Aug 24

ਅੱਜ ਦੇ ਦਿਨ 1908 ‘ਚ ਕ੍ਰਾਂਤੀਕਾਰੀ ਰਾਜਗੁਰੂ ਦਾ ਜਨਮ ਹੋਇਆ ਸੀ।

Shivaram Rajguru Birthday: ਅੱਜ ਦੇ ਦਿਨ 1908 ‘ਚ ਕ੍ਰਾਂਤੀਕਾਰੀ ਰਾਜਗੁਰੂ ਦਾ ਜਨਮ ਹੋਇਆ ਸੀ। ਅੱਜ ਦੇ ਦਿਨ 1908 ‘ਚ ਕ੍ਰਾਂਤੀਕਾਰੀ ਰਾਜਗੁਰੂ ਦਾ ਜਨਮ ਹੋਇਆ

ਚਾਣਕਿਆ ਨੀਤੀ

ਬਿਨਾਂ ਪਤੀ ਤੋਂ ਪੁੱਛੇ ਉਸ ਲਈ ਹੀ ਵਰਤ ਰੱਖਦੀ ਹੈ, ਉਹ ਇਸ ਤਰੀਕੇ ਨਾਲ ਆਪਣੇ ਪਤੀ ਦੀ ਉਮਰ ਲੰਬੀ ਨਹੀਂ ਸਗੋਂ ਘਟਾਉਂਦੀ ਹੈ।   ਸਜ਼ਾ ਦਾ ਡਰ ਨਾ ਹੋਣ ਕਰਕੇ ਲੋਕ ਗ਼ਲਤ ਕੰਮ ਕਰਨ ਲੱਗ ਪੈਂਦੇ ਹਨ   ਹਾਰਨਾ ਉਸ ਵੇਲੇ ਜ਼ਰੂਰੀ ਹੋ ਜਾਂਦਾ ਹੈ ਜਦੋਂ ਲੜਾਈ ਆਪਣਿਆਂ ਨਾਲ ਹੋਵੇ ਤੇ ਜਿੱਤ ਉਦੋਂ ਜ਼ਰੂਰੀ ਹੈ

ਧਾਰਮਿਕ ਵਿਚਾਰ

ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦੇਂਦੇ ਰਾਤ ਕੋਈ ਵੀ ਸ਼ਸਤਰ, ਸ਼ਾਸਤਰ ਅਤੇ ਸਿਮ੍ਰਿਤੀਆਂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਜੇ ਕੋਈ ਪ੍ਰਭੂ ਦਾ ਪਿਆਰ ਤੁਹਾਡੇ ਤੱਕ ਲਿਆ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਾਫ਼ ਤੇ ਸਚਾ ਮਨ। ਓਹੀ ਜੀਵ ਨਾਮ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ

ਅੱਜ ਦਾ ਵਿਚਾਰ

ਤਾਮਿਲਨਾਡੂ ‘ਚ ਵੜੇ 6 ਅੱਤਵਾਦੀ, ਵੱਡੇ ਹਮਲੇ ਦਾ ਡਰ

Terrorists Entered Tamilnadu : ਤਾਮਿਲਨਾਡੂ ਵਿੱਚ ਲਸ਼ਕਰ-ਏ-ਤੈਇਬਾ ਦੇ 6 ਅੱਤਵਾਦੀ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖੁਫੀਆ ਏਜੰਸੀਆਂ ਦੇ ਮੁਤਾਬਕ ਇਹ ਅੱਤਵਾਦੀ ਸ਼੍ਰੀਲੰਕਾ ਦੇ ਰਸਤੇ ਭਾਰਤ ਵਿੱਚ ਦਾਖ਼ਲ ਹੋਏ ਹਨ। ਇਨ੍ਹਾਂ ਅੱਤਵਾਦੀਆਂ ‘ਚ ਇੱਕ ਪਾਕਿਸਤਾਨੀ ਨਾਗਰਿਕ ਅਤੇ ਪੰਜ ਸ਼੍ਰੀਲੰਕਾ ਦੇ ਤਾਮਿਲ ਨਾਗਰਿਕ ਸ਼ਾਮਲ ਹਨ। ਸੁਰੱਖਿਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਚੇਨਈ ਸਮੇਤ ਕਈ ਥਾਵਾਂ ‘ਤੇ ਸੁਰੱਖਿਆ

