Jan 18

Sadhu Singh Dharamsot
ਕਾਂਗਰਸ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੇ ਭਰੇ ਨਾਮਜ਼ਦਗੀ ਪੱਤਰ

ਨਾਭਾ:-ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਬੁੱਧਵਾਰ ਨੂੰ ਨਾਮਜਦਗੀ ਭਰਨ ਦੇ ਆਖਰੀ ਦਿਨ ਵੱਖ-ਵੱਖ ਹਲਕਿਆ ਵਿੱਚ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਗਏ। ਵਿਧਾਨਸਭਾ ਹਲਕਾ ਨਾਭਾ ਤੋਂ ਵੀ ਕਾਂਗਰਸ ਦੇ ਦਿੱਗਜ ਆਗੂ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਜੋਂ ਕਾਗਜ਼ ਦਾਖਿਲ ਕੀਤੇ। ਕਾਗਜ਼ ਭਰਨ ਤੋਂ ਪਹਿਲਾਂ ਸਾਧੂ ਸਿੰਘ ਧਰਮੋਸਤ ਨੇ ਆਪਣੇ

ਇੱਕ ਪਾਸੜ ਨਹੀਂ ਹੋਏਗੀ ਇਸ ਵਾਰ ‘ਲੰਬੀ’ ਦੀ ਲੜਾਈ

LAMBI CONTEST (ਪ੍ਰਵੀਨ ਵਿਕਰਾਂਤ)ਪੰਜਾਬ ਦੀ ਲੰਬੀ ਵਿਧਾਨਸਭਾ ਸੀਟ ਇਸ ਵਾਰ ਕੁੱਝ ਜਿਆਦਾ ਖਾਸ ਬਨਣ ਜਾ ਰਹੀ ਏ, ਪਹਿਲਾਂ ਤਾਂ ਇਹ ਸੀਟ ਸਿਰਫ਼ ਇਸ ਕਰਕੇ ਖਾਸ ਸੀ ਕਿ ਇੱਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਚੋਣ ਲੜਦੇ ਜਾਂ ਜਿੱਤਦੇ ਸਨ ਅਤੇ ਆਮ ਤੌਰ ‘ਤੇ ਇਹ ਮੁਕਾਬਲਾ ਇੱਕ ਪਾਸੜ ਹੀ ਰਹਿੰਦਾ ਸੀ, ਬਾਦਲ ਸਾਹਮਣੇ ਕੋਈ ਉਮੀਦਵਾਰ ਉਤਾਰਨਾ ਮਤਲਬ ਕਿਸੇ

Jagdish jagga
ਆਜ਼ਾਦ ਉਮੀਦਵਾਰ ਜਗਦੀਸ਼ ਜੱਗਾ ਨੇ ਭਰਿਆ ਨਾਮਜ਼ਦਗੀ ਪੱਤਰ

ਰਾਜਪੁਰਾ : ਵਿਧਾਨ ਸਭਾ ਚੋਣਾਂ ਦੇ ਆਖਰੀ ਦਿਨ ਜਿੱਥੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ, ਉੱਥੇ ਹੀ ਰਾਜਪੁਰਾ ਤੋਂ ਆਜ਼ਾਦ ਉਮੀਦਵਾਰ ਜਗਦੀਸ਼ ਜੱਗਾ ਵੱਲੋਂ ਆਪਣੀ ਨਾਮਜਦਗੀ ਦਾਖਲ ਕੀਤੀ। ਜੱਗਾ ਨੇ ਕਾਗਜ਼ ਦਾਖਲ ਕਰਦਿਆਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ, ਜਿਸ ਉਪਰੰਤ ਉਹ ਹਲਕਾ ਦਿਹਾਤੀ ਦੇ ਵੋਟਰਾਂ ਤੱਕ ਪਹੁੰਚ ਕਰਨ ਲਈ ਆਪਣੇ ਸਾਥੀਆਂ

ਕੀ ‘ਆਪ’ ਦਾ ਟਰੈਕਟਰ ਪਿਆਰ ਬਣਾਏਗਾ ਸਰਕਾਰ?

