ਕੇਂਦਰ ਨੇ ਤਜ਼ਵੀਜ਼ ਕੀਤੇ ਅਸਲਾ ਬਿੱਲ ‘ਚ ਕੀਤੀ ਸੋਧ, 1 ਲਾਇਸੈਂਸ ‘ਤੇ ਰੱਖੇ ਜਾ ਸਕਣਗੇ 2 ਹਥਿਆਰ


india weapon license bill ਇੱਕ ਲਾਇਸੈਂਸ ਇੱਕ ਹਥਿਆਰ ਦੇ ਮੁੱਦੇ ‘ਤੇ ਪਟਿਆਲਾ ਤੋਂ ਐੱਮ.ਪੀ ਪ੍ਰਨੀਤ ਕੌਰ ਵੱਲੋਂ ਅੱਜ ਲੋਕ ਸਭਾ ‘ਚ ਇਸ ਦਾ  ਮੁੱਦਾ ਚੁੱਕਿਆ ਗਿਆ। ਜਿਸ ਦੇ ਜਵਾਬ ਵਜੋਂ ਗ੍ਰਹਿ ਰਾਜ ਮੰਤਰੀ  ਜੀ. ਕ੍ਰਿਸ਼ਣਾ ਰੈੱਡੀ ਨੇ ਦੱਸਿਆ ਕਿ ਹੁਣ ਇੱਕ ਲਾਇਸੈਂਸ ‘ਤੇ ਦੋ ਹਥਿਆਰ ਰੱਖੇ ਜਾ ਸਕਣਗੇ। ਐੱਮ.ਪੀ ਪ੍ਰਨੀਤ ਕੌਰ ਨੇ ਲੋਕ ਸਭਾ ‘ਚ

ਜਲੰਧਰ ‘ਚ ਸੁਨੀਲ ਜਾਖੜ ਕਾਂਗਰਸੀ ਵਰਕਰਾਂ ਨਾਲ ਅੱਜ ਹੋਣਗੇ ਰੂਬਰੂ

Sunil Jakhar Jalandhar: ਜਲੰਧਰ: ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਯਾਨੀ ਕਿ ਸੋਮਵਾਰ ਨੂੰ ਜਲੰਧਰ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਦੇ ਵਰਕਰਾਂ ਨਾਲ ਰੂਬਰੂ ਹੋਣਗੇ । ਸੋਮਵਾਰ ਨੂੰ ਸੁਨੀਲ ਜਾਖੜ ਅਰਬਨ ਅਸਟੇਟ ਫੇਜ਼-2 ਸਥਿਤ ਤਾਜ ਹੋਟਲ ਵਿੱਚ ਦੁਪਹਿਰ ਤੋਂ ਬਾਅਦ 3 ਵਜੇ ਦੇ ਕਰੀਬ ਲਾਜਪਤ ਨਗਰ ਸਥਿਤ ਲਾਇੰਸ ਭਵਨ ਵਿੱਚ ਸ਼ਹਿਰੀ ਵਰਕਰਾਂ ਨਾਲ ਮੀਟਿੰਗ

ਭਗਵੰਤ ਮਾਨ ਨੇ ਸਿੱਖਿਆ ਮੰਤਰੀ ਨੂੰ ਬਰਖਾਸਤ ਕਰਨ ਦੀ ਮੁੱਖ ਮੰਤਰੀ ਕੈਪਟਨ ਤੋਂ ਕੀਤੀ ਅਪੀਲ

Bhagwant Mann asks Chief Minister ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ‘ਆਪ’ ਹੈੱਡਕੁਆਰਟਰ ਤੋਂ ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕ ਨੂੰ ਦੇਸ਼ ਦੇ ਨਿਰਮਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ ਪਰ ਜੇ

ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਦੇਣ ਦੇ ਖਿਲਾਫ਼ ਹਨ ਕੈਪਟਨ ਅਮਰਿੰਦਰ ਸਿੰਘ

Amarinder Singh is against out of court: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਭਾਵੇਂ ਪੁਲਿਸ ਵੱਲੋਂ ਆਪਣੇ ਉਤੇ ਹਮਲੇ ਦੀ ਸੂਰਤ ਵਿੱਚ ਗੋਲੀ ਚਲਾਉਣ ਦੇ ਹੱਕ ਵਿੱਚ ਹਨ ਪ੍ਰੰਤੂ ਉਹ ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਦੇਣ ਦੇ ਖਿਲਾਫ ਹਨ ਕਿਉਂਕਿ ਇਹ ਦੇਸ਼ ਦੀ ਸੰਵਿਧਾਨਕ ਭਾਵਨਾ ਦੇ ਉਲਟ

