ਵੱਧਦੀਆਂ ਨਜ਼ਰ ਆ ਰਹੀਆਂ ਹਨ ‘ਆਪ’ ਦੀਆਂ ਮੁਸ਼ਕਿਲਾਂ


ਦਿੱਲੀ ਵਿਧਾਨਸਭਾ ਚੋਣ ਲਈ ਟਿਕਟ ਵੰਡਣ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਸਾਈਡ ‘ਤੇ ਜਿੱਥੇ ਆਮ ਆਦਮੀ ਪਾਰਟੀ  ਦੇ ਉਹ ਵਿਧਾਇਕ ਜਿਨ੍ਹਾਂ ਨੂੰ ਦੁਬਾਰਾ ਟਿਕਟ ਨਹੀਂ ਮਿਲਿਆ। ਅਤੇ ਦੂਜੇ ਪਾਸੇ ਵੀਰਵਾਰ ਨੂੰ ਰਾਜੌਰੀ ਗਾਰਡਨ ਦੇ ਉਮੀਦਵਾਰ ਧਨਵੰਤੀ ਚੰਦੇਲ ਦੇ ਖਿਲਾਫ ਪਾਰਟੀ ਆਫਿਸ ਦੇ ਬਾਅਦ ਹੰਗਾਮਾ ਹੋਇਆ।

Sukhpal khaira ਖਹਿਰਾ ਅਤੇ ਆਪ ਹਾਈਕਮਾਨ ਦੀ ਮੀਟਿੰਗ ਰਹੀ ਬੇਸਿੱਟਾ

Sukhpal khaira ਜਲੰਧਰ : ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਮੈਂਬਰ ਖਹਿਰਾ ਵੱਲੋਂ ਬੁਲਾਈ ਗਈ 2 ਅਗਸਤ ਦੀ ਕਨਵੈਨਸ਼ ਨੂੰ ਰੱਦ ਕਰਵਾਉਣ ਲਈ ਆਪ ਹਾਈਕਮਾਨ ਵੱਲੋਂ ਦਿੱਲੀ ‘ਚ ਹੋਈ ਖਹਿਰਾ ਸਮਰਥਕਾਂ ਦੇ ਨਾਲ ਮੀਟਿੰਗ ਬੇਨਤੀਜਾ ਰਹੀ ਹੈ। ਮੀਟਿੰਗ ਦੌਰਾਨ ਹਾਈਕਮਾਨ ਇਸ ਰੈਲੀ ਨੂੰ ਰੱਦ ਕਰਵਾਉਣ ਦੇ ਫੈਸਲੇ ‘ਤੇ ਅੜੀ ਰਹੀ ਅਤੇ ਹਰਪਾਲ ਚੀਮਾ ਨੂੰ ਵਿਧਾਨ

ਸਾਊਦੀ ਅਰਬ ‘ਚ ਗੁਲਾਮ ਬਣੀ ਪੰਜਾਬ ਦੀ ਧੀ, ਰੋਂਦੇ ਹੋਏ ਭਗਵੰਤ ਮਾਨ ਨੂੰ ਲਗਾਈ ਗੁਹਾਰ

ਰੁਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਕਈ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ‘ਚ ਤਾਂ ਚਲੇ ਜਾਂਦੇ ਹਨ ਪਰ ਵਿਦੇਸ਼ ‘ਚ ਕੀ ਹਾਲ ਹੋਵੇਗਾ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਵੈਸੇ ਤਾਂ ਵਿਦੇਸ਼ਾਂ ‘ਚ ਫਸੇ ਮੁੰਡੇ ਕੁੜੀਆਂ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ, ਪਰ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਆਪਣੇ

ਪੰਜਾਬ ‘ਚ ਰੀਪੋਲਿੰਗ ਨਹੀਂ ਚਾਹੁੰਦੀ “ਆਪ”

