May 18

ਸੁਰੱਖਿਆ ਪ੍ਰਬੰਧ ਮੁਕੰਮਲ, ਕੱਲ੍ਹ ਹੋਵੇਗਾ ਪੰਜਾਬ ‘ਚ ਮਤਦਾਨ

Punjab Lok Sabha 2019: ਜ਼ਿਲ੍ਹਾ ਚੋਣ ਅਫਸਰ ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ, ਆਈ.ਏ.ਐੋਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਮਈ ਨੂੰ -09 ਲੋਕ ਸਭਾ ਹਲਕਾ ਫਰੀਦਕੋਟ ਦੀ ਹੋਣ ਜਾ ਰਹੀ ਚੋਣ ‘ਚ ਜ਼ਿਲ੍ਹੇ ਦੇ 71 ਪੋਲਿੰਗ ਸਟੇਸ਼ਨ ਅਤਿ ਸੰਵੇਦਨਸ਼ੀਲ ਹਨ। ਜਿਸ ‘ਚ ਜ਼ਿਲ੍ਹਾ ਫਰੀਦਕੋਟ ਦੇ ਕੁੱਲ 483 ਪੋਲਿੰਗ ਸਟੇਸ਼ਨ ਹਨ, ਜਿਸ ‘ਚ ਜ਼ਿਲ੍ਹਾ ਫਰੀਦਕੋਟ ਦੇ

ਵੋਟ ਪਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਵੱਲ ਦਿਓ ਖਾਸ ਧਿਆਨ…

Punjab Lok Sabha Elections 2019: ਸਾਰੇ ਦੇਸ਼ ‘ਚ ਲੋਕ ਸਭਾ ਚੋਣਾਂ ਦਾ ਦੰਗਲ ਸ਼ੁਰੂ ਹੋ ਚੁੱਕਾ ਹੈ ।  ਪੰਜਾਬ ‘ਚ 19 ਮਈ ਯਾਨੀ ਕੱਲ੍ਹ 7ਵੇਂ ਗੇੜ ਦੀਆਂ ਚੋਣਾਂ ਹੋਣਗੀਆਂ।  ਲੋਕ ਸਭਾ ਚੋਣਾਂ ਦੇ ਮਤਦਾਨ ਦੌਰਾਨ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਚੋਣ ਕਮਿਸ਼ਨ ਵਲੋਂ ਵੋਟਰ ਪਹਿਚਾਣ ਦੇ ਸਬੂਤ ਵਜੋਂ 11 ਹੋਰ ਦਸਤਾਵੇਜ਼ਾਂ ਨੂੰ ਸ਼ਨਾਖਤ

ਕਾਨਜ਼ ‘ਚ ਹਿੱਸਾ ਲੈਣ ਕਰਕੇ ਹਿਨਾ ਖਾਨ ਦਾ ਉੱਡਿਆ ਮਜ਼ਾਕ, ਸਲਮਾਨ ਨੇ ਕੀਤਾ ਸੁਪੋਰਟ

Salman defence Hina Khan : ਹਿਨਾ ਖਾਨ ਦਾ ਇਨ੍ਹੀਂ ਦਿਨ੍ਹੀਂ ਕਾਨਜ਼ ਫਿਲਮ ਫੈਸਟੀਵਲ ਵਿੱਚ ਇੱਕ ਵੱਖ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਫੈਸਟੀਵਲ ਵਿੱਚ ਉਨ੍ਹਾਂ ਦੇ ਲੁਕ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ ਪਰ ਇੱਕ ਅੰਗਰੇਜ਼ੀ ਫਿਲਮ ਪਤ੍ਰਿਕਾ ਦੇ ਐਡੀਟਰ ਨੇ ਹਿਨਾ ਖਾਨ ਦੀ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰਦੇ

ਕੀ ਅਸਲ ਵਿੱਚ ਪ੍ਰੈਗਨੈਂਟ ਹੈ ਪ੍ਰਿਯੰਕਾ? ਹੁਣ ਹਾਲੀਵੁਡ ਅਦਾਕਾਰਾ ਨੇ ਦਿੱਤਾ ਹਿੰਟ

Priyanka Chopra pregnant confirms: ਪ੍ਰਿਯੰਕਾ ਚੋਪੜਾ ਨੇ ਕਾਨਜ਼ ਫਿਲਮ ਫੈਸਟੀਵਲ ਵਿੱਚ ਵੀਰਵਾਰ ਨੂੰ ਫੈਸ਼ਨੇਬਲ ਆਊਟਫਿਟ ਤੋਂ ਫੈਨਜ਼ ਨੂੰ ਇੰਪ੍ਰੈਸ ਕੀਤਾ ਪਰ ਪ੍ਰਿਯੰਕਾ ਦੀ ਇਸ ਗਲੈਮਰਸ ਐਂਟਰੀ ਨੇ ਸੋਸ਼ਲ ਮੀਡੀਆ ‘ਤੇ ਫਿਰ ਤੋਂ ਉਸ ਦੀਆਂ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਚਰਚਾ ਵਿੱਚ ਲੈ ਕੇ ਆ ਦਿੱਤਾ। Priyanka Chopra pregnant confirms ਦਰਅਸਲ, ਪ੍ਰਿਯੰਕਾ ਚੋਪੜਾ ਨੇ ਜੋ ਗਾਊਨ ਪਾਇਆ

ਹੁਣ ‘ਪਿੰਕ ਪੋਲਿੰਗ ਸਟੇਸ਼ਨ’ ‘ਤੇ ਵੋਟ ਪਾਉਣਗੀਆਂ ਔਰਤਾਂ

kapurthala pink polling station: ਕਪੂਰਥਲਾ: ਲੋਕਸਭਾ ਚੋਣਾਂ ਦੇ ਆਖਰੀ ਗੇੜ ਲਈ ਚੋਣ ਪ੍ਰਚਾਰ ਰੁੱਕ ਗਿਆ ਹੈ। ਇਸ ਗੇੜ ‘ਚ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਸਮੇਤ ਹੋਰ ਸੂਬਿਆਂ ‘ਚ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਵੋਟ ਕੇਂਦਰਾਂ ਤੱਕ ਵੋਟ ਪਾਉਣ ਵਾਸਤੇ ਉਤਸ਼ਾਹਤ ਕਰਨ ਲਈ ਪਿੰਕ ਬੂਥ ਬਣਾਏ ਹਨ, ਜਿਨ੍ਹਾਂ ਨੂੰ ‘ਪਿੰਕ ਪੋਲਿੰਗ

ਲੋਕਸਭਾ ਚੋਣਾਂ ਦੇ ਮੱਦੇਨਜ਼ਰ ਇਸ ਜਿਲ੍ਹੇ ‘ਚ ਨਹੀਂ ਹਨ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ

Patankot Lok Sabha Elections 2019: ਪਠਾਨਕੋਟ: ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਦੇਸ਼ ਵਿੱਚ ਸੁਰੱਖਿਆ ਦੇ ਕੜ੍ਹੇ ਪ੍ਰਬੰਧ ਕੀਤੇ ਗਏ ਹਨ ਅਤੇ ਕਈ ਤਰ੍ਹਾਂ ਦੀ ਮਿਲਟਰੀ ਫੋਰਸ ਵੀ ਲਗਾਈ ਗਈ ਹੈ ਤਾਂ ਜੋ ਕੋਈ ਘਟਨਾ ਨਾ ਵਾਪਰ ਸਕੇ । ਇੱਥੋਂ ਤੱਕ ਦੀ ਇੱਥੇ ਧਾਰਾ 144 ਵੀ ਲਾਗੂ ਕੀਤੀ ਗਈ ਹੈ, ਪਰ ਜ਼ਿਲ੍ਹਾ ਪਠਾਨਕੋਟ ਵਿੱਚ ਅਜਿਹਾ ਕੁੱਝ

ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ Amazon ‘ਤੇ ਮਾਮਲਾ ਹੋਇਆ ਦਰਜ

Noida Police file case: ਨੋਇਡਾ: ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੀ ਹਿੰਦੂ ਦੇਵੀ-ਦੇਵਤਾਵਾਂ ਦੇ ਨਿਰਾਦਰ ਮਾਮਲੇ ‘ਚ ਪ੍ਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ। ਨੋਇਡਾ ਦੇ ਇਕ ਵਿਅਕਤੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਸ਼ੁੱਕਰਵਾਰ ਨੂੰ ਐਮਾਜ਼ੋਨ ‘ਤੇ FIR ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਐਮਾਜ਼ੋਨ ਨੇ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ

ਪਤੀ ਨਿਕ ਨੇ ਸ਼ਰੇਆਮ ਪ੍ਰਿਯੰਕਾ ਨਾਲ ਕੀਤਾ ਕੁੱਝ ਅਜਿਹਾ, ਕੈਮਰੇ ਵਿੱਚ ਹੋਇਆ ਕੈਦ

Nick Fixed Priyanka Dress Event : ਮੈਟ ਗਾਲਾ ਵਿੱਚ ਧਮਾਕੇਦਾਰ ਐਂਟਰੀ ਤੋਂ ਬਾਅਦ ਪ੍ਰਿਯੰਕਾ ਚੋਪੜਾ ਕਾਨ ਫੈਸਟੀਵਲ ਦੇ ਰੈੱਡ ਕਾਰਪੇਟ ਤੇ ਜਲਵੇ ਬਿਖੇਰਦੇ ਨਜ਼ਰ ਆਈ।ਰੈੱਡ ਕਾਰਪੇਟ ਦੇ ਲਈ ਪ੍ਰਿਯੰਕਾ ਨੇ ਸ਼ਿਮਰੀ ਬਲੈਕ ਅਤੇ ਮਰੂਨ ਕਲਰ ਦਾ ਥਾਈ-ਹਾਈ ਸਲਿਟ ਗਾਊਨ ਕੈਰੀ ਕੀਤਾ ਸੀ। ਇਸ ਡ੍ਰੈੱਸ ਵਿੱਚ ਪ੍ਰਿਯੰਕਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ।ਇਸ ਤੋਂ ਬਾਅਦ ਇੱਕ

15 ਸਾਲਾ ਮਾਂ ਨੇ ਦਫਨਾਇਆ ਆਪਣਾ ਨਵਜਾਤ ਬੱਚਾ, ਅਪਾਹਿਜ ਕੁੱਤੇ ਨੇ ਇੰਝ ਬਚਾਈ ਜਾਨ

Thailand Dog saves newborn baby: ਥਾਈਲੈਂਡ: ਥਾਈਲੈਂਡ ‘ਚ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਗਪੋਂਗ ਨਾਂਅ ਦਾ ਇੱਕ ਅਪਾਹਿਜ ਕੁੱਤਾ ਰਾਤੋਂ-ਰਾਤ ਹੀਰੋ ਬਣ ਗਿਆ। ਦਰਅਸਲ ਇਸ ਕੁੱਤੇ ਨੇ ਇੱਕ ਨਵਜਾਤ ਬੱਚੇ ਦੀ ਜਾਨ ਬਚਾਈ ਹੈ। ਇਸ ਬੱਚੇ ਨੂੰ ਉਸਦੀ 15 ਸਾਲਾਂ ਮਾਂ ਦਫਨਾ ਕੇ ਚਲੀ ਗਈ ਸੀ। ਇਹ ਘਟਨਾ ਬੁੱਧਵਾਰ ਦੀ

ਬਰਾਤੀਆਂ ਨਾਲ ਭਰੀ ਬੱਸ ਆਈ ਹਾਈ ਟੈਂਸ਼ਨ ਤਾਰਾਂ ਦੀ ਲਪੇਟ ‘ਚ

Damoh Bus Accident : ਦਮੋਹ : ਇੱਥੇ ਬਰਾਤੀਆਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਬੱਸ ਹਾਈ ਟੈਂਸ਼ਨ ਲਾਈਨ ਦੀ ਲਪੇਟ ‘ਚ ਆ ਗਈ ਜਿਸ ਕਰਕੇ 6 ਬਰਾਤੀ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਨੂੰ ਇਲਾਜ਼ ਲਈ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।  ਜਾਣਕਾਰੀ ਮੁਤਾਬਕ ਜਬਲਪੁਰ ਜ਼ਿਲ੍ਹੇ ਤੋਂ ਤਾਨਖੇੜੀ ਪਿੰਡ ਆਈ

ਮੈਲਬੌਰਨ ‘ਚ ਪੰਜਾਬੀ ਮੂਲ ਦੇ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ ‘ਤੇ ਲਗਾਏ ਅਣਗਹਿਲੀ ਦੇ ਦੋਸ਼

