Jan 01

ਦਸਮ ਪਿਤਾ ਦਾ ਪ੍ਰਕਾਸ਼ ਪੁਰਬ, ਪੂਰੇ ਜਾਹੋ-ਜਲਾਲ ਨਾਲ ਸਮਾਗਮ ਦਾ ਹੋਇਆ ਆਗਾਜ਼

ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਵਿਸ਼ਵ ਭਰ ਦੀਆਂ ਸੰਗਤਾਂ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।ਤਖਤ ਸ਼੍ਰੀ ਪਟਨਾ ਸਾਹਿਬ ਵਿਖੇ 5 ਜਨਵਰੀ ਨੂੰ ਮਨਾਏ ਜਾਣ ਵਾਲੇ ਇਸ ਪੁਰਬ ਦਾ 1 ਜਨਵਰੀ ਨੂੰ ਆਗਾਜ ਪੂਰੇ ਜਾਹੋ-ਜਲਾਲ ਨਾਲ ਕੀਤਾ ਗਿਆ। ਇਸਦੇ ਪਹਿਲੇ ਦਿਨ ਗਾਂਧੀ ਮੈਦਾਨ ਵਿਖੇ ਵਿਸ਼ਾਲ ਪੰਡਾਲ

ਨਵੇਂ ਸਾਲ ‘ਚ ਕ੍ਰਿਕਟ ਦਾ ਸਭ ਤੋਂ ਵੱਡਾ ਛੱਕਾ !

ਆਸਟਰੇਲਿਆ ਦੀ ਘਰੇਲੂ ਟੀ20 ਮੁਕਾਬਲੇ ਬਿਗ ਬੈਸ਼ ਲੀਗ ਵਿੱਚ ਲਿਨ ਨੇ ਟੇਟ ਦੀ ਗੇਂਦ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ। ਬ੍ਰਿਸਬੇੇਨ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਲਿਨ ਨੇ ਇਹ ਅਸਮਾਨੀ ਛੱਕਾ ਲਗਾਇਆ । ਗੇਂਦ 121 ਮੀਟਰ ਦੂਰ ਜਾ ਕੇ ਡਿੱਗੀ। ਸ਼ਾਨ ਟੇਟ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿੱਚ ਹੁੰਦੀ ਹੈ।

Sardar saab
ਜਾਣੋ….ਆਉਣ ਵਾਲੀ ਪੰਜਾਬੀ ਫਿਲਮ ‘ਸਰਦਾਰ ਸਾਹਬ’ ਬਾਰੇ 5 ਦਿਲਚਸਪ ਗੱਲਾਂ

Indian army
ਭਾਰਤੀ ਫੌਜ ਲਈ ਸਭ ਤੋਂ ਦਰਦਨਾਕ ਰਿਹਾ 2016

ਸੜਕੀ ਹਾਦਸੇ ਚ 3 ਵਿਦਿਆਰਥੀਆਂ ਦੀ ਹੋਈ ਮੌਤ

ਬਠਿੰਡਾ ਵਿਖੇ ਐਤਵਾਰ ਦੁਪਹਿਰ ਇੱਕ ਕਾਰ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਕਾਰ ਚ ਮੌਜ਼ੂਦ 3 ਵਿਦਿਆਰਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦਸ ਦਈਏ ਕਿ ਮਰਨ ਵਾਲਿਆਂ ਚ 2 ਲੜਕੀਆਂ ਅਤੇ ਇੱਕ ਲੜਕਾ ਸ਼ਾਮਿਲ ਸੀ। ਇਹ ਹਾਦਸਾ ਬਠਿੰਡਾ ਦੀ 100 ਫੀਟ ਰੋਡ ਤੇ ਵਾਪਰਿਆਂ ਅਤੇ ਮੰਨਿਆਂ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਕਾਰਨ ਤੇਜ਼

ਮੋਦੀ ਜੀ Paytm ਤੋਂ ਕਿੰਨ੍ਹੇ ਹੋਏ Pay: ਕੇਜਰੀਵਾਲ ?

