Sep 11

ਨਵੇਂ ਟ੍ਰੈਫਿਕ ਨਿਯਮਾਂ ‘ਤੇ ਗੁਜਰਾਤ ਸਰਕਾਰ ਨੇ ਕੀਤਾ ਵੱਡਾ ਐਲਾਨ

Gujarat Government Reduces Fines: ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿਚ ਸੋਧ ਕਰ ਕੇ ਜੁਰਮਾਨੇ ਦੀ ਰਕਮ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ । ਭਾਰੀ ਜੁਰਮਾਨੇ ਕਾਰਨ ਪੂਰੇ ਦੇਸ਼ ਵਿੱਚ ਵਾਹਨ ਚਾਲਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਇਸ ਮਾਮਲੇ ਵਿੱਚ ਹੁਣ ਗੁਜਰਾਤ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ । ਇਸ

PM ਮੋਦੀ ਨੇ ਮਥੁਰਾ ਦੀਆਂ ਸੜਕਾਂ ਤੋਂ ਚੁੱਕਿਆ ਕੂੜਾ

PM Modi Mathura: ਮਥੁਰਾ: ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਸਵੱਛ ਭਾਰਤ’ ਤੇ ‘ਹਰ ਘਰ ਜਲ’ ਜਿਹੀਆਂ ਵੱਡੀਆਂ ਯੋਜਨਾਵਾਂ ਤੋਂ ਬਾਅਦ ਦੇਸ਼ ਵਿੱਚ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਖ਼ਤਮ ਕਰਨ ਦੀ ਮੁਹਿੰਮ ਵਿੱਢੀ ਗਈ ਹੈ । ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ । 

ਕਸ਼ਮੀਰ ਦੇ ਸੋਪੋਰ ‘ਚ ਲਸ਼ਕਰ ਦਾ ਮੋਸਟ ਵਾਂਟੇਡ ਅੱਤਵਾਦੀ ਢੇਰ

Terrorist Asif Neutralised: ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਸੁਰੱਖਿਆ ਬਲਾਂ ਨੇ ਐਨਕਾਉਂਟਰ ਦੌਰਾਨ ਲਸ਼ਕਰ-ਏ-ਤਾਇਬਾ ਦੇ ਵੱਡੇ ਅੱਤਵਾਦੀ ਆਸਿਫ਼ ਨੂੰ ਢੇਰ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਆਸਿਫ ਸੋਪੋਰ ਵਿੱਚ ਨਵੀਂ ਨਾਪਾਕ ਗਤੀਵਿਧੀਆਂ ਵਿੱਚ ਸ਼ਾਮਿਲ ਰਿਹਾ ਹੈ । ਹਾਲ ਹੀ ਵਿੱਚ ਆਸਿਫ਼ ਨੇ ਸੋਪੋਰ ਵਿੱਚ ਇਕ ਫਲ਼ ਵਪਾਰੀ ਦੇ ਪਰਿਵਾਰ ਦੇ ਤਿੰਨ

ਪੱਤਰਕਾਰ ਬਣਕੇ ਕੁੜੀ ਤੋਂ ਖਾਂਦਾ ਰਿਹਾ ਪੈਸਾ ਤੇ ਲੁੱਟਦਾ ਰਿਹਾ ਇੱਜ਼ਤ

Pathankot Youth Rape: ਪਠਾਨਕੋਟ: ਅੱਜ ਦਾ ਸਮਾਂ ਇੰਨਾ ਜ਼ਿਆਦਾ ਖਰਾਬ ਹੈ ਕਿ ਲੋਕ ਘਿਨੌਣੇ ਕੰਮ ਕਰਨ ਲਈ ਕਿਸੇ ਵੀ ਚੀਜ਼ ਦਾ ਸਹਾਰਾ ਲੈ ਲੈਂਦੇ ਹਨ । ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਪਠਾਨਕੋਟ ਦੇ ਥਾਣੇ ਦਾ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਥਾਣੇ ਵਿੱਚ ਇਨਸਾਫ ਲੈਣ ਪਹੁੰਚੀ ਬਲਾਤਕਾਰ ਪੀੜਤਾਂ ਦਾ ਪਰਿਵਾਰ