ਚੰਡੀਗੜ੍ਹ ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਪਹਿਲੀ ਵਾਰ ਸਰਕਾਰ ਬਨਾਉਣ ਲਈ ਹਰ ਦਾਅ ਪੇਚ ਖੇਡਿਆ ਜਾ ਰਿਹਾ ਹੈ। ਪਾਰਟੀ ਦੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਸੂਬੇ ਦੇ ਲੋਕਾਂ ਨੂੰ ਲੁਭਾਇਆ ਜਾ ਸਕੇ ਅਤੇ ਇਸ ਲਈ ਪਾਰਟੀ ਸੋਸ਼ਲ ਮੀਡੀਆ ਤੋਂ ਲੈ ਕੇ ਪ੍ਰਚਾਰ ਦੇ ਹਰ ਉਸ ਤਰੀਕੇ ‘ਚ ਆਪਣਾ ਹੱਥ ਅਜ਼ਮਾ ਰਹੀ ਹੈ

Amarjit Singh Gharu
ਅਜ਼ਾਦ ਉਮੀਦਵਾਰ ਅਮਰਜੀਤ ਸਿੰਘ ਘਾਰੂ ਨੇ ਭਰੇ ਨਾਮਜ਼ਦਗੀ ਪੱਤਰ

ਫਿਰੋਜ਼ਪੁਰ:-ਵਿਧਾਨ ਸਭਾ ਚੋਣਾਂ ਦੇ ਆਖਰੀ ਦਿਨ ਜਿਥੇ ਸਾਰੇ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਗਏ, ਉਥੇ ਕਾਂਗਰਸ ਤੋਂ ਬੇਮੁੱਖ ਹੋਏ ਸਾਬਕਾ ਜ਼ਿਲ੍ਹਾ ਪ੍ਰਧਾਨ ਘਾਰੂ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜਦਗੀ ਦਾਖਲ ਕੀਤੀ। ਰਿਟਰਨਿੰਗ ਅਫਸਰ ਕੋਲ ਆਪਣੇ ਸਾਥੀਆਂ ਸਮੇਤ ਪੇਸ਼ ਹੋਏ ਅਮਰਜੀਤ ਸਿੰਘ ਘਾਰੂ ਨੇ ਕਾਗਜ਼ ਦਾਖਲ ਕਰਦਿਆਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਜਿਸ ਉਪਰੰਤ

Jalalabad-Punjab-polls-2017
ਜਲਾਲਾਬਾਦ ‘ਚ ਕੌਣ ਕਰੇਗਾ ਸਰਦਾਰੀ … ਸੁਖਬੀਰ ਬਾਦਲ, ਭਗਵੰਤ ਮਾਨ ਤੇ ਰਵਨੀਤ ਬਿੱਟੂ ‘ਚ ਟਾਕਰਾ!

ਜਲਾਲਾਬਾਦ : ਵਿਧਾਨ ਸਭਾ ਸੀਟ ਜਲਾਲਾਬਾਦ ਇਸ ਵਾਰ “ਸੁਰਖੀਆਂ” ‘ਚ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਗੜ੍ਹ ਮੰਨੇ ਜਾਂਦੇ ਇਸ ਵਿਧਾਨ ਸਭਾ ਖੇਤਰ ‘ਤੇ ਵੀ.ਆਈ.ਪੀ. ਸੀਟ ਦਾ ਤਮਗਾ ਤਾਂ ਪਹਿਲਾਂ ਤੋਂ ਹੀ ਲੱਗਿਆ ਹੈ ਪਰ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਵੀ ਆਪੋ ਆਪਣੇ ਦਿੱਗਜ ਇਸ ਸੀਟ ਤੋਂ ਉਤਾਰ

Salman khan
ਦਬੰਗ ਖਾਨ ਦਾ ਅਪਰਾਧਿਕ ਮਾਮਲਿਆਂ ਨਾਲ ਪੁਰਾਣਾ ਰਿਸ਼ਤਾ!