ਕੈਪਟਨ ਅਮਰਿੰਦਰ ਸਿੰਘ ਦਾ ਹੈਦਰਾਬਾਦ ਐਨਕਾਊਂਟਰ ਨੂੰ ਲੈ ਕੇ ਵੱਡਾ ਬਿਆਨ

Amarinder Singh view on Encountersਨਵੀਂ ਦਿੱਲੀ: ਐਚ.ਟੀ. ਕਾਨਫਰੰਸ 2019 ਵਿੱਚ ‘ਇਕ  ਵਧਿਆ ਕਲ’ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਹੈਦਰਾਬਾਦ ‘ਚ ਪੁਲਿਸ ਦੁਆਰਾ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਗੋਲੀ ਚਲਾਉਣ ਦੇ ਹੱਕਦਾਰ ਹੋ ਸਕਦੇ ਹਨ ਪਰ ਉਹ ਨਿਆਂ ਦੇਣ ਲਈ ਅਦਾਲਤਾਂ ਤੋਂ ਬਾਹਰ ਜਾਣ ਦੇ ਵਿਰੁੱਧ ਹਨ

ਡਾ. ਮਨਮੋਹਨ ਸਿੰਘ ਨੇ 1984 ਸਿੱਖ ਕਤਲੇਆਮ ਬਾਰੇ ਦਿੱਤਾ ਵੱਡਾ ਬਿਆਨ

 Manmohan Singh on 1984 riots ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਵੱਡਾ ਬਿਆਨ ਦਿੱਤਾ ਗਿਆ ਹੈ । ਉਨ੍ਹਾਂ ਨੇ ਇਹ ਵੱਡਾ ਬਿਆਨ ਦਿੰਦੇ ਕਿਹਾ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲੈਂਦੇ ਤਾਂ ਇਹ ਕਤਲੇਆਮ ਹੋਣਾ ਹੀ ਨਹੀਂ ਸੀ

DJ ਦੌਰਾਨ ਨੌਜਵਾਨ ਦੀ ਮੌਤ ਮਾਮਲਾ: ਪ੍ਰਦਰਸ਼ਨਕਾਰੀਆਂ ਨੇ MLA ਦੀ ਭੰਨੀ ਗੱਡੀ

Dharamkot MLA Attack: ਮੋਗਾ: ਪਿੰਡ ਮਸਤੇਵਾਲਾ ਵਿੱਚ ਸ਼ਨੀਵਾਰ ਰਾਤ ਨੂੰ ਵਿਆਹ ਸਮਾਗਮ ਵਿੱਚ ਡੀ.ਜੇ. ‘ਤੇ ਗੋਲੀ ਚਾਲਾਂ ਦੀ ਸਾਹਮਣੇ ਆਈ ਸੀ । ਜਿਸ ਵਿੱਚ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ । ਇਸ ਘਟਨਾ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਮੌਕੇ ‘ਤੇ

ਪੰਜਾਬ ‘ਚ ਵਿੱਤੀ ਸੰਕਟ, ਸੂਬੇ ਦੇ 4100 ਕਰੋੜ ਰੁਪਏ ਕੇਂਦਰ ਨੇ ਰੋਕੇ :ਪ੍ਰਤਾਪ ਸਿੰਘ ਬਾਜਵਾ

Pratap Singh Bajwa crisisਚੰਡੀਗੜ੍ਹ: ਅੱਜ ਰਾਜ ਸਭਾ ‘ਚ ਪੰਜਾਬ ਦੇ ਕਾਂਗਰਸੀ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਵਿੱਤੀ ਸੰਕਟ ਦਾ ਮਾਮਲਾ ਜ਼ੋਰਦਾਰ ਤਰੀਕੇ ਨਾਲ ਉਠਾਉਂਦਿਆਂ ਕੇਂਦਰੀ ਵਿੱਤ ਮੰਤਰੀ ਨੂੰ ਤੁਰੰਤ ਦਖਲ ਦੇ ਕੇ ਜੀ.ਐੱਸ.ਟੀ. ਦਾ ਸੂਬੇ ਦੇ ਹਿੱਸੇ ਦਾ ਬਣਦਾ ਬਕਾਇਆ ਬਿਨਾਂ ਦੇਰੀ ਜਾਰੀ ਕਰਨ ਦੀ ਮੰਗ ਉਠਾਈ ਹੈ।  ਉਨ੍ਹਾਂ ਕਿਹਾ ਕਿ ਪਿਛਲੇ ਕਈ

C.M ਅਮਰਿੰਦਰ ਸਿੰਘ ਨੇ ਛੱਡਿਆ ਵਿਦੇਸ਼ ਦੌਰਾ, ਪੜ੍ਹੋ ਕਿਉਂ ?