9/11 ਦੀ 18ਵੀਂ ਬਰਸੀ ‘ਤੇ ਕਾਬੁਲ ’ਚ ਅਮਰੀਕੀ ਦੂਤਘਰ ’ਤੇ ਰਾਕੇਟ ਹਮਲਾ

Rocket attack US Embassy: ਕਾਬੁਲ: 9/11 ਦੀ 18ਵੀਂ ਬਰਸੀ ‘ਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਘਰ ‘ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਕਾਫ਼ੀ ਖ਼ਤਰਨਾਕ ਸੀ ਤੇ ਇਸ ਦੀ ਤੀਬਰਤਾ ਵੀ ਬਹੁਤ ਜ਼ਿਆਦਾ ਸੀ । ਅੱਜ ਯਾਨੀ ਕਿ ਬੁੱਧਵਾਰ ਨੂੰ 9/11 ਦੇ ਅਮਰੀਕੀ ਦੁਖਾਂਤ ਦੌਰਾਨ ਮਾਰੇ ਗਏ ਹਜ਼ਾਰਾਂ ਲੋਕਾਂ

ਰੋਹਿਤ ਸ਼ਰਮਾ ਨੂੰ ਲੈ ਕੇ BCCI ਨੇ ਦਿੱਤਾ ਵੱਡਾ ਬਿਆਨ

BCCI Concerned Rahul Form: ਨਵੀਂ ਦਿੱਲੀ: ਟੈਸਟ ਕ੍ਰਿਕਟ ਵਿੱਚ ਖ਼ਰਾਬ ਫਾਰਮ ਨਾਲ ਜੂਝ ਰਹੇ ਲੋਕੇਸ਼ ਰਾਹੁਲ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ । ਜਿਸ ਵਿੱਚ BCCI ਦਾ ਮੰਨਣਾ ਹੈ ਕਿ ਲੋਕੇਸ਼ ਰਾਹੁਲ ਦਾ ਖ਼ਰਾਬ ਫਾਰਮ ਭਾਰਤੀ ਟੀਮ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਉਹ ਹੁਣ ਹੋਰ ਵਿਕਲਪਾਂ ’ਤੇ ਕੰਮ

ਦਿੱਲੀ ਦੇ ਇਸ ਰੈਸਟੋਰੈਂਟ ‘ਚ ਸਿੱਖ ਹਨ Ban, ਆਉਣ ‘ਤੇ ਕੀਤੀ ਜਾਂਦੀ ਹੈ ਬੇਇੱਜਤੀ

Sikh Man Delhi Restaurant: ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਰੈਸਟੋਰੈਂਟ ਵਿੱਚ ਇੱਕ ਸਿੱਖ ਨੂੰ ਦਾਖਿਲ ਹੋਣ ਤੋਂ ਰੋਕ ਦਿੱਤਾ ਗਿਆ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇੱਕ ਸਾਬਤ-ਸੂਰਤ ਪਰਮ ਸਾਹਿਬ ਨਾਮ ਦੇ ਸਿੱਖ ਨੂੰ ਦਿੱਲੀ ਦੇ ਇੱਕ ਰੈਸਟੋਰੈਂਟ ‘ਵੀ ਕੁਤਬ’ ਦੇ ਪ੍ਰਬੰਧਕਾਂ ਵੱਲੋਂ ਸਿਰਫ਼ ਇਸ ਲਈ ਅੰਦਰ ਦਾਖਿਲ ਹੋਣ ਤੋਂ ਰੋਕ ਦਿੱਤਾ, ਕਿਉਂਕਿ

ਸਿਰਫ਼ 100 ਰੁਪਏ ਦੇ ਕੇ ਇਸ ਤਰ੍ਹਾਂ ਰੱਦ ਹੋਵੇਗਾ ਮੋਟੀ ਰਕਮ ਦਾ ਚਲਾਨ…!

Hefty Traffic Penalties: ਨਵੀਂ ਦਿੱਲੀ: ਦੇਸ਼ ਭਰ ਵਿੱਚ 1 ਸਤੰਬਰ 2019 ਤੋਂ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋ ਗਿਆ ਹੈ । ਜਿਸ ਦੇ ਤਹਿਤ ਦੇਸ਼ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਵਜੋਂ ਵੱਡੀ ਰਕਮ ਵਸੂਲੀ ਜਾ ਰਹੀ ਹੈ । ਇੰਨੀਆਂ ਜ਼ਿਆਦਾ ਰਕਮਾਂ ਦੇ ਚਲਾਨ ਕੱਟੇ ਜਾਣ ਕਾਰਨ ਆਮ ਲੋਕ ਦਹਿਸ਼ਤ ਵਿੱਚ ਹਨ