ਬਾਲੀਵੁੱਡ ਦੇ ਸਟਾਰ ਦਬੰਗ ਖਾਨ ਦਾ ਅਪਰਾਧਕ ਮਾਮਲਿਆਂ ਨਾਲ ਪੁਰਾਣਾ ਰਿਸ਼ਤਾ ਹੈ। ਭਾਵੇਂ ਉੇਹ ਹਿੱਟ ਰਨ ਕੇਸ ਹੋਵੇ ਜਾਂ ਕਾਲੇ ਹਿਰਨ ਦੇ ਸ਼ਿਕਾਰ ਦਾ ਮਾਮਲਾ। ਦਬੰਗ ਖਾਨ ਨਾਲ ਜੁੜੇ ਮਾਮਲਿਆਂ ਦੀਆਂ ਕੁਝ ਅਹਿਮ ਗੱਲਾਂ। ਆਮਸ ਐਕਟ ਕੇਸ 1998: ਅਕਤੂਬਰ 1998 ‘ਚ ਪੁਲਿਸ ਨੇ ਸਲਮਾਨ ਖਾਨ ਦੇ ਖਿਲਾਫ ਆਮਸ ਐਕਟ ਦੀ ਧਾਰਾ 3/25 ਤੇ 3/27 ਦੇ

kaabil
‘ਕਾਬਿਲ’ ਦਾ ਨਵਾਂ ਪ੍ਰੋਮੋ ‘ਮੈਂ ਅਮਿਤਾਭ ਬੱਚਨ’, ਦੇਖੋ ਵੀਡਿਓ

ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਆਪਣੇ ਆਉਣ ਵਾਲੀ ਫਿਲਮ ‘ਕਾਬਿਲ’ ਦੇ ਪ੍ਰੋਮੋਜ਼ ਨੂੰ ਜਿਸ ਤਰ੍ਹਾਂ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਨੇ,ਉਹ ਲਗਾਤਾਰ ਦਰਸ਼ਕਾਂ ਦੀ ਉਤਸੁਕਤਾ ਵਧਾ ਰਹੇ ਨੇ। ਹਾਲ ਹੀ ‘ਚ ‘ਕਾਬਿਲ’ ਦਾ ਇੱਕ ਨਵਾਂ ਪ੍ਰੋਮੋ ਰਿਲੀਜ਼ ਕੀਤਾ ਗਿਆ ਸੀ, ਜਿਸ ‘ਚ ਫਿਲਮ ਦੇ ਵਿਲੇਨ ਰੋਨਿਤ ਰਾਏ ਰਿਤਿਕ ਨੂੰ ਧਮਕੀ ਦਿੰਦੇ ਨਜ਼ਰ ਆਉਂਦੇ ਨੇ।

Tata hexa launched
ਲਾਂਚ ਹੋਈ ਟਾਟਾ ਹੈਕਸਾ, ਟੋਯੋਟਾ ਨੂੰ ਦੇਵੇਗੀ ਟੱਕਰ

ਟਾਟਾ ਨੇ ਬੁੱਧਵਾਰ ਨੂੰ ਆਪਣੀ ਪਾਵਰਫੁਲ MUV ਹੈਕਸਾ ਲਾਂਚ ਕਰ ਦਿੱਤੀ ਹੈ। ਇਹ ਕਾਰ ਟਾਟਾ ਆਰਿਆ ਨੂੰ ਰਿਪਲੇਸ ਕਰੇਗੀ। ਲਾਂਚ ਇਵੈਂਟ ਦੀ ਸ਼ੁਰੂਆਤ ‘ਚ ਨਾਰਾਇਨ ਕਾਰਤੀਕੇਨ ਸਟੇਜ ‘ਤੇ ਆਏ ਅਤੇ ਹੈਕਸਾ ਦਾ ਮਤਲਬ ਸਮਝਾਇਆ। ਇਸ ਕਾਰ ‘ਚ ਸਫਾਰੀ ਦਾ 2.2 ਲੀਟਰ VARICOR ਇੰਜਨ ਲੱਗਿਆ ਹੋਇਆ ਹੈ। ਟਾਟਾ ਨੇ ਇਸ ਕਾਰ ਨੂੰ ਹਾਈਟੈਕ ਸੇਫਟੀ ਫੀਚਰਸ ਦੇ

