100 ਦਿਨ ਪੂਰੇ ਹੋਣ ‘ਤੇ ਮੋਦੀ ਸਰਕਾਰ ਦੇਵੇਗੀ ਲੇਖਾ-ਜੋਖਾ!


Modi Government 100 Days: ਨਵੀਂ ਦਿੱਲੀ: ਸਤੰਬਰ ਦੇ ਪਹਿਲੇ ਹਫਤੇ ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ 100 ਦਿਨ ਪੂਰੇ ਹੋ ਜਾਣਗੇ । ਇਸ ਮੌਕੇ ਮੋਦੀ ਸਰਕਾਰ ਆਪਣੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸਣ ਲਈ ਕਈ ਪ੍ਰੋਗਰਾਮ ਕਰ ਰਹੀ ਹੈ । ਜਿਸ ਵਿੱਚ ਮੋਦੀ ਸਰਕਾਰ ਦੇਸ਼ ਦੀ ਆਰਥਿਕ ਵਿਵਸਥਾ ਨੂੰ ਤੇਜ਼ੀ ਦੇਣ ਲਈ ਕੁਝ ਵੱਡੇ ਕਦਮ ਚੁੱਕ ਸਕਦੀ

ਕਸ਼ਮੀਰ ਮੁੱਦੇ ‘ਤੇ ਭਾਰਤ ਨੂੰ ਮਿਲਿਆ ਫਰਾਂਸ ਦਾ ਸਾਥ

Emmanuel Macron Supports India: ਫਰਾਂਸ: ਕਸ਼ਮੀਰ ਮੁੱਦੇ ਨੂੰ ਲੈ ਕੇ ਫਰਾਂਸ ਵੱਲੋਂ ਭਾਰਤ ਦਾ ਸਮਰਥਨ ਕੀਤਾ ਗਿਆ ਹੈ । ਵੀਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਜੰਮੂ-ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਭਾਰਤ ਤੇ ਪਾਕਿਸਤਾਨ ਨੂੰ ਦੁਵੱਲੇ ਤਰੀਕੇ ਨਾਲ ਹੱਲ ਕੱਢਣਾ ਹੋਵੇਗਾ । ਮੈਕਰੋਂ ਨੇ ਕਿਹਾ ਕਿ ਕਸ਼ਮੀਰ ਮੁੱਦੇ ਵਿੱਚ ਕਿਸੇ

ਫ਼ਰਾਂਸ ਲਈ ਰਾਵਾਨਾ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Modi Visit France: ਨਵੀਂ ਦਿੱਲੀ: ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫ਼ਰਾਂਸ ਸਮੇਤ ਤਿੰਨ ਦੇਸ਼ਾਂ ਦੇ ਦੌਰੇ ‘ਤੇ ਰਵਾਨਾ ਹੋ ਗਏ ਹਨ । ਜਿੱਥੇ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨਾਲ ਦੋ ਪੱਖੀ ਗੱਲਬਾਤ ਕਰਨਗੇ । ਇਸ ਦੌਰਾਨ ਦੋਵਾਂ ਨੇਤਾਵਾਂ ਵਿੱਚ ਵਪਾਰ, ਨਿਵੇਸ਼, ਰੱਖਿਆ, ਸਮੁੰਦਰੀ ਸਰੱਖਿਆ, ਅੱਤਵਾਦ ਨਾਲ ਨਜਿੱਠਣ ਤੇ ਅਸੈਨਿਕ ਪਰਮਾਣੂ ਉਰਜਾ ਖੇਤਰ ਵਿੱਚ

ਕੈਪਟਨ ਨੇ ਹੜ੍ਹ ਪੀੜ੍ਹਤਾਂ ਲਈ PM ਤੋਂ ਮੰਗੀ 1000 ਕਰੋੜ ਮਦਦ

Captain writes to Modi: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਪੰਜਾਬ ਵਿੱਚ ਆਏ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ 1,000 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਮੰਗਿਆ ਹੈ। ਕੈਪਟਨ ਨੇ ਮੋਦੀ ਨੂੰ ਹੜ੍ਹ ਪੀੜਤ ਇਲਾਕਿਆਂ ਵਿੱਚ ਬਚਾਅ ਕਾਰਜ ਤੇ ਮਦਦ ਪਹੁੰਚਾਉਣ ਦੀ ਵੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਨਾਲ ਹੀ

