Sep 21

ਨਰਿੰਦਰ ਮੋਦੀ ਨੇ ਬੁਲਾਈ ਬੈਠਕ,ਪਾਕਿਸਤਾਨ ਖਿਲਾਫ ਲਿਆ ਜਾ ਸਕਦਾ ਹੈ ਐਕਸ਼ਨ

ਉਰੀ ਹਮਲੇ ਦੇ ਬਾਅਦ ਸਰਕਾਰ ਪਾਕਿਸਤਾਨ ਦੇ ਖਿਲਾਫ ਕੀ ਐਕਸ਼ਨ ਲਵੇਂਗੀ? ਇਸਦੀ ਤਸਵੀਰ ਸਾਫ਼ ਨਹੀਂ ਹੈ ।ਮੰਗ ਤਾਂ ਪਾਕਿਸਤਾਨ ਉੱਤੇ ਚੜਾਈ ਕਰਨ ਦੀ ਹੋ ਰਹੀ ਹੈ ਪਰ ਸਰਕਾਰ ਦਾ ਵਿਕਲਪਾਂ ਉੱਤੇ ਚਰਚਾ ਜਾਰੀ ਹੈ । ਅੱਜ ਸ਼ਾਮ 7 ਵਜੇ ਪੀ.ਐੱਮ ਦੇ ਘਰ ਬੈਠਕ ਹੋਣੀ ਹੈ।ਸਰਕਾਰ ਕੀ ਕਹੇ,ਕਰੇ, ਇਸਨ੍ਹੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ

ਸ਼੍ਰੀ ਗੁਰੂ ਅਗੰਦ ਦੇਵ ਜੀ ਦਾ 479ਵਾਂ ਗੁਰਤਾ ਗੱਦੀ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ

ਮਿਤੀ20.9.2016  ਨੂੰ ਧੰਨ ਧੰਨ ਸ਼੍ਰੀ ਗੁਰੂ ਅਗੰਦ ਦੇਵ ਜੀ ਦਾ 479ਵਾਂ ਗੁਰਤਾ ਗੱਦੀ ਦਿਵਸ ਸੀ ਜਿਸਨੂੰ ਸ਼੍ਰੀ ਖਡੂਰ ਸਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ।ਵੱਖ-ਵੱਖ ਗੁਰਦਾਰਿਆਂ ਤੋਂ ਆਏ ਕੀਰਤਨੀਆਂ ਨੇ  ਇਲਾਹੀ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਲੋਕਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ

2017’ਚ ਵੱੱਖਰਾ ਰੇਲ ਬਜਟ ਨਹੀਂ ਹੋਵੇਗਾ ਪੇਸ਼

ਅੱਜ ਦਾ ਇਤਿਹਾਸ

ਅੱਜ ਦਾ

ਅੱਜ ਦਾ ਹੁਕਮਨਾਮਾ

ਅੱਜ ਦਾ

angelina-brad-divorce
ਹਾਲੀਵੁਡ ਅਦਾਕਾਰਾ ਐਂਜਲੀਨਾ ਨੇ ਆਪਣੇ ਪਤੀ ਬਰੈਡ ਪਿਟ ਤੋਂ ਤਲਾਕ ਲੈਣ ਦੀ ਅਰਜੀ ਕੀਤੀ ਦਾਇਰ

ਹਾਲੀਵੁੱਡ ਅਦਾਕਾਰਾ ਐਂਜਲੀਨਾ ਨੇ ਆਪਣੇ ਪਤੀ ਬਰੈਡ ਪਿਟ ਤੋਂ ਤਲਾਕ ਲੈਣ ਦੀ ਅਰਜੀ ਦਾਇਰ ਕਰ ਦਿਤੀ ਹੈ। ਇਸ ਖ਼ਬਰ ਦੀ ਪੁਸ਼ਟੀ ਉਹਨਾਂ ਦੇ ਵਕੀਲ ਨੇ ਕੀਤੀ ਹੈ