ਰਜਿੰਦਰ ਕੌਰ ਭੱਠਲ ਨੇ ਭਰਿਆ ਨਾਮਜ਼ਦਗੀ ਪੱਤਰ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਲਹਿਰਾਗਾਗਾ ਤੋਂ ਪੰਜਾਬ ਕਾਂਗਰਸ ਉਮੀਦਵਾਰ ਰਜਿੰਦਰ ਕੌਰ ਭੱਠਲ ਨੇ ਆਪਣਾ ਨਾਮਜਾਦਗੀ  ਪੱਤਰ ਦਾਖਲ ਕਰਦਿੱਤਾ ਹੈ | ਇਸ ਮੋਕੇ ਭੱਠਲ ਦੇ ਨਾਲ ਉਹਨਾ ਦੇ ਪਰਿਵਾਰਕ ਮੈਂਬਰ ਵੀ ਮਜੂਦ ਸਨ | ਨਾਮਜਦਗੀ ਭਰਨ ਆਈਂ ਰਜਿੰਦਰ ਕੌਰ ਨੇ ਨਾ ਸਿਰਫ ਚੋਣਾਂ ਵਿਚ ਆਪਣੀ ਜਿੱਤ ਦੀ ਗੱਲ ਆਖੀ ਬਲਕਿ ਉਹਨਾ ਦਾਅਵਾ ਕਿੱਤਾ

rajinder-mohan-singh-cheena
ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਛੀਨਾ ਨੇ ਭਰਿਆ ਨਾਮਜ਼ਦਗੀ ਪਰਚਾ

ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸਥਾਨਕ ਭਾਜਪਾ ਦੀ ਵੱਡੀ ਲੀਡਰਸ਼ਿਪ ਮੌਜੂਦ ਸੀ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋ ਬਾਅਦ ਖਾਲੀ ਹੋਈ ਅੰਮ੍ਰਿਤਸਰ ਲੋਕ ਸਭਾ ‘ਤੇ ਚੋਣ ਕਮਿਸ਼ਨ ਨੇ 4 ਫਰਵਰੀ ਨੂੰ ਵਿਧਾਨ ਸਭਾ

Arbaaz khan
ਜਾਣੋਂ ਕਿਥੇ ਮਸਤੀ ਕਰ ਰਹੇ ਨੇ ਅਰਬਾਜ ਖਾਨ… ਦੇਖੋ ਤਸਵੀਰਾਂ

ਦਬੰਗ-2 ਦੇ ਡਾਈਰੈਕਟਰ ਅਰਬਾਜ ਖਾਨ ਇਨ੍ਹਾਂ ਦਿਨੀਂ ਸਵਿਟਜਰਲੈਂਡ ‘ਚ ਮਸਤੀ ਕਰਦੇ ਨਜ਼ਰ ਆ ਰਹੇ ਨੇ। ਤਸਵੀਰਾਂ ‘ਚ ਅਰਬਾਜ ਕਾਫੀ ਰਿਲੈਕਸ ਲੱਗ ਰਹੇ ਹਨ। ਹਾਲ ਹੀ ‘ਚ ਉਹ ਮਲਾਈਕਾ ਅਰੌੜਾ ਨਾਲ ਆਪਣੀ ਤਲਾਕ ਦੀਆਂ ਖਬਰਾਂ ਕਰਕੇ ਸੁਰਖੀਆਂ ‘ਚ ਰਹੇ ਸੀ। ਜਲਦ ਹੀ ਅਰਬਾਜ ਇਕ ਮਿਊਜਿਕਲ ਮਡਰ ਮਿਸਟਰੀ ਫਿਲਮ ‘ਚ ਬਤੋਰ ਐਕਟਰ ਨਜ਼ਰ ਆਉਣਗੇ। ਫਿਲਮ ਦਾ ਨਾਂਅ

Captain-Congress
ਕੈਪਟਨ ਨੇ ਲੰਬੀ ਤੋਂ ਭਰਿਆ ਨਾਮਜ਼ਦਗੀ ਪਰਚਾ

ਸ੍ਰੀ ਮੁਕਤਸਰ ਸਾਹਿਬ : ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਹਨ ਕਿ ਇਹ ਉਹਨਾਂ ਦੀ ਆਖਰੀ ਚੋਣ ਹੈ, ਤੇ ਉਹ ਜਿੱਤਣ ਲਈ ਪੂਰੀ