ਚੰਡੀਗੜ੍ਹ : ਮਜੀਠਾ, ਸੰਗਰੂਰ ਤੇ ਮੁਕਤਸਰ ਸਮੇਤ ਹੋਰਨਾਂ ਥਾਵਾਂ ਤੇ ਈਵੀਐਮ ਵਿਚ ਖਰਾਬੀ ਦੇ ਚੱਲਦੇ ਪੰਜਾਬ ਵਿਚ ਰੀਪੋਲਿੰਗ ਕਰਵਾਉਣ ਦੇ ਫੈਸਲੇ ਤੋਂ ਕੇਜਰੀਵਾਲ ਕਾਫੀ ਖਫਾ ਹਨ। ਹਾਲਾਂਕਿ ਕਈ ਥਾਵਾਂ ਵਿਚ ਸਟ੍ਰਾਂਗ ਰੂਮ ਦੇ ਬਾਹਰ ਪਹਿਰਾ ਦੇ ਰਹੇ ਆਪ ਆਗੂਆਂ ਤੇ ਕਈ ਉਮੀਦਵਾਰਾਂ ਨੇ ਈਵੀਐਮ ਦੀ ਸੁਰੱਖਿਆ ਨੂੰ ਲ਼ੈ ਕੇ ਕਈ ਸਵਾਲ ਖੜੇ ਕੀਤੇ ਸਨ, ਪਰ

AAP Punjab ‘ਆਪ’ ਨੇ ਜਾਰੀ ਕੀਤਾ ਪੰਜਾਬ ਚੋਣਾ ਦੇ ਲਈ ਮੈਨੀਫੈਸਟੋ

ਪੰਜਾਬ ਵਿਧਾਨ ਸਭਾ ਚੋਣਾ ਦੇ ਲਈ ਆਮ ਆਦਮੀ ਪਾਰਟੀ ਅੱਜ ਆਪਣਾ ਪੰਜਾਬ ਮੈਨੀਫੈਸਟੋ ਨੇ ਅੱਜ ਜਾਰੀ ਕੀਤਾ ਹੈ।। ਪੰਜਾਬ ਵਿਚ ਚੋਣਾ ਦਾ ਜੋਰ ਲਗਾਤਾਰ ਜਾਰੀ ਹੈ ਅਤੇ ਵਿਰੋਧੀ ਪਾਰਟੀਆਂ ਨੇ ਵੀ ਆਪਣੇ ਆਪਣੇ ਮੈਨੀਫੈਸਟੋ ‘ਚ ਪੰਜਾਬ ਵਿਕਾਸ ਨੂੰ ਮੁੱਖ ਰੱਖਿਆ

kejriwal
ਅਰਵਿੰਦ ਕੇਜਰੀਵਾਲ ਗੋਆ ‘ਚ ਕਰਨਗੇ ਚੋਣ ਰੈਲੀ ਨੂੰ ਸੰਬੋਧਨ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਕਨਵੀਨਰ ਕੇਜਰੀਵਾਲ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਉਹ ਗੋਆ ‘ਚ ਵੀ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ। ਜ਼ਿਕਰੇਖਾਸ ਹੈ ਕਿ ਕੇਜਰੀਵਾਲ ਅੱਜ ਗੋਆ ‘ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਆਮ ਆਦਮੀ ਪਾਰਟੀ

aap_jassi
ਜਰਨੈਲ ਦੀ ਥਾਂ ‘ਜੱਸੀ ਜਸਰਾਜ’ ਨੂੰ ਚੋਣ ਅਖਾੜੇ ‘ਚ ਉਤਾਰਣ ਦੀ ਤਿਆਰੀ ‘ਚ ਆਪ

ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਪਾਰਟੀਆਂ ਦੇ ਜੋੜ ਤੋੜ ਵਿਚ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਨਵੀਂ ਨਵੀਂ ਅਖਾੜੇ ‘ਚ ਉਤਰੀ ਆਮ ਆਦਮੀ ਪਾਰਟੀ ਵੀ ਉਮੀਦਵਾਰਾਂ ਦੇ ਨਾਂ ਤੇ ਦਾਅ ਖੇਡਣ ਦੀ ਤਿਆਰੀ ‘ਚ ਹੁੰਦੀ ਨਜ਼ਰ ਆ ਰਹੀ ਹੈ । ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੀਟ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਘੋਸ਼ਿਤ

