ਸ਼੍ਰੋਮਣੀ ਅਕਾਲੀ ਦਲ ਨੇ ਸੁਖਪਾਲ ਖਹਿਰਾ ਨੂੰ ਮੁੜ ਦੱਸਿਆ ਭ੍ਰਿਸ਼ਟ ਆਗੂ, ਪ੍ਰੈਸ ਕਾਨਫਰੰਸ ਦਿੱਤੀ ਡਰਾਮਾ ਕਰਾਰ
shiromani akali dal condemns sukhpal khaira


shiromani akali dal condemns sukhpal khaira ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨਾਰਾਜ਼ ‘ਆਪ‘ ਆਗੂ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਹਟਾਏ ਜਾਣ ਮਗਰੋਂ ਸਿਆਸਤ ‘ਚ ਆਪਣੀ ਹੋਂਦ ਬਚਾਈ ਰੱਖਣ ਲਈ 1984, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਉੱਤੇ ਮੌਕਾਪ੍ਰਸਤ ਰਾਜਨੀਤੀ ਕਰਨ ਵਾਸਤੇ ਸਖ਼ਤ ਨਿਖੇਧੀ ਕੀਤੀ ਹੈ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ

ਕੇਜਰੀਵਾਲ ਦੀ ਮੁਆਫੀ ਨੇ ਪੰਜਾਬ ਦੀ ‘ਆਪ’ ਪਾਰਟੀ ‘ਚ ਪਾਇਆ ਭੜਥੂ

Kejriwal’s apology ਜਲੰਧਰ: ਪੰਜਾਬ ‘ਚ ਨਸ਼ਾ ਫੈਲਾਉਣ ਦਾ ਦੋਸ਼ ਲਗਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਿਕਰਮ ਮਜੀਠੀਆ ਸਾਹਮਣੇ ਝੁਕ ਗਏ। ਅਰਵਿੰਦ ਕੇਜਰੀਵਾਲ ਨੇ ਅੱਜ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਲਿਖਤੀ ਰੂਪ ‘ਚ ਮੁਆਫੀ ਮੰਗੀ ਹੈ। Kejriwal’s apology

AAP logo 1 ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਬਗਾਵਤੀ ਸੁਰ

ਜਲੰਧਰ : ਪੰਜਾਬ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੋਮਵਾਰ ਨੂੰ ਅਹਿਮ ਬੈਠਕ ਹੋਈ, ਜਿਸ ਵਿੱਚ ਫੈਸਲਾ ਲਿਆ ਕਿ ਹੁਣ ਬਾਹਰੀ ਨੇਤਾਵਾਂ ਦੀ ਦਖਲ ਅੰਦਾਜੀ ਮਨਜ਼ੂਰ ਨਹੀ ਹੋਵੇਗੀ, ਜੋ ਵੀ ਫੈਸਲਾ ਲੈਣਾ ਹੋਵੇਗਾ ਉਹ ਪੰਜਾਬ ਦੇ ਨੇਤਾ ਆਪਸ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਕੀਤੇ ਜਾਣਗੇ। ਯਾਦ ਰਹੇ ਕਿ ਚੋਣਾਂ ਵਿੱਚ ਸਥਾਨਕ ਨੇਤਾਵਾਂ ਦੀ

Kumar Vishwas ਕੁਮਾਰ ਵਿਸ਼ਵਾਸ ਦਾ ਕੇਜਰੀਵਾਲ ਤੇ ਵੱਡਾ ਬਿਆਨ

ਨਵੀਂ ਦਿੱਲੀ :  ਸ਼ੁੰਗਲੂ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਅੰਨਾ ਹਜਾਰੇ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ  ਦੇ  ਵਿਸ਼ਵਾਸ ਨੂੰ ਤੋੜਕੇ ਰੱਖ ਦਿੱਤਾ। ਹੁਣ ਕੇਜਰੀਵਾਲ ਦੇ ਇੱਕ ਖਾਸ ਸਹਯੋਗੀ ਕੁਮਾਰ ਵਿਸ਼ਵਾਸ ਨੇ ਇਸ ਮੁੱਦੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਸਾਧਿਆ ਹੈ। ਕੁਮਾਰ ਵਿਸ਼ਵਾਸ ਨੇ ਕਿਹਾ ਵੀ ਸ਼ੁੰਗਲੂ ਕਮੇਟੀ ਜਾਂ ਅਰਵਿੰਦ ਕੇਜਰੀਵਾਲ

apna punjab party manifesto ਆਪਣਾ ਪੰਜਾਬ ਪਾਰਟੀ ਅੱਜ ਜਾਰੀ ਕਰੇਗੀ ਚੋਣ ਮੈਨੀਫੈਸਟੋ

ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਸੁੱਚਾ ਸਿੰਘ ਛੋਟੇਪੁਰ ਦੀ ਆਗਵਾਈ ‘ਚ ਚੋਣ ਮੈਦਾਨ ‘ਚ ਵੱਖਰੇ ਤੌਰ ‘ਤੇ ਉਤਰੀ ਆਪਣਾ ਪੰਜਾਬ ਪਾਰਟੀ ਵੱਲੋਂ ਅੱਜ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਇਹ ਮੈਨੀਫੇਸਟੋ ਅੱਜ ਦੁਪਹਿਰ ਬਾਅਦ ਗੁਰਦਾਸਪੁਰ ‘ਚ ਜਾਰੀ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸਮੇਤ ਸਮੂਹ ਲੀਡਰਸ਼ਿਪ ਵੀ ਮੌਜੂਦ

ਸੋਮਵਾਰ ਕੋਟਸ਼ਮੀਰ ਦੀ ਰੈਲੀ ਵਿਚ ਕੇਜਰੀਵਾਲ ਕਰਨਗੇ ਕੈਪਟਨ ਦੇ ਵਿਦੇਸ਼ੀ ਖਾਤਿਆਂ ਦਾ ਖੁਲਾਸਾ

ਜਲਾਲਾਬਾਦ, 20 ਨਵੰਬਰ 2016:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜਲਾਲਾਬਾਦ ਦੀ ਅਨਾਜ ਮੰਡੀ ਵਿਚ ਜੁੜੇ ਭਾਰੀ ਇਕੱਠ ਤੋਂ ਸਹਿਮਤੀ ਲੈਂਦਿਆਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਲਾਲਾਬਾਦ ਤੋਂ ਚੋਣ ਮੈਦਾਨ ਵਿਚ ਉਤਾਰ