ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਰਿਲੀਜ਼
SAD-manifesto-for-Punjab-Polls-2017


ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਸ਼ਰੋਮਣੀ ਅਕਾਲੀ ਦਲ ਨੇ ਅੱਜ ਲੁਧਿਆਣਾ ਵਿਖੇ ਆਪਣਾ ਚੋਣ ਮਨੋਰਥ ਪੱਤਰ ਰਿਲੀਜ਼ ਕਰ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਮੈਨੀਫੈਸਟੋ ਰਿਲੀਜ਼ ਕਰਦਿਆਂ ਕਈ ਅਹਿਮ ਐਲਾਨ ਕੀਤੇ ਹਨ । ਸੁਖਬੀਰ ਬਾਦਲ ਵੱਲੋਂ ਜਾਰੀ ਚੋਣ ਮੈਨੀਫੈਸਟੋ ਵਿਚ ਕਿਸਾਨਾਂ, ਵਪਾਰੀਆਂ ਨੌਜਵਾਨਾਂ ਤੇ ਗਰੀਬ ਵਰਗ ਦਾ ਖਾਸ ਧਿਆਨ ਰੱਖਦਿਆਂ ਕਈ

Akalidal-Manifesto ਸ਼੍ਰੋਮਣੀ ਅਕਾਲੀ ਦਲ ਦਾ ਚੋਣ ਮੈਨੀਫੈਸਟੋ ਕੱਲ ਹੋਵੇਗਾ ਜਾਰੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਆਪਣਾ ਚੋਣ ਮਨੋਰਥ ਪੱਤਰ ਕੱਲ ਯਾਨਿ ਕਿ ਮੰਗਲਵਾਰ ਨੂੰ ਪੇਸ਼ ਕਰਨ ਜਾ ਰਹੀ ਹੈ । ਸੁੂਤਰਾਂ ਮੁਤਾਬਕ ਅਕਾਲੀ ਦਲ ਆਪਣੇ ਚੋਣ ਘੋਸ਼ਣਾ ਪੱਤਰ ਵਿੱਚ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੀ ਘੱਟੋ ਘੱਟ ਕੀਮਤ ਉੱਤੇ ਪ੍ਰਤੀ ਕੁਇੰਟਲ ਇੱਕ ਸੌ ਰੁਪਏ ਦਾ ਬੋਨਸ ਰਾਜ ਸਰਕਾਰ ਦੇ ਖਜ਼ਾਨੇ ਵਿੱਚੋਂ ਦੇਣ ਦਾ ਵਾਅਦਾ ਕਰ ਸਕਦਾ

jarnail-singh ਜਰਨੈਲ ਸਿੰਘ ਪਿੰਡ ਸਰਾਵਾਂ ਬੋਦਲਾ ਦੇ ਬਣੇ ਵੋਟਰ

ਪੰਜਾਬ ਵਿਚ ਚੋਣਾਂ ਦੇ ਮੱੱਦੇ ਨਜ਼ਰ ਹਰ ਪਾਰਟੀ ਵਿਚ ਕੋਈ ਨਾ ਕੋਈ ਫੇਰਬਦਲ ਚੱੱਲ ਰਿਹਾ ਹੈ ।ਅਜਿਹੇ ਵਿਚ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਮੈਦਾਨ ਵਿਚ ਉਤਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਲੰਬੀ ਦੇ ਪਿੰਡ ਸਰਾਵਾਂ ਬੋਦਲਾ ਦੇ ਵੋਟਰ ਬਣ ਗਏ ਹਨ। ਜ਼ਿਕਰੇਖਾਸ ਹੈ ਕਿ ਜਰਨੈਲ ਸਿੰਘ ਇਸ ਤੋਂ ਪਹਿਲਾਂ ਨਵੀਂ

SAD Raoad show in talwandi bhai ਤਲਵੰਡੀ ਭਾਈ ‘ਚ ਅਕਾਲੀ ਦਲ ਦਾ ਰੋਡ ਸ਼ੋਅ

ਤਲਵੰਡੀ ਭਾਈ (ਹਰਜਿੰਦਰ ਸਿੰਘ ਕਤਨਾ):-ਪੰਜਾਬ ਵਿੱਚ ਵਿਧਾਨ ਸਭਾ ਚੌਣਾਂ ਦਾ ਭਾਵੇਂ ਅਜੇ ਐਲਾਨ ਨਹੀਂ ਹੋਇਆ ਪਰ ਚੌਣਾ ਲੜ ਰਹੀਆਂ ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵੱਲੋਂ ਆਪਣੀ ਚੌਣ ਸਰਗਰਮੀਆ ਪੂਰੀ ਤਰ੍ਹਾਂ ਭਖਾਈਆਂ ਹੋਈਆਂ ਹਨ। ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਸ਼੍ਰੋਮਣੀ ਅਕਾਲੀਦਲ ਬਾਦਲ ਦੇ ਉਮੀਦਵਾਰ ਅਤੇ ਮੋਜੂਦਾ ਵਿਧਾਇਕ ਸ: ਜੋਗਿੰਦਰ ਸਿੰਘ ਜਿੰਦੂ ਨੇ ਅੱਜ ਤਲਵੰਡੀ

ਪੰਜਾਬ ’ਚ ਜਲਦ ਚੱੱਲਣਗੀਆਂ ਪਾਣੀ ਵਾਲੀਆਂ ਬੱਸਾ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪਾਣੀ ‘ਤੇ ਬੱਸ ਚਲਾਉਣ ਦਾ ਕਾਫ਼ੀ ਚਿਰ ਤੋਂ ਲੰਬਿਤ ਸੁਪਨਾ ਸੋਮਵਾਰ 12 ਦਸੰਬਰ ਨੂੰ ਪੂਰਾ ਹੋਣ ਜਾ ਰਿਹਾ ਹੈ। ਸੁਖਬੀਰ ਖੁਦ ਜ਼ਿਲਾ ਫਿਰੋਜ਼ਪੁਰ ਵਿਚ ਹਰੀਕੇ ਵੈਟਲੈਂਡ ‘ਤੇ ਹਰੀ ਝੰਡੀ ਦੇ ਕੇ ਬੱਸ ਨੂੰ ਆਪਣੀ ਪਹਿਲੀ ਯਾਤਰਾ ਲਈ ਰਵਾਨਾ ਕਰਨਗੇ। ਇਹ ਬੱਸ ਵਿਸ਼ਵ ਪ੍ਰਸਿੱਧ ਸਵੀਡਿਸ਼ ਕੰਪਨੀ ਸਕੈਨੀਆ ਵੱਲੋਂ ਤਿਆਰ