ਦਿੱਲੀ ਦੇ ਮੁੱਖ ਮੰਤਰੀ ਨੋਟਬੰਦੀ ਨੂੰ ਲੈ ਕੇ ਕੇਂਦਰ ਚ ਬੈਠੀ ਭਾਜਪਾ ਸਰਕਾਰ ਤੇ ਮੋਦੀ ਦੀ ਅਲੋਚਨਾ ਕਰਦੇ ਆਏ ਹਨ। ਕੇਜਰੀਵਾਲ ਨੇ ਦੇਸ਼ ਦੇ ਕਈ ਹਲਕਿਆਂ ਚ ਰੈਲਿਆਂ ਕਰ ਭਾਜਪਾ ਤੇ ਮੋਦੀ ਸਰਕਾਰ ਦੀ ਕਰੜੇ ਸ਼ਬਦਾਂ ਚ ਨਿੰਦਾ ਕੀਤੀ।ਨੋਟਬੰਦੀ ਦੇ ਖਿਲਾਫ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਤੇ ਅਮਿਤ ਸ਼ਾਹ ਨੇ ਨੋਟਬੰਦੀ ਚ ਜ਼ਮੀਨਾਂ

Birthday Special: 38 ਸਾਲ ਦੀ ਹੋਈ ਵਿਦਿਆ, ਨਾਨਾ ਪਾਟੇਕਰ 66 ਤੋਂ ਪਾਰ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਅਤੇ ਬਾਲੀਵੁੱਡ  ਦੇ ਗਰੇਟ ਐਂਗਰੀ ਯੰਗਮੈਨ ਨਾਨਾ ਪਾਟੇਕਰ ਦਾ ਅੱਜ ਜਨਮ ਦਿਨ ਹੈ।ਵਿਦਿਆ  ਅੱਜ 38 ਸਾਲ ਦੀ  ਅਤੇ ਨਾਨਾ ਪਾਟੇਕਰ ਨੇ ਆਪਣੇ 66 ਸਾਲ ਵੀ ਪੂਰੇ ਕਰ ਲਏ ਹਨ। ਵਿਦਿਆ ਦੀ ਜੀਵਨ ਸ਼ੈਲੀ ਦੀਆਂ ਖਾਸ ਗੱਲਾਂ: ਵਿਦਿਆ  01 ਜਨਵਰੀ 1979 ਨੂੰ ਕੇਰਲ ਵਿੱਚ ਜੰਮੀ। ਵਿਦਿਆ ਬਾਲਨ  ਬਚਪਨ ਤੋਂ ਐਕਟਰੈਸ

Brij-Raj-Bhawan-major burton
ਇਸ ਮਹਿਲ ‘ਚ ਭਟਕਦੀ ਹੈ ਅੰਗ੍ਰੇਜ਼ ਅਫਸਰ ਦੀ ਆਤਮਾ

ਕਹਿੰਦੇ ਹਨ ਕਿ ਸ਼ਰੀਰ ਮਰ ਜਾਂਦੀ ਹੈ ਪਰ ਆਤਮਾ ਨਹੀਂ ਮਰਦੀ।ਆਖਿਰੀ ਸਮੇਂ ਵੀ ਇਨਸਾਨ ਜਿਸ ਚੀਜ ਬਾਰੇ ਸੋਚਦਾ ਹੈ ਉਸ ਚੀਜ਼ ਦਾ ਮੋਹ ਸ਼ਾਇਦ ਮਰਕੇ ਵੀ ਨਹੀਂ ਜਾਂਦਾ ।ਇਨ੍ਹਾ ਗੱੱਲਾਂ ਵਿਚ ਕਿੰਨੀ ਕੁ ਸਚਾਈ ਹੈ ਇਹ ਤਾਂ ਨਹੀਂ ਪਤਾ ਪਰ 180 ਸਾਲ ਪੁਰਾਣੀ ਇਸ ਇਮਾਰਤ ਨੂੰ 1980 ਵਿਚ ਬਣਾਇਆ ਗਿਆ ਸੀ ਜਿਸਨੂੰ ਹੁਣ ਇਤਿਹਾਸਕ ਹੋਟਲ

Chann Merya
ਮਰਾਠੀ ਫ਼ਿਲਮ ‘ਸੈਰਾਟ’ ਦਾ ਪੰਜਾਬੀ ਅਨੁਵਾਦ ਫਿਲਮ ‘ਚੰਨਾ ਮੇਰਿਆ’ ਦੇ ਰੂਪ ਵਿਚ..