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਦੱਖਣੀ ਭਾਰਤ, ਅਲਰਟ ਜਾਰੀ

South India Terror Alert: ਨਵੀਂ ਦਿੱਲੀ: ਅੱਤਵਾਦੀ ਸੰਗਠਨ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਵਿੱਚ ਵੱਡੀ ਕਰਾਵਾਈ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਰ ਰਹੇ ਹਨ । ਜਿਸਦੇ ਚੱਲਦਿਆਂ ਸੁਰੱਖਿਆ ਏਜੇਂਸੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ । ਪਿਛਲੇ ਦਿਨੀਂ ਖ਼ੁਫ਼ੀਆ ਏਜੇਂਸੀਆਂ ਵੱਲੋਂ ਗੁਜਰਾਤ, ਦਿੱਲੀ ਤੇ ਮਹਾਂਰਾਸ਼ਟਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਸੂਚਨਾ ਮਿਲੀ ਸੀ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਨੇਪਾਲ ਤੇਲ ਪਾਈਪ ਲਾਈਨ ਦਾ ਕੀਤਾ ਉਦਘਾਟਨ

India Nepal Petroleum Pipeline: ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੇਪਾਲ ਨਾਲ ਮੋਤੀਹਾਰੀ-ਅਮਲੇਖਗੰਜ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ ਹੈ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਈ 2019 ਵਿੱਚ ਭਾਰਤ ਦੀ ਨੇਪਾਲ ਦੇ ਪ੍ਰਧਾਨ ਮੰਤਰੀ ਯਾਤਰਾ ਦੌਰਾਨ ਇਸ ਪੂਰੇ ਪ੍ਰੋਜੈਕਟ ਦੇ ਉਦਘਾਟਨ ‘ਤੇ ਸਹਿਮਤੀ ਪ੍ਰਗਟਾਈ ਗਈ ਸੀ । ਪ੍ਰਧਾਨ ਮੰਤਰੀ ਮੋਦੀ ਨੇ

IAF's Golden Arrows Squadron
ਹੁਣ ਅੰਬਾਲਾ ‘ਚ ਡਟਣਗੇ ਰਾਫੇਲ, ਚੀਨ ਤੇ ਪਾਕਿਸਤਾਨ ‘ਤੇ ਰੱਖਣਗੇ ਨਜ਼ਰ

IAF’s Golden Arrows Squadron: ਨਵੀਂ ਦਿੱਲੀ: ਹੁਣ ਭਾਰਤੀ ਹਵਾਈ ਫੌਜ ਵੱਲੋਂ ਫਰਾਂਸ ਤੋਂ ਖਰੀਦੇ ਜਾਣ ਵਾਲੇ ਲੜਾਕੂ ਜਹਾਜ਼ਾਂ ਨੂੰ ਹਰਿਆਣਾ ਦੇ ਅੰਬਾਲਾ ਹਵਾਈ ਸਟੇਸ਼ਨ ‘ਤੇ ਤਾਇਨਾਤ ਕੀਤਾ ਜਾਵੇਗਾ । ਦਰਅਸਲ, ਰਾਫੇਲ ਨੂੰ ਕਾਰਗਿਲ ਜੰਗ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 17 ਨੰਬਰ ਸਕਵਾਡਰਨ ਵਿੱਚ ਰੱਖਿਆ ਜਾਵੇਗਾ ।  ਇਸ ਪ੍ਰਕ੍ਰਿਆ ਦੀ ਸ਼ੁਰੂਆਤ ਹਵਾਈ ਫੌਜ ਮੁਖੀ ਬੀਐਸ ਧਨੋਆ

ਅਦਾਲਤ ਨੇ ਸ਼ਮੀ ਦੀ ਗ੍ਰਿਫ਼ਤਾਰੀ ‘ਤੇ ਲਗਾਈ ਰੋਕ

Mohammed Shami Arrest Warrent: ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਵੱਡੀ ਰਾਹਤ ਮਿਲੀ ਹੈ । ਜਿਸ ਵਿੱਚ ਅਲੀਪੋਰ ਅਦਾਲਤ ਵੱਲੋਂ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ‘ਤੇ ਰੋਕ ਲਗਾ ਦਿੱਤੀ ਗਈ ਹੈ । ਇਸ ਕੇਸ ਦੀ ਅਗਲੀ ਸੁਣਵਾਈ 2 ਨਵੰਬਰ ਨੂੰ ਹੋਵੇਗੀ । ਦਰਅਸਲ, ਸ਼ਮੀ ਦੀ ਪਤਨੀ ਹਸੀਨ ਜਹਾਂ ਵੱਲੋਂ