ਪੀਐੱਮ ਮੋਦੀ ਨੇ ਭੂਟਾਨ ਵਿਚ RuPay ਕਾਰਡ ਕੀਤੇ ਲਾਂਚ

modi launched rupay in bhopal: ਨਵੀਂ ਦਿੱਲੀ : ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਭੁਟਾਨ ਵਿੱਚ RuPay ਕਾਰਡ ਲਾਂਚ ਕੀਤਾ । ਭੁਟਾਨ ਦੇ ਦੋ ਦਿਨਾਂ ਦੌਰੇ ਉੱਤੇ ਗਏ ਮੋਦੀ ਨੇ ਸਿਮਕੋਝਾ ਜੋਂਗ ਵਿੱਚ ਖਰੀਦਾਰੀ ਕਰ RuPay ਕਾਰਡ ਲਾਂਚ ਕੀਤਾ । ਭਾਰਤ ਅਤੇ ਭੁਟਾਨ ਦੇ ਪ੍ਰਧਾਨਮੰਤਰੀ ਦੀ ਹਾਜ਼ਰੀ ਵਿੱਚ ਭਾਰਤ ਅਤੇ ਭੁਟਾਨ ਦੇ ਵਿੱਚ ਕੁਲ ਪੰਜ

ਦੋਸਤੀ ਨੂੰ ਮਜ਼ਬੂਤ ਕਰਨ ਲਈ ਮੋਦੀ ਪਹੁੰਚੇ ਭੂਟਾਨ

PM Modi Leaves Bhutan Two Day Visit : ਭੂਟਾਨ : ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭੂਟਾਨ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋ ਗਏ ਹਨ । ਜਿੱਥੇ ਮੋਦੀ ਉੱਚ ਪੱਧਰੀ ਲੀਡਰਸ਼ਿਪ  ਨਾਲ ਪਣਬੱਧੀ ਸੈਕਟਰ ਸਮੇਤ ਦੋ ਪੱਖੀ ਸਬੰਧਾਂ ਅਤੇ ਆਪਸੀ ਹਿੱਤਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨਗੇ । ਆਪਣੀ ਇਸ ਯਾਤਰਾ ਦੌਰਾਨ ਮੋਦੀ ਭੂਟਾਨ

ਭਾਰਤ ਪਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਨੂੰ ਬਦਲ ਵੀ ਸਕਦੈ : ਰਾਜਨਾਥ ਸਿੰਘ

rajnath singh on article 370: ਭਾਰਤ ਦੇ ਪਾਕਿਸਤਾਨ ਨਾਲ ਵੱਧ ਰਹੇ ਤਨਾਅ ਦੇ ਚਲਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਪਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਆਪਣੀ ਨੀਤੀ ਨੂੰ ਬਦਲ ਵੀ ਸੱਕਦਾ ਹੈ। ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਪੋਖਰਣ ‘ਚ ਕਿਹਾ ਕਿ ਪਰਮਾਣੂ ਆਯੁੱਧ ਨੂੰ ਲੈ ਕੇ ਹੁਣ ਤਕ ਸਾਡੀ ਨੀਤੀ `ਪਹਿਲਾਂ ਵਰਤੋਂ

ਮੋਦੀ ਨੇ ਜੰਮੂ-ਕਸ਼ਮੀਰ ਬਾਰੇ ਕੀਤਾ ਵੱਡਾ ਦਾਅਵਾ

PM Modi Insists Kashmir Decision Big : ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਮਨਸੂਖ ਕਰਨ ‘ਤੇ ਵੱਡਾ ਦਾਅਵਾ ਕੀਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ । ਉਨ੍ਹਾਂ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਧਾਰਾ 370 ਨੂੰ ਹਟਾਉਣ ‘ਤੇ ਵਿਰੋਧ

