ਬਣ ਗਿਆ ਹੈ। ਸੀਵਰੇਜ਼ ਦੀ ਸਮੱਸਿਆ ਨੂੰ ਲੈ ਕੇ  ਗੁਰਾਇਆ ਦੇ ਸਮੂਹ ਦੁਕਾਨਦਾਰਾ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮਹਾਮੰਤਰੀ ਜ਼ਿਲਾ ਜਲੰਧਰ ਦੇਹਾਤੀ  ਰਾਜਨ

ਸੈਨਿਕ ਸਕੂਲ ਕਪੂਰਥਲਾ ਵਿਖੇ ਦਾਖ਼ਲਾ ਲੈਣ ਲਈ ਪ੍ਰੀਖਿਆ 8 ਜਨਵਰੀ ਨੂੰ

ਸੈਨਿਕ ਸਕੂਲ ਕਪੂਰਥਲਾ ਵਿਖੇ ਸੈਸ਼ਨ 2017-18 ਲਈ ਦਾਖ਼ਲਾ ਲੈਣ ਲਈ 8 ਜਨਵਰੀ 2017 ਨੂੰ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਦੇ ਕੇਂਦਰ ਅੰਮਿ੍ਰਤਸਰ, ਫ਼ਰੀਦਕੋਟ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਖੇ ਹੋਣਗੇ। ਇਹ ਆਲ ਇੰਡੀਆ ਸੈਨਿਕ ਸਕੂਲ ਐਂਟਰੈਸ ਅਗਜ਼ਾਮ (2017) ਛੇਵੀਂ ਅਤੇ ਨੌਵੀਂ ਕਲਾਸ ’ਚ ਦਾਖਲੇ ਲਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਰਾਏ ਨੇ

ਜਲੰਧਰ ‘ਚ ਭਾਜਪਾ ਦੀ ਆਪਸੀ ਫੁੱਟ ਆਈ ਸਾਹਮਣੇ

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਾਰੀਆਂ ਪਾਰਟੀਆਂ ਆਪਸੀ ਫੁੱਟ ਦਾ ਸ਼ਿਕਾਰ ਹੁੰਦੀਆਂ ਦਿਸ ਰਹੀਆਂ ਹਨ। ਸੱਤਾ ਪੱਖ ਵਿਚ ਸ਼ਾਮਲ ਭਾਜਪਾ ਵੀ ਇਸ ਸਥਿਤੀ ਤੋਂ ਅਛੂਤੀ ਨਹੀਂ। ਜਲੰਧਰ ਵੈਸਟ ਖੇਤਰ ਤੋਂ ਭਾਜਪਾ ਟਿਕਟ ਦੇ ਦੋਵੇਂ ਦਾਅਵੇਦਾਰ ਮਹਿੰਦਰ ਭਗਤ ਅਤੇ ਸ਼ੀਤਲ ਅੰਗੁਰਾਲ ਅੱਜ ਖੁੱਲ੍ਹ ਕੇ ਆਹਮੋ-ਸਾਹਮਣੇ ਆ ਗਏ ਅਤੇ ਦੋਵਾਂ ਵਿਚਕਾਰ ਹੱਥੋਪਾਈ ਦੀ ਨੌਬਤ

amrinder-govt.
ਸਿਪਾਹੀ ਦੇ ਸ਼ਰੀਰ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਯੂ.ਐਨ.ਓ ਵਿਚ ਪੇਸ਼ ਕੀਤਾ ਜਾਏਗਾ:ਕੈਪਟਨ

ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਬਾਰਡਰ ਨੇੜੇ ਇਕ ਪੰਜਾਬੀ ਸਿਪਾਹੀ ਦਾ ਬੇਰਹਿਮੀ ਨਾਲ ਕਤਲ ਤੇ ਉਸਦੇ ਸ਼ਰੀਰ ਨੂੰ ਖੁਰਦ-ਬੁਰਦ ਕਰਨ ਦੀ ਨਿੰਦਾ ਕਰਦੇ ਹੋਏ ਇਸ ਘਟਨਾ ‘ਤੇ ਰੋਸ ਪ੍ਰਗਟ ਕੀਤਾ ਹੈ। ਉਨਾਂ ਕਿਹਾ ਕਿ ਇਹ ਕਦਮ ਪਾਕਿਸਤਾਨ ਨੇ ਭਾਰਤੀ ਸੈਨਾ ਨੂੰ ਭੜਕਾਉਣ ਲਈ ਕੀਤਾ ਹੈ। ਕੈਪਟਨ ਨੇ ਦਸਿਆ ਕਿ ਸਵੇਰੇ ਮੈਚਿਲ ਸੈਕਟਰ