Dec 01

ਸੋਨੇ ‘ਤੇ ਸਰਕਾਰ ਦਾ ਵੱਡਾ ਐਲਾਨ,ਘਰ ਵਿੱਚ ਸੋਨਾ ਰੱਖਣ ਦੀ ਸੀਮਾ ਕੀਤੀ ਤਹਿ

‘ਸੰਨੀ ਲਿਓਨੀ’ਐਪ ਲਾਂਚ

ਹਿਟਲਰ ਦੇ ਘਰ ’ਤੇ ਕਬਜ਼ਾ ਕਰੇਗੀ ਆਸਟ੍ਰੀਆ ਸਰਕਾਰ

ਆਸਟ੍ਰੀਆ ਸਰਕਾਰ ਨੇ ਤਾਨਾਸ਼ਾਹ ‘ਏਡੋਲਫ ਹਿਟਲਰ’ ਦੇ ਘਰ ਨੂੰ ਆਪਣੇ ਕਬਜ਼ੇ ਵਿਚ ਲੈਣ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਲਈ ਸੰਸਦ ਦੇ ਲੋਅਰ ਹਾਊਸ ਨੈਸ਼ਨਲ ਕਾਉਂਸਲ ਵਿਚ ਇੱਕ ਬਿੱਲ ਪਾਸ ਕੀਤਾ ਗਿਆ ਸੀ। ਸਰਕਾਰ ਨੇ ਹਿਟਲਰ ਦੇ ਜੱਦੀ ਘਰ ਨੂੰ ਤੀਰਥਕ ਸਥਾਨ ਬਣਾਉਣ ਤੋਂ ਰੋਕਣ ਲਈ ਇਹ ਅਹਿਮ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ

ਦੇਖੋ ਰਫਤਾਰ ਕੌਮਲ ਦੀ ਮਹਿੰਦੀ ਦੇ ਰੰਗ

‘ਸਿਮਰਨਜੀਤ ਸਿੰਘ ਮਾਨ ਆਈ ਐਸ ਆਈ ਏਜੰਟ’-ਪਵਨ ਗੁਪਤਾ

ਭਾਜਪਾ ਆਗੂ ਬਲਵਿੰਦਰ ਕੌਰ ਅਕਾਲੀ ਦਲ ‘ਚ ਸ਼ਾਮਿਲ

ਚੰਡੀਗੜ੍ਹ: ਵਾਰਡ ਨੰਬਰ 15 ਤੋਂ ਬਲਵਿੰਦਰ ਕੌਰ ਜੋ ਕਿ ਪਿਛਲੇ 9 ਸਾਲਾਂ ਤੋਂ ਭਾਜਪਾ ਵਿੱਚ ਸੇਵਾ ਨਿਭਾ ਰਹੀ ਸੀ,  ਜੋ ਕਿ ਅਕਾਲੀ ਦਲ ‘ਚ ਸ਼ਾਮਿਲ ਹੋ ਗਈ ਹੈ। ਐਤਵਾਰ ਨੂੰ ਸ੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਜਗਜੀਤ ਸਿੰਘ ਕੰਗ ਨੇ ਬਲਵਿੰਦਰ ਕੌਰ ਅਤੇ ਉਸਦੇ ਪੁੱਤਰ ਨੂੰ ਸਿਰੋਪਾਓ ਪਾ ਕੇ ਅਕਾਲੀ ਦਲ ‘ਚ ਸ਼ਾਮਿਲ ਕੀਤਾ।  ਇਸ ਮੌਕੇ ਜਗਜੀਤ

ਰਾਸ਼ਟਰਪਤੀ ਨੂੰ ਮਿਲਿਆ ਵਿਰੋਧੀ ਧਿਰ

ਬਿਨ੍ਹਾਂ ਬਹਿਸ ਪਾਸ ਕੀਤਾ ਗਿਆ ਆਮਦਨ ਕਰ ਬਿਲ-ਰਾਹੁਲ ਲੋਕਾਂ ਚ ਡਰ ਦਾ ਮਾਹੌਲ-ਰਾਹੁਲ ਲੋਕਸਭਾ ਚ ਦਬਾਈ ਜਾ ਰਹੀ ਹੈ ਆਵਾਜ਼-ਵਿਰੋਧੀ

ਹੁਣ 500 ਦੇ ਨੋਟਾਂ ਦੀ ਵਰਤੋਂ ਹੋ ਸਕਦੀ ਹੈ ਬੰਦ

ਖੁੱਲਕੇ- ਡੁੱਲਕੇ ‘ਤੇ ਰਣਵੀਰ ਵਾਨੀ ਦੇ ਠੁਮਕੇ

ਸ਼ਹੀਦ ਦੀ ਧੀ ਨੇ ਆਪਣੇ ਪਿਤਾ ਨੂੰ ਕੀਤਾ ਆਖਰੀ ਸਲਾਮ

ਤਰਨਤਾਰਨ ਪਹੁੰਚੀ ਜਾਗਰਤੀ ਯਾਤਰਾ, ਲੋਕਾਂ ‘ਚ ਭਾਰੀ ਉਤਸ਼ਾਹ

  ਤਰਨਤਾਰਨ:    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਪੰਜਾਬ ਭਰ ਦੀਆਂ ਸੰਗਤਾਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਅਤੇ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਬੀੜ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਾਗਰਤੀ ਯਾਤਰਾ ਦਾ ਤਰਨਤਾਰਨ