ਇੱਕ ਵੱਡੀ ਮਰਾਠੀ ਫ਼ਿਲਮ ‘ਸੈਰਾਟ’ ਪੰਜਾਬੀ ਵਿਚ ਰੀਮੇਕ ਹੋ ਰਹੀ ਹੈ. ਇਹ ਫ਼ਿਲਮ ਸੁਪਰ ਹਿੱਟ ਰਹੀ ਸੀ. ਹੁਣ ਸੈਰਾਟ ਦੇ ਨਿਰਮਾਤਾ ਜ਼ੀ ਸਟੂਡੀਊਸ ਪੰਜਾਬੀ ਵਿਚ ਫ਼ਿਲਮ ਰੀਮੇਕ ਕਰਨ ਲਈ  ਵ੍ਹਾਈਟ ਹਿੱਲ ਪ੍ਰੋਡਕਸ਼ਨਜ਼ ਨੂੰ ਦੇ ਰਹੀ ਹੈ. ਇਸ ਫਿਲਮ ਵਿਚ ਤਹਾਨੂੰ ਪੰਜਾਬੀ ਸੁਪਰਹਿੱਟ ਗਾਇਕ ਨਿੰਜ਼ਾ ਤੇ ਅੰਮ੍ਰਿਤ ਮਾਨ ਲੀਡ ਰੋਲ ਦੇ ਵਿਚ ਦੇਖਣ ਨੂੰ ਮਿਲਣਗੇ… ਫ਼ਿਲਮ

punjab police laughter day jal
ਜਲੰਧਰ ਪੁਲਿਸ ਨੇ ਇੱਕ ਵੱਖਰੇ ਹੀ ਅੰਦਾਜ਼ ਚ ਕੀਤੀ ਨਵੇਂ ਸਾਲ ਦੀ ਸ਼ੁਰੂਆਤ 

ਜਲੰਧਰ ਪੁਲਿਸ ਦੇ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਇੱਕ ਵੱਖਰੇ ਅੰਦਾਜ਼ ਦੇ ਨਾਲ ਕੀਤੀ ਗਈ।  ਨਵੇਂ ਸਾਲ ਦੇ ਮੌਕੇ ਪੁਲਿਸ ਲਾਈਨ ਚ ਖਾਸ Laughter Day ਮਨਾਇਆ ਗਿਆ ਜਿਸ ਚ ਪੁਲਿਸ ਕਰਮਚਾਰੀਆਂ ਸਣੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਵੀ ਠਹਾਕੇ ਲਗਾਉਂਦੇ ਅਤੇ ਭੰਗੜਾ ਪਾਉਂਦੇ ਨਜ਼ਰ ਆਏ। ਇਸ ਬਾਰੇ ਗੱਲਬਾਤ ਕਰਦਿਆਂ ਪੀ.ਏ.ਪੀ ਕਮਾਂਡੈਂਟ ਪਵਨ ਉੱਪਲ ਨੇ ਦੱਸਿਆ ਪੁਲਿਸ ਦੀ