const
ਕਬਜ਼ ਤੋਂ ਛੁਟਕਾਰਾ ਪਾਉਣ ਦੇ ਆਯੁਰਵੈਦਿਕ ਤਰੀਕੇ

garry-sandhu
ਪੰਜਾਬੀ ਗਾਇਕ ਗੈਰੀ ਸੰਧੂ ਦੀ ਚੰਡੀਗੜ੍ਹ ‘ਚ ਐਂਟਰੀ ਬੈਨ

skin-itching
ਖੁਜਲੀ ਤੋਂ ਬਚਣ ਦੇ ਕਰੇਲ਼ੂ ਨੁਸਖੇ

aap-party
ਆਪ ਵਿਚ ਪੈਸੇ ਲੈ ਕੇ ਦਿੱਤੀ ਜਾਂਦੀ ਹੈ ਟਿਕਟ

ਚੋਣਾਂ ਤੋਂ ਪਹਿਲਾਂ ਅਕਾਲੀਆਂ ਨੂੰ ਮੂੰਹ ‘ਤੇ ਖਰੀਆਂ-ਖਰੀਆਂ ਸੁਣਾਉਂਣ ਲੱਗੀ ਜਨਤਾ -ਗੁਰਪ੍ਰੀਤ ਘੁੱਗੀ

ਚੰਡੀਗੜ( 20 ਸਤੰਬਰ 2016)-ਆਮ ਆਦਮੀ ਪਾਰਟੀ ਨੇ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਦੁਆਰਾ ਦਿੱਤੇ ਬਿਆਨ ਕਿ ਪੰਜਾਬ ਦੇ ਕਿਸਾਨ ਮਿਹਨਤੀ ਨਾ ਹੋਣ ਕਾਰਨ ਗਰੀਬ ਹੋ ਰਹੇ ਹਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮੰਗਲਵਾਰ ਨੂੰ ਆਪ ਵਲੋਂ ਜਾਰੀ ਸੰਯੁਕਤ ਪ੍ਰੈਸ ਬਿਆਨ ਵਿਚ ਆਪ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਕਿਸਾਨ ਵਿੰਗ

ਕਰ ਅਤੇ ਆਬਕਾਰੀ ਵਿਭਾਗ ਵੱਲੋਂ 23 ਕਰੋੜ ਰੁਪਏ ਦੇ ਸੀ-ਫਾਰਮਾਂ ‘ਤੇ ਵੈਟ ਚੋਰੀ ਦਾ ਘਪਲਾ ਨਸ਼ਰ

ਮੰਡੀ ਗੋਬਿੰਦਗੜ ਦੀ ਕੰਪਨੀ ਨੇ ਪੰਜਾਬ ਸਰਕਾਰ ਨੂੰ ਜਾਅਲੀ ਸੀ ਫਾਰਮ ਜਮ੍ਹਾਂ ਕਰਵਾ ਕੇ ਪਾਇਆ 2.77 ਕਰੋੜ ਰੁਪਏ ਦਾ ਘਾਟਾ। ਲੁਧਿਆਣਾ, 20 ਸਤੰਬਰ-ਕਰ ਅਤੇ ਆਬਕਾਰੀ ਵਿਭਾਗ ਨੇ 23 ਕਰੋੜ ਰੁਪਏ ਦੇ ਜਾਅਲੀ ‘ਸੀ-ਫਾਰਮਾਂ’ ‘ਤੇ ਵੈਟ ਚੋਰੀ ਦਾ ਮਾਮਲਾ ਫੜਿਆ ਹੈ। ਜਿਸ ਵਿੱਚ ਮੰਡੀ ਗੋਬਿੰਦਗੜ (ਜ਼ਿਲ੍ਹਾ ਫਤਹਿਗੜ ਸਾਹਿਬ) ਦੀ ਫਰਮ ‘ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ’ ਵੱਲੋਂ

25ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ

ਇੰਡੀਅਨ ਏਅਰ ਫੋਰਸ, ਜਰਖੜ ਅਕੈਡਮੀ, ਆਰਮੀ ਬੰਗਲੌਰ, ਸੀ.ਆਈ.ਐੱਸ.ਐਫ, ਇੰਡੀਅਨ ਨੇਵੀ ਅਤੇ ਪੰਜਾਬ ਸਿੰਧ ਬੈਂਕ ਨੇ ਕੀਤਾ ਕੁਆਟਰ ਫਾਈਨਲ ‘ਚ ਪ੍ਰਵੇਸ਼। ਫ਼ਰੀਦਕੋਟ, 20 ਸਤੰਬਰ -ਸਥਾਨਕ ਬਰਜਿੰਦਰਾ ਕਾਲਜ ਦੀ ਐਸਟ੍ਰੋਟਰਫ ਗਰਾਊਂਡ ਵਿਚ ਬਾਬਾ ਫ਼ਰੀਦ ਹਾਕੀ ਕਲੱਬ ਵੱਲੋਂ ਕਰਵਾਏ ਜਾ ਰਹੇ 25ਵੇਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਹੋਏ ਮੁਕਾਬਲਿਆਂ ਵਿਚ ਇੰਡੀਅਨ

