Oct 08

ਕਿਉਂ ਲਾਇਆ ਕ੍ਰਿਕਟਰ ਵਿਰਾਟ ਕੋਹਲੀ ਨੇ ਝਾੜੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਗਏ ਸਵੱਛਤਾ ਅਭਿਆਨ ਨਾਲ ਜਿੱਥੇ ਪੂਰਾ ਦੇਸ਼ ਇਸ ਅਭਿਆਨ ਨਾਲ ਜੁੜਿਆ ਹੈ ਉਥੇ ਹੀ ਕ੍ਰਿਕਟਰ ਵਿਰਾਟ ਕੋਹਲੀ ਵੀ ਸਫਾਈ ਪ੍ਰਤੀ ਜਾਗਰੂਕ ਦਿਖੇ, ਜਦੋਂ ਇੰਦੌਰ ਦੇ ਸਟੇਡੀਅਮ ਵਿਚ ੳਹ ਆਪ ਕੂੜਾ ਚੁੱਕ ਕੇ ਮੈਦਾਨ ਸਾਫ ਕਰਦੇ ਨਜ਼ਰ ਆਏ।ਕੋਹਲੀ ਦੇ ਇਸ ਕਦਮ ਤੋਂ ਖੁਸ਼ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ

ਅਕਾਲੀ ਕਾਂਗਰਸ ਇੱਕੋ ਸਿੱੱਕੇ ਦੇ ਦੋ ਪਹਿ਼ਲੂ-ਸੁਖਪਾਲ ਸਿੰਘ ਖਹਿਰਾ

01
ਜੈਕਲੀਨ ਫਰਨਾਡੀਜ਼ ਦੀਆਂ ਹਸੀਨ ਅਦਾਵਾਂ

124 ਵਾਰ ਕਰ ਪਤਨੀ ਦੀ ਲਈ ਸੀ ਜਾਨ, ਦੋਸ਼ ਤੈਅ

ਐਨ. ਆਰ. ਆਈ. ਬੈਂਕਰ ਸੰਜੇ ਨਿਝਾਵਣ ਨੂੰ ਬਰਤਾਨੀਆ ਵਿੱਚ ਆਪਣੀ ਪਤਨੀ ਦੀ 21 ਮਈ ਨੂੰ ਕੀਤੀ ਹੱਤਿਆ ਦੇ ਅਪਰਾਧ ‘ਚ ਦੋਸ਼ੀ ਪਾਇਆ ਗਿਆ ਹੈ । 46 ਸਾਲ ਦੇ ਸੰਜੇ ਨਿਝਾਵਣ ਨੇ ਆਪਣੀਂ 38 ਸਾਲ ਦੀ ਪਤਨੀ ਸੁਨੀਤਾ ਨਿਝਾਵਣ ਦੇ ਤਲਾਕ ਮੰਗਣ ‘ਤੇ 124 ਵਾਰ ਕੁਲਹਾੜੀ ਅਤੇ ਚਾਕੂ ਮਾਰ ‘ਕੇ ਹੱਤਿਆ ਕਰ ਦਿੱਤੀ । ਸੰਜੇ ਨੇ

ਘਰਾਂ ਨੂੰ ਪਰਤੇ ਲੋਕ,ਸਰਕਾਰ ਦੇ ਪ੍ਰਤੀ ਕਰ ਰਹੇ ਨੇ ਗੁੁੱੱਸਾ ਜ਼ਾਹਿਰ

ਅਸਥਮਾ ਦੇ ਮਰੀਜ਼ਾ ਨਾਲ ਜੁੜੇ 5 ਤੱਥ ਜੋ ਤੁਹਾਨੂੰ ਨਹੀਂ ਪਤਾ

ਅਸਥਮਾ ਇੱਕ ਨਾਮੁਰਾਦ ਬਿਮਾਰੀ ਹੈ ਜੋ ਪੰਜਾਬ ‘ਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ।ਅਕਸਰ ਮੰਡੀਆਂ ‘ਚ ਫਸਲਾਂ ਆਉਣ ਦੇ ਦਿਨਾਂ ‘ਚ ਅਸਥਮਾ ਤੋਂ ਪੀੜਤ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ।ਉਹਨਾਂ ਨੂੰ ਸਾਹ ਲੈਣ ‘ਚ ਦਿੱਕਤ ਆਉਂਦੀ ਹੈ ਅਤੇ ਝੋਨੇ ਜਾਂ ਕਣਕ ਦੀ ਫੱਕ ਤੋਂ ਉਹ ਪ੍ਰੇਸ਼ਾਨ ਹੁੰਦੇ ਹਨ।ਇਹ ਹਨ ਅਸਥਮਾ ਨਾਲ ਜੁੜੇ 5 ਤੱਥ