ਚੀਨੀ ਹੈਕਰਾਂ ਨੇ ਇੰਡੀਅਨ ਹੈਲਥਕੇਅਰ ਵੈਬਸਾਈਟ ਤੋਂ ਚੋਰੀ ਕੀਤਾ ਲੱਖਾਂ ਦਾ ਡਾਟਾ

Chinese hackers theft data : ਪੂਰੀ ਦੁਨੀਆ ਵਿੱਚ ਡਾਟਾ ਚੋਰੀ ਅਤੇ ਹੈਕਿੰਗ ਦੀਆਂ ਖ਼ਬਰਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਹਨ। ਯੂ.ਐੱਸ. ਸਾਈਬਰ ਸਿਕੀਓਰਿਟੀ ਫਰਮ FireEye ਨੇ ਕਿਹਾ ਹੈ ਕਿ ਵੀਰਵਾਰ ਨੂੰ ਹੈਕਰਾਂ ਨੇ ਭਾਰਤ ਦੀ ਇੱਕ ਹੈਲਥਕੇਅਰ ਵੈਬਸਾਈਟ ‘ਤੇ ਹਮਲਾ ਕੀਤਾ ਅਤੇ ਲੱਗਭੱਗ 68 ਲੱਖ ਰਿਕਾਰਡਸ ਚੋਰੀ ਕੀਤੇ। ਇਨ੍ਹਾਂ ‘ਚ ਮਰੀਜ਼ਾਂ ਅਤੇ ਡਾਕਟਰਾਂ ਨਾਲ ਜੁੜੇ ਅੰਕੜੇ ਸ਼ਾਮਲ ਹਨ। ਵੈਬਸਾਈਟ ਦਾ

CBSE ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੀ ਫ਼ੀਸ ਭਰੇਗੀ ਦਿੱਲੀ ਸਰਕਾਰ

Delhi govt CBSE exam fees : ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 10ਵੀਂ ਅਤੇ 12ਵੀਂ ਦੇ ਬੋਰਡ ਐਗਜ਼ਾਮ (CBSE Board) ਦੀ ਪੂਰੀ ਫੀਸ ਭਰੇਗੀ। ਫਿਲਹਾਲ ਇਹ ਫ਼ੈਸਲਾ CBSE Board ਲਈ ਕੀਤਾ ਗਿਆ ਹੈ। ਦਿੱਲੀ ਦੇ ਡਿਪਟੀ ਸੀ.ਐੱਮ. ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।  ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਬਾਰੇ

Google Play Store ਹੁਣ ਨਵੇਂ ਅਵਤਾਰ ‘ਚ ..

Google Play Store: ਗੂਗਲ ਸਮੇਂ-ਸਮੇਂ ‘ਤੇ ਯੂਜ਼ਰਸ ਲਈ ਕੁੱਝ ਖਾਸ ਲੈਕੇ ਆਉਂਦਾ ਰਹਿੰਦਾ ਹੈ , ਇਸ ਵਾਰ ਗੂਗਲ ਦਾ ਨਵਾਂ ਅਵਤਾਰ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਵੱਲੋਂ ਗੂਗਲ ਸਟੋਰ ਦਾ ਡਿਜ਼ਾਇਨ ਬਦਲਣ ਦੇ ਨਾਲ-ਨਾਲ ਇਸ ਨੂੰ ਹੋਰ ਬਿਹਤਰ ਬਣਾ ਦਿੱਤਾ ਗਿਆ ਹੈ ਅਤੇ ਇਸ ਨੂੰ ਇਸਤਮਾਲ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ। ਖਾਸ

ਭਾਰਤੀ ਪਾਇਲਟ ਅਗਲੇ ਮਹੀਨੇ ਉਡਾਉਣਗੇ ਰਾਫੇਲ ਲੜਾਕੂ ਜਹਾਜ਼

India First Rafale Jet : ਨਵੀਂ ਦਿੱਲੀ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨੇ ਕਿਹਾ ਹੈ ਕਿ ਭਾਰਤ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਸਤੰਬਰ ਤੱਕ ਮਿਲ ਜਾਵੇਗਾ। ਪ੍ਰਧਾਨ ਮੰਤਰੀ ਇਸ ਵੇਲੇ ਫਰਾਂਸ ਦੇ ਦੌਰੇ ‘ਤੇ ਹਨ ਅਤੇ ਕੱਲ੍ਹ ਨੂੰ ਪ੍ਰਧਾਨ ਮੰਤਰੀ ਬਿਆਰਿਟਜ਼ ਸ਼ਹਿਰ ‘ਚ ਸ਼ੁਰੂ ਹੋਣ ਵਾਲੀ ਵਾਰਤਾ ‘ਚ ਹਿੱਸਾ ਲੈਣਗੇ। ਵੀਰਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰੇਂਦਰ

ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਵਾਧਾ

Gold prices hit record highs: ਡਾਲਰ ਦੇ ਮੁਕਾਬਲੇ ਰੁਪਏ ‘ਚ ਵਿਸ਼ਵ ਪੱਧਰ ‘ਤੇ ਕਾਫ਼ੀ ਗਿਰਾਵਟ ਵੇਖੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 25 ਰੁਪਏ ਦੀ ਤੇਜ਼ੀ ਨਾਲ 39 ਹਜ਼ਾਰ ਰੁਪਏ ਵੱਲ ਵੱਧਦਿਆਂ 38,995 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਜਦਕਿ ਚਾਂਦੀ 45,100 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬਣੀ

ਸੰਸਦ ਸੈਸ਼ਨ ਦੌਰਾਨ ਸਪੀਕਰ ਨੇ ਬੱਚੇ ਨੂੂੰ ਪਿਲਾਇਆ ਦੁੱਧ, ਤਸਵੀਰਾਂ ਹੋਈਆਂ ਵਾਇਰਲ

Speaker feed baby: ਨਿਊਜ਼ੀਲੈਂਡ ਦੇ ਸੰਸਦ ਦੀਆਂ ਕੁੱਝ ਤਸਵੀਰਾਂ ਨੇ ਸੋਸ਼ਲ ਮੀਡਿਆ ‘ਤੇ ਕੁੱਝ ਹੀ ਸਮੇਂ ‘ਚ ਨਿਊਜ਼ੀਲੈਂਡ ਸਪੀਕਰ ਨੂੰ ਲੋਕਾਂ ਦੀ ਵਾਹ ਵਾਹੀ ਬਟੋਰਨ ਦਾ ਮੌਕਾ ਦਿੱਤਾ ।ਦਰਅਸਲ , ਇੱਕ ਮਰਦ ਸਾਂਸਦ ਮੈਂਬਰ ਨੇ ਆਪਣੀ ਪੈਟਰਨੀਟੀ ਛੁੱਟੀ ਤੋਂ ਬਾਅਦ ਬੱਚੇ ਦੇ ਨਾਲ ਸੰਸਦੀ ਕਾਰਵਾਈ ‘ਚ ਹਿੱਸਾ ਬਣੇ ਜਿਸ ਦੀਆਂ ਤਸਵੀਰਾਂ ਅੱਗ ਵਾਂਗ viral ਹੋ

ਫ਼ੌਜ ਦਾ ਟਰੱਕ ਪਲਟਣ ਕਰਕੇ 1 ਜਵਾਨ ਦੀ ਮੌਤ 3 ਜ਼ਖ਼ਮੀ

Shimla Army Truck Accident : ਸ਼ਿਮਲਾ : ਸ਼ੁੱਕਰਵਾਰ ਨੂੰ ਫ਼ਿਰ ਇੱਕ ਫ਼ੌਜ ਦਾ ਟਰੱਕ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਿਮਲਾ ਦੇ ਠਿਓਗ ਦੇ ਗਲੂ ਇਲਾਕੇ ਵਿੱਚ ਫ਼ੌਜ ਦਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਇੱਕ ਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 3 ਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਦੱਸ ਦਈਏ

ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਗਈ ਜਾਨ

Patti Boy Died ਨਸ਼ਿਆਂ ਦੇ ਵੱਗ ਰਹੇ ਦਰਿਆ ਵਿਚ ਰੋਜ਼ਾਨਾ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਿਹਾ ਹੈ। ਅਜਿਹਾ ਹੀ ਮਾਮਲਾ ਅੱਜ ਪੱਟੀ ਸ਼ਹਿਰ ਤੋਂ ਸਾਹਮਣੇ ਆਇਆ। ਜਿੱਥੇ ਇਕ 30 ਸਾਲਾਂ ਨੌਜਵਾਨ ਸਾਹਿਬ ਸਿੰਘ ਜੋ ਕਿ ਪਿਛਲੇ ਲਗਭਗ 11/12 ਸਾਲ ਤੋਂ ਨਸ਼ਾ ਕਰਦਾ ਆ ਰਿਹਾ ਸੀ ਉਸਦੀ ਮੌਤ ਹੋ ਗਈ। ਇਸ ਬਾਰੇ ਮਿਤ੍ਰਕ

