ਵਾਈਫਾਈ ਲਈ ਕੁਝ ਵੀ ਕਰ ਸਕਦੇ ਹਨ ਭਾਰਤੀ ਲੋਕ


ਨਵੀਂ ਦਿੱਲੀ: ਭਾਰਤ ‘ਚ ਲੋਕਾਂ ਨੂੰ ਵੱਡੇ ਪੱਧਰ ‘ਚ ਵਾਈਫਾਈ ਇੰਟਰਨੈਟ ਵਰਤਣ ਦਾ ਮੌਕਾ ਨਹੀਂ ਮਿਲਦਾ। ਅਜਿਹੇ ‘ਚ ਇੱਕ ਸਟੱਡੀ ਸਾਹਮਣੇ ਆਈ ਹੈ ਕਿ ਜੇ ਲੋਕਾਂ ਨੂੰ ਵਾਈਫਾਈ ਦੀ ਚੰਗੀ ਸਹੂਲਤ ਮਿਲੇ ਤਾਂ ਤਕਰੀਬਨ 73 ਫੀਸਦੀ ਲੋਕ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪ੍ਰਹੇਜ਼ ਨਹੀਂ ਕਰਨਗੇ। ਐਂਟੀਵਾਈਰਸ ਬਣਾਉਣ ਵਾਲੀ ਸਾਫਟਵੇਅਰ ਕੰਪਨੀ ਨਾਰਟਨ ਨੇ ਆਪਣੀ ਵਾਈਫਾਈ

ਲੁਧਿਆਣਾ: ਸੀ.ਬੀ.ਆਈ. ਵੱਲੋਂ ਫਰੌਡ ਮਾਮਲੇ ‘ਚ ਫ਼ਰਮ ਦੇ ਤਿੰਨ ਡਾਇਰੈਕਟਰਾਂ ਸਮੇਤ ਪੀ.ਐਨ.ਬੀ. ਦੇ ਦੋ ਅਫ਼ਸਰ ਕਾਬੂ

ਲੁਧਿਆਣਾ: ਸੀ.ਬੀ.ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੀ ਇੱਕ ਲੁਧਿਆਣਾ ਬਰਾਂਚ ਵਿਚ 56 ਕਰੋੜ ਰੁਪਏ ਦੇ ਇੱਕ ਫਰੌਡ ਦੇ ਮਾਮਲੇ ਵਿਚ ਲੁਧਿਆਣੇ ਦੀ ਏਅਰ ਐਸ ਫਾਸਟਨਰ ਕੰਪਨੀ ਦੇ ਤਿੰਨ ਡਾਇਰੈਕਟਰਾਂ ਅਤੇ ਪੀ ਐਨ ਬੀ ਦੇ ਦੋ ਸਾਬਕਾ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਡਾਇਰੈਕਟਰਾਂ ਵਿਚ ਰਾਜੇਸ਼ ਕੁਮਾਰ ਮਹੇਸ਼ਵਰੀ, ਅਜੇ ਕੁਮਾਰ ਮਹੇਸ਼ਵਰੀ ਅਤੇ ਸੰਜੀਵ ਕੁਮਾਰ

ਅੱਜ ਦਾ ਹੁਕਮਨਾਮਾ

ਚਾਣਕਿਆ ਨੀਤੀ

ਦੁਜਿਆਂ ਦੀਆਂ ਗਲਤੀਆਂ ਤੋਂ ਸਬਕ ਸਿਖ ਲੈਣਾ ਬੇਹਤਰ ਹੈ, ਆਪਣੇ ਉੱਤੇ ਪ੍ਰਯੋਗ ਕਰਕੇ ਸਿਖਣ ਨੂੰ ਤੁਹਾਡੀ ਉਮਰ ਘੱਟ ਪੈ

ਅੱਜ ਦਾ ਇਤਿਹਾਸ

ਅੱਜ ਦੇ ਦਿਨ 1969 ‘ਚ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰੌਂਗ ਚੰਦਰਮਾ ‘ਤੇ ਕਦਮ ਰੱਖਣ ਵਾਲੇ ਪਹਿਲੇ ਵਿਅਕਤੀ ਬਣੇ

