Nov 25

Breaking:ਕਾਂਗਰਸ ਨੇਤਾ ਸੁਨੀਲ ਜਾਖੜ ਵਲੋਂ ਰਾਜਪਾਲ ਨੂੰ ਸੋਂਪਿਆ ਮੰਗਪੱਤਰ

ਕਾਂਗਰਸ ਨੇਤਾ ਸੁਨੀਲ ਜਾਖੜ ਵਲੋਂ ਰਾਜਪਾਲ ਨੂੰ ਸੋਂਪਿਆ ਮੰਗਪੱਤਰ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ ਚੰਡੀਗੜ੍ਹ ਵਿਚ ਰਾਜਪਾਲ ਨੂੰ ਸੋਂਪਿਆ

ਅੱਤਵਾਦੀ ਸੰਗਠਨਾਂ ਨੇ ਦਿੱਤੀ ਸਮਝੋਤਾ ਐਕਸਪ੍ਰੈਸ ਨੂੰ ਉਡਾਉਣ ਦੀ ਧਮਕੀ

ਜੂਨੀਅਰ ਹਾਕੀ ਵਿਸ਼ਵ ਕੱਪ ਲਈ ਭਾਰਤ ਦੀ ਕਮਾਨ ਹਰਜੀਤ ਦੇ ਹੱਥ

ਪੰਜਾਬ ਦੇ ਹਰਜੀਤ ਸਿੰਘ ਨੂੰ ਅਗਲੇ ਮਹੀਨੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ | ਹਾਕੀ ਇੰਡੀਆ ਅਨੁਸਾਰ ਦਿਪਸੇਨ ਤਿਰਕੀ ਟੀਮ ਦੇ ਉਪ-ਕਪਤਾਨ ਹੋਣਗੇ | 8 ਦਸੰਬਰ ਤੋਂ ਸੁਰੂ ਹੋ ਰਹੇ ਇਸ ਟੂਰਨਾਮੈੀਟ ਲਈ ਹਾਕੀ ਇੰਡੀਆ ਨੇ 18 ਮੈਂਬਰੀ ਟੀਮ ਦਾ ਪਹਿਲਾਂ ਹੀ ਐਲਾਨ ਕਰ

15 ਦਸੰਬਰ ਤੱਕ ਚਲਣਗੇ 500 ਦੇ ਪੁਰਾਣੇ ਨੋਟ

ਸੰਜੇ ਗਾਂਧੀ ਦੇ ਰੋਲ ਵਿੱਚ ਦਿਖਾਈ ਦੇਣਗੇ ਨੀਲ ਨਿਤਿਨ ਮੁਕੇਸ਼

ਡਾਇਰੈਕਟਰ ਮਧੁਰ ਭੰਡਾਰਕਰ ਦੀ ਅਗਲੀ ਫਿਲਮ ‘ਇੰਦੂ ਸਰਕਾਰ’ ਵਿਚ ਨੀਲ ਨਿਤਿਨ ਮੁਕੇਸ਼ ,ਸੰਜੇ ਗਾਂਧੀ ਦੀ ਭੂਮਿਕਾ ਵਿਚ ਦਿਖਾਈ ਦੇਣਗੇ।ਇਹ ਫਿਲਮ ਇਕ ਪੌਲੀਟੀਕਲ ਡਰਾਮਾ ਹੈ,ਜਿਸਦੇ ਲਈ ਮਧੁਰ ਨੇ ਵਿਨੋਦ ਮਹਿਤਾ ਦੀ ਕਿਤਾਬ ਦਾ ਵੀ ਸਹਾਰਾ ਲਿਆ ਹੈ। ਫਿਲਮ ਵਿਚ 1975 ਦੇ ਦੌਰ ਦੇ ਐਮਰਜੈਂਸੀ ਨੂੰ ਦਿਖਾਇਆ ਜਾਵੇਗਾ।ਨੀਲ ਦੇ ਨਾਲ ਫਿਲਮ ‘ਪਿੰਕ’ ਫੇਮ ਕਰਿਤੀ ਕੁਲਹਾੜੀ ਹਨ ,ਫਿਲਮ