Parminder Singh Dhindsa
ਚੋਣਾਂ ਦੇ ਮੱਦੇਨਜ਼ਰ ਧੂਰੀ ‘ਚ ਰੋਡ ਸ਼ੋਅ

ਧੂਰੀ:- ਵਿਧਾਨ ਸਭਾ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰ ਹਰੀ ਸਿੰਘ ਵਲੋਂ ਧੂਰੀ ਸ਼ਹਿਰ ਵਿੱਚ ਇੱਕ ਰੋਡ ਸ਼ੋਅ ਅਯੋਜਿਤ ਕੀਤਾ ਗਿਆ। ਇਹ ਰੋਡ ਸ਼ੋਅ ਵਰਕਰਾਂ ਦੇ ਵੱਡੇ ਕਾਫਲੇ ਸਮੇਤ ਹਰੀ ਸਿੰਘ ਨੇ ਹਲਕਾ ਲਹਿਰਾਗਾਗਾ ਦੇ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ, ਅਮਨਵੀਰ ਸਿੰਘ ਚੈਰੀ ਡਾਇਰੈਕਟਰ ਪਾਵਰਕੋਮ, , ਜਿਲ੍ਹਾ ਪ੍ਰਧਾਨ ਤੇਜਾ ਸਿੰਘ

Rajwinder Kaur Bhagike
ਕਾਂਗਰਸ ਉਮੀਦਵਾਰ ਵੱਲੋਂ ਨਿਹਾਲ ਸਿੰਘ ਵਾਲਾ ‘ਚ ਚੋਣ ਪ੍ਰਚਾਰ ਤੇਜ਼

ਨਿਹਾਲ ਸਿੰਘ ਵਾਲਾ:- ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਆਪਣੇ ਚੋਣ ਪ੍ਰਚਾਰ ’ਚ ਹੋਰ ਤੇਜ਼ੀ  ਲਿਆਂਦੀ ਹੈ ।ਜਿਸ ਦੌਰਾਨ ਹਲਕੇ ਦੇ ਪਿੰਡ ਰਣੀਆ ਵਿਖੇ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਜਸਵੰਤ ਸਿੰਘ ਪੱਪੀ ਅਤੇ ਸੀਨੀਅਰ ਆਗੂ ਸੁਰਜੀਤ ਸਿੰਘ ਮੀਤਾ ਦੀ ਅਗਵਾਈ ਹੇਠ ਇੱਕ ਚੋਣ ਮੀਟਿੰਗ ਰੱਖੀ

Captain-Akalidal
ਨਾਮਜ਼ਦਗੀਆਂ ਦਾ ਆਖਰੀ ਦਿਨ ਅੱਜ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਚੱਲ ਰਹੇ ਨਾਮਜ਼ਦਗੀਆਂ ਭਰਨ ਦੇ ਦੌਰ ਵਿੱਚ ਹੁਣ ਤੱਕ 884 ਉਮੀਦਵਾਰਾਂ ਵੱਲੋਂ ਆਪਣੇ ਕਾਗ਼ਜ਼ ਦਾਖ਼ਲ ਕੀਤੇ ਜਾ ਚੁੱਕੇ ਹਨ। ਕੱਲ੍ਹ ਤੱਕ ਪੰਜਾਬ ਵਿੱਚ ਕੁੱਲ 311 ਉਮੀਦਵਾਰਾਂ ਨੇ ਕਾਗ਼ਜ਼ ਭਰੇ ਸਨ। ਅੰਮ੍ਰਿਤਸਰ ਸੰਸਦੀ ਹਲਕੇ ਲਈ ਵੀ ਪੰਜ ਉਮੀਦਵਾਰ ਆਪਣੇ ਕਾਗ਼ਜ਼ ਦਾਖਲ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ ਹੁਣ ਤੱਕ ਜਿਹਨਾਂ