2 ਧਿਰਾਂ ‘ਚ ਮਾਮੂਲੀ ਵਿਵਾਦ ਕਾਰਨ ਚੱਲੀ ਗੋਲੀ, ਦੋ ਜ਼ਖਮੀ

2 injured by gunshot: ਪੱਟੀ ਸ਼ਹਿਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਮਾਮੂਲੀ ਵਿਵਾਦ ਦੇ ਚੱਲਦੇ ਇੱਕ ਧਿਰ ਵਲੋਂ ਦੂਜੀ ਧਿਰ ਦੇ ਘਰ ਵਿਚ ਦਾਖ਼ਲ ਹੋਕੇ 6/7 ਰਾਊਂਡ ਗੋਲੀਆਂ ਚਲਾਕੇ ਦੋ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਪੱਟੀ ਹਸਪਤਾਲ ਦਾਖਲ ਕਰਾਇਆ ਗਿਆ। ਹਸਪਤਾਲ ਵਿਚ ਦਾਖ਼ਲ ਸੰਦੀਪ ਸਿੰਘ ਨੇ ਦੱਸਿਆ

ਮੁੰਬਈ ਦੀ ਆਰੋਹੀ ਨੇ ਅਟਲਾਂਟਿਕ ਮਹਾਸਾਗਰ ਪਾਰ ਕਰ ਰਚਿਆ ਇੱਕ ਨਵਾਂ ਰਿਕਾਰਡ

Mumbai girl Aarohi Pandit : ਕੁੜੀਆਂ ਅੱਜ ਕੱਲ੍ਹ ਦੇ ਸਮੇਂ ‘ਚ ਕਿਸੇ ਵੀ ਸ਼੍ਰੇਣੀ ‘ਚ ਪਿੱਛੇ ਨਹੀਂ ਹਨ । ਭਾਰਤ ਦੇ ਸ਼ਹਿਰ ਮੁੰਬਈ ਦੀ ਰਹਿਣ ਵਾਲੀ 23 ਸਾਲਾ ਕੈਪਟਨ ਆਰੋਹੀ ਨੇ ਦੇਸ਼ ਦਾ ਨਾਮ ਰੌਸ਼ਨ ਕਰ ਸਿੱਧ ਕੀਤਾ ਹੈ ਕਿ ਕੁੜੀਆਂ ਜੋ ਚਾਹੁੰਦੀਆਂ ਹਨ ਉਹ ਕਰਕੇ ਹੀ ਹਟਦੀਆਂ ਹਨ । ਆਰੋਹੀ ਲਾਈਟ ਸਪੋਰਟ ਏਅਰਕ੍ਰਾਫਟ (ਐੱਲ.ਐੱਸ.ਏ.)

Zomato ਤੋਂ ਬਾਅਦ Mcdonald’s ਘਿਰਿਆ ਵਿਵਾਦਾਂ ‘ਚ , ਲੋਕਾਂ ਨੇ ਬਾਈਕਾਟ ਕਰਨ ਦੀ ਕੀਤੀ ਮੰਗ

Boycott McDonalds: ZOMATO ਤੋਂ ਬਾਅਦ ਹੁਣ ਤੁਹਾਡਾ ਪਸੰਦੀਦਾ Mcdonald’s ਹੁਣ ਹਲਾਲ ਅਤੇ ਝਟਕਾ ਦੇ ਮਾਮਲੇ ‘ਚ ਫਸਦਾ ਨਜ਼ਰ ਆ ਰਿਹਾ ਹੈ। ਟਵਿੱਟਰ ‘ਤੇ ਅਜੇ ਕਲ ਇਕ hashtag ਬਹੁਤ ਬਹੁਤ ਟਰੈਂਡ ਕਰ ਰਿਹਾ ਹੈ ਜਿਸ ‘ਚ McDonald’s India ਨੂੰ ਬਾਈਕਾਟ ਕਰਨ ਦੀ ਗੱਲ ਕਹੀ ਗਈ ਹੈ ।  ਦਰਅਸਲ ਕਾਫੀ ਦੇਰ ਤੋਂ ਹਲਾਲ ਅਤੇ ਝਟਕਾ ਮੀਟ ‘ਤੇ

