Sep 16

ਸਿੱਖ ਮਹਿਲਾ ਨੇ ਕੇਸ ਕਤਲ ਕਰਕੇ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਵਾਓਣ ਲਈ ਕੀਤੀ ਬਗਾਵਤ

Jhansi Sikh woman shaves head: ਝਾਂਸੀ ਦੀ ਇੱਕ ਸਿੱਖ ਔਰਤ ਵੱਲੋਂ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਲਈ ਹੈਰਾਨ ਕਰਨ ਵਾਲਾ ਤਰੀਕਾ ਅਪਣਾਇਆ ਹੈ।  ਦਿਵਯਾਂਗ (ਅਪਾਹਜ) ਸੈਂਟਰ ਚਲਾਉਣ ਵਾਲੀ ਪੁਨੀਤ ਸਿੰਘ ਨਾਂ ਦੀ ਔਰਤ ਵੱਲੋਂ ਕੇਸ ( ਵੱਲ ਕਟਵਾਕੇ ) ਕਤਲ ਕਰਵਾਕੇ ਆਪਣਾ ਵਿਰੋਧ ਸ਼ੁਰੂ ਕਰ ਦਿੱਤਾ ਹੈ , ਉਸਦਾ ਦੋਸ਼ ਹੈ ਕਿ ਉਸ ਦੇ

ਮਲਾਲਾ ਦੇ ਟਵੀਟਸ ਵੇਖ ਭੜਕੀ ਨਿਸ਼ਾਨੇਬਾਜ਼ ਹਿਨਾ ਸਿੱਧੂ

Heena Sidhu Hits Out At Malala: ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਹਾਲ ਹੀ ਵਿੱਚ ਕਸ਼ਮੀਰ ਨੂੰ ਲੈ ਕੇ ਧੜਾਧੜ ਟਵੀਟ ਕੀਤੇ ਹਨ। ਜਿਸ ਤੋਂ ਬਾਅਦ ਉਹ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਹੁਣ ਮਲਾਲਾ ਦੇ ਟਵੀਟਸ ਨੂੰ ਪੜ੍ਹ ਕੇ ਭਾਰਤੀ ਨਿਸ਼ਾਨੇਬਾਜ਼ ਹਿਨਾ ਸਿੱਧੂ ਬੇਹੱਦ ਭੜਕ ਗਈ ਤੇ ਮਲਾਲਾ ਨੂੰ ਠੋਕਵਾਂ ਜਵਾਬ ਦਿੱਤਾ ਹੈ।

ਸ਼ਰਾਬ ਦੇ ਠੇਕੇਦਾਰ ਨੇ ਨਜਾਇਜ਼ ਸ਼ਰਾਬ ਵੇਚਣ ਵਾਲੇ ਦਾ ਚਾੜ੍ਹਿਆ ਕੁਟਾਪਾ

Nabha Illegal Liquor ਨਾਭਾ ‘ਚ ਸ਼ਰਾਬ ਦੇ ਠੇਕੇਦਾਰ ਨੇ ਨਜਾਇਜ਼ ਸ਼ਰਾਬ ਵੇਚਣ ਵਾਲੇ ਵਿੱਚਕਾਰ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ‘ਚ ਗੰਭੀਰ ਤੋਰ ‘ਤੇ ਜਖ਼ਮੀ ਹੈਪੀ ਕੁਮਾਰ ਸਰਕਾਰੀ ਹਸਪਤਾਲ ‘ਚ ਜ਼ੇਰੇ ਇਲਾਜ ਹਨ । ਨਾਭਾ ‘ਚ ਸ਼ਰਾਬ ਦੇ ਠੇਕੇਦਾਰਾਂ ਦੀ ਗੁੰਡਾਗਰਦੀ ਦੀ ਇਹ ਘਟਨਾ ਤੋਂ ਬਾਅਦ ਹੈਪੀ ਦੀ ਪਤਨੀ ਦਾ ਕਹਿਣਾ ਹੈ ਕਿ

ਸੰਗਲਾਂ ‘ਚ ਜਕੜੀ ਕੁੜੀ ਨਸ਼ਾ ਤਸਕਰ ਨਾਲ ਹੋਈ ਫਰਾਰ

Amritsar Drug Addicted Girl ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੇ ਹਾਊਸਿੰਗ ਬੋਰਡ ਕਲੋਨੀ ‘ਚ ਜ਼ੰਜ਼ੀਰਾਂ ‘ਚ ਜਕੜੀ ਲੜਕੀ ਨਸ਼ਾ ਤਸਕਰ ਨਾਲ ਫਰਾਰ ਹੋ ਗਈ। ਮਾਂ ਨੇ ਥਾਣਾ ਰਣਜੀਤ ਐਵੀਨਿਊ ‘ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਧੀ ਨੂੰ ਨਸ਼ਾ ਵੇਚਣ ਵਾਲਾ ਨੌਜਵਾਨ ਭਜਾ ਕੇ ਲੈ ਗਿਆ ਹੈ। ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਨਸ਼ਾ