kashmir_strike
ਸ੍ਰੀਨਗਰ ‘ਚ ਮੁੜ ਕਰਫਿਊ, 13 ਸਾਲਾਂ ਜੁਨੈਦ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਦੇ ਨਾਲ ਝੜਪ ‘ਚ ਪੈਲੇਟ ਗੰਨ ਤੋਂ ਜ਼ਖਮੀ ਹੋਏ 13 ਸਾਲ ਦੇ ਬੱਚੇ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਇਸ ਤੋਂ ਬਾਅਦ ਘਾਟੀ ‘ਚ ਇਕ ਵਾਰ ਫਿਰ ਹਿੰਸਾ ਭੜਕ ਗਈ ਜਿਸ ਦੇ ਚਲਦਿਆ ਪ੍ਰਸ਼ਾਸਨ ਨੂੰ ਇਥੇ ਕਰਫ਼ਿਊ ਲਗਾਉਣਾ ਪਿਆ। ਦਰਅਸਲ ਸ੍ਰੀਨਗਰ ਦੇ ਸੈਦਪੁਰਾ ਦੇ ਰਹਿਣ ਵਾਲੇ 13 ਸਾਲਾਂ ਜੁਨੈਦ ਅਹਿਮਦ ਭੱਟ ਨੂੰ

ਮਨਤਾਰ ਬਰਾੜ ਨੇ 44 ਲੱਖ ਦੇ ਵੰਡੇ ਚੈੱਕ

ਪੰਜਾਬ ਸਰਕਾਰ ਦੁਆਰਾ ਸੂਬੇ ਦੇ ਪਿੰਡਾਂ ਦਾ ਵਿਕਾਸ ਨਿਰੰਤਰ ਜਾਰੀ ਹੈ। ਵਿਕਾਸ ਦੇ ਇਸ ਉਦੇਸ ਨਾਲ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਪੈਂਦੀਆਂ 24 ਪੰਚਾਇਤਾਂ ਨੂੰ ਹਲਕਾ ਵਿਧਾਇਕ ਅਤੇ  ਜਿਲ੍ਹਾ ਜਥੇਦਾਰ ਮਨਤਾਰ ਸਿੰਘ ਬਰਾੜ ਵੱਲੋਂ ਵਿਕਾਸ ਦੇ ਵੱਖ-ਵੱਖ ਕਾਰਜਾਂ ਲਈ  ਕਰੀਬ 44 ਲੱਖ ਰੁਪਏ ਦੇ ਚੈੱਕ ਵੰਡੇ ਗਏ। ਇਹ ਚੈੱਕ ਵੰਡਣ ਤੋਂ ਪਹਿਲਾਂ ਹਲਕਾ ਵਿਧਾਇਕ ਨੇ