ਹਰਿਆਣਾ ‘ਚ ਕੇਜਰੀਵਾਲ ‘ਤੇ ਸੁੱਟਿਆ ਗਿਆ ਜੁੱਤਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ‘ਤੇ ਜੁੱਤਾ ਸੁੱਟਿਆ ਗਿਆ ਹੈ। ਇਹ ਜੁੱਤਾ ਹਰਿਆਣਾ ਦੇ ਰੋਹਤਕ ‘ਚ ਆਮ ਆਦਮੀ ਪਾਰਟੀ ਦੇ ਰੈਲੀ ਦੌਰਾਨ ਸੁੱਟਿਆ ਗਿਆ। ਰੈਲੀ ਦੌਰਾਨ ਕਿਸੇ ਵਿਅਕਤੀ ਨੇ ਕੇਜਰੀਵਾਲ ‘ਤੇ ਵਿਰੋਧ ਵਿੱਚ ਜੁੱਤਾ ਉਛਾਲ ਮਾਰਿਆ। ਦੂਰੇ ਪਾਸੇ ਕੇਜਰੀਵਾਲ ਨੇ ਇਸ ਘਟਨਾ ਪਿੱਛੇ ਬੀ ਜੇ ਪੀ ਦਾ ਹੱਥ ਦੱਸਿਆ।ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਤੁਸੀਂ

punjab
ਪੰਜਾਬ 2016 ‘ਤੇ ਇੱਕ ਨਜ਼ਰ

Dailypost Analysis: ਘਰ ਦੇ ਭੇਤੀ ਹੀ ਢਹਾਉਣਗੇ 2017 ਚੋਣਾਂ ‘ਚ ਲੰਕਾ

ਚੰਡੀਗੜ੍ਹ: ਪੰਜਾਬ ਦੀਆਂ ਚੋਣਾਂ ‘ਚ ਚਾਰ ਵੱਡੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸੱਤਾ ‘ਚ ਆਉਣ ਲਈ ਪੂਰੀ ਸਰਗਰਮੀ ਨਾਲ ਆਪਣੀਆਂ ਰਣਨੀਤੀਆ ਬਨਾਉਣ ‘ਚ ਜੁਟੀਆ ਹੋਈਆਂ ਹਨ। ਅਕਾਲੀ-ਭਾਜਪਾ ਗਠਜੋੜ ਲਈ 2012 ਦੀਆਂ ਵਿਧਾਨ ਸਭਾ ਚੋਣਾਂ ‘ਚ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਯਾਨੀ ਕਿ ਪੀਪੀਪੀ ਵਰਦਾਨ ਸਾਬਤ ਹੋਈ ਜਿਸ ਨੇ

Sikander singh maluka
8 ਜਨਵਰੀ ਨੂੰ ਸਿੰਘ ਸਹਿਬਾਨ ਕਰਨਗੇ ਮਲੂਕੇ ‘ਤੇ ਵਿਚਾਰ

ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦਫ਼ਤਰ ਦੇ ਉਦਘਾਟਨ ਮੌਕੇ ਸਿੱਖ ਅਰਦਾਸ ਦੀ ਨਕਲ ਕੀਤੇ ਜਾਣ ਦੇ ਮਾਮਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿਰਦੇਸ਼ਾਂ ਮੁਤਾਬਿਕ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਵਲੋਂ ਤਿਆਰ ਕੀਤੀ ਗਈ ਰਿਪੋਰਟ ਅੱਜ ਭਾਈ ਅਮਰਜੀਤ ਸਿੰਘ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ

national news
2016 ਦੇਸ਼ ਦੀਆਂ ਵੱਡੀਆਂ ਖਬਰਾਂ…..