70 ਸਾਲਾਂ ਬਜ਼ੁਰਗ ਨੇ 5 ਸਾਲਾਂ ਮਾਸੂਮ ਨਾਲ ਕੀਤਾ ਕੁਕਰਮ, ਗ੍ਰਿਫ਼ਤਾਰ

Kot Kapura 5 Years Old Rape : ਕੋਟਕਪੂਰਾ ਨਾਲ ਲੱਗਦੇ ਇੱਕ ਪਿੰਡ ਵਿੱਚ ਇੱਕ 70 ਸਾਲਾ ਬਜ਼ੁਰਗ ਦੀ ਵੱਲੋਂ ਉਸਦੇ ਗੁਆਂਢ ਵਿੱਚ ਰਹਿੰਦੀ ਪੰਜ ਸਾਲ ਦੀ ਮਾਸੂਮ ਲੜਕੀ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ

2 ਸਾਲਾਂ ਬਾਅਦ ਪ੍ਰਸ਼ਾਸਨ ਦੇ ਪੰਘੂੜੇ ‘ਚ ਆਈ ਨੰਨ੍ਹੀ ਬੱਚੀ

Abohar Civil Hospital ਅਕਸਰ ਕਿਹਾ ਜਾਂਦਾ ਕਿ ਮਾਂ ਦੀ ਮਮਤਾ ਮੁਹਰੇ ਸਭ ਕੁਝ ਸਸਤਾ ਹੁੰਦਾ ਹੈ ਅਤੇ ਮਾਂ ਆਪਣੇ ਬੱਚੇ ਪ੍ਰਤੀ ਹਰ ਇੱਕ ਮਾਂ ਦੀ ਮਮਤਾ ਵਡਮੁੱਲੀ ਅਤੇ ਅਨਮੋਲ ਹੁੰਦੀ। ਪਰ ਕੁੱਝ ਅਜਿਹੀਆਂ ਵੀ ਮਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਮਮਤਾ ਉਸ ਸਮੇਂ ਮਰ ਜਾਂਦੀ ਜਦੋਂ ਉਹ ਭਰੁਣ ਹੱਤਿਆ ਕਰਵਾਉਂਦੀਆਂ ਹਨ ਜਾਂ ਆਪਣੇ ਬੱਚੇ ਨੂੰ ਪੈਦਾ

ਇਸ ਖਿਡਾਰੀ ਨੂੰ ਮਿਲ ਸਕਦੀ ਹੈ KXIP ਦੀ ਕਪਤਾਨੀ

KL Rahul Replace Ashwin: IPL ਦੀ ਫ੍ਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ । ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੈਸਟ ਟੀਮ ਤੋਂ ਬਾਹਰ ਹੋਏ ਕੇ.ਐੱਲ. ਰਾਹੁਲ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਹੈ । ਕੇ.ਐੱਲ ਰਾਹੁਲ ਨੂੰ ਕਿੰਗਜ਼ ਇਲੈਵਨ ਪੰਜਾਬ ਦੀ ਕਮਾਨ ਸੌਂਪੀ ਜਾ ਸਕਦੀ ਹੈ । ਦੱਸਿਆ ਜਾ ਰਿਹਾ ਹੈ ਕਿ