C.M Amarinder Singh Abroad crisisਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਇੰਗਲੈਂਡ ਦੇ ਦੌਰੇ ‘ਤੇ ਸਨ। ਜਿੱਥੋਂ ਉਨ੍ਹਾਂ ਨੇ 27 ਨਵੰਬਰ ਨੂੰ ਵਾਪਸ ਪੰਜਾਬ ਪਰਤਣਾ ਸੀ। ਪਰ ਸੂਤਰਾਂ ਦੇ ਅਧਾਰ ‘ਤੇ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਵਿਦੇਸ਼

ਇੰਗਲੈਂਡ ‘ਚ ਕੈਪਟਨ ਨੇ SFJ ਨੂੰ ਵੰਗਾਰਿਆ, ਦੇਸ਼ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗੇ

SFJ Captain Amrinder Singh: ਬਰਮਿੰਘਮ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਮੇ ਇੰਗਲੈਂਡ ਦੌਰੇ ‘ਤੇ ਹਨ । ਉਨ੍ਹਾਂ ਇਸ ਦੌਰੇ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਿੱਖਸ ਫ਼ਾਰ ਜਸਟਿਸ (SFJ) ਜਿਹੀਆਂ ਤਾਕਤਾਂ ਨੂੰ ਉਹ ਕਦੇ ਕਾਮਯਾਬ ਨਹੀਂ ਹੋਣ ਦੇ ਸਕਦੇ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਭਾਰਤ

ਇੰਗਲੈਂਡ ‘ਚ ਖਾਲਿਸਤਾਨੀਆਂ ਨੇ ਕੈਪਟਨ ਅਮਰਿੰਦਰ ਦੇ ਕਾਫਲੇ ਨੂੰ ਘੇਰਿਆ

Protest Against Captain Amrinder: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੌਰੇ ‘ਤੇ ਹਨ. ਉਥੇ ਹੀ ਇੰਗਲੈਂਡ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਹੋਇਆ ਹੈ । ਜਿੱਥੇ ਉਨ੍ਹਾਂ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ । ਦਰਅਸਲ, ਇਸ ਸਭ ਉਸ ਸਮੇ ਵਾਪਰਿਆਂ ਜਦੋਂ ਕੈਪਟਨ ਦਾ ਕਾਫਲਾ ਉਥੋਂ ਲੰਘ ਰਿਹਾ ਸੀ । ਕੈਪਟਨ ਦੇ ਕਾਫਲੇ ਦਾ ਵਿਰੋਧ ਕਰਨ

ਮਹਾਂਰਾਸ਼ਟਰ ਮਾਮਲਾ: ਸੁਪਰੀਮ ਕੋਰਟ ਕੱਲ੍ਹ ਸਵੇਰੇ 10.30 ਵਜੇ ਸੁਣਾਏਗਾ ਫੈਸਲਾ

SC reserves order for Tuesday ਮਹਾਂਰਾਸ਼ਟਰ ਵਿੱਚ ਨਵੀਂ ਬਣੀ ਸਰਕਾਰ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਕਰਾਰ ਜਾਰੀ ਹੈ । ਮਹਾਂਰਾਸ਼ਟਰ ਵਿੱਚ ਸ਼ਨੀਵਾਰ ਸਵੇਰੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਸੀ, ਜਿੱਥੇ ਭਾਜਪਾ ਨੇ NCP ਨਾਲ ਮਿਲ ਕੇ ਸਰਕਾਰ ਬਣਾ ਲਈ। ਇਸ ਮਾਮਲੇ ‘ਤੇ ਐਤਵਾਰ ਯਾਨੀ ਕਿ ਅੱਜ ਜਸਟਿਸ ਐੱਨ.ਵੀ.

