Oct 06

ਓਮ ਪੁਰੀ ਤੋਂ ਪਦਮਸ਼੍ਰੀ ਅਤੇ ਰਾਸ਼ਟਰੀ ਪੁਰਸਕਾਰ ਵਾਪਸ ਲਏ ਜਾਣ …

ਅਭਿਨੇਤਾ ਓਮ ਪੁਰੀ ਵੱਲੋਂ ਸ਼ਹੀਦ ਸੈਨਿਕਾਂ ‘ਤੇ ਇਤਰਾਜ਼ਯੋਗ ਬਿਆਨ ਦੇਣ ਤੋਂ ਬਾਅਦ ਉਨ੍ਹਾਂ ਦੀ ਨਿੰਦਾ ਕੀਤੀ ਜਾ ਰਹੀ ਹੈ। ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਨੇ ਅਭਿਨੇਤਾ ਓਮ ਪੁਰੀ ਤੋਂ ਪਦਮਸ਼੍ਰੀ ਅਤੇ ਸਾਰੇ ਰਾਸ਼ਟਰੀ ਪੁਰਸਕਾਰ ਵਾਪਸ ਲੈਣ ਦੀ ਮੰਗ ਕੀਤੀ ਹੈ। ਪਾਰਟੀ ਅਨੁਸਾਰ ਪਾਕਿਸਤਾਨੀ ਕਲਾਕਾਰਾਂ ਦੇ ਸਮਰਥਨ ਅਤੇ ਭਾਰਤੀ ਫੌਜ ਦੇ ਖਿਲਾਫ ਵਿਵਾਦਪੂਰਨ

‘ਲੌਕ’ ਵਿੱਚ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ‘ਸਮੀਪ ਕੰਗ’

ਸਮੀਪ ਕੰਗ ਆਪਣੀ ਆਉਣ ਵਾਲੀ ਫਿ਼ਲਮ ‘ਲੌਕ’ ਵਿੱਚ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਦਾ ਕਿਰਦਾਰ ਇਸ ਫਿਲਮ ਵਿੱਚ ਇੱਕ ਅਜਿਹੇ ਪਿਤਾ ਦਾ ਹੈ,ਜਿਸ ਦੀ ਧੀ ਇੱਕ ਕਾਲਜ਼ ਦੇ ਆਪਣੀ ਪੜਾਈ ਕਰ ਰਹੀ ਹੁੰਦੀ ਹੈ ਤੇ ਉਹ ਆਪ ਦੁਬਈ ਵਿੱਚ ਕੰਮ ਕਰਨ ਦੇ ਸਿਲਸਿਲੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਕਿਸੇ ਕਾਰਨ ਦੇ ਕਰਕੇ ਉਹ ਆਪਣੀ ਧੀ

ਸੰਯੁਕਤ ਰਾਸ਼ਟਰ ਦੀ ਸਰਵ ਉੱੱਚ ਅਦਾਲਤ ਨੇ ਛੋਟੇ ਟਾਪੂਆਂ ਦਾ ਕੇਸ ਕੀਤਾ ਖਾਰਿਜ

ਡਾਟਾ ਪ੍ਰਾਈਸ ਦੀ ਦੌੜ ਜਾਰੀ, ਜੀਓ ਨੂੰ ਟੱਕਰ ਦੇਣ ਦਾ ਨਵਾਂ ‘ਆਈਡੀਆ’

