Oct 07

ਆਈਫੋਨ ਵਰਤਣ ਵਾਲਿਆਂ ਲਈ ਜੀਓ ਲੈ ਕੇ ਆਇਆ ਖੁਸ਼ਖਬਰੀ

ਦੇਸ਼ ਭਰ ਦੇ ਵਿੱਚ ਰਿਲਾਇੰਸ ਜੀਓ 4g ਦੀ ਧੂਮ ਹੈ ਪਰ ਆਈਫੋਨ ਵਰਤਣ ਵਾਲੇ ਲੋਕ ਹੁਣ ਤੱਕ ਨਿਰਾਸ਼ ਸੰਨ ਕਿਉਂਕਿ ਰਿਲਾਇੰਸ ਵੱਲੋ ਐੱਪਲ ਵਿੱਚ ਇਹ ਸੁਵਿਧਾ ਨਹੀਂ ਦਿੱਤੀ ਗਈ ਸੀ ਪਰ ਹੁਣ ਭਾਰਤ ਵਿੱਚ ਆਈਫੋਨ 7 ਅਤੇ 7 ਪਲੱਸ ਦੀ ਲੌਂਚ ਨੂੰ ਮੁੱਖ ਰੱਖਦਿਆਂ ਰਿਲਾਇੰਸ ਨੇ ਇੱਕ ਇਹ ਫੈਸਲਾ ਕੀਤਾ ਹੈ ਸੂਤਰਾਂ ਮੁਤਾਬਕ ਕੰਪਨੀ ਨੇ ਇਸ ਨੂੰ ਵੈਲਕਮ ਆਫ਼ਰ ਦਾ

ਦਲ ਖਾਲਸਾ ਅਤੇ ਹੋਰ ਪੰਥਕ ਸੰਸਥਾਵਾਂ ਵਲੋਂ ਭਾਈ ਹਵਾਰਾ ਵਲੋਂ ਆਰੰਭੇ ਪੰਥਕ ਏਕਤਾ ਦੇ ਯਤਨਾਂ ਦਾ ਸੁਆਗਤ

ਅੰਮ੍ਰਿਤਸਰ: ਦਲ ਖਾਲਸਾ ਨੇ  ਜਗਤਾਰ ਸਿੰਘ ਹਵਾਰਾ  ਵਲੋਂ ਅਕਾਲ ਤਖਤ ਸਹਿਬ ਉਤੇ ਪੰਜ ਪਿਆਰਿਆਂ ਦੇ ਰੂਪ ਵਿੱਚ ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾ ਚੁੱਕੇ ਪੰਜ ਸਿੰਘਾਂ ਦੀ ਅਗਵਾਈ ਹੇਠ ਪੰਥਕ ਏਕਤਾ ਅਤੇ ਵਿਧੀ-ਵਿਧਾਨ ਅਨੁਸਾਰ ਅਗਲਾ ਸਰਬੱਤ ਖ਼ਾਲਸਾ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਜਥੇਬੰਦੀ ਦੀ ਕੋਰ ਕਮੇਟੀ ਦੀ ਮੀਟਿੰਗ

ਵਰਲਡ ਕਬੱਡੀ ਕੱਪ 2016 ਵਿੱਚ ਦੱਖਣੀ ਕੋਰੀਆ ਦੀ ਟੀਮ ਨੇ ਰਚਿਆ ਇਤਿਹਾਸ

ਵਰਲਡ ਕਬੱਡੀ ਕੱਪ 2016 ਦੱਖਣੀ ਕੋਰੀਆ ਦੀ ਟੀਮ ਨੇ ਰਚਿਆ ਇਤਿਹਾਸ ਪਹਿਲੇ ਮੈਚ ਵਿੱਚ ਭਾਰਤ ਨੂੰ 34-32 ਅੰਕਾਂ ਨਾਲ ਹਰਾਇਆ ਅੱਜ ਅਹਿਮਦਾਬਾਦ ਵਿੱਚ ਖੇਡਿਆ ਗਿਆ ਸੀ ਪਹਿਲਾ