ਪੰਜਾਬ ‘ਚ ਵਿੱਤੀ ਸੰਕਟ ਦੇ ਹਾਲਾਤ, ਸਰਕਾਰੀ ਖ਼ਜ਼ਾਨੇ ‘ਚ 5000 ਕਰੋੜ ਦੇ ਬਿਲ ਬਕਾਇਆ

Punjab crisis bill pending: ਚੰਡੀਗੜ੍ਹ: ਪੰਜਾਬ ਸਰਕਾਰ ਦਾ ਖਜ਼ਾਨਾ ਖਾਲ੍ਹੀ ਹੋਣ ਨਾਲ ਸੂਬੇ ਵਿੱਚ ਵਿੱਤੀ ਐਮਰਜੈਂਸੀ ਦੇ ਹਾਲਾਤ ਬਣ ਗਏ ਹਨ । ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਬਿੱਲ ਬਕਾਇਆ ਹਨ ਅਤੇ ਸਰਕਾਰ ਕੋਲ ਬਿਲ ਕਲੀਅਰ ਕਰਨ ਲਈ ਪੈਸੇ ਨਹੀਂ ਹਨ । ਵਿੱਤ ਮੰਤਰੀ ਮਨਪ੍ਰੀਤ ਬਾਦਲ 2 ਦਿਨ ਪਹਿਲਾਂ ਹੀ ਨਵੀਂ ਦਿੱਲੀ

ਜਲਦ ਮਿਲਣਗੇ ਸਮਾਰਟ ਫੋਨ, ਪੰਜਾਬ ਸਰਕਾਰ ਨਿਭਾਏਗੀ ਵਾਅਦਾ

Punjab govt smartphone: ਚੰਡੀਗੜ੍ਹ: ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਮਨ ਬਣਾ ਹੀ ਲਿਆ ਹੈ । ਪੰਜਾਬ ਸਰਕਾਰ ਨੇ ਤਿੰਨ ਵਰ੍ਹੇ ਪੂਰੇ ਹੋਣ ਤੋਂ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਐਲਾਨ ਕੀਤਾ ਸੀ । ਜਿਸਨੂੰ ਕੈਪਟਨ ਸਰਕਾਰ ਲਗਾਤਾਰ ਟਾਲਦੀ ਆ ਰਹੀ ਸੀ, ਪਰ ਹੁਣ ਸੋਸ਼ਲ ਮੀਡੀਆ ‘ਤੇ ਮਜ਼ਾਕ ਉੱਡਣ ਤੋਂ ਬਾਅਦ ਹੁਣ

‘ਚੌਂਕੀਦਾਰ ਚੋਰ ਹੈ’ ਦੇ ਬਿਆਨ ‘ਤੇ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਦਿੱਤੀ ਮੁਆਫ਼ੀ

Rahul Gandhi contempt case: ਸੁਪਰੀਮ ਕੋਰਟ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਖਿਲਾਫ ਦਾਇਰ ਮਾਣਹਾਨੀ ਕੇਸ ‘ਚ ਫੈਸਲਾ ਸੁਣਾਇਆ। ਭਾਜਪਾ ਸੰਸਦ ਮੀਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਵਿਵਾਦਪੂਰਨ ਬਿਆਨ ‘ਚੌਕੀਦਾਰ ਚੋਰ ਹੈ’ ਦੇ ਬਾਅਦ ਸੁਪਰੀਮ ਕੋਰਟ ਵਿੱਚ ਇੱਕ ਮਾਨਯੋਗ ਪਟੀਸ਼ਨ ਦਰਜ ਕੀਤੀ ਸੀ। ਹੁਣ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਦੀ ਮੁਆਫੀ ਨੂੰ ਮਨਜ਼ੂਰੀ ਦੇ ਦਿੱਤੀ

ਟਾਟਾ ਟਰੱਸਟ ਤੋਂ ਮਿਲਿਆ ਭਾਜਪਾ ਨੂੰ 356 ਕਰੋੜ ਦਾ ਚੰਦਾ

Tata group donated Rs 356 crore to BJP: ਸਾਲ 2018-19 ਵਿੱਚ ਭਾਰਤੀ ਜਨਤਾ ਪਾਰਟੀ ਨੇ ਹੁਣ ਤੱਕ 800 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਦੇਸ਼ ਵਿੱਚ ਸੱਤਾਧਾਰੀ ਭਾਜਪਾ ਨੇ ਇਹ ਜਾਣਕਾਰੀ ਚੋਣ ਅਯੋਗ ਵਿੱਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਵਿੱਚ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਨੂੰ ਇਸ ਸਾਲ ਚੈੱਕ ਅਤੇ ਆਨਲਾਈਨ ਪੈਮੇਂਟ ਜ਼ਰੀਏ 800 ਕਰੋੜ ਰੁਪਏ