ਅਵਤਾਰ ਹੈਂਨਰੀ ਦਾ ਬੇਟਾ ਹੋਇਆ ਅਕਾਲੀ ਦਲ ‘ਚ ਸ਼ਾਮਿਲ

ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਬੇਟੇ ਗੁਰਜੀਤ ਸਿੰਘ ਸੰਘੇੜਾ ਨੇ ਅੱਜ ਅਕਾਲੀ ਦਲ ਦਾ ਪੱਲਾ ਫੜ ਲਿਆ। ਸੋਫੀ ਪਿੰਡ ਵਿਚ ਹੋਏ ਇਕ ਸਮਾਰੋਹ ਵਿਚ ਪਹੁੰਚੇ ਗੁਰਜੀਤ ਸਿੰਘ ਸੰਘੇੜਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸੁਖਬੀਰ ਬਾਦਲ ਨੇ ਸ਼ਾਮਲ ਕੀਤਾ। ਇਸ ਦੌਰਾਨ ਸ਼੍ਰੀ ਬਾਦਲ ਤੇ ਸ਼੍ਰੀ ਮੱਕੜ ਨੇ ਉਨ੍ਹਾਂ ਨੂੰ ਸਿਰੋਪਾਓ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਤੇ ਕੱਢੀ ਗਈ ਯਾਤਰਾ

500 ਦੇ ਨੋਟਾਂ ‘ਚ ਵੱਡੀ ਗੜਬੜੀ,ਆਸਾਨੀ ਨਾਲ ਹੋ ਸਕਦੀ ਹੈ ਨਕਲ

ਬਾਜ਼ਾਰ ‘ਚ ਆਉਣ ਦੇ 2 ਹਫਤਿਆਂ ਅੰਦਰ ਹੀ 500 ਰੁਪਏ ਦੇ ਨੋਟਾਂ ‘ਚ ਕਈ ਤਰ੍ਹਾਂ ਦੇ ਫਰਕ ਦੇਖਣ ਨੂੰ ਮਿਲ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਕਾਰਨ ਲੋਕਾਂ ਦੇ ਦਿਮਾਗ ‘ਚ ਉਲਝਣ ਪੈਦਾ ਹੋਣ ਦੇ ਇਲਾਵਾ ਨਕਲ ਦੀ ਵੀ ਸੰਭਾਵਨਾ ਵਧ ਜਾਵੇਗੀ, ਜਦੋਂ ਕਿ ਨੋਟਬੰਦੀ ਅਤੇ ਨਵੇਂ ਨੋਟ ਬਾਜ਼ਾਰ ‘ਚ ਲਿਆਉਣ ਦਾ ਸਰਕਾਰ

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਪੁੱਤਰ ਸੁਖਵੰਤ ਸਿੰਘ ਕੋਟਲੀ ਦਾ ਦਿਹਾਂਤ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਸਪੁੱਤਰ ਤੇ ਸਾਬਕਾ ਮੰਤਰੀ ਸ. ਤੇਜ਼ ਪ੍ਰਕਾਸ਼ ਸਿੰਘ ਕੋਟਲੀ ਦੇ ਛੋਟੇ ਭਰਾ ਸੁਖਵੰਤ ਸਿੰਘ ਕੋਟਲੀ (65) ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਹ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਚਾਚਾ ਜੀ

ਸਿਹਤ ਜਾਗਰੂਕਤਾ ਮੁਹਿੰਮ ਦਾ ਹੋਇਆ ਆਗਾਜ਼

ਨੋਟਬੰਦੀ ‘ਤੇ ਅੱਜ ਵੀ ਸੰਸਦ ‘ਚ ਹੰਗਾਮੇ ਦੇ ਅਸਾਰ, ਪੀ.ਐੱਮ.ਮੋਦੀ ਨਹੀਂ ਰਹਿਣਗੇ ਮੌਜੂਦ

ਨੋਟਬੰਦੀ ਨੂੰ ਲੈ ਕੇ ਸੰਸਦ ‘ਚ ਲਗਾਤਾਰ ਹੰਗਾਮਾ ਜਾਰੀ ਹੈ, ਇਸੇ ਮੁੱਦੇ ਨੂੰ ਲੈ ਜਿੱਥੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਮੋਦੀ ਨੂੰ ਸੰਸਦ ‘ਚ ਬੁਲਾਣ ‘ਤੇ ਬਜਿੱਦ ਹੈ ਉਥੇ ਹੀ ਬੈਂਕ ‘ਣ ਲੋਕਾਂ ਦੀ ਖੱਜਲ=ਖੁਆਰੀ ਦਾ ਦੌਰ ਜਾਰੀ ਹੈ। ਸ਼ੁਕਰਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋ ਰਹੀ ਸੰਸਦ ਦੀ ਕਾਰਵਾਈ ‘ਚ ਵੀ ਭਾਰੀ ਹੰਗਾਮੇ ਦੇ ਅਸਾਰ