LPG prices cut
ਇੱਕ ਵਾਰ ਫਿਰ ਵਧਾਈਆਂ ਗਈਆਂ ਰਸੋਈ ਗੈਸ ਦੀਆਂ ਕੀਮਤਾਂ

ਤੇਲ ਮਾਰਕਿਟਿੰਗ ਕੰਪਨੀਆਂ ਨੇ ਇੱਕ ਬਾਰ ਫਿਰ ਤੋਂ ਸਬਸਿਡੀ ਵਾਲੇ ਅਤੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਲੈਂਡਰਾਂ ਦੇ ਰੇਟਾਂ ਵਿਚ ਵਾਧਾ ਕੀਤਾ ਹੈ। ਕੰਪਨੀ ਮੁਤਾਬਿਕ ਸਬਸਿਡੀ ਵਾਲੇ ਸਲੈਂਡਰਾਂ ’ਤੇ 2.07 ਰੁਪਏ ਅਤੇ ਬਿਨਾ ਸਬਸਿਡੀ ਵਾਲੇ ਸਲੈਂਡਰਾਂ ਦੀ ਕੀਮਤਾਂ ਵਿਚ 54.50 ਰੁਪਏ ਦਾ ਵਾਧਾ ਕੀਤਾ ਹੈ। ਜਿਸ ਦੇ ਤਹਿਤ ਦਿੱਲੀ ਵਿਚ ਹੁਣ ਸਬਸਿਡੀ ਵਾਲੇ ਸਲੈਂਡਰਾਂ ਦੀ

ਕੱਲ੍ਹ ਤੋਂ ਮੁੜ ਲੱਗੇਗਾ ਟੋਲ ਟੈਕਸ

ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ‘ਤੇ ਨੋਟੀਫਿਕੇਸ਼ਨ ਜਲਦ: ਢੀਂਡਸਾ

ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਾਫ ਕਰ ਦਿੱਤਾ ਕਿ ਪੰਜਾਬ ‘ਚ ਕੱਚੇ ਕਰਮਚਾਰੀਆਂ ਨੂੰ ਰੈਗੁਲਰ ਕਰਨ ਦਾ ਨੋਟੀਫਿਕੇਸ਼ਨ ਜਲਦ ਜਾਰੀ ਹੋਵੇਗਾ।ਖਜ਼ਾਨਾ ਮੰਤਰੀ ਅੱਜ ਲਹਿਰਾਗਾਗਾ ਹਲਕੇ ‘ਚ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ‘ਚ ਕੋਈ ਤਕਨੀਕੀ ਸਮੱਸਿਆ ਆ ਰਹੀ

ਸ੍ਰੀ ਮੁਕਤਸਰ ਸਾਹਿਬ ‘ਚ 2 ਦਸੰਬਰ ਤੋਂ ਸ਼ੁਰੂ 9ਵੀ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ

ਪੰਜਾਬ ਸਰਕਾਰ ਦੇ ਪਸ਼ੂਪਾਲਣ ਵਿਭਾਗ ਵੱਲੋਂ ਨੌਵੀਂ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ 2 ਦਸੰਬਰ ਤੋਂ 5 ਦਸੰਬਰ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿਚ ਦੇਸ਼ ਭਰ ਤੋਂ ਪਸ਼ੂ ਪਾਲਕ ਆਪਣੇ ਪਸ਼ੂਆਂ ਸਮੇਤ ਹਿੱਸਾ ਲੈਣਗੇ। ਇਸ ਮੌਕੇ ਪਸ਼ੂਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ ਅਤੇ ਕਰੋੜਾਂ ਰੁਪਏ ਦੇ ਇਨਾਮ ਜੇਤੂਆਂ ਨੂੰ ਵੰਡੇ ਜਾਣਗੇ। ਹਰ ਸਾਲ