ਸ਼ਸ਼ੀ ਥਰੂਰ ਦੀਆਂ ਮੁਸ਼ਕਿਲਾਂ ਵਧੀਆਂ, ਅਦਾਲਤ ਨੇ ਜਾਰੀ ਕੀਤਾ ਵਾਰੰਟ

Warrant Against Shashi Tharoor – ਨਵੀਂ ਦਿੱਲੀ, 13 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਕਾਂਗਰਸੀ ਨੇਤਾ ਸ਼ਸੀ ਥਰੂਰ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦੇ ਹੋਏ ‘ਸ਼ਿਵਲਿੰਗ ‘ਤੇ ਬਿਛੂ’ ਵਾਲੇ ਕਥਿਤ ਬਿਆਨ ‘ਤੇ ਦਰਜ ਅਪਰਾਧਿਕ ਸ਼ਿਕਾਇਤ ਦੇ ਸਿਲਸਿਲੇ ‘ਚ ਅਦਾਲਤ ਸਾਹਮਣੇ ਪੇਸ਼ ਨਾ ਹੋਣ ਕਰਕੇ

ਗਾਂਧੀ ਪਰਿਵਾਰ ਦੀ ਸੁਰੱਖਿਆ ਹੁਣ CRPF ਦੇ ਹਵਾਲੇ

CRPF takes over Gandhis’ security: ਨਵੀਂ ਦਿੱਲੀ, 12 ਅਕਤੂਬਰ- ਪਿਛਲੇ ਹਫ਼ਤੇ ਐੱਸਪੀਜੀ ਦੀ ਸੁਰੱਖਿਆ ਹਟਾਏ ਜਾਣ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਦੀ ਜਿੰਮੇਵਾਰੀ ਸੀਆਰਪੀਐੱਫ ਨੇ ਸੰਭਾਲ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਇਲੀ ਐਕਸ-95, ਏਕੇ ਸੀਰੀਜ਼ ਅਤੇ ਐੱਮਪੀ-5 ਗੰਨ ਨਾਲ ਲੈੱਸ ਕੇਂਦਰੀ ਨੀਮ ਫ਼ੌਜੀ ਬਲ ਦੇ ਕਮਾਂਡੋਜ਼ ਦੀ

ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਖਾਨ ਨੇ ਯਾਰੀ ਨਿਭਾਈ : ਨਵਜੋਤ ਸਿੱਧੂ

Imran Khan Fulfill his Promise: ਲਾਹੌਰ, ਸਿੱਧੂ ਨੇ ਕਿਹਾ ਕਿ ਸਿੱਖ ਕੌਮ ਇਕ ਫੀਸਦ ਹੈ ਪਰ ਇਸ ਦਾ ਦਬਦਬਾ 50 ਫੀਸਦੀ ਹੈ। ਸਿੱਖ ਕੌਮ ਲਈ ਜੋ ਕੰਮ ਇਮਰਾਨ ਖਾਨ ਨੇ ਕੀਤਾ ਉਨ੍ਹਾਂ ਲਈ ਸਾਰੀ ਕੌਮ ਸ਼ੁਕਰਗੁਜਾਰ ਹੈ। ਉਨ੍ਹਾਂ ਕਿਹਾ ਕਿ ਅੱਜ ਤਕ ਸਿੱਖ ਇਸ ਥਾਂ ਉਤੇ ਆਉਣ ਲਈ ਬਹੁਤ ਤਰਸੇ ਹਨ। ਚਾਰ ਪੀੜੀਆ ਇਥੇ ਆਉਣ

ਵੈਂਕਈਆ ਨਾਇਡੂ : ਨੌਜਵਾਨਾਂ ਨੂੰ ਗੁਰੂ ਨਾਨਕ ਦਿਆਂ ਸਿੱਖਿਆਵਾਂ ‘ਤੇ ਚੱਲਣ ਦੀ ਲੋੜ

Venkaiah said teachings nanak dev Benef : ਚੰਡੀਗੜ੍ਹ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ। ਜਿਸ ਵਿੱਚ 53 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਅਤੇ ਹਰਿਆਣਾ ਦੇ ਵਿਧਾਇਕ ਇਕੱਠੇ ਬੈਠੇ ਹਨ। ਇਸ ਵਿਚ ਪੰਜਾਬ ਅਤੇ ਹਰਿਆਣਾ ਦੇ 174