ਰਿਲਾਇੰਸ ਜੀਓ ਦੇ ਜਵਾਬ ‘ ਚ ਏਅਰਟੈਲ, ਵੋਡਾਫੋਨ ਅਤੇ ਬੀ .ਐਸ,ਐਨ.ਐਲ ਦੇ ਬਾਅਦ ਹੁਣ ਆਈਡੀਆ ਵੀ ਡਾਟਾ ਪ੍ਰਾਈਸ ਵਾਰ ‘ ਚ ਕੁੱਦ ਗਈ ਹੈ। ਆਈਡੀਆ ਆਂਪਣੇ 4-ਜੀ ਗਾਹਕਾਂ ਲਈ ਬਿਲਕੁਲ ਅਲੱਗ ਸਕੀਮ ਲੈ ਕੇ ਆਈ ਹੈ। ਕੰਪਨੀ ਨੇ ਸਿਰਫ 1 ਰੁਪਏ ਵਿੱਚ ਅਨਲਿਮਟਿਡ 4-ਜੀ ਡਾਟਾ ਸਕੀਮ ਪੇਸ਼ ਕੀਤੀ ਹੈ। ਹਾਲਾਂਕਿ ਇਸ ਸਕੀਮ ‘ ਚ ਸ਼ਰਤਾਂ

pakiatn
ਪਾਕਿਸਤਾਨ ਦੇ ਝੂਠ ਦਾ ਹੋਇਆ ਪਰਦਾਫਾਸ਼

ਭਾਰਤ ਵੱਲੋਂ ਪੀ.ਓ.ਕੇ. ‘ਚ ਕੀਤੀ ਗਈ ਸਰਜੀਕਲ ਸਟ੍ਰਾਈਕ ਨੂੰ ਪਹਿਲੇ ਹੀ ਦਿਨ ਤੋਂ ਪਾਕਿਸਤਾਨ ਝੂਠਲਾ ਰਿਹਾ ਹੈ ਜਦੋਂ ਕਿ ਪੀ.ਓ.ਕੇ. ਦੇ ਚਸ਼ਮਦੀਦਾਂ ਤੋਂ ਬਾਅਦ ਹੁਣ ਪਾਕਿ ਪੁਲਿਸ ਅਧਿਕਾਰੀਆਂ ਨੇ ਵੀ ਭਾਰਤ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਦੀ ਪੁਸ਼ਟੀ ਕਰ ਦਿੱਤੀ ਹੈ | ਪਾਕਿਸਤਾਨ ਦੇ ਇਕ ਪੁਲਿਸ ਅਧਿਕਾਰੀ ਨੇ ਕਬੂਲ ਕੀਤਾ ਹੈ ਕਿ ਭਾਰਤੀ ਫ਼ੌਜ ਵੱਲੋਂ

ਦਿਨ ਦਿਹਾੜੇ ਚੋਰਾਂ ਨੇ ਉਡਾਇਆ 30 ਤੋਲੇ ਸੋਨਾ

‘31 ਅਕਤੂਬਰ’ ਫਿਲਮ ਮੁਸੀਬਤ ਦੇ ਘੇਰੇ ’ਚ

21 ਅਕਤੂਬਰ ਨੂੰ ਰੀਲੀਜ਼ ਹੋਣ ਵਾਲੀ ਫਿਲਮ ‘31 ਅਕਤੂਬਰ’ ਤੇ ਦਿੱਲੀ ਹਾਈਕੋਰਟ ਵੱਲੋਂ ਰੋਕ ਲਗਾ ਦਿੱਤੀ ਹੈ। ਇਹ ਫਿਲਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਬਾਅਦ ਦੇ ਭੜਕੇ ਦੰਗੇ ਫਸਾਦਾਂ ਤੇ ਅਧਾਰਿਤ ਹੈ। ਜਿਸ ਵਿੱਚ ‘ਸੋਹਾ ਅਲੀ ਖਾਨ’ ਅਤੇ ‘ਬੀਰ ਦਾਸ’ ਇਸ ਵਿੱਚ ਮੁੱਖ ਭੁਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਜੇ ਕਟਾਰਾ ਨੇ ਫਿਲਮ ਨਿਰਮਾਤਾ ਮੈਜਿਕਲ ਸੁਪਨੇ