ਹਾਰਡ ਕੌਰ ਦਾ ਟਵੀਟਰ ਅਕਾਊਂਟ ਬੰਦ, ਮੋਦੀ ਤੇ ਸ਼ਾਹ ਖ਼ਿਲਾਫ਼ ਬੋਲਣਾ ਪਿਆ ਮਹਿੰਗਾ

hard kaur twitter account suspended: ਨਵੀਂ ਦਿੱਲੀ : ਰੈਪਰ ਹਾਰਡ ਕੌਰ ਨੇ ਥੋੜੇ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਆਪਣੇ ਟਵੀਟਰ ਅਕਾਊਂਟ ‘ਤੇ ਇੱਕ ਵੀਡੀਓ ਪਾ ਕੇ ਉਨ੍ਹਾਂ ਦੀ ਬੇਜ਼ਤੀ ਕੀਤੀ ਸੀ, ਜਿਸ ਕਰਕੇ ਹਾਰਡ ਕੌਰ ਦਾ ਟਵੀਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਅਜਿਹੀਆਂ

15 ਅਗਸਤ ਨੂੰ ਕਸ਼ਮੀਰ ‘ਚ ਅਮਿਤ ਸ਼ਾਹ ਲਹਿਰਾ ਸਕਦੇ ਨੇ ਝੰਡਾ

Amit Shah Independence Day Unfurl National Flag  : ਸ਼੍ਰੀਨਗਰ : ਇਸ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਵਿੱਚ 73ਵਾਂ ਆਜ਼ਾਦੀ ਦਿਹਾੜਾ ਮਨਾ ਸਕਦੇ ਹਨ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ 14 ਅਗਸਤ ਦੀ ਸ਼ਾਮ ਨੂੰ ਅਮਿਤ ਸ਼ਾਹ ਸ਼੍ਰੀਨਗਰ ਲਈ ਰਵਾਨਾ ਹੋ ਸਕਦੇ ਹਨ । ਕਿਹਾ ਜਾ ਰਿਹਾ ਹੈ ਕਿ ਸ਼ਾਹ 15 ਅਗਸਤ

BJP ਨੇ ਕਰਨਾਟਕ ਤੋਂ ਬਾਅਦ ਸਿੱਕਮ ‘ਚ ਕੀਤਾ ਧਮਾਕਾ!

Sikkim Democratic 10 MLAS Join BJP : ਨਵੀਂ ਦਿੱਲੀ : ਕਰਨਾਟਕ ਤੋਂ ਬਾਅਦ ਸਿੱਕਮ ਵਿੱਚ ਵੀ ਬੀਜੇਪੀ ਨੂੰ ਵੱਡੀ ਸਫਲਤਾ ਮਿਲੀ ਹੈ । ਜਿੱਥੇ ਸਿੱਕਿਮ ਡੈਮੋਕਰੇਟਿਕ ਫਰੰਟ ਯਾਨੀ ਕਿ SDF ਦੇ 10 ਵਿਧਾਇਕ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਸਮੇਤ ਪੰਜ

JJP ਛੱਡ BJP ‘ਚ ਆਏ ਫੋਗਾਟ ਪਿਓ-ਧੀ

Jannayak Janata Party: ਚੰਡੀਗੜ੍ਹ : ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੀ ਸਪੋਰਟਸ ਯੂਨਿਟ ਦੇ ਮੁਖੀ ਮਹਾਵੀਰ ਫੋਗਾਟ ਆਪਣੀ ਪਾਰਟੀ ਦਾ ਸਾਥ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ਦੰਗਲ ਫ਼ਿਲਮ ਦੀ ਕਹਾਣੀ ਇਨ੍ਹਾਂ ਦੇ ਪਰਿਵਾਰ ‘ਤੇ ਅਧਾਰਤ ਹੈ। ਪਹਿਲਵਾਨ ਮਹਾਵੀਰ ਫੋਗਾਟ ਤੇ ਤਗਮਾ ਜੇਤੂ ਉਨ੍ਹਾਂ ਦੀ ਧੀ ਬਬੀਤਾ ਫੋਗਾਟ ਸੋਮਵਾਰ ਨੂੰ

ਈਦ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ

Narendra Modi Wish Eid Mubarak : ਨਵੀਂ ਦਿੱਲੀ : ਅੱਜ ਦੇਸ਼ ਭਰ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਈਦ ਮਨਾਈ ਜਾ ਰਹੀ ਹੈ । ਈਦ-ਉਲ-ਜ਼ੁਹਾ ਦੇ ਮੌਕੇ ‘ਤੇ ਲੋਕਾਂ ਨੇ ਮਸਜਿਦਾਂ ਵਿੱਚ ਨਮਾਜ਼ ਪੜ੍ਹੀ ਤੇ ਇਕ ਦੂਸਰੇ ਨੂੰ ਮੁਬਾਰਕਬਾਦ ਦੇ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ । ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ

