Nov 23

8 ਸਾਲ ਬਾਅਦ ਪਾਰਥਿਵ ਪਟੇਲ ਦੀ ਕ੍ਰਿਕਟ ਟੀਮ ‘ਚ ਵਾਪਸੀ

ਗ੍ਰਹਿ ਮੰਤਰੀ ਨੇ ਨੋਟ ਬੰਦੀ ਦੇ ਮੁੱਦੇ ‘ਤੇ ਸੱਦੀ ਸਰਵ ਪਾਰਟੀ ਮੀਟਿੰਗ

ਨਵੀਂ ਦਿੱਲੀ-ਨੋਟ ਬੰਦੀ ਦੇ ਮੁੱਦੇ ਤੇ ਸੰਸਦ ‘ਚ ਹੋ ਰਹੇ ਹੰਗਾਮੇ ਨੂੰ ਰੋਕਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੱਲ੍ਹ 10 ਵਜੇ ਸਰਵ ਪਾਰਟੀ ਮੀਟਿੰਗ ਸੱਦੀ ਹੈ। ਸੰਸਦ ਦਾ ਹਰ ਦਿਨ ਨੋਟ ਬੰਦੀ ਦੇ ਮੁੱਦੇ ਦੀ ਭੇਂਟ ਚੜ੍ਹਦਾ ਆ ਰਿਹਾ ਹੈ ਇਸ ਲਈ ਗ੍ਰਹਿ ਮੰਤਰੀ ਨੇ ਸਰਵ ਪਾਰਟੀ ਮੀਟਿੰਗ ਲਈ ਸੱਦਾ ਦਿੱਤਾ

ਸਮਾਰਟਫੋਨ ਯੂਜ਼ਰਸ ਦੇ ਲਈ ਨਿਰਾਸ਼ਾ ਜਨਕ ਖ਼ਬਰ

14 ਸਕੂਲਾਂ ਦੀਆਂ 363 ਲੜਕੀਆਂ ਨੂੰ ਲਗਾਏ ਕੈਂਸਰ ਰੋਕੂ ਟੀਕੇ

ਪੰਜਾਬ ਸਰਕਾਰ ਵੱਲੋਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ ਪੰਜਾਬ ਵਿਚ ਪਹਿਲੀ ਵਾਰ ਟੀਕਾਕਰਨ ਪ੍ਰਾਜੈਕਟ ਤਹਿਤ ਬੁੱਧਵਾਰ ਨੂੰ ਰਾਮਾਂ ਮੰਡੀ ਸਿਵਲ ਹਸਪਤਾਲ ਵਿਚ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ ਮੁਫ਼ਤ ਐਚ.ਪੀ.ਵੀ ਟੀਕੇ ਲਗਾਏ ਗਏ ਹਨ। ਜਿਸ ਦੀ ਸ਼ੁਰੂਆਤ ਐਸ.ਐਮ.ਓ ਤਲਵੰਡੀ ਸਾਬੋ ਦਰਸ਼ਨ

ਪੰਜਾਬ ਸਰਕਾਰ ਵੱਲੋਂ ਐਸ ਵਾਈ ਐਲ ਪੂਰਨ ਲਈ ਮੁਆਵਜ਼ੇ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਐਸ ਵਾਈ ਐਲ ਨਹਿਰ ਪੂਰਨ ਲਈ ਕਿਸਾਨਾਂ ਨੂੰ 10,000 ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ

ਪੰਜਾਬ ਕਾਂਗਰਸ ਦੀ ਦਿੱਲੀ ‘ਚ ਅਹਿਮ ਮੀਟਿੰਗ ਜਾਰੀ, ਜਲਦ ਹੋਵੇਗਾ ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ/ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਹੋਣ ਵਾਲੀਆਂ ਚੋਣਾਂ ਵਿਚ ਸੰਭਾਵਤ ਉਮੀਦਵਾਰਾਂ ਦੇ ਨਾਂ ਤੇ ਵਿਚਾਰ ਕਰਨ ਲਈ ਕਾਂਗਰਸ ਜਾਂਚ ਸਮਿਤੀ ਵੱਲੋਂ 23 ਤੇ 24 ਨਵੰਬਰ ਨੂੰ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ , ਜਿਸ ਵਿਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੇ ਰਾਜਸਥਾਨ  ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਿਚ ਹੋਣ