ਚਾਰ ਨਵੇਂ ਚਹਿਰੇ ਜਲਦ ਆਉਣਗੇ ਨਜ਼ਰ

ਦ ਮੋਸਟ ਕੰਟਰੋਵਰਸ਼ੀਅਲ ਸ਼ੋਅ ‘ਬਿਗ-ਬਾਸ’ ਦੀ ਇਹ ਗੱਲ ਸਭ ਜਾਣਦੇ ਹਨ ਕਿ ‘ਬਿਗ-ਬਾੱਸ’ ਵਿਚ ਵਾਈਲਡ ਕਾਰਡ ਦੇ ਜ਼ਰੀਏ ਚਾਰ ਕੰਟੈਸਟੈਂਟ ਦੀ ਐਂਟਰੀ ਹੁੰਦੀ ਹੈ ।ਇਸ ਹਫਤੇ ਉਹ ਚਾਰ ਕੰਟੈਸਟੈਂਟ ਬਿਗ-ਬਾਸ ਦੇ ਘਰ ਵਿਚ ਸ਼ਾਮਿਲ ਹੋ ਜਾਣਗੇ। ਘਰ ਤੋਂ ਬਾਹਰ ਹੋ ਚੁੱਕੀ ਪ੍ਰਿਯੰਕਾ ਜੱਗਾ ਦੀ ਘਰ ਵਿਚ ਫਿਰ ਐਂਟਰੀ ਹੋ ਸਕਦੀ ਹੈ।ਇਸ ਨਾਲ ਹੀ ਐਕਟਰ ਸਾਹਿਲ

ਵਿਧਾਨਸਭਾ ਚੋਣਾਂ ਲਈ ਸ਼ੋਸਲ ਮੀਡੀਆ ਤੇ ਵਾਈਰਲ ਸੂਚੀ ਫਰਜ਼ੀ : ਪੰਜਾਬ ਕਾਂਗਰਸ

ਪੰਜਾਬ ਕਾਂਗਰਸ ਨੇ ਵੀਰਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਅਗਲੇ ਸਾਲ ਹੋਣ ਵਾਲੇ ਵਿਧਾਨਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਇਸਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਸ਼ੋਸਲ ਮੀਡੀਆ ਤੇ ਚੱਲ ਰਹੀ ਸੂਚੀ “ਪੂਰੀ ਤਰ੍ਹਾਂ ਦੇ ਨਾਲ ਫਰਜ਼ੀ” ਹੈ।ਪ੍ਰਦੇਸ਼ ਕਾਂਗਰਸ ਦੇ ਮਹਾਂਸਚਿਵ ਸਦੀਪ ਸੰਧੂ ਨੇ

ਪਿਆਜ ਦੇ ਫਾਇਦੇ

ਪਲੇਅ ਸਕੂਲ ਤੋਂ ਆਇਆ ਦਿਲ ਦਹਿਲਾਉਣ ਵਾਲਾ ਵੀਡੀਓ

ਜੇਕਰ ਤੁਸੀਂ ਵੀ ਆਪਣੇ ਬੱੱਚਿਆਂ ਨੂੰ ਪਲੇਅ ਸਕੂਲ ਵਿੱਚ ਛੱਡ ਕੇ ਜਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਮੁੰਬਈ ਦੇ ਨਾਲ ਲੱਗਦੇ ਨਵੀਂ ਮੁੰਬਈ ਵਿਚ ਇੱਕ ਪਲੇਅ ਸਕੂਲ ਵਿਚ ਇੱੱਕ ਬੱੱਚੀ ਨਾਲ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ ਇਥੇ ਦੇ ਪਲੇਅ ਸਕੂਲ ਵਿੱੱਚ 10 ਮਹੀਨੇ ਦੀ ਮਾਸੂਮ ਬੱਚੀ ਨਾਲ ਬੁਰੀ ਤਰ੍ਹਾਂ ਦੇ