Melbourne Punjabi Baby Death : ਮੈਲਬੌਰਨ : ਮੈਲਬੌਰਨ ਦੇ ਉੱਤਰੀ ਇਲਾਕੇ ਏਪਿੰਗ ਵਿੱਚ ਰਹਿਣ ਵਾਲੇ ਪੰਜਾਬੀ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋ ਇੱਕ ਸੰਖੇਪ ਬੀਮਾਰੀ ਮਗਰੋਂ ਉਨਾਂ ਦੇ ਨੌਂ ਮਹੀਨੇ ਦੇ ਪੁੱਤਰ ਜ਼ਿਹਾਨ ਸਿੰਘ ਦੀ ਮੌਤ ਹੋ ਗਈ । ਇਸ ਮਾਮਲੇ ਵਿੱਚ ਮ੍ਰਿਤਕ ਬੱਚੇ ਦੇ ਮਾਪਿਆਂ ਨਿਰਪਾਲ ਸਿੰਘ ਜੌਲੀ ਤੇ ਤਵਲੀਨ

ਪ੍ਰੋਫੈਸਰ ਦੇ ਅਹੁਦਿਆਂ ਲਈ ਖੁੱਲੀ ਭਰਤੀ, ਜਲਦ ਕਰੋ ਅਪਲਾਈ

tamil nadu central university recruitment: ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Tamil Nadu Central University ਨੇ ਆਪਣੇ ਸਹਾਇਕ ਪ੍ਰੋਫੈਸਰ, ਸਹਿ-ਪ੍ਰੋਫੈਸਰ, ਪ੍ਰੋਫੈਸਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖ਼ਰੀ ਤਾਰੀਖ਼ 21 ਜੂਨ 2019 ਹੈ। ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ। ਦੱਸ ਦੇਈਏ ਕਿ

ਯੂ. ਕੇ. ਸਰਕਾਰ ਨੇ ਸਿੱਖਾਂ ਨੂੰ ਦਿੱਤੀ ਵੱਡੀ ਰਾਹਤ

UK Government: ਲੰਡਨ: ਯੂ. ਕੇ. ਸਰਕਾਰ ਨੇ ਸਿੱਖਾਂ ਨੂੰ ਵੱਡੀ ਰਾਹਤ ਹੈ।  ਹਥਿਆਰਾਂ ਸਬੰਧੀ ਨਵਾਂ ਬਿੱਲ ਬਰਤਾਨੀਆ ਦੇ ਹੇਠਲੇ ਸਦਨ ਅਤੇ ਉੱਪਰਲੇ ਸਦਨ ‘ਚ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਇਸ ਬਿੱਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿਰਪਾਨ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਸੰਸਦ ‘ਚ ਬਹਿਸ ਦੌਰਾਨ ਕਿਹਾ

ਕਪਿਲ ਸ਼ਰਮਾ ਦੇ ਘਰ ਆਈ ਦੋਹਰੀ ਖੁਸ਼ੀ, ਵੇਖੋ ਤਸਵੀਰਾਂ

Ginni Chatrath Pregnant : ਭਾਰਤ ਦੇ ਸਭ ਤੋਂ ਪਿਆਰੇ ਕਾਮੇਡ‍ੀਅਨ ਕਪ‍ਿਲ ਸ਼ਰਮਾ ਦੇ ਨਾਮ ਦਾ ਡੰਕਾ ਹੁਣ ਵਿਦੇਸ਼ਾਂ ਵਿੱਚ ਵੀ ਵੱਜਣ ਲੱਗਾ ਹੈ। ਹਾਲ ਹੀ ਵਿੱਚ ਲੰਦਨ ਵਿੱਚ ਉਨ੍ਹਾਂ ਦੇ ਨਾਮ ਇੱਕ ਰ‍ਿਕਾਰਡ ਦਰਜ ਹੋਇਆ, ਜ‍ਿਸ ਤੋਂ ਬਾਅਦ ਉਹ ਦੁਨ‍ੀਆ ਦੇ ਸਭ ਤੋਂ ਵੱਡੇ ਕਾਮੇਡੀ ਕਿੰਗ ਬਣ ਗਏ ਹਨ। ਕਪ‍ਿਲ ਸ਼ਰਮਾ ਦਾ ਨਾਮ ਵਰਲਡ ਬੁੱਕ

