Sep 26

ਪੁਲਿਸ ਭਰਤੀ ਬਣੀ ਨੌਜਵਾਨ ਦੀ ਮੌਤ ਦਾ ਕਾਰਨ

ਦੂਲੋਂ ਦੀ ਕੈਪਟਨ ਨੂੰ ਨਿਰਾਲੀ ਸਲਾਹ

ਸੰਗਰੂਰ ਮਹਿਲਾ ਵਿੰਗ ਦੀ ਕਾਨਫਰੰਸ’ਚ ਪਹੁੰਚੇ ਬੀਬੀ ਜਗੀਰ ਕੌਰ

ਆਪ ਐੱਮ.ਐੱਲ.ਏ ਜਰਨੈਲ ਸਿੰਘ ਨੇ ਦਿੱਤਾ ਸਪੱਸ਼ਟੀਕਰਨ

ਰਾਜਨਾਥ ਸਿੰਘ 27 ਸਤੰਬਰ ਨੂੰ ਜਗਦੀਸ਼ ਗਗਨੇਜਾ ਨੂੰ ਸ਼ਰਧਾਂਜਲੀ ਦੇਣ ਪਹੁੰਚਣਗੇ ਜਲੰਂਧਰ

ਰਾਜਨਾਥ ਸਿੰਘ 27 ਸਤੰਬਰ ਨੂੰ ਜਗਦੀਸ਼ ਗਗਨੇਜਾ ਨੂੰ ਸ਼ਰਧਾਂਜਲੀ ਦੇਣ ਪਹੁੰਚਣਗੇ ਜਲੰਂਧਰ। ਭਾਜਪਾ ‘ਤੇ ਆਰ.ਐਸ. ਐਸ .ਦੇ ਕਈ ਉੱਘੇ ਨੇਤਾ ਵੀ ਸ਼ਾਮਲ ਹੋਣਗੇ।6 ਅਗਸਤ ਨੂੰ ਜਗਦੀਸ਼ ਗਗਨੇਜਾ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਹਮਲਾ ਹੋਇਆ ਸੀ।22 ਸਤੰਬਰ ਨੂੰ ਜਗਦੀਸ਼ ਗਗਨੇਜਾ ਲੁਧਿਆਣਾ ਦੇ ਡੀ.ਐੱਮ.ਸੀ.ਐੱਚ ‘ਚ ਨੇ ਤੋੜਿਆ ਸੀ

”ਜੇ ਮੇਰੇ ਪਾਰਟੀ ਵਰਕਰਾਂ ਨੇ ਮੇਰੀ ਗਰੀਬ ਹਾਲਤ ਵੇਖ ਕੇ ਪੈਸੇ ਦਿੱਤੇ ਓਹਦੇ ਵਿੱਚ ਕੁਝ ਗਲਤ ਨਹੀਂ ਹੈ” – ਜਰਨੈਲ ਸਿੰਘ

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਰਨੈਲ ਸਿੰਘ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਚੌਣਾਂ ਦੇ ਦੋਰਾਨ ਉਨਾਂ ਵੱਲੋਂ ਵਰਕਰਾਂ ਵੱਲੋਂ ਰਾਸ਼ੀ ਦਿੱਤੀ ਗਈ ਸੀ ਇੱਥੇ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੀ ਆਗੂ ਪਵਿੱਤਰ ਸਿੰਘ ਵੱਲੋਂ ਵੱਲੋਂ ਜਰਨੈਲ ਸਿੰਘ ਤੇ ਇਹ ਆਰੋਪ ਲਗਾਇਆ ਗਿਆ ਸੀ ਕਿ ਜਰਨੈਲ ਸਿੰਘ ਵੱਲੋਂ ਉਨਾਂ