ਸਿੱਖਿਆ ਮੰਤਰੀ ਨੇ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਆਈਆਂ ਊਣਤਾਈਆਂ ਲਈ ਲਿਆ ਗੰਭੀਰ ਨੋਟਿਸ

ਐਸ.ਏ.ਐਸ. ਨਗਰ (ਮੁਹਾਲੀ), 23 ਨਵੰਬਰ ਮੁਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਵਿਖੇ ਅੱਜ ਸ਼ੁਰੂ ਹੋਈਆਂ ਖੋ-ਖੋ ਦੀਆਂ 62ਵੀਂ ਪੰਜਾਬ ਰਾਜ ਸਕੂਲ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਸਾਹਮਣੇ ਆਈਆਂ ੳੂਣਤਾਈਆਂ ਦਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਮੌਕੇ ’ਤੇ ਹੀ ਗੰਭੀਰ ਨੋਟਿਸ ਲੈਂਦਿਆ ਅਣਗਹਿਲੀ ਕਰਨ ਵਾਲੇ ਸਿੱਖਿਆ ਅਧਿਕਾਰੀਆਂ ਅਤੇ ਸਰੀਰਕ ਸਿੱਖਿਆ

ਝਾਰਖੰਡ ‘ਚ ਨਕਸਲੀਆਂ ਨਾਲ ਸੀ.ਆਰ.ਪੀ.ਐਫ. ਦੀ ਮੁਠਭੇੜ, 6 ਨਕਸਲੀ ਮਰੇ

ਝਾਰਖੰਡ ਦੇ ਮਾਓਵਾਦੀ ਹਿੰਸਾ ਵਾਲੇ ਖੇਤਰ ‘ਲਾਤੇਹਾਰ’ ਜਿਲ੍ਹੇ ਦੇ ਜੰਗਲਾਂ ਵਿਚ ਨਕਸਲੀਆਂ ਦੀ ਸੀ.ਆਰ.ਪੀ.ਐਫ. ਕਮਾਂਡੋ ਦੇ ਨਾਲ ਹੋਈ ਮੁਠਭੇੜ ਵਿਚ 6 ਨਕਸਲੀ ਮਾਰੇ ਗਏ। ਮਿਲੀ ਜਾਣਕਾਰੀ ਮੁਤਾਬਿਕ ਅਧਿਕਾਰੀਆਂ ਨੇ ਦੱਸਿਆ ਕਿ ਸੀ.ਆਰ.ਪੀ.ਐਫ. ਦੇ ਕੋਬਰਾ ਕਮਾਂਡੋ ਦਾ ਦਸਤਾ ਜਿਲ੍ਹੇ ਦੇ ਕਰਮਡੀਹ-ਚਿਪਦੋਹਰ ਦੇ ਜੰਗਲਾਂ ਵਿਚ ਗਸ਼ਤ ਦੇ ਲਈ ਨਿਕਲਿਆ ਸੀ ਤਾਂ ਨਕਸਲੀਆਂ ਨਾਲ ਮੁਠਭੇੜ ਹੋ ਗਈ। ਉਹਨਾਂ

ਬਿਗ ਬਾੱਸ ‘ਚ ਕਿਸਦੀ ਵਾਈਲਡ ਕਾਰਡ ਐਂਟਰੀ ?

ਬਿਗ ਬਾੱਸ ਦੇ ਸ਼ੋਅ ‘ਚ ਜਲਦ ਹੀ ਇੱਕ ਨਵਾਂ ਟਵਿਸਟ ਆਉਣ ਵਾਲਾ ਹੈ। ਜੀ ਹਾਂ, ਇਹ ਟਵਿਸਟ ਹੈ ਵਾਈਲਡ ਕਾਰਡ ਐਂਟਰੀ….ਜਿਸ ‘ਚ ਇੱਕ ਅਜਿਹੀ ਐਕਟਰਸ ਐਂਟਰੀ ਕਰਨ ਵਾਲੀ ਹੈ, ਜਿਸ ਨੇ ਇਮਰਾਨ ਹਾਸ਼ਮੀ ਨਾਲ ਉਹਨਾਂ ਦੀ ਡੈਬਯੂ ਫਿਲਮ ‘ਚ ਸਕ੍ਰੀਨ ਸ਼ੇਅਰ ਕੀਤੀ। ਖਬਰਾਂ ਦੀ ਮੰਨੀਏ ਤਾਂ ਇਸ ਵੀਕੈਂਡ ਅਪਰਣਾ ਤਿਲਕ ਵਾਈਲਡ ਕਾਰਡ ਐਂਟਰੀ ਨਾਲ ਘਰ