kejriwal
ਕੇਜਰੀਵਾਲ ਦਾ “ਖੁੱਲਾ ਦਰਬਾਰ” ਅੱਜ ਚੰਡੀਗੜ੍ਹ ‘ਚ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪ੍ਰਮੁੱਖ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 3 ਜਨਵਰੀ ਤੋਂ ਮੁੜ ਪੰਜਾਬ ਪਹੁੰਚ ਗਏ ਹਨ । ਪੰਜਾਬ ਚੋਣਾਂ ਨੂੰ ਫੋਕਸ ਕਰਦਿਆਂ ਮੰਗਲਵਾਰ ਨੂੰ ਕੇਜਰੀਵਾਲ ਪੰਜਾਬ ‘ਚ ਖੁੱਲੇ ਦਰਬਾਰ ਦੀ ਵੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਦਰਬਾਰ 3 ਦਿਨ ਤੱਕ ਚੱਲੇਗਾ ਤੇ ਇਸ ਦੌਰਾਨ ਕੇਜਰੀਵਾਲ ਵੱਖ ਵੱਖ ਮੁਲਾਜ਼ਮ ਜੱਥੇਬੰਦੀਆਂ, ਸਮਾਜਿਕ

Aam aadmi party
ਆਮ ਆਦਮੀ ਪਾਰਟੀ ਨੇ ਸ਼੍ਰੀ ਆਨੰਦਪੁਰ ਸਾਹਿਬ ਲਈ ਜਾਰੀ ਕੀਤਾ ਲੋਕਲ ਮੈਨੀਫੈਸਟੋ

ਆਮ ਆਦਮੀ ਪਾਰਟੀ ਵਰਕਰਾਂ ਦੁਆਰਾ ਨੰਗਰ ਡੈਮ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦਾ ਮੁੱਖ ਮਕਸਦ ਪਾਰਟੀ ਦਾ ਲੋਕਲ ਮੈਨੀਫੈਸਟੋ ਜਾਰੀ ਕਰਨਾ ਸੀ। ਇਸ ਦੀ ਅਗਵਾਈ ਆਮ ਆਮਦੀ ਪਾਰਟੀ ਦੇ ਸ਼੍ਰੀ ਆਨੰਦਪੁਰ ਸਾਹਿਬ ਹਲਕਾ ਉਮੀਦਵਾਰ ਡਾ. ਸੰਜੀਵ ਗੌਤਮ ਨੇ ਕੀਤੀ। ਉਨ੍ਹਾਂ ਕਿਹਾ ਕਿ ਉਹ ਇੱਥੇ ਦੇ ਸਥਾਨਿਕ ਵਾਸੀ ਹਨ ਇਸ ਲਈ ਇੱਥੋ ਦੀਆਂ ਪ੍ਰੇਸ਼ਾਨੀਆਂ ਨੂੰ

ਯਾਮਿਨੀ ਗੋਮਰ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਦਾ ਫੜਨਗੇ ਹੱਥ

ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਇਕ ਹੋਰ ਸਿਆਸੀ ਝਟਕਾ ਲੱਗਣਾ ਜਾ ਰਿਹਾ ਹੈ। ‘ਆਪ’ ਦੀ ਉੱਘੀ ਆਗੂ ਯਾਮਿਨੀ ਗੋਮਰ ਤੇ ਉਨ੍ਹਾਂ ਦੇ ਸਹਿਯੋਗੀ ‘ਆਪ’ ਆਗੂ A`j ਪੰਜਾਬ ਕਾਂਗਰਸ ਕਮੇਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਇਸ ਦੇ ਲਈ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਵੀ ਬੁਲਾ ਲਈ ਹੈ। ਇਹ