ਹੁਣ ਕੁਕਿੰਗ ਆਇਲ ਨਾਲ ਚੱਲਣਗੀਆਂ ਗੱਡੀਆਂ

Bpcl Starts Programme Converting Used Cooking Oil Biodiesel : ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਦੇ ਹੋਏ ਖਾਣਾ ਬਣਾਉਣ ਲਈ ਇੱਕ ਵਾਰ ਇਸਤੇਮਾਲ ਹੋ ਚੁੱਕੇ ਕੁਕਿੰਗ ਆਇਲ ਦਾ ਦੁਬਾਰਾ ਇਸਤੇਮਾਲ ਨੂੰ ਲੈ ਕੇ ਨਵਾਂ ਤਰੀਕਾ ਕੱਢਿਆ ਹੈ । ਹੁਣ ਇਸ ਬਚੇ ਤੇਲ ਨਾਲ ਬਾਇਓਡੀਜ਼ਲ ( Bio Diesel )  ਬਣਾਉਣ ਦੀ ਤਿਆਰੀ

ਜੰਮੂ-ਕਸ਼ਮੀਰ ‘ਚ ਅੱਤਵਾਦ ਹੋਵੇਗਾ ਖ਼ਤਮ : ਅਮਿਤ ਸ਼ਾਹ

Amit Shah Responds To Article 370: ਚੇਨਈ : ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਦੇ ਫ਼ੈਸਲੇ ‘ਤੇ ਐਤਵਾਰ ਨੂੰ ਬਿਆਨ ਦਿੱਤਾ ਹੈ। ਅਮਿਤ ਸ਼ਾਹ ਨੇ ਚੇਨਈ ‘ਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਇਸ ਧਾਰਾ ਨੂੰ ਪਹਿਲਾਂ ਹੀ ਖ਼ਤਮ ਕਰ ਦੇਣਾ ਚਾਹੀਦਾ ਸੀ। ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨ ਦੇ ਨਤੀਜਿਆਂ ਸਬੰਧੀ ਉਨ੍ਹਾਂ

ਪਾਕਿਸਤਾਨ ਵਰਗਾ ਗੁਆਂਢੀ ਕਿਸੇ ਨੂੰ ਨਾ ਮਿਲੇ : ਰਾਜਨਾਥ ਸਿੰਘ

Article 370 Revoked Rajnath Singh Statement : ਨਵੀਂ ਦਿੱਲੀ : ਭਾਰਤ ਸਰਕਾਰ ਵਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੋਖਲਾ ਗਿਆ ਹੈ ਅਤੇ ਨਾਲ ਦੇ ਨਾਲ ਦੋਨਾਂ ਦੇਸ਼ਾਂ ਵਿੱਚ ਤਨਾਅ ਵੀ ਵੱਧ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਸਬੰਧੀ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪਾਕਿਸਤਾਨ ਵਰਗਾ ਗੁਆਂਢੀ ਮੁਲਕ ਕਿਸੇ ਨੂੰ ਵੀ ਨਾ ਮਿਲੇ।

ਭਾਜਪਾ ਵਿਧਾਇਕ ਨੇ ਕਸ਼ਮੀਰੀ ਮੁਟਿਆਰਾਂ ‘ਤੇ ਕੀਤੀ ਸ਼ਰਮਨਾਕ ਟਿੱਪਣੀ

marry white-skinned women of Kashmir: ਮੁਜ਼ੱਫਰਨਗਰ: ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਵੱਲੋਂ ਸੰਸਦ ਵਿੱਚ ਜੰਮੂ-ਕਸ਼ਮੀਰ ਦੇ ਪੁਨਰਗਠਨ ਦਾ ਬਿੱਲ ਪਾਸ ਕਰਵਾਉਣ ਤੋਂ ਬਾਅਦ ਪਾਰਟੀ ਦੇ ਲੀਡਰ ਫੁੱਲੇ ਨਹੀਂ ਸਮਾ ਰਹੇ ਹਨ । ਇਸੇ ਖੁਸ਼ੀ ਵਿੱਚ ਸੱਤਾਧਾਰੀ ਖੇਮੇ ਦੇ ਅਜਿਹੇ ਹੀ ਲੀਡਰ ਨੇ ਨੌਜਵਾਨਾਂ ਨੂੰ ਕਸ਼ਮੀਰੀ ਮੁਟਿਆਰਾਂ ‘ਤੇ ਅੱਖ ਰੱਖਣ ਦੀ ਸਲਾਹ ਦੇ