ਅਰਵਿੰਦ ਕੇਜਰੀਵਾਲ ਦੀ ਫ਼ਰੀਦਕੋਟ ਵਿੱਚ ਪਹਿਲੀ ਚੋਣ ਰੈਲੀ ਅੱਜ

ਫ਼ਰੀਦਕੋਟ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਫਰੀਦਕੋਟ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਹੱਕ ਵਿੱਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ। ਉਹ ਫਰੀਦਕੋਟ ਅਤੇ ਕੋਟਕਪੂਰਾ ਵਿੱਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਹਾਲਾਂਕਿ ਕਾਂਗਰਸ ਅਤੇ ਅਕਾਲੀ ਉਮੀਦਵਾਰ ਆਪਣੀ ਪਾਰਟੀ

ਅਕਾਲੀ ਦਲ ਨੇ ਅੰਮ੍ਰਿਤਸਰ ਦੱਖਣੀ ਤੋਂ ਗੁਰਪ੍ਰਤਾਪ ਟਿੱਕਾ ਨੂੰ ਉਮੀਦਵਾਰ ਐਲਾਨਿਆ

ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਗੁਰਪ੍ਰਤਾਪ ਟਿੱਕਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਹੈ। ਇਸੇ ਸੀਟ ਤੋਂ ਕਾਂਗਰਸ ਨੇ ਅੱਜ ਇੰਦਰਵੀਰ ਸਿੰਘ ਬੁਲਾਰੀਆ ਦਾ ਨਾਮ ਐਲਾਨਿਆ ਸੀ ਜੋ ਅਕਾਲੀ ਦਲ ਛੱਡ ਕਾਂਗਰਸ ‘ਚ ਸ਼ਾਮਿਲ ਹੋਏ ਸਨ। ਆਮ ਆਦਮੀ ਨੇ ਇੱਥੋਂ ਡਾ. ਇੰਦਰਵੀਰ ਨਿਜਰ ਨੂੰ ਉਤਾਰਿਆ

ਮੋਹਾਲੀ ਪੁਲਿਸ ਨੇ 21 ਕਰੋੜ ਦਾ ਸੋਨਾ ਕੀਤਾ ਜ਼ਬਤ

ਮੋਹਾਲੀ ਪੁਲਿਸ ਨੇ ਥਾਣਾ ਸੋਹਾਣਾ ਦੇ ਅਧੀਨ ਪੈਂਦੇ ਪਿੰਡ ਬਾਰਕਪੁਰ ਦੇ ਕੋਲ ਲਗਾਏ ਗਏ ਨਾਕੇ ਦੌਰਾਨ ਇੱਕ ਕੁਆਂਟਲ 57 ਕਿਲੋ ਰਾਅ ਗੋਲਡ ਦੇ ਨਾਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੋਲਡ ਨਾਲ 90 ਕਿਲੋ ਸ਼ੁੱਧ ਸੋਨਾ ਨਿਕਲ ਸਕਦਾ ਹੈ। ਜਿਸ ਦੀ ਕੀਮਤ ਕਰੀਬ 21ਕਰੋੜ ਰੁਪਏ ਦੱਸੀ ਜਾਂਦੀ ਹੈ। ਜਿਸ ਗੱਡੀ ਤੋਂ ਸੋਨਾ ਰਿਕਵਰ ਕੀਤਾ

Parambans Singh Bunty Romana
ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਨਾਮਜ਼ਦਗੀ ਪੱਤਰ ਦਾਖਿਲ

ਫਰੀਦਕੋਟ:-ਫਰੀਦਕੋਟ ਵਿੱਚ ਮੰਗਲਵਾਰ ਨੂੰ ਅਕਾਲੀ ਭਾਜਪਾ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰ ਦਿੱਤੇ ਹਨ। ਇਸ ਮੌਕੇ ਤੇ ਇਹਨਾਂ ਦੇ ਸਮਰਥਕ ਵੀ ਮੌਜੂਦ ਸਨ।ਉਹਨਾਂ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਧੰਨਵਾਦੀ ਹਨ ਜਿੰਨ੍ਹਾਂ ਨੇ  ਉਹਨਾਂ ਨੂੰ ਫਰੀਦਕੋਟ ਸਿਟੀ ਤੋਂ  ਟਿਕਟ ਦੇ ਕੇ ਭਰੋਸਾ ਦਵਾਇਆ ਕਿ ਸਾਡੀ