ਧਾਰਮਿਕ ਵਿਚਾਰ

ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦੇਂਦੇ ਰਾਤ ਕੋਈ ਵੀ ਸ਼ਸਤਰ, ਸ਼ਾਸਤਰ ਅਤੇ ਸਿਮ੍ਰਿਤੀਆਂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਜੇ ਕੋਈ ਪ੍ਰਭੂ ਦਾ ਪਿਆਰ ਤੁਹਾਡੇ ਤੱਕ ਲਿਆ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਾਫ਼ ਤੇ ਸਚਾ ਮਨ। ਓਹੀ ਜੀਵ ਨਾਮ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Joke ਮਾਸਟਰ: ਬੱਚਿਓ ਦਸੋ ਬੱਦਲ ਕਾਲੇ ਕਿਓਂ ਹੁੰਦੇ ਨੇ?ਸ਼ਰਾਰਤੀ ਬੱਚਾ: ਸਾਰੀ ਦਿਹਾੜੀ ਧੁੱਪ ਵਿੱਚ ਘੁੰਮਦੇ ਰਹਿੰਦੇ ਨੇ ਕਾਲੇ ਨੀ ਹੋਣਗੇ ਤਾਂ ਹੋਰ ਕੀ ਹੋਣਗੇ। today funny jokes ਅਧਿਆਪਕ (ਬੱਚਿਆਂ ਨੂੰ) – ਮਾਂ ਅਤੇ ਘਰਵਾਲੀ ਵਿੱਚ ਕੀ ਫਰਕ ਹੈ…? ਪੱਪੂ – ਮਾਂ ਇਨਸਾਨ ਨੂੰ ਬੋਲਣਾ ਸਿਖਾਉਂਦੀ ਹੈ ਤੇ ਘਰਵਾਲੀ ਚੁੱਪ ਰਹਿਣਾ… ਦੋਸਤ – ਵਿਆਹ ਮਗਰੋਂ ਇਹ

ਰਾਸ਼ਟਰਪਤੀ ਕੋਵਿੰਦ ਦਾ ਜਹਾਜ਼ ਹੋਇਆ ਖਰਾਬ, 3 ਘੰਟਿਆਂ ਲਈ ਜ਼ਿਊਰਿਖ ’ਚ ਫਸੇ

President Kovind Flight Delayed: ਨਵੀਂ ਦਿੱਲੀ: ਭਾਰਤ ਦੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਜੋ ਮੌਜੂਦਾ ਸਮੇਂ ਵਿੱਚ ਘਾਟੇ ਵਿੱਚ ਚੱਲ ਰਹੀ ਹੈ । ਇਸ ਏਅਰਲਾਈਨ ਦੇ ਘਾਟੇ ਦਾ ਕਾਰਨ ਉਸਦੇ ਪ੍ਰਬੰਧਕਾਂ ਤੋਂ ਇਲਾਵਾ ਉਸ ਦੀ ਸੇਵਾ ਵੀ ਹੈ । ਇਸ ਮਾਮਲੇ ਵਿੱਚ ਆਮ ਹਵਾਈ ਯਾਤਰੀਆਂ ਦੀ ਤਾਂ ਛੱਡੋ, ਦੇਸ਼ ਦੇ ਪਹਿਲੇ ਨਾਗਰਿਕ ਰਾਮਨਾਥ ਕੋਵਿੰਦ ਨੂੰ ਵੀ

ਤਸਵੀਰ ਖਿਚਵਾਉਣ ਆਏ ਨੌਜਵਾਨ ਨੂੰ ਗੁਰਨਾਮ ਭੁੱਲਰ ਨੇ ਮਾਰੇ ਧੱਕੇ

Gurnam Bhullar live show : ਪਾਲੀਵੁਡ ਦੇ ਸਿੰਗਰ ਤੇ ਅਦਾਕਾਰ ਗੁਰਨਾਮ ਭੁੱਲਰ ਨੂੰ ਕੋਣ ਨਹੀਂ ਜਾਣਦਾ। ਉਹਨਾਂ ਨੇ ਬਹੁਤ ਹੀ ਥੋੜੇ ਸਮੇਂ ‘ਚ ਇੰਡਸਟਰੀ ‘ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਗੁਰਨਾਮ ਦੀ ਅਦਾਕਾਰੀ ਤੇ ਗਾਇਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।  ਹਾਲ ਹੀ ‘ਚ ਉਹਨਾਂ ਸਰਗੁਨ ਨਾਲ ਫਿਲਮ ਸੁਰਖੀ ਬਿੰਦੀ ਰਿਲੀਜ਼ ਹੋਈ

35 ਕਰੋੜੀ ‘Toilet Seat’ ਹੋਈ ਚੋਰੀ !

