Oct 05

ਬੀਜੇਪੀ ਦੇ ਲੀਡਰਾਂ ਨੇ ਫੂਕਿਆ ਅਰਵਿੰਦ ਕੇਜਰੀਵਾਲ ਦਾ ਪੁਤਲਾ

ਭਾਰਤੀ ਸੈਨਾ ਵੱਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਤੇ ਅਰਵਿੰਦ ਕੇਜਰੀਵਾਲ ਵੱਲੋਂ ਰਾਜਨੀਤੀ ਕਰਨ ਦੇ ਵਿਰੋਧ ‘ਚ ਭਾਜਪਾ ਦੇ ਲੀਡਰਾਂ ਨੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਤੇ ਪ੍ਰਦਰਸ਼ਨਕਾਰੀਆ ਨੇ ਕੇਜਰੀਵਾਲ ਦੇ ਵਿਰੋਧ ‘ਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟੀਆ ਬਿਆਨਬਾਜ਼ੀ ਕਰਕੇ ਕੇਜਰੀਵਾਲ ਲੋਕਾਂ ਦਾ ਧਿਆਨ ਦੂਜੇ ਪਾਸੇ

ਕਿਸਾਨ ਨੇ ੩ ਸ਼ੱਕੀ ਵਿਅਕਤੀਆਂ ਦੀ ਪੁਲਿਸ ਨੂੰ ਦਿੱਤੀ ਇਤਲਾਹ

ਸਰਜੀਕਲ ਸਟ੍ਰਾਈਕ ਤੇ ਜਾਰੀ ਹੋਵੇਗੀ ਵੀਡੀਓ

ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜ਼ੀਕਲ ਸਟ੍ਰਾਈਕ ਨੂੰ ਜਿਥੇ ਦੇਸ਼ ਵਿੱਚ ਸਰਾਹਿਆ ਜਾ ਰਿਹਾ ਹੈ ਉਥੇ ਹੀ ਪਾਕਿਸਤਾਨ ਲਗਾਤਾਰ ਅਜਿਹੀ ਕੋਈ ਸਟ੍ਰਾਈਕ ਨਾ ਹੋਣ ਦਾ ਦਾਅਵਾ ਕਰਦੀ ਨਜ਼ਰ ਆ ਰਹੀ ਹੈ। ਇਸ ਦਾਅਵੇ ਦੇ ਚੱਲਦੇ ਹੁਣ ਭਾਰਤ ਸਰਕਾਰ ਇਸ ਸਰਕਾਰ ਦੀ ਵੀਡੀਓ ਜਗਜ਼ਾਹਿਰ ਕਰ ਸਕਦੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ੯੦ ਮਿੰਟ ਦੀ ਵੀਡੀਓ ਨੂੰ

ਬਾਬਾ ਫਰੀਦ ਜੀ ਦੀ ਨਗਰੀ ਦਾ ਇਹ ਹਾਲ…

ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਨੂੰ ਸਾਫ ਸੁਥਰਾ ਬਣਾਉਣ ਲਈ ਢੰਡੋਰਾ ਪਿੱਟਿਆ ਜਾ ਰਿਹਾ ਹੈ। ਜਿਸ ਦਾ ਅਸਰ ਕਾਫੀ ਜਗ੍ਹਾਂ ’ਤੇ ਵੇਖਣ ਲਈ ਮਿਲਦਾ ਹੈ ਪਰ ਜੇਕਰ ਗੱਲ ਕਰੀਏ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਛੋਹ ਪ੍ਰਾਪਤ ਧਰਤੀ ਫਰੀਦਕੋਟ ਦੀ ਤਾਂ ਇੱਥੇ ਆ ਕੇ ਸਵੱਛ ਭਾਰਤ ਦੇ