kanwar-sandhu
‘ਆਪ’ ਕਰੇਗੀ ਭ੍ਰਿਸ਼ਟਾਚਾਰ ਦਾ ਖਾਤਮਾ : ਕੰਵਰ ਸੰਧੂ

ਆਮ ਆਦਮੀ ਪਾਰਟੀ  ਦੇ ਮੈਨੀਫੈਸਟੋ ਕਮੇਟੀ ਦੇ ਮੁੱਖੀ ਕੰਵਰ ਸੰਧੂ ਨੇ  ਬੀਤੇ ਦਿਨੀ  ‘ਪੰਜਾਬ ਬੋਲਦਾ’ ਪ੍ਰੋਗਰਾਮ ਤਹਿਤ ਵਪਾਰੀਆਂ ਲਈ ਬਣਾਏ ਜਾ ਰਹੇ ਮੈਨੀਫੈਸਟੋ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਜਿਥੇ ਵਪਾਰ ਸੰਘ ਦੇ ਨੁਮਾਇੰਦਿਆਂ ਤੇ ਪ੍ਰਾਪਰਟੀ ਡੀਲਰਾਂ ਨੇ  ਹਿੱੱਸਾ ਲਿਆ । ਇਸ ਪ੍ਰੋਗਰਾਮ ਵਿਚ ਪ੍ਰਾਪਰਟੀ ਡੀਲਰਾਂ ਨੇ ਜਿਥੇ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਉਥੇ ਹੀ ਹਲ ਲਈ

ਹੁਣ ਸਿੱਧੂ ਦੀ ਥਾਂ ਪ੍ਰਗਟ ਦਾ ਕੈਪਟਨ ਪ੍ਰਤੀ ਵਧਿਆ ਹੇਜ਼

ਪੰਜਾਬ ਸੂਬਾ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੂੰ ਕਾਂਗਰਸ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਪਿਛਲੇ ਦਿਨੀਂ ਦਿੱਲੀ ਵਿੱਚ ਪ੍ਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਹੋਈੇ।  ਇਹ ਮੁਲਾਕਾਤ ਕੈਪਟਨ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਹੋਈ ਸੀ। ਜਿਸ ਵਿੱਚ ਪ੍ਰਗਟ ਨੂੰ ਕਾਂਗਰਸ ਪਾਰਟੀ

ਆਂਖੇ ਤੇਰੀ ਨਸ਼ੀਲੀ ਹੈ,ਸ਼ਰਾਬੀ ਮੁਝੇ ਬਣਾਇਆ ਹੈ

ਫਿਰ ਹੋਇਆ ਕੈਲੇਫੋਰਨੀਆ ‘ਚ ਸਿੱਖ ਵਿਅਕਤੀ ‘ਤੇ ਨਸਲੀ ਹਮਲਾ

ਦੁਨੀਆ ਦੇ ਨਕਸ਼ੇ ਵਿਚ ਸਭ ਤੋਂ ਸ਼ਕਤੀਸ਼ਾਲੀ ਬਣੇ ਦੇਸ਼ ਅਮਰੀਕਾ ਦੀ ਤਰੱਕੀ ਵਿਚ ਵੱਡਾ ਯੋਗਦਾਨ ਉੱਥੇ ਵੱਸਦੇ ਭਾਰਤੀਆਂ ਦਾ ਵੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਉੱਥੇ ਬਣਦਾ ਮਾਣ-ਸਨਮਾਨ ਮਿਲ ਰਿਹਾ ਹੈ ਅਤੇ ਨਾ ਹੀ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਉੱਤੇ ਨਿੱਤ ਹੀ ਕੋਈ

monika
ਪ੍ਰਫਿਊਮ ਵਿਸ਼ੇਸ਼ਗ ਮੋਨਿਕਾ ਅਰਧਨਗਨ ਹਾਲਤ ਵਿਚ ਮਿਲੀ ਲਾਸ਼

ਗੋਆ ਦੀ ਨਾਮਵਰ ਪਰਫ਼ਯੂਮ ਮਾਹਿਰ ਔਰਤ ਦੀ ਉਸਦੇ ਘਰ ਵਿੱਚ ਅਰਧਨਗਨ ਅਵਸਥਾ ਵਿੱਚ ਲਾਸ਼ ਮਿਲੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਸ ਔਰਤ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ ਹੈ। ਮੋਨਿਕਾ ਨਾਮ ਦੀ 39 ਸਾਲਾ ਔਰਤ ਪਣਜੀ ਤੋਂ 10 ਕਿਲੋਮੀਟਰ ਦੂਰ ਤਿੰਨ ਕਮਰਿਆਂ ਵਾਲੇ ਕਿਰਾਏ ਦੇ ਇੱਕ ਫਲੈਟ ਵਿੱਚ ਇੱਕਲੀ ਰਹਿੰਦੀ ਸੀ।