ਸੇਵਾ ਮੁਕਤ ਸਰਕਾਰੀ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਲੁਧਿਆਣਾ ਵਿੱਚ ਪੈਸੇ ਬਦਲਾਉਣ ਲਈ ਕਤਾਰ ‘ਚ ਖੜੇ ਰੀਟਾਇਰਡ ਸਰਕਾਰੀ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ

ਭਗਵਾਨ ਬਾਲਮੀਕ ਜੀ ਦੀ ਮੂਰਤੀ ਦਰਸ਼ਨ ਯਾਤਰਾ ਪਹੁੰਚੀ ਕੋਟਕਪੁਰਾ

ਭਗਵੰਤ ਮਾਨ ਨੂੰ ਜ਼ਾਰੀ ਹੋਏ ਸੰਮਨ

ਤੇਜ਼ ਰਫਤਾਰ ਟਿਪਰ ਨੇ ਲਈ 2 ਦੀ ਜਾਨ

ਤੇਜ਼ ਰਫਤਾਰੀ ਕਾਰਨ ਦਿਨ ਪ੍ਰਤੀ ਦਿਨ ਵਧ ਰਹੇ ਸੜਕ ਹਾਦਸੇ ਮੌਤ ਦਾ ਕਾਰਨ ਬਣ ਰਹੇ ਹਨ।ਅਜਿਹਾ ਹੀ ਕੁਝ ਮਾਮਲਾ ਸਾਹਮਣੇ ਆ ਆਇਆ ਹੈ ਸੰਗਰੂਰ ਤੋਂ ਜਿੱਥੇ ਪਾਤੜਾਂ ਸੰਗਰੂਰ ਰੋਡ ‘ਤੇ ਪੈਂਦੇ ਪਿੰਡ ਦੁਗਾਲ ਦੇ ਨਜ਼ਦੀਕ ਟਿਪਰ ਅਤੇ ਮੋਟਰ ਸਾਈਕਲ ਦੀ ਆਪਸ ‘ਚ ਟੱਕਰ ਹੋ ਗਈ।  ਇਸ ਹਾਦਸੇ ‘ਚ   ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ

Bikram Singh Majithia
ਕਪੂਰੀ ‘ਚ ਕਿਸਾਨਾਂ ਨੂੰ ਜ਼ਮੀਨਾਂ ਮਿਲਣੀਆਂ ਵਾਪਸ-ਮਜੀਠੀਆ

ਕਪੂਰੀ ਚ ਕਿਸਾਨਾਂ ਨੂੰ ਜ਼ਮੀਨਾਂ ਮਿਲਣੀਆਂ ਵਾਪਸ-ਮਜੀਠੀਆ ਡਿਪਟੀ ਕਮੀਸ਼ਨ ਨੂੰ ਜਾਰੀ ਕੀਤੀਆਂ ਹਦਾਇਤਾਂ 202 ਪਿੰਡਾਂ ਦੇ 14308 ਕਿਸਾਨਾਂ ਨੂੰ ਵਾਪਸ ਕੀਤੀਆਂ ਜਾਣਗੀਆਂ

ਨੈਣਾ ਦੇਵੀ ‘ਚ ਸ਼ੁਰੂ ਹੋਇਆ ਰਾਜ ਪੱਧਰੀ ਕਬੱਡੀ ਕੱਪ

ਨੋਟਬੰਦੀ ਤੋਂ ਪੀੜਿਤ ਲੋਕਾਂ ਨੁੰ ਲੁਧਿਆਣਾ ਦੇ ਨੌਜਵਾਨਾਂ ਨੇ ਰਾਸ਼ਨ ਵੰਡਿਆ

ਨੋਟਬੰਦੀ ਦੇ ਕਾਰਨ ਪੂਰੇ ਦੇਸ਼ ਦੇ ਲੋਕਾਂ ਦੀਆਂ ਰੋਜਾਨਾਂ ਜਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਅਜਿਹੇ ਵਿਚ ਕੁਝ ਸੂਝਵਾਨ ਲੋਕ ਵੀ ਅੱਗੇ ਆਉਣੇ ਸ਼ੁਰੂ ਹੋਏ ਹਨ ਤਾਂ ਜੋ ਇਸ ਪੇਚੀਦਾ ਸਥਿਤੀ ਨਾਲ ਜੂਝ ਰਹੇ ਲੋਕਾਂ ਦੀ ਕੁਝ ਹੱਦ ਤੱਕ ਮਦਦ ਕੀਤੀ ਜਾ ਸਕੇ ਅਤੇ ਇਸਦੀ ਸ਼ੁਰੂਆਤ ਹੋ ਚੁਕੀ ਹੈ ਲੁਧਿਆਣਾ ਤੋਂ, ਜਿਥੇ ਨੌਜਵਾਨਾਂ ਨੇ ਕੁਲ 150