ਪਾਕਿਸਤਾਨ ਨੂੰ ਸੁਰੱਖਿਆ ਦਾ ਆਇਆ ਖਿਆਲ

ਉੜੀ ਹਮਲੇ ਅਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਦੋਵੇਂ ਦੇਸ਼ ਆਪਣੀ ਸੁਰੱੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ ਵੱਖ ਹੀਲੇ ਕਰ ਰਿਹਾ ਹੈ ਜਿਸ ਦੇ ਚਲਦਿਆਂ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਰੂਸ ਨਾਲ ਅਭਿਆਸ ਦੇ ਚਲਦਿਆਂ ਲਾਹੌਰ ਤੇ ਕਰਾਚੀ ਦਾ ਏਅਰਸਪੇਸ 13 ਦਿਨ 18 ਘੰਟੇ ਤੱਕ ਲਈ ਬੰਦ ਰਹੇਗਾ । ਮਾਹਿਰਾਂ ਦੀ ਮੰਨੀਏ ਤਾਂ ਫੌਜ

ਤੇ ਹੁਣ ਰੇਲਵੇ ਦੀ ਐਪ ਤੋਂ ਕਰੋ ਬੁਕਿੰਗ ਤੇ ਖਾਣੇ ਦਾ ਆਰਡਰ ….

ਆਪਣੇ ਯਾਤਰੀਆਂ ਨੂੰ ਹਾਈ ਫਾਈ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਵਿਚ ਜੁਟੀ ਭਾਰਤੀ ਰੇਲ ਨੇ ਆਪਣੇ ਮੋਬਾਈਲ ਐਪਲੀਕੇਸ਼ਨ ਵਿਚ ਸੁਧਾਰ ਲਿਆਉਣ ਲਈ ਯਤਨ ਤੇਜ਼ ਕਰ ਦਿੱਤੇ ਹਨ, ਤੇ ਇਸੇ ਨੂੰ ਅਪਗ੍ਰੇਡ ਕਰਦਿਆਂ ਹੁਣ ਰੇਲਵੇ ਨੇ ਆਪਣੀ ਨਵੀਂ ਐਪ ਲਾਂਚ ਕਰਨ ਦੀ ਯੋਜਨਾ ਬਣਾਈਹੈ, ਜਿਸ ਦੇ ਜ਼ਰੀਏ ਰੇਲਵੇ ਹੁਣ ਆਪਣੇ ਯਾਤਰੀਆਂ ਨੂੰ ਸੁਵਿਧਾਵਾਂ ਦੇਣ ਲਈ ਯੋਜਨਾ ਬਣਾ

ਪਾਕਿਸਤਾਨ ਵਿਚ ਸੀਰੀਅਲ ਦੀ ਸ਼ੂਟਿੰਗ ਕਰ ਰਹੀ ਹੈ ‘ਸਾਰਾ-ਖਾਨ’

ਦੇਸ਼ ਵਿਚ ਉੜੀ ਹਮਲੇ ਤੇ ਸਰਜੀਕਲ ਸਟ੍ਰਾਇਕ ਦੀ ਚਰਚਾ ਹੈ ਪਰ ਟੀ .ਵੀ ਸਟਾਰ ਸਾਰਾ ਖਾਨ ਪਾਕਿਸਤਾਨ ਵਿੱਚ ” ਕੈਸੀ ਹੈ ਮੁਹੱਬਤ ” ਨਾਮ ਦੇ ਪਾਕਿਸਤਾਨੀ ਸ਼ੋਅ ਦੀ ਸ਼ੂਟਿੰਗ ਕਰ ਰਹੀ ਹੈ। ਇਸ ਗੱਲ ਤੋਂ ਉਨਾਂ ਦੇ ਮਾਤਾ ਪਿਤਾ ਬਹੁਤ ਪ੍ਰੇਸ਼ਾਨ ਹਨ।ਉੜੀ ਅਟੈਕ ’ਤੇ ਸਰਜੀਕਲ ਸਟ੍ਰਾਇਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਮਾਹੌਲ ਵਿੱਚ ਕਾਫੀ