ਸਿੱਖਾਂ ਖਿਲਾਫ ਨਸਲਕੁਸ਼ੀ ਹੁਣ ਇਸ਼ਤਿਹਾਰਾਂ ਰਾਹੀਂ

ਚੰਡੀਗੜ੍ਹ-ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸ਼ਹਿਰ ਸਿੱਖ ਇੱਕ ਵਾਰ ਫੇਰ ਨਸਲਕੁਸ਼ੀ ਦਾ ਸ਼ਿਕਾਰ ਹੋਏ ਹਨ।ਬ੍ਰਿਟਿਸ ਕੋਲੰਬੀਆ ਦੇ ਸ਼ਹਿਰ ਮਿਸ਼ਨ ‘ਚ ਸਿੱਖਾਂ ਦੇ ਘਰਾਂ ‘ਚ ਨਸਲੀ ਇਸ਼ਤਿਹਾਰ ਸੁੱਟੇ ਗਏ।ਸੂਤਰਾਂ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਇਹ ਕਾਰਵਾਈ ਸਿੱਖਾਂ ਦੇ ਅਕਸ ਖਰਾਬ ਕਰਨ ਦੀ ਸੋਚ ਨਾਲ ਕੀਤੀ ਹੈ।ਮੰਨਿਆ ਜਾ ਰਿਹਾ ਹੈ ਕਿ ਸਿੱਖਾਂ ਖਿਲਾਫ ਭਰਮ ਭੁਲੇਖੇ ਪਾਏ ਜਾ ਰਹੇ ਹਨ।

ਦਿੱਲੀ-ਅੰਮ੍ਰਿਤਸਰ ਦੀ ਦੂਰੀ ਜਲਦ ਹੋ ਜਾਵੇਗੀ 100 ਕਿਲੋਮੀਟਰ ਘੱਟ

ਦਿੱਲੀ – ਪੰਜਾਬ ਸਰਕਾਰ ਦੇ ਖਾਤੇ ‘ਚ ਇੱਕ ਹੋਰ ਨਵੀਂ ਵੱਡੀ ਉਪਲੱਭਧੀ ਜੁੜੀ ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਟੜਾ-ਅੰਮ੍ਰਿਤਸਰ-ਦਿੱਲੀ ਐਕਸਪ੍ਰੈਸਵੇਅ ਵਾਇਆ ਜੀਂਦ ਬਰਨਾਲਾ ਮੋਗਾ ਅਤੇ ਅੰਮ੍ਰਿਤਸਰ ਨੂੰ ਹਰੀ ਝੰਡੀ ਦੇਕੇ ਪ੍ਰਵਾਨਗੀ ਦਿੱਤੀ।ਦਿੱਲੀ ‘ਚ ਹੋਈ ਇੱਕ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਜਿਸ ‘ਚ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਹਰਿਆਣਾ ਦੇ ਮੁੱਖ ਮੰਤਰੀ ਮਨੋਹਰ

ਕੇਜਰੀਵਾਲ ਨੂੰ ਪਾਕਿਸਤਾਨੀ ਪ੍ਰੇਮ ਲਈ ਲੋਕ ਮੁਆਫ਼ ਨਹੀਂ ਕਰਨਗੇ-ਮਜੀਠੀਆ

ਮਜੀਠਾ, ਕੱਥੂਨੰਗਲ 7 ਅਕਤੂਬਰ-ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ ਹੈ ਅਤੇ ਕਿਹਾ ਕਿ ਉਸ ਵੱਲੋਂ ਸਰਜੀਕਲ ਹਮਲਿਆਂ ਦੇ ਮੁੱਦੇ ‘ਤੇ ਸਬੂਤ ਪੇਸ਼ ਕਰਨ ਸੰਬੰਧੀ ਪਾਕਿਸਤਾਨ ਦੇ ਪੱਖ ਦੀ ਵਕਾਲਤ ਕਰਨ ਵਾਲੀ ਗੁਸਤਾਖ਼ੀ ਪ੍ਰਤੀ ਅੱਜ