Aam Aadmi Party
ਆਪ ‘ਚ ਟਿਕਟਾਂ ਦੀ ਜੰਗ ਜਾਰੀ

ਆਮ ਆਦਮੀ ਪਾਰਟੀ ਦੇ ਵਿਚ ਸ਼ਰੇਆਮ ਟਿਕਟਾਂ ਵੇਚੀਆਂ ਜਾ ਰਹੀਆਂ ਹਨ ਅਤੇ ਪਾਰਟੀ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਇਹ ਅਸੀਂ ਨਹੀਂ ਬਲਕਿ ਇਹ ਕਹਿਣਾ ਹੈ ਖ਼ੁਦ ਆਮਆਦਮੀ ਪਾਰਟੀ ਦੇ ਵਰਕਰਾਂ ਦਾ ਜੋ ਪਾਰਟੀ ਦੀ ਦੋਗਲੀ ਨੀਤੀਆਂ ਅਤੇ ਟਿਕਟ ਨਾ ਮਿਲਣ ਦੇ ਕਾਰਨ ਹੁਣ ਖੁੱਲ ਕੇ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇੱਕ ਵਰਕਰ

‘ਆਪ’ ਵੱਲੋਂ ਅਮਰੀਕ ਬੱਤਰਾ ਲੁਧਿਆਣਾ ਜੋਨ ਦੇ ਸੰਯੁਕਤ ਸਕੱਤਰ ਨਿਯੁਕਤ

ਆਮ ਆਦਮੀ ਪਾਰਟੀ ਵਲੋਂ ਅਰੋੜਾ ਜਨਰਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਬੱਤਰਾ ਨੂੰ ਲੁਧਿਆਣਾ ਜੋਨ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਮਰੀਕ ਬੱਤਰਾ ਨੇ ਆਪਣੀ ਇਸ ਨਿਯੁਕਤੀ ਦੇ ਲਈ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਬੜੈਚ, ਕੋ-ਕਨਵੀਨਰ ਜਰਨੈਲ ਸਿੰਘ, ਪੰਜਾਬ ਇੰਚਾਰਜ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ, ਸੰਸਦ ਮੈਂਬਰ ਭਗਵੰਤ ਮਾਨ

kejriwal
ਕੇਜਰੀਵਾਲ ਦਾ ਪੰਜਾਬ ਦੌਰੇ ਦਾ ਦੂਜਾ ਦਿਨ

ਅੱਜ ਹਲਕਾ ਬਲਾਚੌਰ ਚ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਗੁਰਪ੍ਰੀਤ ਵੜੈਚ (ਘੁੱਗੀ)ਅਤੇ ਭਗਵੰਤ ਮਾਨ ਆ ਰਹੇ ਹਨ। ਬਲਾਚੌਰ ਤੋਂ ਆਪ ਉਮੀਦਵਾਰ ਬ੍ਰਿਗ, ਰਾਜ ਕੁਮਾਰ ਦੇ ਹੱਕ ਚ’ ਇੰਕਲਾਬ ਰੈਲੀ ਨੂੰ ਸੰਬੋਧਨ ਪਹੁੰਚ ਰਹੇ ਹਨ। ਦਸਦਈਏ ਕਿ ਕੇਜਰੀਵਾਲ ਦਾ ਸ਼ਨੀਵਾਰ ਨੂੰ ਪੰਜਾਬ ਦੌਰੇ ਦਾ ਦੂਜਾ ਦਿਨ

kejriwal
ਜੰਗ ਦੇ ਖਿਲਾਫ ਟਵੀਟ ਕਰਕੇ ਬੁਰੇ ਫਸੇ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਪਣੇ ਟਵਿਟਰ ਅਕਾਊਂਟ ਵਿਚ ਉਹਨਾਂ ਨੇ ਐਲ.ਜੀ. ਨਜੀਬ ਜੰਗ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਲਿਖਿਆ ਹੈ ਕਿ ਜੰਗ ਆਪਣੀ ਆਤਮਾ ਪੀ.ਐਮ. ਮੋਦੀ ਨੂੰ ਵੇਚ ਚੁੱਕੇ ਹਨ। ਉਹਨਾਂ ਦੇ ਇਸ ਟਵੀਟ ਤੇ ਕਈ ਲੋਕਾਂ ਨੇ ਆਪਣੀ ਭੜਾਸ