ਘੱਟ ਹੋਇਆ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ: ਟਰੰਪ

Trump On India Pakistan: ਵਾਸ਼ਿੰਗਟਨ: ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ । ਜਿਸ ਵਿੱਚ ਟਰੰਪ ਨੇ ਕਿਹਾ ਕਿ ਦੋ ਹਫ਼ਤੇ ਪਹਿਲਾਂ ਦੇ ਮੁਕਬਾਲੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਵਿੱਚ ਕਮੀ ਆਈ ਹੈ । ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਦੇਸ਼ ਉਨ੍ਹਾਂ ਨੂੰ ਮਦਦ ਲਈ ਕਹਿਣਗੇ ਤਾਂ

ਇਮਰਾਨ ਖਾਨ ਲਈ ਨਵੀਂ ਮੁਸੀਬਤ, PoK ‘ਚ ਉੱਠੀ ਆਜ਼ਾਦੀ ਦੀ ਮੰਗ

Pakistan Arrests Protesters: ਕਰਾਚੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮੁਸੀਬਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਹੀ ਜਾ ਰਿਹਾ ਹੈ । ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ । ਜਿਸਦੇ ਚੱਲਦਿਆਂ ਪਾਕਿਸਤਾਨ ਇਸ ਮੁੱਦੇ ਨੂੰ ਕੌਮਾਂਤਰੀ ਮੁੱਦਾ ਬਣਾਉਣ ਦੀ ਕੋਸ਼ਿਸ ਕਰ ਰਿਹਾ ਹੈ, ਪਰ ਉਹ ਇਸ ਵਿੱਚ ਨਾਕਾਮ ਸਾਬਿਤ ਹੋ

ਚੰਦਰਯਾਨ-2 ਨੂੰ ਲੈ ਕੇ ਚੀਨ ਨੇ ਇਸਰੋ ਨੂੰ ਦਿੱਤੀ ਉਮੀਦ ਨਾ ਛੱਡਣ ਦੀ ਸਲਾਹ

Chinese Netizens Praise Isro: ਬੀਜ਼ਿੰਗ: ਭਾਰਤ ਦਾ ਚੰਦਰਮਾ ਮਿਸ਼ਨ ਇਸ ਸਮੇ ਲੋਕਾਂ ਦੀ ਤਾਰੀਫ਼ ਦਾ ਪਾਤਰ ਬਣਿਆ ਹੋਇਆ ਹੈ । ਭਾਰਤ ਦੇ ਚੰਦਰਮਾ ਮਿਸ਼ਨ ਦੀ ਚੀਨ ਦੇ ਲੋਕਾਂ ਵੱਲੋਂ ਇੰਟਰਨੈੱਟ ‘ਤੇ ਕਾਫੀ ਤਾਰੀਫ਼ ਕੀਤੀ ਹੈ । ਇਸ ਵਿੱਚ ਲੋਕਾਂ ਨੇ ਇਸਰੋ ਦੇ ਵਿਗਿਆਨੀਆਂ ਨੂੰ ਉਮੀਦ ਨਾ ਛੱਡਣ ਦੀ ਅਪੀਲ ਕੀਤੀ ਹੈ ਤੇ ਆਪਣੀ ਖੋਜ ਜਾਰੀ

‘British Airways’ ਨੂੰ ਮਹਿੰਗੀ ਪਈ ਪਾਇਲਟਾਂ ਦੀ ਹੜਤਾਲ, ਹੋਇਆ ਕਰੋੜਾਂ ਦਾ ਨੁਕਸਾਨ

British Airways Pilot Strike: ਇੰਗਲੈਂਡ: ਸੋਮਵਾਰ ਤੇ ਮੰਗਲਵਾਰ ਨੂੰ ਇੰਗਲੈਂਡ ਦੀ ਏਅਰਲਾਈਨਜ਼ ‘British Airways’ ਦੇ ਪਾਇਲਟ ਹੜਤਾਲ ’ਤੇ ਹਨ । ਇਸ ਮਾਮਲੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਏਅਰਲਾਈਨਜ਼ ਦੇ 100 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਹੜਤਾਲ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਹੜਤਾਲ ਕਾਰਨ ਕੰਪਨੀ ਵੱਲੋਂ 1,500

ਹੁਣ ਚੱਪਲ ਪਾ ਕੇ ਮੋਟਰਸਾਈਕਲ ਚਲਾਉਣ ‘ਤੇ ਹੋ ਸਕਦੀ ਹੈ ਜੇਲ੍ਹ !