ਯੂਥ ਕਾਂਗਰਸ ਨੇ ਪਾਕਿਸਤਾਨ ਦਾ ਝੰਡਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਕੋਟਕਪੂਰਾ, 20 ਸਤੰਬਰ – ਸਥਾਨਕ ਬੱਤੀਆਂ ਵਾਲੇ ਚੌਂਕ ‘ਚ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪ੍ਰਧਾਨ ਬਲਕਰਨ ਸਿੰਘ ਨੰਗਲ ਦੀ ਅਗਵਾਈ ‘ਚ ਯੂਥ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜੰਮੂ ਕਸ਼ਮੀਰ ਦੇ ਉੜੀ ‘ਚ ਫੌਜ਼ੀ ਕੈਂਪ ‘ਤੇ ਹੋਏ ਦਹਿਸ਼ਤੀ ਅੱਤਵਾਦੀ ਹਮਲੇ ਖਿਲਾਫ਼ ਪਾਕਿਸਤਾਨ ਦਾ ਝੰਡਾ ਸਾੜ ਕੇ ਪਾਕਿਸਤਾਨ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਇਕੱਤਰ

ਆਤਮ ਨਗਰ ਦੇ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ

ਬਾਵਾ ਅਤੇ ਸ਼ੀਹ ਨੇ ਦਿੱਤਾ ਦੋ ਦਿਨ ਦਾ ਅਲਟੀਮੇਟਮ, ਨਗਰ ਨਿਗਮ ਦੇ ਖਿਲਾਫ ਸ਼ੁਰੂ ਕਰੇਗੇ ਅੰਦੋਲਨ ਲੁਧਿਆਣਾ 20 ਸਤੰਬਰ -ਹਲਕਾ ਆਤਮ ਨਗਰ ਦੇ ਵਾਰਡ ਨੰਬਰ 66 ਦੇ ਲੋਕ ਗੰਦਾ ਪਾਣੀ ਪੀਣ ਨੂੰ ਮਜ਼ਬੂਰ ਅਤੇ ਭਿਆਨਕ ਬਿਮਾਰੀਆਂ ਨਾਲ ਪੀੜ੍ਹੀਤ ਹੋ ਰਹੇ ਹੈ । ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਕਿ੍ਰਸ਼ਨ ਕੁਮਾਰ ਬਾਵਾ ਗੁਰਜੀਤ ਸਿੰਘ ਸ਼ੀਂਹ ਪ੍ਰਧਾਨ ਯੁਥ

ਪਠਾਨਕੋਟ ਵਿਖੇ ਲਾਵਾਰਿਸ ਸੂਟਕੇਸ ਮਿਲਣ ਕਾਰਨ ਫੈਲੀ ਸਨਸਨੀ

ਪਠਾਨਕੋਟ-ਸ਼ਹਿਰ ਦੇ ਸਿਬਲ ਚੌਂਕ ਵਿੱਚ ਸਵੇਰੇ ਕਰੀਬ 10 ਵਜੇ ਅਚਾਨਕ ਲਵਾਰਿਸ ਸੂਟਕੇਸ ਮਿਲਣ ਕਾਰਨ ਸਨਸਨੀ ਫੈਲ ਗਈ ।  ਇਸਨੂੰ ਵੇਖਦੇ ਹੋਏ ਤੁਰੰਤ ਪੁਲਿਸ ਕਰਮਚਾਰੀ ਸੂਟਕੇਸ ਦੇ ਕੋਲ ਪੁੱਜੇ।ਸੂਟਕੇਸ ਵਿੱਚ ਬੰਬ ਵਰਗੀ ਚੀਜ਼ ਹੋਣ ਦੇ ਸ਼ੱਕ ਦੇ ਚੱਲਦੇ ਇਸ ਮਾਰਗ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਰੋਕ ਦਿੱਤਾ ਗਿਆ ।ਆਰਮੀ ਏਰੀਆ ਦੇ ਨਾਲ ਹੋਣ  ਦੇ ਕਾਰਨ

amar-singh
ਅਮਰ ਸਿੰਘ ਬਣੇ ਸਮਾਜਵਾਦੀ ਪਾਰਟੀ ਦੇ ਮੁੱਖ ਸਕੱੱਤਰ

ਅਮਰ ਸਿੰਘ ਨੂੰ ਬਣਾਇਆ ਗਿਆ ਸਮਾਜਵਾਦੀ ਪਾਰਟੀ ਦਾ ਮੁੱਖ ਸਕੱੱਤਰ।ਮੁਲਾਇਮ ਸਿੰਘ ਯਾਦਵ ਨੇ ਕੀਤਾ ਨਾਮ ਦਾ

ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਕਰਵਾਏ ਕੌਮੀ ਲੋਕ ਨਾਚ ਮੁਕਾਬਲੇ

ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਕੌਮੀ ਲੋਕ ਨਾਚ ਮੁਕਾਬਲੇ ਹੋਏ । ਕੋਟਕਪੂਰਾ- ਬਾਬਾ ਸ਼ੇਖ ਫਰੀਦ ਆਗਮਨ ਪੂਰਬ 2016 ਦੇ ਪ੍ਰੋਗਰਾਮਾਂ ਦੀ ਲੜੀ ਵਿੱਚ ਕੋਟਕਪੂਰਾ ਵਿਖੇ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿੱਚ ਭਾਰਤ ਸਰਕਾਰ ਦੇ ਮਿਨਸਟਰੀ ਆਫ ਕਲਚਰਲ ਵਿਭਾਗ ਵਲੋਂ ਨਾਰਥ ਜੋਨ ਕਲਚਰਲ ਸੈਟਰ ਪਟਿਆਲਾ ਦੇ ਸਹਿਯੋਗ ਕੌਮੀ ਲੋਕ

ਬਹਾਦਰੀ ਦਿਖਾਉਣ ਕਾਰਨ ਨਿਊਯਾਰਕ ‘ਚ ਸਿੱਖ ਬਣਿਆ ਹੀਰੋ

ਨਿਊਯਾਰਕ ‘ਚ ਪਿਛਲੇ ਦਿਨੀਂ ਬੰਬ ਧਮਾਕੇ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਇੱਕ ਸਿੱਖ ਨੌਜਵਾਨ ਨੇ ਅਹਿਮ ਭੂਮਿਕਾ ਨਿਭਾਈ। ਨਿਊਯਾਰਕ ਵਿੱਚ ਬਾਰ ਚਲਾਉਣ ਵਾਲਾ ਹਰਿੰਦਰ ਸਿੰਘ ਬੈਂਸ ਆਪਣੇ ਇਸ ਬਹਾਦਰੀ ਵਾਲੇ ਕੰਮ ਨਾਲ ਨਵਾਂ ਹੀਰੋ ਬਣ ਕੇ ਉਭਰਿਆ ਹੈ। ਹਮਲਾਵਰ ਨੂੰ ਜਦੋਂ ਆਪਣੇ ਬਾਰ ਦੇ ਬਾਹਰ ਬੈਂਸ ਨੇ ਸੁੱਤਾ ਹੋਇਆ ਦੇਖਿਆ ਤਾਂ ਉਸ ਨੇ ਤੁਰੰਤ

ajay-goyal
ਅਜੇ ਗੋਇਲ ਬਣੇ ਭਾਰਤੀ ਜਨਤਾ ਪਾਰਟੀ ਐਜੂਕੇਸ਼ਨ ਸੈਲ ਪਟਿਆਲਾ ਦੇ ਪ੍ਰਧਾਨ

  ਅਜੇ ਗੋੋਇਲ ਨੂੰ ਭਾਰਤੀ ਜਨਤਾ ਪਾਰਟੀ ਐਜੂਕੇਸ਼ਨ ਸੈੱਲ ਪਟਿਆਲਾ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ । ਸ. ਸੁਰਜੀਤ ਸਿੰਘ ਰੱਖੜਾ ਉੱਚ ਸਿੱਖਿਆ ਮੰਤਰੀ ਵੱਲੋ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੋਧਰੀ ਨੇ ਕਿਹਾ ਕਿ ਅਜੈ ਗੋਇਲ ਪਾਰਟੀ ਦੇ ਇੱਕ ਅਣਥੱਕ ਸਿਪਾਹੀ ਹਨ । ਇਹ ਅਹੁਦਾ ਉਨ੍ਹਾਂ ਨੂੰ ਉਹਨਾਂ