ਵੈਸਟਇੰਡੀਜ਼ ਖਿਲਾਫ ਸ਼ਾਨਦਾਰ ਪਾਰੀ ਖੇਡ ਰਹਾਣੇ ਨੇ ਕਹੀ ਇਹ ਵੱਡੀ ਗੱਲ

Ajinkya Rahane West Indies: ਏਂਟਿਗਾ: ਭਾਰਤ ਅਤੇ ਵਿੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਏਂਟਿਗਾ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲਾਂ ਦਿਨ 6 ਵਿਕਟਾਂ ਗੁਆ ਕੇ 203 ਦੌੜਾਂ ਬਣਾ ਲਈਆਂ ਹਨ । ਅਜਿਹੇ ਵਿੱਚ ਰਹਾਣੇ ਨੇ ਮੈਦਾਨ ‘ਤੇ ਆ

ਔਰਤ ਵੱਲੋਂ ਟ੍ਰੇਨ ‘ਚ ਕਰਵਾਏ ਫੋਟੋਸ਼ੂਟ ਨੇ ਲੋਕਾਂ ਨੂੰ ਕੀਤਾ ਹੈਰਾਨ, ਵੇਖੋ ਤਸਵੀਰਾਂ

new york woman train photoshoot: ਅੱਜਕੱਲ੍ਹ ਲੋਕਾਂ ‘ਚ ਫੋਟੋਸ਼ੂਟ ਕਰਵਾਉਣ ਦਾ ਚਸਕਾ ਐਨਾ ਵੱਧ ਗਿਆ ਹੈ ਕਿ ਉਹ ਆਪਣੀਆਂ ਤਸਵੀਰਾਂ ਕਰਵਾਉਣ ਸੋਹਣੀਆਂ ਅਤੇ ਅਲੱਗ-ਅਲੱਗ ਥਾਵਾਂ ਲੱਭ ਕੇ ਫੋਟੋਸ਼ੂਟ ਕਰਵਾਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਨਿਊਯਾਰਕ ਤੋਂ ਔਰਤ ਵੱਲੋਂ ਟ੍ਰੇਨ ‘ਚ ਕਰਵਾਏ ਗਏ ਫੋਟੋਸ਼ੂਟ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾ ਟਵਿੱਟਰ ‘ਤੇ ਪੋਸਟ ਕੀਤੀ

Punjab Subordinate Service ਫੈਡਰੇਸ਼ਨ ਮੁਲਜ਼ਮਾਂ ਵੱਲੋਂ ਧਰਨਾ

punjab subordinate employees strike: ਅੱਜ ਬਠਿੰਡਾ ‘ਚ ਨਗਰ ਕੌਂਸਲ ਦਫਤਰ ਦੇ ਸਾਹਮਣੇ ਆਪਣੀਆਂ ਮੰਗ ਨੂੰ ਲੈਕੇ ਪੰਜਾਬ ਸੋਬੋਰਡੀਨੇਟਸ ਸਰਵਿਸ ਫੈਡਰੇਸ਼ਨ ਦੇ ਮੁਲਾਜਮਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਕੇ ਜੰਮਕੇ ਨਾਅਰੇਬਾਜ਼ੀ ਕੀਤੀ ਹੈ। ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਆਗੂਆਂ ਨੇ ਕਹਿਕੇ ਓਹਨਾ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਲੰਬੇ ਸਮੇ ਤੋਂ ਅਣਦੇਖਿਆ ਕਰ ਰਹੀ

Snapdeal ‘ਤੇ ਲੱਕੀ ਡਰਾਅ ਦਾ ਹਵਾਲਾ ਦੇਕੇ ਨੌਜਵਾਨ ਤੋਂ ਠੱਗੇ 8.23 ਲੱਖ

Snapdeal Lucky Draw: ਆਨਲਾਈਨ ਸ਼ਾਪਿੰਗ ਦੇ ਜ਼ਮਾਨੇ ‘ਚ ਧੋਖਾਧੜੀ ਦੇ ਮਾਮਲੇ ਵੱਧਦੇ ਜਾ ਰਹੇ ਹਨ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ SNAPDEAL ਦੇ ਇੱਕ ਡਰਾਅ ਦੇ ਨਾਮ ‘ਤੇ ਲੁਧਿਆਣਾ ਦੇ ਇੱਕ ਨੌਜਵਾਨ ਤੋਂ ਅੱਠ ਲੱਖ 23 ਹਜ਼ਾਰ ਰੁਪਏ ਠੱਗ ਲਏ। ਨੌਸਰਬਾਜ਼ ਵਲੋਂ ਬੜੇ ਹੀ ਸ਼ਾਤਿਰ ਤਰੀਕੇ ਨਾਲ ਆਪਣੀਆਂ ਗੱਲਾਂ ‘ਚ ਫਸਾਕੇ ਨੌਜਵਾਨ