ਮੰਡੀ ‘ਚ ਕਿਸਾਨ ਹੋ ਰਹੇ ਪਰੇਸ਼ਾਨ

ਪੰਜਾਬ ਵਿੱਚ ਸ਼ੈਲਰ ਮਾਲਕਾਂ ਦੀ ਹੜਤਾਲ ਤੇ ਸਰਕਾਰ ਵੱਲੋਂ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ।  ਖਰਾਬ ਮੌਸਮ ਕਾਰਨ ਮੰਡੀਆਂ ਵਿੱਚ ਪਈ ਫਸਲ ਵਿਚਲੀ ਨਮੀਂ ਵੱਧ ਰਹੀ ਹੈ ਤੇ ਹੁਣ ਫਸਲ ਵਿੱਚ ੨੦ ਫੀਸਦੀ ਨਮੀਂ ਵਾਲਾ ਝੋਨਾ ਆ ਰਿਹਾ ਹੈ। ਹਾਲਾਂਕ ਕੇਂਦਰ ਸਰਕਾਰ ਵੱਲੋਂ ੧੭ ਫੀਸਦੀ ਨਮੀਂ ਵਾਲੀ ਫਸਲ

ਤਰਨਤਾਰਨ ‘ਚ ਕੱੱਢਿਆ ਗਿਆ ਵਿਸ਼ਾਲ ਨਗਰ ਕੀਰਤਨ

ਤਰਨਤਾਰਨ ਜਿਲ੍ਹੇ ਇਤਿਹਾਸਕ ਨਗਰੀ ਬ੍ਰਹਮ ਗਿਆਨੀ ਬਾਬਾ ਬੁੱੱਢਾ ਸਾਹਿਬ ਵਿੱਚ ਇਕ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰਛਾਇਆ ਹੇਠ ਸਜਾਇਆ ਗਿਆ। ਇਸਦੀ ਅਗਵਾਈ ਜਿੱਥੇ ਇਕ ਪਾਸੇ ਪੰਜ ਪਿਆਰਿਆਂ ਨੇ ਕੀਤੀ ਉੱਥੇ ਹੀ ਐਸ.ਐਸ.ਪੀ ਮਨਮੋਹਨ ਸ਼ਰਮਾ ਅਤੇ ਐਸ.ਪੀ.(ਐਚ)ਨਰਿੰਦਰ ਕੁਮਾਰ ਬੇਦੀ ਵੱਲੋ ਨਗਰ ਕੀਰਤਨ ਨੂੰ ਪੰਜਾਬ ਪੁਲਿਸ ਦੀ ਟੁਕੜੀ ਨਾਲ ਸਲਾਮੀ ਦਿੱੱਤੀ ਗਈ।ਇਸ ਮੋਕੇ ਤੇ

ਸਰਹੱਦੀ ਪਿੰਡਾਂ ‘ਚ ਮੁੜ ਪਰਤਣ ਲੱਗੀ ਰੌਣਕ

ਵਿਨੀ ਮਹਾਜਨ ਨੇ ਸਿਵਲ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਲਿਆ ਜਾਇਜਾ

ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਫਤਿਹਗੜ੍ਹ ਚੂੜੀਆਂ ਦੇ ਸਿਵਲ ਹਸਪਤਾਲ ’ਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨੇ ਇਲਾਜ ਕਰਵਾਉਣ ਆਏ ਮਰੀਜਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਤੇ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਪੁੱਛਿਆ। ਇਸੇ ਦੌਰਾਨ ਉਨ੍ਹਾਂ ਵੱਖ-ਵੱਖ ਮਾਹਿਰਾਂ ਡਾਕਟਰਾਂ,ਨਰਸਿੰਗ ਸਟਾਫ ਅਤੇ ਆਸ਼ਾ ਵਰਕਰਾਂ