ਚਮਕੌਰ ਸਾਹਿਬ ਤੋਂ ਡਾ.ਚਰਨਜੀਤ ਸਿੰਘ ਨੇ ਬਾਰੀ ਬਾਜ਼ੀ

ਚਮਕੌਰ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਸ਼ੁਕਰਵਾਰ ਨੂੰ 29 ਨਵੇਂ ਉਮੀਦਵਾਰਾਂ ਦੀ ਲਿਸਟ ਐਲਾਨੀ ਗਈ ਜਿਸ ‘ਚ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਤੋਂ ਡਾ.ਚਰਨਜੀਤ ਸਿੰਘ ਨੇ ਬਾਜ਼ੀ ਮਾਰੀ। ਜਿਵੇਂ ਹੀ ਚੰਡੀਗੜ੍ਹ ‘ਚ ਟਿਕਟ ਦਾ ਐਲਾਨ ਹੋਇਆ ਤਾਂ ਸ਼ਹਿਰ ‘ਚ ਡਾ.ਚਰਨਜੀਤ ਸਿੰਘ ਦੇ ਸਮਰਥਕਾਂ ਵੱਲੋਂ ਢੋਲ ਵਜਾਏ ਗਏ ਅਤੇ ਡਾ.ਚਰਨਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ।ਡੇਲੀ ਪੋਸੇ

ਪਿੰਡਾਂ ਦੀਆ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ- ਮਨਤਾਰ ਸਿੰਘ ਬਰਾੜ

ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਨੰ ਨਿਰੰਤਰ ਜਾਰੀ ਰੱਖਣ ਦੇ ਉਦੇਸ ਨਾਲ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਪੈਂਦੀਆਂ 24 ਪੰਚਾਇਤਾਂ ਨੂੰ ਅੱਜ ਹਲਕਾ ਵਿਧਾਇਕ ਅਤੇ ਜਿਲ੍ਹਾ ਜੱਥੇਦਾਰ ਮਨਤਾਰ ਸਿੰਘ ਬਰਾੜ ਵੱਲੋਂ ਕਰੀਬ ੪੪ਲੱਖ ਰੁਪਏ ਦੇ ਚੈੱਕ ਵੰਡੇ ਗਏ ਤਾਂ ਜੋ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਕੋਈ ਰੁਕਾਵਟ

ਕੇਂਦਰ ਨੇ ਸਰਹੱਦ ਤੋਂ ਲੋਕਾਂ ਨੂੰ ਉਠਾਉਣ ਦਾ ਦਿੱਤਾ ਗਿਆ ਹੁਕਮ ਵਾਪਸ ਲਿਆ

ਜੈਸਲਮੇਰ/ਚੰਡੀਗੜ੍ਹ, 7 ਅਕਤੂਬਰ: ਕੇਂਦਰ ਸਰਕਾਰ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਉੱਤੇ 10 ਕਿਲੋਮੀਟਰ ਦੀ ਪੱਟੀ ਵਿਚੋਂ ਲੋਕਾਂ ਨੂੰ ਉਠਾਉਣ ਦੇ ਦਿੱਤੇ ਪਹਿਲੇ ਹੁਕਮਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਸਬੰਧੀ ਜਾਣਕਾਰੀ ਅੱਜ ਦੁਪਿਹਰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜੈਸਲਮੇਰ ਵਿਖੇ ਹੋਈ

ਆਦਮਪੁਰ ਪਟਿਆਲਾ-ਸਰਹਿੰਦ ਮਾਰਗ ‘ ਤੇ ਵਾਪਰਿਆ ਭਿਆਨਕ ਹਾਦਸਾ

ਜਿੱਥੇ ਇੱਕ ਪਾਸੇ ਸੜਕ ਹਾਦਸਿਆਂ ਦੇ ਗਰਾਫ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉਥੇ ਇਸ ਵਿਚ ਸਕੂਲ ਵੈਨਾਂ ਨਾਲ ਵਾਪਰ ਰਹੇ ਹਾਦਸੇ ਚਿੰਤਾਂ ਦਾ ਵਿਸ਼ਾ ਬਣ ਰਹੇ ਹਨ। ਜਿਸ ਦਾ ਮੁੱਖ ਕਾਰਨ ਡਰਾਈਵਰਾਂ ਦੀ ਗਲਤੀ ਦਾ ਸਾਹਮਣੇ ਆਉਣਾ ਹੁੰਦਾ ਹੈ ਜੋ ਅਣਗਹਿਲੀ ਨਾਲ ਵਾਹਨ ਚਲਾ ਕੇ ਨੌਨਿਹਾਲਾਂ ਦੀ ਜਿੰਦਗੀ ਨੂੰ ਖ਼ਤਰੇ ਵਿਚ ਪਾਉਣ ਤੋਂ