ਅੱਜ ਦਾ ਵਿਚਾਰ

ਰੱਬ ਦੀ ਦਿੱਤੀ ਦਾਤ ਅਤੇ ਬੰਦੇ ਨੂੰ ਆਪਣੀ ਔਕਾਤ ਕਦੇ ਵੀ ਨਹੀਂ ਭੁੱਲਣੀ

ਧਾਰਮਿਕ ਵਿਚਾਰ

ਸੱਚ ਸਿਰਫ ਮੇਰਾ ਨਹੀਂ ਹੈ,ਔਰ ਜੋ ਸਿਰਫ ਮੇਰਾ ਹੈ, ਉਹ ਸੱਚ ਵੀ ਨਹੀਂ ਹੈ…

ਟੋਰਾਂਟੋ ‘ਚ ਭਾਰੀ ਮੀਂਹ ਦੇ ਬਾਅਦ ਹੜ੍ਹ ਦੀ ਚਿਤਾਵਨੀ ਜਾਰੀ

ਟੋਰਾਂਟੋ: ਵੀਰਵਾਰ ਨੂੰ ਕੈਨੇਡਾ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪਿਆ। ਇਹ ਮੀਂਹ 40 ਮਿਲੀਮੀਟਰ ਤੱਕ ਦਰਜ ਕੀਤਾ ਗਿਆ, ਜਿਸ ਦੇ ਬਾਅਦ ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਵਲੋਂ ਟੋਰਾਂਟੋ ‘ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਪਏ ਮੀਂਹ ਦੇ ਬਾਅਦ ਟੋਰਾਂਟੋ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ

ਮਸ਼ਹੂਰ ਪੌਪ ਸਿੰਗਰ ਚੈਸਟਰ ਬੈਨਿੰਗਟਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਲਾਸ ਏਜੰਲਸ: ਅਮਰੀਕਾ ਦੇ 41 ਸਾਲਾਂ ਮਸ਼ਹੂਰ ਪੌਪ ਸਿੰਗਰ ਚੈਸਟਰ ਬੈਨਿੰਗਟਨ ਵੀਰਵਾਰ ਸਵੇਰੇ ਲਾਂਸ ਏਜੰਲਸ ਸਥਿਤ ਆਪਣੇ ਨਿੱਜੀ ਘਰ ‘ਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਲਾਂਸ ਏਜੰਲਸ ਦੇ ਕਾਊਂਟੀ ਕਾਰਨਰ ਨੇ ਚੈਸਟਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਸ ਦਾ ਕਹਿਣਾ ਹੈ ਕਿ ਚੈਸਟਰ ਨੇ ਖੁਦਕੁਸ਼ੀ ਕਰ ਲਈ ਹੈ। ਚੈਸਟਰ ਜੋ ਕਿ ਮਸ਼ਹੂਰ ਪੌਪ

ਮਸ਼ਹੂਰ ਸਾਬਕਾ ਫੁੱਟਬਾਲ ਖਿਡਾਰੀ ਤੇ ਅਦਾਕਾਰ ਓ.ਜੇ. ਸਿੰਪਸਨ 9 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ

ਵਾਸ਼ਿੰਗਟਨ: ਮਸ਼ਹੂਰ ਸਾਬਕਾ ਫੁੱਟਬਾਲ ਖਿਡਾਰੀ ਅਤੇ ਅਦਾਕਾਰ ਓ.ਜੇ. ਸਿੰਪਸਨ ਨੂੰ ਅੱਜ ਨਵੇਦਾ ਪੈਰੋਲ ਬੋਰਡ ਨੇ 9 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਹਨ। ਸਿੰਪਸਨ ‘ਤੇ 2007 ‘ਚ ਮਾਰੂ ਹਥਿਆਰਾਂ ਨਾਲ ਇਕ ਹੋਟਲ ‘ਚ ਲੁੱਟ-ਖੋਹ ਕਰਨ ਅਤੇ ਗੋਲੀ ਚਲਾਉਣ ਸਣੇ 13 ਦੋਸ਼ ਲੱਗੇ ਸਨ। ਜਿਨ੍ਹਾਂ ਲਈ ਉਸ ਨੂੰ ਘੱਟੋਂ-ਘੱਟ 9 ਤੋਂ 33