rahul-gandhi
ਰਾਹੁਲ ਗਾਂਧੀ ਦੀ ਕਿਸਾਨ ਯਾਤਰਾ ਦਾ ਅੱਜ ਅੰਤਿਮ ਦਿਨ

ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਦੀ ਕਿਸਾਨ ਯਾਤਰਾ ਦਾ ਅੱਜ ਅੰਤਮ ਦਿਨ ਹੈ। ਰਾਹੁਲ ਗਾਂਧੀ ਦੀ ਦੇਵਰੀਆ ਤੋਂ ਦਿੱਲੀ ਤੱਕ ਦੀ ਕਿਸਾਨ ਯਾਤਰਾ ਅੱਜ ਦਿੱਲੀ ਵਿੱਚ ਸਮਾਪਤ ਹੋਵੇਗੀ। ਕਿਸਾਨ ਯਾਤਰਾ ਦੇ ਤਹਿਤ ਰਾਹੁਲ ਗਾਂਧੀ ਯਾਤਰਾ ਦੇ ਅੰਤਮ ਪੜਾਅ ਉੱਤੇ ਅੱਜ ਸਵੇਰੇ ਮੇਰਠ ਪੁੱਜੇ ਹਨ। ਰਾਹੁਲ ਦੇ ਨਾਲ ਸ਼ੀਲਾ ਦਿਕਸ਼ਿਤ ਵੀ ਮੌਜੂਦ ਹਨ । ਹੁਣ ਮੇਰਠ ਵਲੋਂ

ਸਾਬਕਾ ਐਸ ਡੀ ਓ ਦੇ ਘਰ ਦਿਨ ਦਿਹਾੜੇ ਹੋਈ 30 ਤੋਲੇ ਸੋਨੇ ਤੇ ਪੈਸਿਆਂ ਦੀ ਚੋਰੀ

ਦਿਨ ਦਿਹਾੜੇ ਹੋਈ 30 ਤੋਲੇ ਸੋਨੇ ਤੇ ਪੈਸਿਆਂ ਦੀ ਚੋਰੀ   ਚੋਰਾਂ ਦੇ ਹੋਂਸਲੇ ਇਸ ਕਦਰ ਬੁਲੰਦ ਨੇ ਕਿ ਉਹ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਕੁਝ ਇਸੇ  ਤਰ੍ਹਾਂ ਦੀ ਘਟਨਾ ਸਾਹਮਣੇ  ਆਈ ਹੈ। ਨਿਹਾਲ ਸਿੰਘ ਵਾਲਾ ਵਿਚ ਜਿਥੇ ਦਿਨ ਦੇ ਸਮੇ ਵਿਚ ਇਕ ਐਸ ਡੀ ਓ ਦੇ ਘਰ

ਇਸਰੋ ਨੇ ਲਾਂਚ ਕੀਤੀ ਨਵੀ ਸੰਚਾਰ ਪ੍ਰਣਾਲੀ ਵਾਲੀ ਸੈਟੇਲਾਈਟ GSAT-18

  ਬੰਗਲੌਰ: ਇਸਰੋ ਨੇ ਭਾਰਤੀ ਸੰਚਾਰ ਸੈਟੇਲਾਈਟ ਜੀ.ਐਸ.ਏ.ਟੀ.-18 ਨੂੰ ਸਫਲਤਾਪੂਰਕ ਲਾਂਚ ਕਰ ਦਿੱਤਾ ਹੈ। ਦਰਆਸਲ ਇਸ ਸੈਟੇਲਾਈਟ ਦੀ ਲਾਂਚਿੰਗ ਕੱਲ ਬੁੱਧਵਾਰ ਨੂੰ ਹੋਣਾ ਸੀ ਪਰ ਮੋਸਮ ਦੀ ਖਰਾਬੀ ਦੇ ਚੱਲਦੇ ਲਾਂਚਿੰਗ ਨੂੰ 24 ਘੰਟੇ ਲਈ ਟਾਲ ਦਿੱਤਾ ਸੀ ਤੇ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 3 ਵਜੇ ਫ੍ਰੇਂਚ ਗੁਆਨਾ ਤੋਂ ਇਸ ਸੈਟੇਲਾਈਟ ਦੀ ਸਫਲਤਾਪੂਰਕ ਲਾਂਚਿੰਗ ਕਰ