ਪੰਜਾਬ ਨਾਲ ਲੱਗਦੀਆਂ ਸਰਹੱਦਾਂ ਤੇ ਰਹੇਗੀ ਖਾਸ ਨਜ਼ਰ

’ਯੁੱਗ ਚਿੰਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ਵਿਸ਼ੇ ਉਤੇ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਅੱਜ ਸਮਾਪਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ’ਯੁੱਗ ਚਿੰਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ਵਿਸ਼ੇ ਉਤੇ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਅੱਜ ਸਮਾਪਨ ਹੋ ਗਿਆ। ਇਸ ਮੌਕੇ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ

ਮੁੱਖ ਮੰਤਰੀ ਵੱਲੋਂ ਅੰਬੇਦਕਰ ਦੇ ਨਾਂ ’ਤੇ ਸਿਵਲ ਸੇਵਾਵਾਂ ਲਈ ਵਿਸ਼ਵ ਪੱਧਰੀ ਕੋਚਿੰਗ ਸੈਂਟਰ ਸਥਾਪਤ ਕਰਨ ਦਾ ਐਲਾਨ

ਬਠਿੰਡਾ, 7 ਅਕਤੂਬਰ: ਸਿਵਲ ਸੇਵਾਵਾਂ ਵਿਚ ਕਮਜ਼ੋਰ ਵਰਗਾਂ ਦੀ ਢੁੱਕਵੀਂ ਨੁਮਾਇੰਦਗੀ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਵਿਖੇ ਕਮਜ਼ੋਰ ਵਰਗਾਂ ਦੇ ਸਿਵਲ ਸੇਵਾਵਾਂ ਵਿਚ ਜਾਣ ਦੇ ਖਾਹਿਸ਼ਮੰਦਾਂ ਨੂੰ ਸਿਖਲਾਈ ਮੁਹੱਈਆ ਕਰਵਾਉਣ ਲਈ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਨਾਂ ’ਤੇ ਇੱਕ ਵਿਸ਼ਵ ਪੱਧਰੀ ਕੋਚਿੰਗ ਸੈਂਟਰ ਸਥਾਪਤ ਕਰਨ ਦਾ ਐਲਾਨ

ਨੌਜਵਾਨ ਕਿਸਾਨ ਨੇ ਕਰਜੇ ਤੋਂ ਤੰਗ ਆ ਖਾਧੀ ਜ਼ਹਿਰੀਲੀ ਚੀਜ਼

ਪੰਜਾਬ ਅੰਦਰ ਖੁਦਕੁਸ਼ੀਆਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹਾ ਇੱਕ ਹੋਰ ਮਾਮਲਾ ਤਪਾ ਮੰਡੀ ਦੇ ਨੇੜਲੇ ਪਿੰਡ ਧੋਲਾ ਵਿਖੇ ਸਾਹਮਣੇ ਆਇਆ। ਜਿੱਥੇ ਪਿੰਡ ਧੋਲਾ ਦੇ ਇੱਕ ਨੌਜਵਾਨ ਕਿਸਾਨ ਨੇ ਕਰਜੇ ਤੇ ਆਰਥਿਕ ਤੰਗੀ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਲਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਘਰ ਦੀਆਂ ਜ਼ਿੰਮੇਵਾਰੀਆਂ ਮ੍ਰਿਤਕ ਨੌਜਵਾਨ

ਬਿਕਰਮਜੀਤ ਖਾਲਸਾ ਵੱਲੋਂ ਸੂਬੇ ਦੇ ਵਿਕਾਸ ਦਾ ਦੌਰਾ ਜਾਰੀ

ਬਾਦਲ ਸਰਕਾਰ ਵੱਲੋਂ  ਸੂਬੇ ਦੇ ਵਿਕਾਸ ਦਾ ਦੌਰਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖਾਲਸਾ ਨੇ ਜਿਲ੍ਹਾ ਰਾਏ ਕੋਟ ਦੇ ਪਿੰਡ ਬੁਰਜ ਹਕੀਮਾ ਦਾ ਵੀ ਦੌਰਾ ਕੀਤਾ। ਬਾਦਲ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਲਕੇ ਦੇ ਹਰ ਖੇਤਰ ਦੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਦਿਆਂ ਉਨ੍ਹਾਂ 15 ਸਾਈਕਲ ,15 ਨੀਲੇ ਕਾਰਡ ਵੀ ਵੰਡੇ ਅਤੇ