ਖੁਦਕੁਸ਼ੀ ਦੇ ਦੋਸ਼ਾਂ ‘ਚ ਘਿਰੇ ਅਕਾਲੀਆਂ ਆਗੂਆਂ ਦੀ ਯੂਥ ਕਾਂਗਰਸ ਨੇ ਫ਼ੂਕੀ ਅਰਥੀ

ਫ਼ਰੀਦਕੋਟ, 26 ਸਤੰਬਰ – ਯੂਥ ਕਾਂਗਰਸੀ ਆਗੂਆਂ ਨੇ ਅੱਜ ਇੱਥੇ ਫਰੀਦਕੋਟ ਤਲਵੰਡੀ ਰੋਡ ‘ਤੇ ਖੁਦਕੁਸ਼ੀ ਦੇ ਦੋਸ਼ਾਂ ‘ਚ ਘਿਰੇ ਅਕਾਲੀ ਆਗੂਆਂ ਦੀ ਅਰਥੀ ਸਾੜੀ ਅਤੇ ਮੰਗ ਕੀਤੀ ਕਿ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਖੁਦਕੁਸ਼ੀ ਕਰਨ ਵਾਲੇ ਤਿੰਨ ਅਕਾਲੀ ਆਗੂ ਖਿਲਾਫ਼ ਮਾਮਲਾ ਦਰਜ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਨਹੀਂ ਤਾਂ ਉਹ ਫਰੀਦਕੋਟ ਸ਼ਹਿਰ

ਮੋਹਾਲੀ ਏਅਰਪੋਰਟ ਤੋਂ ਦੂਜੀ ਕੌਮਾਂਤਰੀ ਫਲਾਈਟ ਨੇ ਭਰੀ ਦੁਬਈ ਲਈ ਉਡਾਨ

ਮੋਹਾਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਦੂਸਰੀ ਅੰਤਰਰਾਸ਼ਟਰੀ ਫਲਾਈਟ ਨੇ ਦੁਬਈ ਲਈ ਭਰੀ ਉਡਾਨ।ਇੰਡੀਗੋ ਕੰਪਨੀ ਦੀ ਇਹ ਫਲਾਈਟ 4.20 ਤੇ ਰਵਾਨਾ ਹੋਈ ਅਤੇ ਇਸ ਵਿੱਚ 127  ਯਾਤਰੀ ਸਵਾਰ ਹੋਏ।ਦੱਸ ਦਈਏ ਕਿ ਮੋਹਾਲੀ ਏਅਰਪੋਰਟ ਤੋਂ ਅੱਜ ਤੋਂ ਇੱਕ ਦਿਨ ਚ ਦੋ ਅੰਤਰਰਾਸ਼ਟਰੀ ਫਲਾਈਟਾਂ ਰਵਾਨਾ ਹੋਣਗੀਆਂ ਇੱਕ ਦੁਬਈ ਲਈ ਤੇ ਦੂਜੀ ਸ਼ਾਰਜਾਹ

ਮਨਪ੍ਰੀਤ ਬਾਦਲ ਦੀ ਫਿੱਕੀ ਰੈਲੀ

‘ਕਾਂਗਰਸ ਲਿਆਓ ਪੰਜਾਬ ਬਚਾਓ ‘ਦੇ ਤਹਿਤ ਅੱਜ ਬਠਿੰਡਾ ਵਿਖੇ ਮਨਪ੍ਰੀਤ ਬਾਦਲ ਵੱਲੋ ਇਕੱਠ ਨੂੰ ਸੰਬੋਧਿਤ ਕੀਤਾ ਗਿਆ। ਹੈਰਾਨੀਜਨਕ ਨਜ਼ਾਰਾ ਇੱਥੇ ਇਹ ਵੇਖਣ ਨੂੰ ਮਿਲਿਆ ਕਿ ਇੰਨਾ ਇਕੱਠ ਸ਼ਾਇਦ ਲੋਕਾਂ ਦਾ ਰੈਲੀ ਚ ਨਹੀਂ ਸੀ ਜਿੰਨ੍ਹਾਂ ਸਟੇਜ ਤੇ ਬੈਠੇ ਲੀਡਰਾਂ ਦਾ ਵੇਖਣ ਨੂੰ ਮਿਲ ਰਿਹਾ ਸੀ। ਇਕੱਠ ’ਚ ਪਈਆਂ ਖਾਲੀ ਕੁਰਸੀਆਂ ਨੂੰ ਵੇਖ ਕੇ ਲੱਗ  ਰਿਹਾ