ਲੀਡਰਾਂ ਦੀ ਸਿਆਸਤ ਹੇਠਾਂ ਦੱਬੇ ਰਹਿ ਜਾਂਦੇ ਹਨ ਜਨਤਾ ਦੇ ਮੁੱਦੇ

Political Leaders Buried Below Mass Issues : ਚੰਡੀਗੜ : ਪੰਜਾਬ ਵਿਧਾਨਸਭਾ ਦੇ ਤਿੰਨ ਦਿਨ ਤੱਕ ਚਲੇ ਸੈਸ਼ਨ ਦੇ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੀ ਆਪਸੀ ਬਹਿਸ ਵਿੱਚ ਜਨਤਾ ਦੇ ਅਹਿਮ ਮੁੱਦੇ ਦਬ ਕਰ ਰਹਿ ਗਏ । ਸੈਸ਼ਨ ਦੇ ਦੌਰਾਨ ਨਾ ਹੀ ਕਿਸੀ ਗੰਭੀਰ ਮੁੱਦੇ ਉੱਤੇ ਚਰਚਾ ਹੋ ਸਕੀ ਅਤੇ ਨਾ ਹੀ ਸਰਕਾਰ ਦੁਆਰਾ ਕੋਈ ਵਿਸ਼ੇਸ਼

ਸੁਸ਼ਮਾ ਕੋਲ ਹੈ 32 ਕਰੋੜ ਦੀ ਜਾਇਦਾਦ, ਮਾਲਕ ਕੌਣ ?

sushma swaraj assest value income : ਦੇਸ਼ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਦੇਸ਼ ‘ਚ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ।ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਦੇ ਨਾਮ ‘ਤੇ ਟਵੀਟ ਕੀਤਾ ਹੈ ਕਿ ਭਾਰਤੀ ਰਾਜਨੀਤੀ ‘ਚ ਇੱਕ ਗੌਰਵਸ਼ਾਲੀ ਅਧਿਆਇ ਦਾ ਅੰਤ ਹੋ ਗਿਆ ਹੈ, ਸੁਸ਼ਮਾ ਨੇ ਜਨਸੇਵਾ

ਪੰਜ ਕਿਸਾਨਾਂ ਨੇ ਖਾਧਾ ਜ਼ਹਿਰ, ਇਨ੍ਹਾਂ ‘ਚੋਂ ਇੱਕ ਦੀ ਕੀਤੀ ਸੀ ਮੋਦੀ ਨੇ ਸਰਾਹਣਾ

Farmer praised PM Modi 3 Years Ago : ਸੜਕ ਪਰਿਯੋਜਨਾ ਲਈ ਐਕੁਆਇਰਡ ਲੈਂਡ ਦਾ ਮੁਆਵਜ਼ਾ ਮਿਲਣ ‘ਚ ਦੇਰੀ ਹੋਣ ਤੇ ਅਕੋਲਾ ਵਿੱਚ 5 ਕਿਸਾਨਾਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।  ਇਨ੍ਹਾਂ ਕਿਸਾਨਾਂ ਵਿੱਚੋਂ ਇੱਕ ਕਿਸਾਨ ਦੀ 3ਸਾਲ ਪਹਿਲਾ ਨਰੇਂਦਰ ਮੋਦੀ ਨੇ ਤਾਰੀਫ਼ ਕੀਤੀ ਸੀ।  ਮੋਦੀ ਨੇ 2016 ‘ਚ `ਮੰਨ ਕੀ ਬਾਤ’ ਪ੍ਰੋਗਰਾਮ ਵਿੱਚ ਨੋਟਬੰਦੀ ਤੋਂ ਬਾਅਦ 42 ਸਾਲਾਂ ਮੁਰਲੀਧਰ ਰਾਉਤ ਦੇ