ਸੀ. ਟੀ. ਇਸਟੀਚਿਊਟ ਪਹੁੰਚੀ ‘ਆਤਿਸ਼ਬਾਜੀ ਇਸ਼ਕ’ ਦੀ ਸਟਾਰ ਕਾਸਟ

ਪਾਲੀਵੱਡ ਦੀ ਪ੍ਰਸਿੱਧ ਅਦਾਕਾਰਾਂ ਮਾਹੀ ਗਿੱਲ  ਆਪਣੀ ਫਿਲਮ ‘ਆਤਿਸ਼ਬਾਜੀ ਇਸ਼ਕ’ ਨਾਲ ਫਿਰ ਚਰਚਾ ਵਿੱਚ ਹੈ। ਸੀ. ਟੀ. ਗਰੁੱਪ ਆਫ ਇਸਟੀਚਿਊਟ ਦੇ ਸ਼ਾਹਪੁਰ ਕੈਪਸ ਵਿਖੇ ਆਪਣੀ ਫਿਲਮ ਨੂੰ  ਪ੍ਰਮੋਟ ਕਰਨ ਪਹੁੰਚੀ ਹੈ। ਮਾਹੀ ਗਿੱਲ ਤੇ ਐਕਟਰ ਰਵਿੰਦਰ ਨੇ ਸੀ.ਟੀ. ਦੇ.ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਆਪਣੀ ਫਿਲਮ ਨੂੰ  ਪ੍ਰਮੋਟ ਕੀਤਾ ਹੈ ।ਇਸ ਸਮੇਂ ਉਨ੍ਹਾਂ ਨੇ ਸਟੇਜ ਤੇ ਪੂਰੀਆਂ

ਰਜਿੰਦਰ ਕੌਰ ਭੱਠਲ ਨੇ ਲਈ ਮਾਨ ਤੇ ਚੁਟਕੀ

ਆਪਣਾ ਪੰਜਾਬ ਪਾਰਟੀ ਦੀ ਅੱਜ ਹੋਈ ਪਹਿਲੀ ਅਧਿਕਾਰਕ ਬੈਠਕ

ਆਉਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਸ਼ੁਰੂ ਕੀਤੀ ਗਈ ਤਿਆਰੀ ਦੇ ਸਬੰਧ ਵਿੱਚ ਆਪਣਾ ਪੰਜਾਬ ਪਾਰਟੀ ਦੀ ਅੱਜ ਪਹਿਲੀ ਮੈਨੀਫੈਸਟੋ ਕਮੇਟੀ ਦੀ ਅਧਿਕਾਰਕ ਬੈਠਕ ਹੋਈ ।ਇਸ ਬੈਠਕ ਦੌਰਾਨ ਪਾਰਟੀ ਦੀਆ ਵੱਖ- ਵੱਖ ਕਮੇਟੀਆਂ ਗਠਿਤ ਕੀਤੀਆਂ ਗਈਆ ਹਨ। ਮੈਨੀਫੈਸਟੋ ਕਮੇਟੀ,ਅਨੁਸ਼ਾਸਕੀ ਕਮੇਟੀ ਜ਼ਿਲਾ ਪ੍ਰਧਾਨਾਂ ਨੂੰ ਗਠਿਤ ਕਰਨ ਦੇ ਸੰਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ।ਇਸ ਚਰਚਾ ਦੌਰਾਨ ਕਲ ਅਧਿਕਾਰਿਕ

ਨਾਮੀ ਗੈਂਗਸਟਰ ਨਵਦੀਪ ਚੱੱਠਾ ਗ੍ਰਿਫਤਾਰ

ਧੰਨ ਧੰਨ ਬਾਬਾ ਬੁੱੱਢਾ ਜੀ ਦੇ ਮੇਲੇ ਤੇ ਲੱੱਗੀਆਂ ਰੌਣਕਾਂ

ਤਰਨਤਾਰਨ ਵਿੱਚ ਬਾਬਾ ਬੁੱੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਸ਼ੁਰੂ ਹੋ ਗਿਆ ਹੈ।ਇਸ ਜਗ੍ਹਾਂ ਤੇ ਬਾਬਾ ਬੁੱਢਾ ਜੀ ਵੱੱਲੋਂ ਮਾਤਾ ਗੰਗਾ ਜੀ ਨੂੰ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਦੇ ਹੋਣ ਦਾ ਵਰ ਦਿੱੱਤਾ ਸੀ ਉਸ ਸਮੇਂ ਤੋ ਹੀ ਇਸ ਜਗ੍ਹਾਂ ਤੇ ਹਰ ਸਾਲ ਮੇਲਾ ਲੱਗਦਾ ਹੈ।3 ਦਿਨਾਂ ਤੱੱਕ ਚੱੱਲਣ ਵਾਲੇ ਬਾਬਾ ਬੁੱੱਢਾ ਜੀ ਦੇ ਇਸ

ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਖਬਰ ਅਫਵਾਹ : ਕੈਪਟਨ ਅਮਰਿੰਦਰ ਸਿੰਘ

ਪੰਜਾਬ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਤੇ ਵਿਰਾਮ ਲਗਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਖਬਰਾਂ ਮਹਿਜ਼ ਅਫਵਾਹ ਹਨ। ਕੈਪਟਨ ਨੇ ਸਪੱਸ਼ਟ ਕਰ ਦਿਤਾ ਹੈ ਕਿ ਆਲਾ ਹਾਈਕਮਾਨ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਕੋਈ ਮੁਲਾਕਾਤ ਨਹੀਂ

ਯੂਥ ਅਕਾਲੀ ਦਲ ਵਲੋਂ ਕੱੱਢੀ ਗਈ ਰੈਲੀ

ਪਟੌਦੀ ਅਤੇ ਗਾਵਸਕਰ ਦੇ ਰਿਕਾਰਡ ਨੂੰ ਤੋੜ ਸਕਦੇ ਨੇ ਵਿਰਾਟ

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਕੋਲਕਾਤਾ ਵਿੱਚ ਨਿਊਜੀਲੈਂਡ ਦੇ ਖਿਲਾਫ ਦੂਜਾ ਟੈਸਟ ਜਿੱਤਣ  ਦੇ ਨਾਲ ਕਈ ਰਿਕਾਰਡ ਬਣਾ ਲਏ ਹਨ ।  ਭਾਰਤੀ ਟੀਮ ਟੈਸਟ ਰੈਂਕਿੰਗ ਵਿੱਚ ਨੰਬਰ ਇੱਕ ਬਣ ਗਈ । ਹੁਣ ਸੀਰੀਜ  ਦੇ ਆਖਰੀ ਟੈਸਟ ਮੈਚ ਵਿੱਚ ਵੀ ਕਪਤਾਨ ਕੋਹਲੀ ਇੱਕ ਨਵਾਂ ਮੁਕਾਮ ਹਾਸਲ ਕਰ ਸਕਦੇ ਹਨ ।  ਜੇਕਰ ਵਿਰਾਟ ਇੰਦੌਰ ਟੈਸਟ ਵੀ

ਪਿੰਡ ਵਾਸੀਆਂ ਨੇ ਦੱਸੀ ਪੀ.ਓ.ਕੇ. ਤੋਂ ਪਾਰ ਦੀ ਗੱਲ

ਭਾਰਤ ਵਲੋਂ ਕੀਤੇ ਗਏ ਸਰਜੀਕਲ ਸਟਰਾਈਕ ਤੇ ਪਾਕਿਸਤਾਨ ਨੇ ਸਰਜੀਕਲ ਸਟਰਾਈਕ ਨਾਂ ਹੋਣ ਦੇ ਕਈ ਦਾਵੇ ਕੀਤੇ ਨੇ। ਪਰ ਸੂਤਰਾਂ ਮੁਤਾਬਕ ਕੰਟਰੋਲ ਲਾਇਨ ਦੇ ਪਾਰ ਪੀ.ਓ.ਕੇ. ’ਚ 29 ਸਿਤੰਬਰ ਸਵੇਰੇ ਤੜਕੇ ਭਾਰਤੀ ਸੈਨਾ ਵਲੋਂ ਕੀਤੀ ਕਾਰਵਾਈ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ ਨੂੰ ਟਰੱਕ ’ਚ ਪਾ ਕੇ ਲਿਜਾਇਆ ਗਿਆ ਸੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