ਕਾਂਗਰਸੀ ਵਰਕਰਾਂ ਨੇ ਧਰਮਕੋਟ ਮੁੱਖ ਚੌਂਕ ਤੇ ਲਗਾਇਆ ਧਰਨਾ

ਕਾਂਗਰਸੀ ਵਰਕਰਾਂ ਨੇ ਸਾਬਕਾ ਅਕਾਲੀ ਸਰਪੰਚ ਦੇ ਗੋਲੀ ਚਲਾਉਣ ਨਾਲ ਹੋਈ ਮੌਤ ਕਾਰਨ ਮਾਮਲੇ ਲਈ ਧਰਮਕੋਟ ਦੇ ਮੁੱਖ ਚੌਂਕ ਤੇ ਧਰਨਾ ਲਗਾਇਆ ਨਾਲ ਹੀ ਆਪ ਦੇ ਵਰਕਰਾਂ ਨੇ ਵੀ ਇਸ ਵਿੱਚ ਹਾਜ਼ਰੀ

ਮਨਪ੍ਰੀਤ ਬਾਦਲ ਦੀ ਫਿੱਕੀ ਰੈਲੀ

ਪੰਜਾਬ ਸਕੂਲ ਸਿੱਖਿਆ ਬੋਰਡ ਦਫਤਰ ‘ਚ ਡੇਰਾ ਜਮਾਏ ਬੈਠੇ ਸੱਪਾਂ ਦੇ ਜੋੜੇ ਨੂੰ ਕੀਤਾ ਕਾਬੂ

ਮੋਹਾਲੀ, ਪੰਜਾਬ ਸਕੂਲ ਸਿੱਖਿਆ ਬੋਰਡ ਦਫਤਰ ‘ਚ ਪਿਛਲੇ ਦੋ ਹਫਤਿਆਂ ਤੋਂ ਡੇਰਾ ਜਮਾਏ ਬੈਠੇ ਸੱਪਾਂ ਦੇ ਜੋੜੇ ਨੂੰ ਕਾਬੂ ਕਰ ਲਿਆ ਗਿਆ ਹੈ।ਸਪੇਰੇ ਨੂੰ ਬੁਲਾ ਕੇ  ਸੱਪਾਂ ਦੇ ਜੋੜੇ ਨੂੰ ਬਾਹਰ ਕੱਢਿਆ ਗਿਆ।ਕਰਮਚਾਰੀਆਂ ਨੂੰ ਮਿਲਿਆ ਰਾਹਤ ਦਾ

ਡੇਲੀ ਪੋਸਟ ਬ੍ਰੇਕਿੰਗ

ਹਰਸਿਮਰਤ ਬਾਦਲ ਨੇ ਰੱਖਿਆ ਲੁਧਿਆਣਾ ’ਚ ‘ਮੈਗਾਫੂਡ ਪਾਰਕ’ ਦਾ ਨੀਂਹ ਪੱਥਰ

ਲੁਧਿਆਣਾ :  ਲੁਧਿਆਣਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ । ਦੱਸ ਦਈਏ ਕਿ ਇਸ ਮੈਗਾ ਫੂਡ ਪਾਰਕ ਦਾ ਨਾਂ ‘ ਗੁਰੂ ਕਿਰਪਾ ਫੂਡ ਪਾਰਕ ‘ ਰੱਖਿਆ ਜਾਵੇਗਾ ।  ਇਹ ਪਾਰਕ  118 ਕਰੋੜ ਦੀ ਲਾਗਤ ਨਾਲ ਬਣਕੇ ਤਿਆਰ ਹੋਵੇਗਾ । 50 ਹਜ਼ਾਰ ਕਿਸਾਨਾਂ ਨੂੰ ਇਸ ਫੂਡ ਪਾਰਕ ਦੇ ਨਾਲ ਫਾਇਦਾ ਮਿਲੇਗਾ ਤੇ