ਤਲਾਕਸ਼ੁਦਾ ਪਤੀ ਤੋਂ ਪ੍ਰੇਸ਼ਾਨ ਮੋਨਿਕਾ

ਰਾਹੁਲ ਦੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ : ਅਵਿਨਾਸ਼ ਰਾਏ ਖੰਨਾ

ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਦੇਸ਼ ਵਿੱਚ ਚੱਲ ਰਹੇ ਹਾਲਾਤਾਂ ਨੂੰ ਲੈ ਕੇ ਪਾਕਿਸਤਾਨ ਦੇ ਮੁੱਖ ਮੰਤਰੀ ਨਵਾਜ਼ ਸ਼ਰੀਫ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਜੋ ਵੀ ਕਦਮ ਚੁੱਕੇ ਹਨ ਉਹ ਬਿਲਕੁਲ ਸਹੀ ਹਨ। ਉਹਨਾਂ ਕਿਹਾ ਕਿ ਅਸੀਂ  ਕਿਸੇ ਵੀ ਕੀਮਤ ਤੇ ਦੇਸ਼

“ਆਪ” ਦੀ ਤੀਜੀ ਲਿਸਟ ਜਾਰੀ-ਇਸ ਮਹੀਨੇ ਦੇ ਅਖੀਰ ਤੱਕ ਕਰੇਗੀ ੧੦੦ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ ਵਿਚ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ 29 ਹੋਰ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ । ਪਾਰਟੀ ਦੇ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਪਾਰਟੀ ਦੇ ਉਮੀਦਵਾਰਾਂ ਦੇ ਨਾਂ ਦੀ ਘੋਸ਼ਣਾ ਕਰਦਿਆਂ ਕਿਹਾ ਹੈ ਕਿ ਪਾਰਟੀ ਅਕਤੂਬਰ ਮਹੀਨੇ ਦੇ ਅਖੀਰ ਤੱਕ ੧੦੦ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦੇਵੇਗੀ । ਇਸ ਪ੍ਰੈਸ

ਕੁਲਵਿੰਦਰ ਬਿੱਲਾ ਦਾ ਫੇਸਬੁੱਕ ਅਕਾਊਂਟ ਹੈਕ

ਕੁਲਵਿੰਦਰ ਬਿੱਲਾ ਜੋ ਕਿ ਆਪਣੀ ਗਾਇਕੀ ਦੇ ਨਾਲ ਲੱਖਾਂ ਹੀ ਲੋਕਾਂ ਨੂੰ ਆਪਣਾ ਫੈਨ ਬਣਾ ਚੁੱਕੇ ਹਨ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ।ਉਨ੍ਹਾਂ ਦਾ ਫੇਸਬੁੱਕ ਅਕਾਊਂਟ ਹੈਕ ਕਰਕੇ ਡੀਲੀਟ ਕਰ ਦਿੱਤਾ ਗਿਆ ਹੈ। ਜਿਸਨੂੰ 19 ਲੱਖ ਲੋਕਾਂ ਨੇ ਲਾਈਕ ਕੀਤਾ ਹੋਇਆ ਸੀ।ਕੁਲਵਿੰਦਰ ਬਿੱਲਾ ਦਾ ਕਹਿਣਾ ਹੈ ਕਿ ਇਸ ਦੇ ਸੰਬੰਧ ਵਿੱਚ ਉਨ੍ਹਾਂ ਨੇ ਰਿਪੋਰਟ ਵੀ ਦਰਜ

ਗਲਾ ਘੋਟ ਕੇ ਮਾਰਨ ਦੀ ਕੀਤੀ ਕੋਸ਼ਿਸ਼

ਮੋਗਾ ਦੀ ਇਕ ਔਰਤ ਨੇ ਆਪਣੇ ਤਲਾਕਸ਼ੁਦਾ ਪਤੀ ‘ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਆਰੋਪ ਲਗਾਏ ਹਨ। ਔਰਤ ਮੁਤਾਬਕ ਕਰੀਬ 12 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਜਦਕਿ 8 ਸਾਲ ਪਹਿਲਾਂ ਉਹਨਾਂ ਦਾ ਤਲਾਕ ਹੋ ਚੁੱਕਾ ਹੈ । ਔਰਤ ਦਾ ਕਹਿਣਾ ਹੈ ਕਿ ਪਤੀਆਪਸੀ ਸਹਿਮਤੀ ਨਾਲ ਅੱਠ ਸਾਲ ਪਹਿਲਾਂ ਤਲਾਕ ਲੈਣ ਦੇ