ਸਰਹੱਦੋਂ ਪਾਰ ਪਿਆਰ ਨੂੰ ਮਿਲਾਉਣ ਲਈ ਭਾਰਤ ਨੇ ਦਿਖਾਈ ਨਰਮਦਿਲੀ

ਜੋਧਪੁਰ :- ਭਾਰਤ ਪਾਕਿ ਦੇ ਰਿਸ਼ਤਿਆਂ ਨੂੰ ਦੇਖਦੇ ਸਰਹੱਦਾਂ ’ਤੇ ਪਾਕਿਸਤਾਨ ਦੀ ਸਿਆਸਤ ਦਾ ਭਾਰਤ ਉੱਤੇ ਆਪਣਾ ਜ਼ਹਿਰ ਉਗਲਦੇ ਤਾਂ ਦੇਖਦੇ ਹਾਂ ਪਰ ਇਨ੍ਹਾਂ ਮੁਲਕਾਂ ’ਚ ਆਮ ਲੋਕਾਂ ਦਾ ਸਰਹੱਦੋਂ ਪਾਰ ਪਿਆਰ ਵੀ ਨਜ਼ਰ ਆਉਂਦਾ ਹੈ। ਪਾਕਿਸਤਾਨ ਦੇ ਕਰਾਂਚੀ ਸੂਬੇ ਦੀ ਰਹਿਣ ਵਾਲੀ ‘ਪ੍ਰਿਆ ਬੱਚਾਨੀ’ ਅਤੇ ਭਾਰਤ ਦੇ ਰਹਿਣ ਵਾਲੇ ‘ਨਰੇਸ਼ ਤਿਵਾਨੀ’ ਦਾ ਰਿਸ਼ਤਾ ਵੀ

ਇੱਕ ਅਜਿਹਾ ਬੈਂਕ ਜਿੱਥੇ ਗਰੀਬਾਂ ਨੂੰ ਮਿਲਦੀ ਹੈ ਰੋਟੀ

ਉਨਾਵ ਦੀਆਂ ਕੁੱਝ ਸੰਸਥਾਵਾਂ ਨੇ ਮਿਲ ਕੇ ਇੱਕ ਨਵਾਂ ਉਪਰਾਲਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਗਰੀਬਾਂ ਦੀ ਭੁੱਖ ਮਿਟਾਉਣ ਲਈ ਇੱਕ ਬੈਂਕ ਖੋਲ੍ਹਿਆ ਹੈ, ਜਿਸਦਾ ਨਾਮ ‘ਰੋਟੀ ਬੈਂਕ’ ਹੈ। ਇਸ ਬੈਂਕ ਨੇ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਗਰੀਬਾਂ ਨੂੰ ਰੋਟੀ ਉਪਲੱਬਧ ਕਰਵਾਉਣ ਦਾ ਸੰਕਲਪ ਲਿਆ ।  ਜਿਸ ਵਿੱਚ ਸੈਂਕੜਿਆਂ  ਦੀ ਤਾਦਾਤ ਵਿੱਚ ਲੋਕ ਰੋਟੀ 

america
ਅਮਰੀਕਾ ਨੇ ਕਿਹਾ ਪਾਕਿਸਤਾਨ ਤੋਂ ਲੋਕ ਰਹਿਣ ਦੂਰ

‘ਮੋਦੀ ਮਾਰਨਗੇ ਯੂ-ਟਰਨ, ਸਾਰਕ ਸੰਮੇਲਨ ‘ਚ ਹੋਣਗੇ ਹਾਜਰ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਦੂਤ ਮੁਸ਼ਾਹਿਦ ਹੁਸੈਨ ਸਈਅਦ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਇਸਲਾਮਾਬਾਦ ਵਿਚ ਅਗਲੇ ਮਹੀਨੇ ਸਾਰਕ ਸੰਮੇਲਨ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਰਕ ਸੰਮੇਲਨ ਵਿੱਚ ਆਉਣਗੇ ਅਤੇ ਨਵਾਜ਼ ਸ਼ਰੀਫ ਨੂੰ ਵੀ ਮਿਲਣਗੇ। ਮੁਸ਼ਾਹਿਦ ਨੇ ਅਮਰੀਕਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਮਰੀਕਾ

84ਵੀਂ ਵਰ੍ਹੇਗੰਢ ਤੇ ਰਾਸ਼ਟਰਪਤੀ ਨੇ ਕੀਤਾ ਭਾਰਤੀ ਫ਼ੌਜ ਨੂੰ ਸਲਾਮ

ਸਥਿਤੀ ਭਾਵੇਂ ਕੋਈ ਵੀ ਹੋਵੇ ਭਾਰਤੀ ਹਵਾਈ ਫ਼ੌਜ ਹਮੇਸ਼ਾ ਹੀ ਦੇਸ਼ ਦੀ ਸੁਰੱਖਿਆ ਲਈ ਤਤਪਰ ਰਹੀ ਹੈ। ਭਾਰਤ ਦੀ ਅਜ਼ਾਦੀ ਲਈ  ਵੀ ਹਵਾਈ ਫ਼ੌਜ ਦਾ ਅਹਿਮ ਯੋਗਦਾਨ ਰਿਹਾ ਹੈ। ਅੱਜ ਭਾਰਤੀ ਹਵਾਈ ਫ਼ੌਜ ਦੇ 84 ਵਰ੍ਹੇ ਪੂਰੇ ਹੋ ਚੁੱਕੇ ਹਨ ,ਜਿਸਦੇ ਸਬੰਧ ਵਿੱਚ ਗਾਜ਼ੀਆਬਾਦ ਦੇ ਹਿਡਨ ਏਅਰਬੇਸ ਵਿੱਚ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸ

badal-captain
ਪੰਜਾਬ ਸਰਕਾਰ ਕੈਪਟਨ ਖਿਲਾਫ ਵਿਜੀਲੈਂਸ ਕੇਸ ਵਾਪਸ ਲੈਣ ਦੀ ਤਿਆਰੀ ‘ਚ

ਚੰਡੀਗੜ੍ਹ: ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਲੈਂਡ ਸਕੈਮ ਮਾਮਲੇ ‘ਚ ਚੱਲ ਰਹੇ ਵਿਜੀਲੈਂਸ ਕੇਸ ਨੂੰ ਵਾਪਸ ਲੈਣ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਇਹ ਦਾਅਵਾ ਕੀਤਾ ਹੈ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੇ ਇੱਕ ਅੰਗ੍ਰੇਜ਼ੀ ਅਖਬਾਰ ਨੇ। ਇਸ ਅਖਬਾਰ ਦੀ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਇਹ ਕੇਸ ਵਾਪਸ ਲੈਣ ਦੀ ਪੂਰੀ ਤਿਆਰੀ ਕਰ ਚੁੱਕੀ ਹੈ

hockey
ਭਾਰਤ ਦਾ ਕਾਂਸੀ ਤਗਮੇ ਲਈ ਮੁਕਾਬਲਾ ਕੱਲ੍ਹ

ਭਾਰਤੀ ਜੂਨੀਅਰ ਟੀਮ ਨੂੰ ਆਸਟ੍ਰੇਲੀਅਨ ਹਾਕੀ ਲੀਗ ਦੇ ਸੈਮੀਫਾਈਨਲ ‘ਚ ਵਿਕਟੋਰੀਆ ਵਾਈਕਿੰਗਸ ਹੱਥੋਂ ਸ਼ੁੱਕਰਵਾਰ ਨੂੰ ਪੈਨਲਟੀ ਸ਼ੂਟਆਊਟ ‘ਚ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਹੁਣ ਕਾਂਸੀ ਤਮਗੇ ਲਈ ਖੇਡੇਗਾ। ਭਾਰਤ ਨੇ 0-3 ਨਾਲ ਪਿਛੜਨ ਤੋਂ ਬਾਅਦ 3-3 ਦੀ ਬਰਾਬਰੀ ਹਾਸਲ ਕਰ ਲਈ। ਵਰਣ ਕੁਮਾਰ ਨੇ 38ਵੇਂ, 54ਵੇਂ ਤੇ 56ਵੇਂ ਮਿੰਟ ‘ਚ ਗੋਲ ਕਰਦਿਆਂ