ਕੇਜਰੀਵਾਲ ਨੇ ਬਾਦਲ ‘ਤੇ ਕਸਿਆ ਤੰਜ਼, ਬਾਦਲ ਨੇ ਦਿੱਤਾ ਸਤਿਕਾਰ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦਰਿਆ ਦਿਲੀ ਸਾਹਮਣੇ ਅਰਵਿੰਦ ਕੇਜਰੀਵਾਲ ਦੇ ਡਰਾਮੇ ਫੇਲ ਹੁੰਦੇ ਨਜ਼ਰ ਆ ਰਹੇ ਹਨ।ਜ਼ਿਕਰੇਖਾਸ ਹੈ ਕਿ ਬੀਤੇ ਦਿਨੀਂ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਬਾਦਲ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਚਮਚਾ ਕਿਹਾ ਗਿਆ ਸੀ। ਜਿਸ ‘ਤੇ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਹ ਕੇਜਰੀਵਾਲ ਦਾ ਸਤਿਕਾਰ ਕਰਦੇ ਹਨ, ਬਾਦਲ ਕਿਹਾ ਕਿ ਉਨਹਾਂ

ਭਗਵੰਤ ਮਾਨ ਨੂੰ ਜਾਰੀ ਹੋਏ ਸੰਮਨ …!

ਆਏ ਦਿਨ ਕੋਈ ਨਾ ਕੋਈ ਨਵਾਂ ਕਾਰਨਾਮਾ ਕਰਨ ਵਾਲੇ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਬੀਤੇ ਜੁਲਾਈ ਮਹੀਨੇ ‘ਚ ਪਾਰਲੀਮੈਂਟ ਦੀ ਵੀਡੀਓ ਬਣਾ, ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਭਗਵੰਤ ਮਾਨ ਨੂੰ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਲੋਕ ਸਭਾ ਕਮੇਟੀ ਨੇ ਸੰਮਨ ਜਾਰੀ ਕਰ ਦਿੱਤਾ ਹੈ। ਉੱਥੇ ਹੀ ਇਸ ਪੂਰੇ ਮਾਮਲੇ ‘ਤੇ ਮਾਨ ਇਹ

ਆਖਿਰ ਕਿਸਨੇ ਜਿੱੱਤਿਆ upsc ਟੌਪਰ ਟੀਨਾ ਡਾਬੀ ਦਾ ਦਿਲ,ਜਲਦ ਹੋਏਗਾ ਵਿਆਹ

ਟੀਨਾ ਡਾਬੀ ,ਇਹ ਨਾਂ 2015 ਵਿਚ ਹਰ ਕਿਸੇ ਦੇ ਜ਼ਹਿਨ ਵਿਚ ਮੌਜੂਦ ਸੀ ਇਸਦਾ ਕਾਰਨ ਸੀ ਕੇਂਦਰੀ ਲੋਕ ਸੇਵਾ ਕਮਿਸ਼ਨ (upsc) ਦੇ ਇਮਤਿਹਾਨ ਵਿਚ ਪਹਿਲੇ ਰੈਂਕ ਤੇ ਆਉਣਾ ।ਟੀਨਾ ਡਾਬੀ 2015 ਦੇ ਨਤੀਜੇ ਤੋਂ ਬਾਅਦ ਕਾਫੀ ਸਮੇਂ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਹੁਣ ਇਕ ਵਾਰ ਫਿਰ ਉਹ ਅਖਬਾਰਾਂ ਦੀ ਸੁਰਖੀਆਂ ‘ਤੇ ਮੌਜੂਦ ਹੈ। ਇਸਦਾ

ਪੰਜਾਬ ਦੀ ਵਿਰਾਸਤ ਦੀ ਝੋਲੀ ਪਾਇਆ ਇਤਿਹਾਸ