ਇੱਕ ਪਾਸੇ ਪੁਲਿਸ ਪ੍ਰਸ਼ਾਸ਼ਨ ਚੌਕਸ ਤਾਂ ਦੂਜੇ ਪਾਸੇ ਲੋਕਾਂ ਦੀ ਸੁਰੱਖਿਆ ਹੈ ਰਾਮ ਭਰੋਸੇ

ਪਾਰਦਰਸ਼ੀ ਤੇ ਸ਼ਾਂਤ ਢੰਗ ਨਾਲ ਚੋਣਾਂ ਮੁਕੰਮਲ ਕਰਵਾਉਣ ਲਈ ਜ਼ਰੂਰੀ ਹਦਾਇਤਾਂ ਨਾਲ ਸਟਾਫ ਰਵਾਨਾ…

ਸਮਰਾਲਾ ਨੇੜੇ ਕਾਰ ਤੇ ਬੈਂਕ ਦੀ ਕੈਸ਼ ਵੈਨ ਵਿਚਾਲੇ ਹੋਈ ਭਿਆਨਕ ਟੱਕਰ

Samrala Bank Cash Looted: ਖੰਨਾ: ਪੁਲਿਸ ਜ਼ਿਲ੍ਹਾ ਖੰਨਾ ਦੇ ਸਮਰਾਲਾ ਵਿੱਚ ਸਵੇਰੇ ਸਮਰਾਲਾ ਦੇ ਨੇੜੇ ਪੈਂਦੇ ਪਿੰਡ ਨੀਲੋ ਪੁੱਲ ਦੇ ਕੋਲ ਕਾਰ ਅਤੇ ਬੈਂਕ ਦੀ ਕੈਸ਼ ਵੈਨ ਦੀ ਆਪਸ ਵਿੱਚ ਜਬਰਦਸਤ ਟੱਕਰ ਹੋ ਗਈ । ਇਸ ਟੱਕਰ ਵਿੱਚ ਕਾਰ ਸਵਾਰ ਮੇਵਾ ਸਿੰਘ ਸਪੁੱਤਰ ਬਚਨ ਸਿੰਘ ਅਤੇ ਜਸਵੰਤ ਕੌਰ ਪਤਨੀ ਮੇਵਾ ਸਿੰਘ ਵਾਸੀ ਮੁਸਤਫ਼ਾਬਾਦ ਗੰਭੀਰ ਰੂਪ

ਵਿਆਹ ਸਮਾਗਮ ਤੋਂ ਆ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ, ਚਾਰ ਦੀ ਮੌਤ

mahendragarh to ateli road accident: ਚੰਡੀਗੜ੍ਹ: ਬੀਤੀ ਰਾਤ ਮਹਿੰਦਰਗੜ੍ਹ-ਅਟੇਲੀ ਰੋਡ ‘ਤੇ ਇੱਕ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਆਹ ਸਮਾਗਮ ਤੋਂ ਆ ਰਹੇ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਰਾਤ ਦੇ ਸਮੇ ਇੱਕ ਬਲੈਰੋ ਗੱਡੀ ਦਰੱਖਤ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ

ਗੁਰਦੇ ਦੀ ਪੱਥਰੀ ਨੂੰ ਖ਼ਤਮ ਕਰਦਾ ਹੈ ਬਾਥੂ

Goosefoots Benefits: ਬਾਥੂ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਡਾਕਟਰਾਂ ਦੇ ਮੁਤਾਬਕ ਬਾਥੂ ਨੂੰ ਖਾਣ ‘ਚ ਕਿਸੇ ਨਾ ਕਿਸੇ ਰੂਪ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਲੋਹਾ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਸਰਦੀ ਦੇ ਮੌਸਮ ‘ਚ ਤੁਹਾਨੂੰ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਸਰੀਰ

ਬੇਅਦਬੀ ਕਰਨ ਵਾਲਾ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋਣਾ ਚਾਹੀਦਾ ਹੈ- ਪ੍ਰਕਾਸ਼ ਸਿੰਘ ਬਾਦਲ

begum sakina