ਦੋ ਸਾਲਾਂ ‘ਚ ਗਠਿਤ ਹੋਈਆਂ ਦਰਜਨਾਂ ਐੱਸ.ਆਈ.ਟੀਜ਼, ਨਤੀਜਾ ਰਿਹਾ ਸਿਫਰ

ਪੰਜਾਬ ਵਿਚ ਅੱਤਵਾਦ ਦੇ ਦੌਰ ‘ਚ ਵੱਡੇ-ਵੱਡੇ ਮਾਮਲੇ ਸੁਲਝਾਉਣ ਅਤੇ ਅੱਤਵਾਦ ਦੇ ਖਾਤਮੇ ਦਾ ਸਿਹਰਾ ਆਪਣੇ ਸਿਰ ਸਜਾਈ ਰੱਖਣ ਵਾਲੀ ਪੰਜਾਬ ਪੁਲਿਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ.ਆਈ.ਟੀ.) ਵਾਲੀ ਪੁਲਿਸ ਬਣਦੀ ਨਜ਼ਰ ਆ ਰਹੀ ਹੈ। ਆਲਮ ਇਹ ਹੈ ਕਿ ਜਿਹੜੇ-ਜਿਹੜੇ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ, ਉਨ੍ਹਾਂ-ਉਨ੍ਹਾਂ ਮਾਮਲਿਆਂ ‘ਚ ਹਾਲੇ ਤਕ ਨਤੀਜਾ

ਭਾਰਤੀ ਮਹਿਲਾ ਟੀਮ ਦੀ ਫਾਈਨਲ ‘ਚ ਐਂਟਰੀ, ਆਸਟਰੇਲੀਆ ਨੂੰ ਦਿੱਤੀ 36 ਦੌੜਾਂ ਨਾਲ ਹਾਰ

ਭਾਰਤ ਨੇ ਹਰਮਨਪ੍ਰੀਤ ਕੌਰ (ਅਜੇਤੂ 171) ਦੇ ਧਮਾਕੇਦਾਰ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਾਬਕਾ ਤੇ ਛੇ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿੱਥੇ ਉਸਦਾ ਮੁਕਾਬਲਾ ਐਤਵਾਰ ਨੂੰ ਲਾਰਡਸ ਵਿਚ ਮੇਜ਼ਬਾਨ ਇੰਗਲੈਂਡ ਨਾਲ ਹੋਵੇਗਾ। ਭਾਰਤ ਨੇ ਸਵੇਰੇ

ਪੰਜਾਬ ‘ਚ 2 ਦਿਨ ਤੇਜ ਮੀਂਹ ਦੀ ਕੋਈ ਸੰਭਾਵਨਾ ਨਹੀਂ, ਗਲਤ ਸਾਬਤ ਹੋਈਆਂ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ

ਦੇਰੀ ਨਾਲ ਆਇਆ ਮਾਨਸੂਨ ਅਜੇ ਵੀ ਸਰਗਰਮ ਨਹੀਂ ਹੋ ਰਿਹਾ। ਮੌਸਮ ਵਿਭਾਗ ਦੀਆਂ ਭਵਿੱਖਵਾਣੀਆਂ ਗਲਤ ਸਾਬਤ ਹੋ ਰਹੀਆਂ ਹਨ। ਬੁੱਧਵਾਰ ਨੂੰ ਵਿਭਾਗ ਨੇ ਮੀਂਹ ਦੀ ਸੰਭਾਵਨਾ ਜਤਾਈ ਸੀ ਪਰ ਅਜਿਹਾ ਹੋਇਆ ਨਹੀਂ। ਹੁਣ ਸ਼ੁੱਕਰਵਾਰ ਤੋਂ ਐਤਵਾਰ ਤੱਕ ਬੱਦਲ ਛਾਏ ਰਹਿਣ ਅਤੇ ਕਿਤੇ-ਕਿਤੇ ਹਲਕੀ ਬਾਰਿਸ਼ ਦਾ ਅਨੁਮਾਨ ਲਗਾਇਆ ਗਿਆ ਹੈ। ਮੀਂਹ ਪੈਣ ਦਾ ਅਸਰ ਤਾਪਮਾਨ ‘ਤੇ