ਲੌਕ ਫਿਲਮ ਦਾ ਟਰੇਲਰ ਹੋਇਆ ਰਿਲੀਜ਼

ਗਿੱਪੀ ਗਰੇਵਾਲ ਹੁਣ ਪੰਜਾਬੀ ਫਿਲਮਾਂ ਵਿੱਚ ਧੁੰਮਾਂ ਪਾ ਰਹੇ ਹਨ।ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਲੌਕ ਦਾ ਪਹਿਲਾ ਗੀਤ 28 ਸਤੰਬਰ ਨੂੰ ਰਿਲੀਜ਼ ਹੋਵੇਗਾ। ਸਸਪੈਂਸ ਨਾਲ ਭਰੀ ਇਸ ਫਿਲਮ ਵਿੱਚ ਗਿੱੱਪੀ ਗਰੇਵਾਲ ਦੇ ਦੋ ਵੱਖ-ਵੱਖ ਰੂਪ ਦੇਖਣ ਨੂੰ ਮਿਲਣਗੇ। ਇਕ ਰੂਪ ਪੰਜਾਬੀ ਨੌਜਵਾਨ ਦਾ, ਜੋ ਬਾਹਰ ਵਿਦੇਸ਼ਾਂ ਵਿਚ ਜਾ ਕੇ ਕਮਾਈ ਕਰਨ ਦਾ ਸੁਫਨਾ

ਪੁਲਿਸ ਨੇ ਠੱਗ ਗਿਰੋਹ ਕੀਤਾ ‘ਬੇਪਰਦਾ’

ਇਸਤਰੀ ਅਕਾਲੀ ਵੱਲੋਂ ਪਾਤੜਾਂ ਰੈਲੀ ‘ਚ ਵਿਸ਼ਾਲ ਰੈਲੀ

ਹਲਕਾ ਸੁਤਰਾਣਾ ਦੀ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੀ ਅਗਵਾਈ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਅਨਾਜ਼ ਮੰਡੀ ਪਾਤੜਾਂ ‘ਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਸ.ਹਿਰ ਦੀਆਂ ਔਰਤਾਂ ਨੇ ਜਥੇ ਦੇ ਰੂਪ ਵਿੱਚ ਰੈਲੀ ਵਿੱਚ ਸਮੂਲੀਅਤ ਕੀਤੀ ਉੱਥੇ ਹੀ ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ ਦੀ ਦੇਖ ਰੇਖ ਵਿੱਚ ਸ਼ਹਿਰੀ ਖੇਤਰ ਵਿੱਚ

farmer
ਸਾਬਕਾ ਸਰਪੰਚ ਵਲੋਂ ਜਮੀਨੀ ਕਬਜੇ ਨੂੰ ਲੈ ਕੇ ਫਾਇਰਿੰਗ

cricket-match
ਭਾਰਤ ਨੇ ਜਿੱਤਿਆ ਟੈਸਟ ਨੰਬਰ ਵੰਨ ਰੈਕਿੰਗ ਦਾ ਖਿਤਾਬ

22 ਸੰਤਬਰ ਨੂੰ ਕਾਨਪੁਰ ਦੇ ਗਰੀਨ ਪਾਰਕ ਸਟੇਡੀਅਮ ਵਿੱਚ ਭਾਰਤ ਨੇ ਆਪਣਾ 500ਵਾਂ ਟੇਸਟ ਮੈਚ ਨਿਊਜੀਲੈਂਡ ਦੇ ਖਿਲਾਫ ਖੇਡਿਆ । ਸੋਮਵਾਰ ਨੂੰ ਨਿਊਜੀਲੈਂਡ ਦੇ ਖਿਲਾਫ ਟੇਸਟ ਮੈਚ ਜਿੱਤ ਕੇ ਭਾਰਤ ਨੇ ਇੱਕ ਵਾਰ ਫਿਰ ਟੇਸਟ ਰੈਕਿੰਗ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ । ਭਾਰਤ ਤੋਂ ਪਹਿਲਾਂ ਪਾਕਿਸਤਾਨ ਨੇ ਟੇਸਟ ਰੈਕਿੰਗ ਵਿੱਚ ਨੰਬਰ ਵਨ ਦਾ

ਪੰਜਾਬੀ ਚੁੱੱਟਕਲੇ

ਪੰਜਾਬੀ