ਬੀ.ਸੀ.ਸੀ.ਆਈ. ਦੀ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

rajnath
ਰਾਜਨਾਥ ਸਿੰਘ ਜੈਸਲਮੇਰ ਦੌਰੇ ਤੇ

ਗ੍ਰਹਿ ਮੰਤਰੀ ਰਾਜਨਾਥ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 4 ਰਾਜਾਂ ਦੇ ਮੁੱਖ ਮੰਤਰੀਆਂ ਦੀ ਇੱਕ ਅਹਿਮ ਮੀਟਿੰਗ ਸੱਦੀ ਹੈ। ਇਹ ਮੀਟਿੰਗ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਵਿੱਚ ਹੋਵੇਗੀ। ਮੀਟਿੰਗ ਵਿੱਚ ਰਾਜਸਥਾਨ, ਜੰਮੂ ਕਸ਼ਮੀਰ, ਗੁਜਰਾਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਸਰਹੱਦੀ ਇਲਾਕਿਆਂ ਦੇ ਮੌਜੂਦਾ ਹਾਲਤ ‘ਤੇ ਚਰਚਾ ਕੀਤੀ

Amb Syed Akbaruddin
ਮੌਲਾਨਾ ਮਸੂਰ ਅਜਹਰ ਮਾਮਲੇ ਚ ਭਾਰਤ ਨੇ ਕੀਤੀ ਸੁਰੱਖਿਆ ਪਰੀਸ਼ਦ ਦੀ ਅਲੋਚਨਾ

ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਲੋਂ ਅਲੱਗ ਅਲੱਗ ਅੱਤਵਾਦੀ ਸਗੰਠਨਾਂ ਦੇ ਲੀਡਰਾਂ ਤੇ ਬੈਨ ਲਗਾਉਣ ’ਚ ਅਸ਼ਫਲ ਹੋਏ ਸੰਯੁਕਤ ਰਾਸ਼ਟਰ ਤੇ ਭਾਰਤ ਨੇ ਅਲੋਚਨਾ ਕੀਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਦ ਅਕਬਰੂਦੀਨ ਨੇ ਭਾਰਤ ਵਲੋਂ ਰੋਸ਼ ਜਾਹਰ ਕਰਦਿਆਂ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਪਰੀਸ਼ਦ ਵਰਤਮਾਨ ਸਮੇਂ ਵਿਚ

thought
ਅੱਜ ਦਾ ਵਿਚਾਰ

mukhwak_new
ਅੱਜ ਦਾ ਮੁੱਖਵਾਕ

muskeen-ji
ਧਾਰਮਿਕ ਵਿਚਾਰ

history_
History of the day

ਨਰੇਗਾ ਕਰਮਚਾਰੀਆਂ ‘ਤੇ ਪੁਲਿਸ ਦਾ ਲਾਠੀਚਾਰਜ

ਬਠਿੰਡਾ ਵਿਚ ਅਕਾਲੀ ਦਲ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡਾਂ ਨੂੰ ਜਾਂਦੇ ਨਰੇਗਾ ਕਰਮਚਾਰੀ ਯੂਨੀਅਨ ਦੇ ਲੋਕਾਂ ਤੇ ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਪਾਣੀ ਦੀਆ ਬੋਛਾੜਾ ਦੇ ਨਾਲ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਲੋਕ ਕਾਫੀ ਲੰਬੇ ਸਮੇ ਤੋਂ ਆਪਣੀਆਂ ਮੰਗਾ ਨੂੰ ਲੈ ਕੇ ਧਰਨਾ ਪ੍ਰਦਸ਼ਨ ਕਰ ਰਹੇ

ਬਲਾਚੌਰ ਦੇ ਲੋਕ ਹੋ ਰਹੇ ਨੇ ਗਾਇਬ

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਲੋਕ ਨਾਖੁਸ਼