ਕੈਪਟਨ ਅਮਰਿੰਦਰ ਸਿੰਘ ਨਹੀਂ ਹੋਏ ਅਦਾਲਤ ‘ਚ ਪੇਸ਼, ਸੰਮਨ ਜਾਰੀ

ਲੁਧਿਆਣਾ: ਸਥਾਨਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਪਿੰਦਰ ਸਿੰਘ ਦੀ ਅਦਾਲਤ ਵੱਲੋਂ ਟੈਕਸ ਵਿਭਾਗ ਤੋਂ ਜਾਣਕਾਰੀ ਛੁਪਾਉਣ ਦੇ ਦੋਸ਼ ਵਿਚ ਟੈਕਸ ਵਿਭਾਗ ਵੱਲੋਂ ਦਾਇਰ ਇਕ ਫੌਜਦਾਰੀ ਸ਼ਿਕਾਇਤ ਕਾਰਨ ਤਲਬ ਕੀਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਦਾਲਤ ‘ਚ ਪੇਸ਼ ਨਹੀਂ ਹੋਏ। ਅਦਾਲਤ ਵੱਲੋਂ ਅਮਰਿੰਦਰ ਕੈਪਟਨ ਸਿੰਘ ਦੇ ਸੰਮਨ 18 ਸਤੰਬਰ ਲਈ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ।

ਕਿਸਾਨਾਂ ਦੇ 6000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੇ ਨਿਪਟਾਰੇ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਤਲੀ ਨਾਲ ਮੀਟਿੰਗ

ਕਿਸਾਨਾਂ ਸਿਰ ਚੜੇ ਫਸਲੀ ਕਰਜ਼ੇ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਅਤੇ ਨਿੱਜੀ ਬੈਂਕਾਂ ਤੋਂ ਸੂਬੇ ਦੇ ਕਿਸਾਨਾਂ ਦੁਆਰਾ ਲਏ 6000 ਕਰੋੜ ਰੁਪਏ ਦੇ ਕਰਜ਼ੇ ਦਾ ਯਕਮੁਸ਼ਤ ਨਿਪਟਾਰਾ ਕਰਨ ਦੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ। ਅੱਜ ਇੱਥੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ

ਇਸ ਵੱਡੇ ਮਾਮਲੇ ‘ਚ ਫਸਦੀ ਨਜ਼ਰ ਆ ਰਹੀ ਹੈ ਰੂਪਾ ਗਾਂਗੁਲੀ, ਸੀਆਈਡੀ ਨੇ ਭੇਜਿਆ ਨੋਟਿਸ

ਨਵੀਂ ਦਿੱਲੀ : ਭਾਜਪਾ ਸਾਂਸਦ ਰੂਪਾ ਗਾਂਗੁਲੀ ਅਤੇ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੋਵਾਂ ਦੇ ਖਿ਼ਲਾਫ਼ ਸੀਆਈਡੀ ਨੇ ਬਾਲ ਤਸ਼ਕਰੀ ਦੇ ਮਾਮਲੇ ਵਿਚ ਨੋਟਿਸ ਜਾਰੀ ਕੀਤਾ ਹੈ। ਪੱਛਮ ਬੰਗਾਲ ਮਹਿਲਾ ਮੋਰਚਾ ਦੀ ਪ੍ਰਧਾਨ ਦਾ ਨਾਮ ਉਸ ਸਮੇਂ ਸਾਹਮਣੇ ਆਇਆ ਜਦੋਂ ਇਸ ਮਾਮਲੇ ਵਿਚ ਮੁੱਖ ਦੋਸ਼ੀ ਚੰਦਨਾ ਚੱਕਰਵਰਤੀ

ਬੈਂਕ ਨਾਲ ਧੋਖਾਧੜੀ ਦਾ ਮਾਮਲਾ : ਸੀਬੀਆਈ ਵੱਲੋਂ ਨਿੱਜੀ ਕੰਪਨੀਆਂ ਦੇ ਤਿੰਨ ਡਾਇਰੈਕਟਰਾਂ ਤੇ ਪੀਐੱਨਬੀ ਬੈਂਕ ਅਧਿਕਾਰੀਆਂ ਵਿਰੁੱਧ ਜਾਂਚ ਸ਼ੁਰੂ