Gold Toilet Stolen: ਲੰਡਨ: ਸ਼ਨੀਵਾਰ ਨੂੰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਚਰਚਿਲ ਦੇ ਜਨਮ ਸਥਾਨ ਬਲੇਨਹਿਮ ਪੈਲੇਸ ਤੋਂ ਆਰਟ ਪ੍ਰਦਰਸ਼ਨੀ ਦਾ ਹਿੱਸਾ ‘ਗੋਲਡ ਟਾਇਲਟ‘ ਚੋਰੀ ਹੋ ਗਿਆ । ਇਸ ਅੰਗਰੇਜ਼ੀ ਪਖਾਨੇ ਦੀ ਕੀਮਤ 1 ਮਿਲੀਅਨ ਪੌਂਡ ਯਾਨੀ ਕਿ 35 ਕਰੋੜ ਰੁਪਏ ਹੈ ਤੇ ਇਹ ਇਟਲੀ ਦੇ ਕਲਾਕਾਰ ਮੌਰੀਜਿਓ ਕੈਟੇਲਨ ਵੱਲੋਂ ਬਣਾਇਆ ਗਿਆ ਹੈ । ਦੱਸਿਆ

ਪੰਜਾਬ ਸਿਵਲ ਸਕੱਤਰੇਤ ਨੇ 15 ਨਵੇਂ ਸੁਪਰਡੈਂਟ ਐਲਾਨੇ

Punjab Civil Secretariat: ਪੰਜਾਬ ਸਿਵਲ ਸਕੱਤਰੇਤ ਨੇ 15 ਨਵੇਂ ਸੁਪਰਡੈਂਟ ਐਲਾਨੇ ਗਏ ਹਨ ਪੰਜਾਬ ਸਿਵਲ ਸਕੱਤਰੇਤ ਨੇ 15 ਨਵੇਂ ਸੁਪਰਡੈਂਟ ਐਲਾਨੇ ਗਏ

ਡੀਸੀ ਨਾਲ ਬਦਸਲੂਕੀ ਦੇ ਮਾਮਲੇ ‘ਚ ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ ਖਾਰਿਜ

Simarjit Bains Bail Application: ਗੁਰਦਾਸਪੁਰ: ਬਟਾਲਾ ਬਲਾਸਟ ਹਾਦਸੇ ਦੌਰਾਨ ਲੋਕ ਇਨਸਾਫ ਪਾਰਟੀ ਲੁਧਿਆਣਾ ਤੋਂ ਬਾਂਡਾ ਦੇ ਡਿਪਟੀ ਕਮਿਸ਼ਨਰ ਸਿਮਰਨਜੀਤ ਸਿੰਘ ਬੈਂਸ ਗੁਰਦਾਸਪੁਰ ਵਿਪੁਲ ਉਜਵਲ ਅਤੇ ਡਿਪਟੀ ਕਮਿਸ਼ਨਰ, ਐਸ.ਡੀ.ਐਮ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿੱਚ ਬੈਂਸ ਵਿਰੁੱਧ ਬਟਾਲਾ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ । ਇਸ ਮਾਮਲੇ ਵਿੱਚ ਗੁਰਦਾਸਪੁਰ ਅਦਾਲਤ ਵੱਲੋਂ ਲੁਧਿਆਣਾ ਦੇ ਆਤਮਨਗਰ

”ਚਲਾਨ ਕੱਟਿਆ ਤਾਂ ਖ਼ੁਦਕੁਸ਼ੀ ਕਰ ਲਵਾਂਗੀ”

Delhi Traffic Police : ਨਵੀਂ ਦਿੱਲੀ : ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹੀ ਪੁਲਿਸ ਅਤੇ ਆਮ ਲੋਕਾਂ ਵਿਚਾਲੇ ਵਿਵਾਦਾਂ ਦੀਆਂ ਖਬਰਾਂ ਮਿਲ ਰਹੀਆਂ ਹਨ। ਭਾਰੀ ਜੁਰਮਾਨੇ ਤੋਂ ਬਚਣ ਲਈ ਲੋਕ ਪੁਲਿਸ ਮੁਲਾਜ਼ਮਾਂ ਨਾਲ ਲੜਨ ਲਈ ਵੀ ਤਿਆਰ ਹੋ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਈ ਹੈ। ਦੱਸ

ਮਾਲਦੀਵ ‘ਚ BOY FRIEND ਨਾਲ ਰੋਮਾਂਟਿਕ ਮੂਡ ਵਿੱਚ ਨਜ਼ਰ ਆਈ ਸੁਸ਼ਮਿਤਾ ਸੇਨ

Sushmita Rohman Maldives Pic Viral : ਬਾਲੀਵੁੱਡ ਦੀ ਹੌਟ ਅਦਾਕਾਰਾ ਸੁਸ਼ਮਿਤਾ ਸੇਨ ਆਪਣੇ ਬੋਈਫਰੈਂਡ ਰੋਹਮਨ ਨੂੰ ਲੈ ਕੇ ਚਰਚਾ ‘ਚ ਬਣੀ ਰਹਿੰਦੀ ਹੈ । ਦੱਸ ਦੇਈਏ ਕਿ ਸੁਸ਼ਮਿਤਾ ਅਤੇ ਰੋਹਮਨ ਦੀ ਤਸਵੀਰਾਂ  ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ । ਇਨ੍ਹਾਂ  ਤਸਵੀਰਾਂ  ‘ਚ ਦੋਵੇ  ਸਮੁੰਦਰ ਦੇ ਵਿੱਚ ਇਕ ਕਰੂਜ਼ ‘ਤੇ ਰੋਮਾਂਸ ਕਰਦੇ ਨਜ਼ਰ ਆ