ਜੀਪ ਅਤੇ ਮੋਟਰ ਸਾਈਕਲ ਵਿਚਕਾਰ ਵਾਪਰਿਆ ਸੜਕੀ ਹਾਦਸਾ , ਇੱਕ ਦੀ ਮੌਤ 

ਸਰਦੂਲਗੜ੍ਹ ਦੇ ਕੋਲ ਪੈਂਦੇ ਝੰਡਾ ਕਲਾਂ ਅਤੇ ਰੋੜਕੀ ਰੋਡ ਤੇ ਇੱਕ ਤੇਜ਼ ਰਫਤਾਰ ਜੀਪ ਅਤੇ ਮੋਟਰ ਸਾਈਕਲ ਵਿਚਕਾਰ ਵਾਪਰੇ ਸੜਕੀ ਹਾਦਸੇ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।  ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਮੋਟਰ ਸਾਈਕਲ ਸਵਾਰ ਹਰਪ੍ਰੀਤ ਸਿੰਘ ਆਪਣੀ ਮੋਟਰ ਸਾਈਕਲ ਤੇ ਸਰਦੂਲਗੜ੍ਹ ਵੱਲ ਜਾ ਰਿਹਾ ਸੀ ਤਾਂ ਅਚਾਨਕ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਜੀਪ

ਸਾਲ 2016 ਦੀਆਂ ਖੇਡਾਂ ਦਾ ਲੇਖਾ ਜੋਖਾ

2016 ਵਰ੍ਹਾ ਖੇਡਾਂ ਦੇ ਖੇਤਰ ਵਿੱਚ ਆਪਣੀਆਂ ਖਿੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਅਤੇ 2017 ਵਰ੍ਹਾ ਖੇਡਾਂ ਦੇ ਖੇਤਰ ਵਿੱਚ ਨਵੀਂ ਆਮਦ ਨਾਲ ਪੇਸ਼ ਕਰੇਗਾ, ਉਥੇ ਹੀ ਇਸ ਵਰ੍ਹੇ ਹੋਣ ਵਾਲੇ ਮੈਚ ਭਾਰਤ ਲਈ ਇਮਤਿਹਾਨ ਦੀ ਘੜੀ ਸਾਬਿਤ ਹੋਣਗੇ। ਵੱਖ ਵੱਖ ਖੇਡਾਂ ਲਈ ਸਾਲ 2016 ਵਰ੍ਹਾ ਕਿਸ ਤਰ੍ਹਾਂ ਹੋ ਨਿਬੜਿਆ ਉਸਦੀ ਸੰਖੇਪ ਜਿਹੀ

chon dangal
ਸਾਲ 2016 ‘ਚ ਪੰਜਾਬ ਦੀ ਸਿਆਸਤ ‘ਤੇ ਪੰਛੀ ਝਾਤ

ਜਾਣੋ: ਨਵੇਂ ਸਾਲ ‘ਤੇ ਡਾਕ ਵਿਭਾਗ ਨੇ ਗ੍ਰਹਾਕਾਂ ਨੂੰ ਕੀ ਦਿੱਤਾ ਤੋਹਫਾ!

ਨਵੇਂ ਸਾਲ ਦੇ ਮੌਕੇ ‘ਤੇ ਡਾਕ ਵਿਭਾਗ ਦੇ ਗਾਹਕਾਂ ਨੂੰ ਵੱਡਾ ਤੋਹਫਾ ਮਿਲਿਆ ਹੈ। 1 ਜਨਵਰੀ ਤੋਂ ਡਾਕਘਰ ਦਾ ਡੈਬਿਟ ਕਾਰਡ ਰੱਖਣ ਵਾਲੇ ਗਾਹਕ ਕਿਸੇ ਵੀ ਬੈਂਕ ਦੇ ਏ. ਟੀ. ਐੱਮ. ‘ਚੋਂ ਪੈਸੇ ਕਢਵਾ ਸਕਣਗੇ। ਇਸ ਦੇ ਨਾਲ ਹੀ ਬੈਂਕਾਂ ਦੇ ਕਾਰਡ ਵੀ ਡਾਕਘਰ ਦੇ ਏ. ਟੀ. ਐੱਮ. ‘ਚ ਕੰਮ ਕਰਨਗੇ। ਡਾਕ ਵਿਭਾਗ ਦੇ ਡੈਬਿਟ

ਸਰਬੰਨਦਾਨੀ ਸ਼੍ਰੀ ਗੁਰੂ ਗੋੋਬਿੰਦ ਸਿੰਘ ਜੀ ਦਾ 350 ਵਾਂ ਪ੍ਰਕਾਸ਼ ਦਿਹਾੜਾ