ਲੁਧਿਆਣਾ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇੱਕ ਨਿੱਜੀ ਕੰਪਨੀ ਦੇ ਤਿੰਨ ਡਾਇਰੈਕਟਰਾਂ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਦੋ ਅਧਿਕਾਰੀਆਂ ਨੂੰ ਬੈਂਕ ਨਾਲ ਧੋਖਾਧੜੀ ਨਾਲ ਸਬੰਧਤ ਮਾਮਲੇ ਦੀ ਜਾਂਚ ਵਿਚ ਸ਼ਾਮਲ ਕੀਤਾ ਹੈ। ਲੁਧਿਆਣਾ ਵਿਚ ਸਥਿਤ ਇੱਕ ਨਿੱਜੀ ਕੰਪਨੀ ਦੇ ਤਿੰਨ ਡਾਇਰੈਕਟਰ ਅਤੇ ਦੋ ਬੈਂਕ ਅਧਿਕਾਰੀ ਯਾਨੀ ਮੁੱਖ ਪ੍ਰਬੰਧਕ ਅਤੇ ਤਤਕਾਲੀਨ ਅਧਿਕਾਰੀ ਪੰਜਾਬ ਨੈਸ਼ਨਲ ਬੈਂਕ,

ਕਿਸਾਨਾਂ ਨੂੰ ਖ਼ੁਦਕੁਸ਼ੀਆਂ ਲਈ ਉਕਸਾਉਣ ਦੇ ਦੋਸ਼ ‘ਚ ਮਨਪ੍ਰੀਤ ਬਾਦਲ ਖਿ਼ਲਾਫ਼ ਦਰਜ ਹੋਵੇ ਮਾਮਲਾ : ਮਜੀਠੀਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮਜੀਠਾ ਤੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਖਿ਼ਲਾਫ਼ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਲਈ ਉਕਸਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਸ ਵੱਲੋਂ ਤਿਆਰ ਕੀਤੇ

Arrest
ਇਸ ਜੋੜੇ ਨੇ ਗੁਰਦੁਆਰਾ ਸਾਹਿਬ ਦੀ ਬੇਸਮੈਂਟ ‘ਚ ਕੀਤੀ ਇਹ ਗੰਦੀ ਹਰਕਤ

ਗੁਰਦਾਸਪੁਰ : ਗੁਰਦੁਆਰਿਆਂ, ਮੰਦਰਾਂ, ਮਸੀਤਾਂ ਵਿਚ ਜਾ ਕੇ ਲੋਕ ਆਪਣੀ ਸੁੱਖ ਸ਼ਾਂਤੀ ਲਈ ਦੁਆਵਾਂ ਕਰਦੇ ਹਨ ਕਿਉਂਕਿ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਇਨ੍ਹਾਂ ਧਾਰਮਿਕ ਅਸਥਾਨਾਂ ਵਿਚ ਅਟੁੱਟ ਵਿਸਵਾਸ਼ ਹੈ ਪਰ ਜੇਕਰ ਕੋਈ ਅਜਿਹੀਆਂ ਧਾਰਮਿਕ ਥਾਵਾਂ ‘ਤੇ ਜਾ ਕੇ ਕੋਈ ਗੰਦੀ ਹਰਕਤ ਕਰੇ ਤਾਂ ਕਿਹੋ ਜਿਹਾ ਲੱਗੇਗਾ। ਜਿੱਥੇ ਲੋਕ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਨਤਮਸਤਕ

ਜ਼ਮੀਨੀ ਵਿਵਾਦ ਨੂੰ ਲੈ ਕੇ ਭਿੜੇ ਅਕਾਲੀ-ਕਾਂਗਰਸੀ, ਗੋਲੀ ਲੱਗਣ ਨਾਲ ਅਕਾਲੀ ਵਰਕਰ ਦੀ ਮੌਤ

ਖੇਮਕਰਨ : ਇੱਥੋਂ ਨੇੜਲੇ ਪਿੰਡ ਮਾੜੀ ਕੰਬੋਕੇ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦੋਂ ਕਿ ਇਸ ਦੌਰਾਨ ਕਈ ਵਿਅਕਤੀ ਜ਼ਖਮੀ ਵੀ ਹੋ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਸੁਖਬੀਰ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਵਿਚ ਹਰਪ੍ਰੀਤ ਸਿੰਘ ਹੈਪੀ, ਨਿਸ਼ਾਨ ਸਿੰਘ ਅਤੇ ਪ੍ਰਗਟ