ਅੰਬਾਨੀ ਦੇ 30 ਮਿੰਟਾਂ ਨੇ AIRTEL, IDEA ਵਰਗੀਆਂ ਕੰਪਨੀਆਂ ਨੂੰ ਕੀਤਾ ਕੰਗਾਲ

ਰਿਲਾਇੰਸ ਜਿਓ ਦੇ ਨਵੇਂ ‘ਹੈਪੀ ਨਿਊ ਈਅਰ’ ਆਫਰ ਨਾਲ ਏਅਰਟੈਲ ਅਤੇ ਆਈਡੀਆ ਵਰਗੀਆਂ ਦੂਰਸੰਚਾਰ ਕੰਪਨੀਆਂ ਨੂੰ ਕਾਫੀ ਆਰਥਿਕ ਨੁਕਸਾਨ ਪਹੁੰਚਾਇਆ ਹੈ। ਮੁਕੇਸ਼ ਅੰਬਾਨੀ ਦੇ 30 ਮਿੰਟ ਦੇ ਭਾਸ਼ਣ ਨਾਲ ਬਾਕੀ ਦੂਰਸੰਚਾਰ ਕੰਪਨੀਆਂ ਨੂੰ 4200 ਕਰੋੜ ਦਾ ਘਾਟਾ ਹੋਇਆ ਹੈ। ਅੰਬਾਨੀ ਵਲੋਂ ਇਹ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਟੇਲੀਕਾਮ ਸਟਾਕਸ ਵਿਚ ਜਬਰਦਸਤ ਗਿਰਾਵਟ ਦਰਜ ਕੀਤੀ ਗਈ।

ਹੇਜ਼ਲ ਨੂੰ ਅਕਾਂਕਸ਼ਾਂ ਭਾਬੀ ਦੀ ਸਲਾਹ

ਡੇਬਿਟ ਅਤੇ ਕ੍ਰੇਡਿਟ ਕਾਰਡ ਦੀ ਜਗ੍ਹਾ ਲਵੇਗਾ ਆਧਾਰ ਕਾਰਡ

ਕੈਸ਼ਲੈਸ ਇਕੋਨਾਮੀ ਨੂੰ ਭਾਰਤ ਵਿਚ ਉਜਾਗਰ ਕਰਨ ਦੇ ਲਈ ਸਰਕਾਰ ਕਈ ਕ੍ਰਾਂਤੀਕਾਰੀ ਕਦਮ ਚੁੱਕ ਰਹੀ ਹੈ। ਜਿਸ ਨੂੰ ਦੇਖਦੇ ਨੀਤੀ ਕਮਿਸ਼ਨ ਨੇ ਦੇਸ਼ਭਰ ਵਿਚ ਸਾਰੇ ਪ੍ਰਕਾਰ ਦੇ ਟ੍ਰਾਂਜੇਕਸ਼ਨਾਂ ਦੇ ਲਈ ਸਿਰਫ ਆਧਾਰ ਕਾਰਡ ਨੂੰ ਹੀ ਬਹੁਮੁੱਲ ਬਣਾਉਣ ਬਾਰੇ ਵਿਚਾਰ ਕੀਤਾ ਹੈ। ਜੇਕਰ ਇਹ ਵਿਚਾਰ ਲਾਗੂ ਹੋ ਜਾਂਦਾ ਹੈ ਤਾਂ ਦੇਸ਼ ਵਿਚ ਪੈਸੇ ਦਾ ਭੁਗਤਾਨ ਕਰਨ

ਤੇਜ਼ ਰਫਤਾਰ ਸਕਾਰਪੀਉ ਕਾਰ ਨੇ ਲਈ 1 ਦੀ ਜਾਨ, ਕਈ ਜ਼ਖਮੀ

ਨਾਭਾ ਦੇ ਪਟਿਆਲਾ ਗੇਟ ਵਿਖੇ ਤੇਜ਼ ਰਫਤਾਰ ਟੈਮਰੇਲੀ ਨੰਬਰ ਵਾਲੀ ਸਕਾਰਪੀਉ ਕਾਰ ਨੇ ਇੱਕ ਮੋਟਰਸਾਇਕਲ ਸਵਾਰ ਸਮੇਤ ਡੇਢ ਦਰਜ਼ਨ ਤੋ ਜਿਆਦਾ ਮੋਟਰਸਾਇਕਲ ਐਕਟਿਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ[ ਜਿਸ ਵਿੱਚ ਮੋਟਰਸਾਇਕਲ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸ਼ਾਮ 5ਵਜੇ ਦੇ ਕਰੀਬ ਚਾਰ ਨੌਜਵਾਨ ਤੇਜ਼

ਇਕ ਦੂਜੇ ਦਾ ਹੋਣ ਜਾ ਰਿਹਾ ਹੈ ਇਹ ਕਪਲ

ਰੈਪਰ ਰਫਤਾਰ ਤੇ ਕੋਮਲ ਵੋਹਰਾ ਕਾਫੀ ਦੇਰ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸੀ ਤੇ ਹੁਣ ਉਨ੍ਹਾਂ ਦੇ ਫੈਨਜ਼ ਨੂੰ ਦੱਸ ਦਈਏ ਕਿ ਕੁੱਝ ਘੰਟਿਆਂ ਵਿਚ ਇਹ ਕਪਲ ਇਕ ਦੂਜੇ ਦਾ ਹੋਣ ਜਾ ਰਿਹਾ ਹੈ। ਹਾਲ ਹੀ ਇਸ ਕਪਲ ਨੇ ਸੋਸ਼ਲ ਮੀਡੀਆ ਤੇ ਆਪਣੇ ਫੈਨਜ਼ ਲਈ ਤਸਵੀਰ ਵੀ ਪੋਸਟ ਕੀਤੀ ਹੈ,ਜਿਹ ਵਿਚ ਕੋਮਲ ਦੇ