Motor Vehicle Act: ਨਵੀਂ ਦਿੱਲੀ: ਦੇਸ਼ ਭਰ ਵਿੱਚ 1 ਸਤੰਬਰ 2019 ਤੋਂ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋ ਗਿਆ ਹੈ । ਜਿਸ ਦੇ ਤਹਿਤ ਦੇਸ਼ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਵਜੋਂ ਵੱਡੀ ਰਕਮ ਵਸੂਲੀ ਜਾ ਰਹੀ ਹੈ । ਇਸ ਐਕਟ ਦੇ ਤਹਿਤ ਬਿਨ੍ਹਾਂ ਲਾਇਸੈਂਸ ਦੇ ਡਰਾਈਵਿੰਗ ਕਰਨ ‘ਤੇ 5,000 ਰੁਪਏ ਤੱਕ

ਨਵੇਂ ਨਿਯਮਾਂ ਤਹਿਤ ਟਰੱਕ ਦਾ ਕੱਟਿਆ ਹੁਣ ਤੱਕ ਦਾ ਸਭ ਤੋਂ ਵੱਡਾ ਚਲਾਨ

New Traffic Fines Odisha: ਉੜੀਸਾ: ਨਵੇਂ ਮੋਟਰ ਵਹੀਕਲ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਕਈ ਇਲਾਕਿਆਂ ‘ਚ ਵੱਡੀ ਗਿਣਤੀ ਵਿੱਚ ਚਲਾਨ ਕੱਟੇ ਜਾ ਰਹੇ ਹਨ । ਅਜਿਹਾ ਹੀ ਇੱਕ ਮਾਮਲਾ ਉੜੀਸਾ ਦੇ ਸੰਬਲਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਟਰੱਕ ਡਰਾਈਵਰ ਦਾ ਸੋਧੇ ਹੋਏ ਮੋਟਰ ਵਾਹਨ ਨਿਯਮ ਦੇ ਤਹਿਤ ਹੁਣ ਤੱਕ ਦਾ

SBI ਨੇ ਆਪਣੇ ਗਾਹਕਾਂ ਨੂੰ ਤੋਹਫ਼ੇ ਨਾਲ ਦਿੱਤਾ ਵੱਡਾ ਝਟਕਾ

SBI Cuts MCLR FD Rates: ਨਵੀਂ ਦਿੱਲੀ: ਸੋਮਵਾਰ ਨੂੰ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ SBI ਵੱਲੋਂ ਆਪਣੇ ਗਾਹਕਾਂ ਨੂੰ ਵੱਡਾ ਤੋਹਫ਼ਾ ਦੇਣ ਦੇ ਨਾਲ ਝਟਕਾ ਵੀ ਦਿੱਤਾ ਗਿਆ ਹੈ । ਬੈਂਕ ਵੱਲੋਂ ਜਿੱਥੇ ਇੱਕ ਪਾਸੇ ਆਪਣੀਆਂ ਲੈਂਡਿੰਗ ਦਰਾਂ ਵਿੱਚ ਫਿਰ ਕਟੌਤੀ ਕੀਤੀ ਗਈ ਹੈ, ਉੱਥੇ ਹੀ ਦੂਸਰੇ ਪਾਸੇ ਫਿਕਸਡ ਡਿਪਾਜ਼ਿਟ ਯਾਨੀ ਕਿ FD ਦੀਆਂ

ਸ਼੍ਰੀਲੰਕਾਈ ਟੀਮ ਨੇ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ, ਹਮਲੇ ਦਾ ਡਰ

PCB Worried SL Players: ਸ਼੍ਰੀਲੰਕਾ: ਸ਼੍ਰੀਲੰਕਾ ਟੀਮ ਨੇ ਹਾਲ ਹੀ ਵਿੱਚ ਮੈਚ ਖੇਡਣ ਲਈ ਪਾਕਿਸਤਾਨ ਦੌਰੇ ‘ਤੇ ਜਾਣਾ ਹੈ, ਪਰ ਸ਼੍ਰੀਲੰਕਾ ਦੇ ਪ੍ਰਮੁੱਖ ਖਿਡਾਰੀਆਂ ਨੇ ਪਾਕਿਸਤਾਨ ਦੌਰੇ ‘ਤੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਹੋ । ਸ਼੍ਰੀਲੰਕਾ ਦੇ ਇਨ੍ਹਾਂ ਪ੍ਰਮੁੱਖ ਖਿਡਾਰੀਆਂ ਵਿੱਚ ਕਪਤਾਨ ਦਿਮੁਥ ਕਰੁਣਾਰਤਨੇ, ਲਸਿਥ ਮਲਿੰਗਾ ਅਤੇ ਐਂਜੇਲੋ ਮੈਥਿਊਜ਼ ਵਰਗੇ ਸੀਨੀਅਰ ਖਿ਼ਡਾਰੀਆਂ ਸ਼ਾਮਿਲ ਹਨ ।