ਭਾਰਤ ‘ਚ 7 ਰੁਪਏ ਮਹਿੰਗਾ ਹੋ ਸਕਦੈ ਪੈਟਰੋਲ

Petrol price surge up : ਦੁਨੀਆਂ ਦੀ ਸੱਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਸਾਊਦੀ ਅਰਾਮਕੋ ‘ਤੇ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ ਬਰੇਂਟ ਕਰੂਡ ਦੀਆਂ ਕੀਮਤਾਂ ‘ਚ 28 ਸਾਲ ਦਾ ਸੱਭ ਤੋਂ ਵੱਡਾ ਉਛਾਲ ਆਇਆ ਹੈ। ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ ਬਰੇਂਟ ਕਰੂਡ ਦੀਆਂ ਕੀਮਤਾਂ ‘ਚ 20 ਫ਼ੀਸਦੀ ਤੇਜ਼ੀ ਆਈ ਹੈ। 14 ਜਨਵਰੀ 1991 ਤੋਂ ਬਾਅਦ ਇੰਟਰਾ-ਡੇ (ਇੱਕ ਦਿਨ ਵਿੱਚ) ਵਿੱਚ ਇਹ ਸੱਭ ਤੋਂ ਵੱਡਾ

CCTV ਕੈਮਰਿਆਂ ‘ਤੇ ਮਾਰਿਆ ਕਾਲਾ ਸਪਰੇਅ, ਫ਼ਿਰ ATM ‘ਚੋਂ ਉਡਾਏ 14 ਲੱਖ

ATM robbery : ਆਏ ਦਿਨ ਚੋਰੀ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ, ਪਰ ਦਿੱਲੀ ਵਿੱਚ ਚੋਰਾਂ ਨੇ ਬੜੇ ਤਰੀਕੇ ਨਾਲ ਚੋਰੀ ਨੂੰ ਅੰਜਾਮ ਦਿੱਤਾ ਅਤੇ ਏ.ਟੀ.ਐਮ. ‘ਚੋਂ ਲੱਖਾਂ ਦੀ ਨਕਦੀ ਉਡਾ ਲੈ ਗਏ। ਸ਼ਨੀਵਾਰ ਦੇਰ ਰਾਤ ਦੱਖਣੀ ਦਿੱਲੀ ਦੇ ਅਸੋਲਾ ਇਲਾਕੇ ’ਚ ਲੁਟੇਰਿਆਂ ਨੇ ਪਹਿਲਾਂ ਇੱਕ ਏ.ਟੀ.ਐਮ. ਨੂੰ ਗੈਸ-ਕਟਰ ਨਾਲ ਕੱਟਿਆ ਅਤੇ ਫ਼ਿਰ ਏ.ਟੀ.ਐਮ. ਵਿੱਚੋਂ ਲੱਖਾਂ

ਏ.ਐੱਸ.ਆਈ. ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ASI committed suicide : ਪਟਿਆਲਾ : ਅਕਸਰ ਮਾਨਸਿਕ ਤਨਾਅ ਜਾ ਕਿਸੇ ਪਰੇਸ਼ਾਨੀ ਦੇ ਚਲਦਿਆਂ ਹੀ ਵਿਅਕਤੀ ਖ਼ੁਦਕੁਸ਼ੀ ਕਰਦਾ ਹੈ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁਲਿਸ ਮੁਲਾਜ਼ਮ ਨੇ ਖ਼ੁਦਕੁਸ਼ੀ ਕਰ ਲਈ ਹੈ। ਪਟਿਆਲਾ ਪੁਲਿਸ ਇੰਟੈਲੀਜੈਂਸ ਵਿਭਾਗ ‘ਚ ਤਾਇਨਾਤ ਏ.ਐੱਸ.ਆਈ. ਨੇ ਬੀਤੀ ਰਾਤ ਸ਼ੱਕੀ ਹਾਲਾਤ ‘ਚ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲ਼ੀ ਮਾਰ