‘ਡੀਅਰ ਜ਼ਿੰਦਗੀ’ਨੇ ਵਿਦੇਸ਼ਾਂ ‘ਚ ਕਮਾਏ ਸਵਾ ਕਰੋੜ

ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਅਤੇ ਆਲਿਆ ਭੱਟ ਦੀ ਫਿਲਮ ‘ਡੀਅਰ ਜ਼ਿੰਦਗੀ’ਨੇ ਭਾਰਤ ਵਿਚ ਰਿਲੀਜ਼ ਹੋਣ ਤੋਂ ਪਹਿਲਾਂ ਹੀUSA ਵਿਚ ਚੰਗੀ ਕਮਾਈ ਕਰ ਲਈ ਹੈ। USA ਵਿਚ 23 ਨਵੰਬਰ ਨੂੰ ਰਿਲੀਜ਼ ਹੋਈ ਫਿਲਮ ਨੇ ਬਾੱਕਸ ਆਫਿਸ ਤੇ ਚੰਗੀ ਸ਼ੁਰੂਆਤ ਕਰਦੇ ਹੋਏ 1.19 ਕਰੋੜ ਦੀ ਕਮਾਈ ਕਰ ਲਈ ਹੈ।ਕਮਾਈ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਾਨ ਆਦਰਸ਼ ਨੇ ਟਵਿਟਰ ਰਾਹੀਂ ਦਿੱਤੀ

ਅਮਰੀਕਾ ਅਤੇ ਤਾਇਵਾਨ ‘ਚ ਆਇਆ ਭੂਚਾਲ

ਸ਼ੁੱਕਰਵਾਰ ਸਵੇਰੇ ਤਾਇਵਾਨ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.4 ਮਾਪੀ ਗਈ ਹੈ। ਅਜੇ ਤਕ ਇਸ ਕਾਰਨ ਕਿਸੇ ਤਰ੍ਹਾਂ ਦੇ ਵੀ ਜਾਨੀ-ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ। ਦੱਸਿਆ ਜਾ ਰਿਹੈ ਕਿ ਭੂਚਾਲ ਸਵੇਰੇ 5.55 ‘ਤੇ ਆਇਆ ਸੀ ਅਤੇ ਇਸਦਾ ਕੇਂਦਰ ਹੂਆਲਿਆਨ ਤੋਂ 81 ਕਿਲੋਮੀਟਰ ਦੂਰ ਸੀ। ਜ਼ਮੀਨ ‘ਚ

ਤੁਹਾਡੇ ਇੱਕ ਇੱਕ ਪੈਸੇ ਤੇ ਹੈ ਤੁਹਾਡਾ ਹੱਕ – ਨਰਿੰਦਰ ਮੋਦੀ

ਸੰਵਿਧਾਨ ਦਿਵਸ ਤੇ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦਾ ਹਰ ਇਕ ਨਾਗਰਿਕ ਸਿਪਾਹੀ ਵਾਂਗ ਲੜ ਰਿਹਾ ਹੈ ਕਾਲੇ ਧਨ ਦੇ ਖਿਲਾਫ਼ ਦੇਸ਼ ਲੜਾਈ ਲੜ ਰਿਹਾ ਹੈ ਨੋਟਬੰਦੀ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਹੈ ਦੁੱਖ ਜੇਕਰ ਦਿੰਦਾ ੭੨ ਘੰਟੇ ਤਾਂ ਕਰਦੇ ਵਾਹਵਾਹੀ ਜਰੂਰਤ ਹੈ ਡਿਜਿਟਲ ਕਰੰਸੀ ਵਲ ਵਧਿਆ ਜਾਵੇ ਇੰਟਰਨੇਟ ਬੈੰਕਿੰਗ ਨੂੰ ਦਿੱਤੀ

aparna yadav-modi
ਮੁਲਾਇਮ ਸਿੰਘ ਦੀ ਨੂੰਹ ਨੇ ਦੱਸਿਆ : ਮੋਦੀ ਇਮਾਨਦਾਰ ਪੀ.ਐਮ.

ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂਹ ‘ਅਪਰਨਾ ਯਾਦਵ’ ਨੇ ਪੀ.ਐਮ. ਨਰਿੰਦਰ ਮੋਦੀ ਨੂੰ ਇਮਾਨਦਾਰ ਪੀ.ਐਮ. ਦੱਸਿਆ। ਅਪਰਨਾ ਨੇ ਕਿਹਾ ਕਿ ਪੀ.ਐਮ. ਮੋਦੀ ਵਲੋਂ ਲਿਆ ਨੋਟਬੰਦੀ ਦਾ ਫ਼ੈਸਲਾ ਤਾਂ ਦਰੁਸਤ ਹੈ ਪਰ ਇਸ ਨੂੰ ਲਾਗੂ ਕਰਨ ਦਾ ਤਰੀਕਾ ਗਲਤ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਨੋਟਬੰਦੀ ਉੱਤੇ ਅੱਧੀ-ਅਧੂਰੀ ਤਿਆਰੀ ਨੇ ਗਰੀਬਾਂ ਨੂੰ ਪਰੇਸ਼ਾਨੀ

ਫਿਲੀਪੀਨਜ਼ ’ਚ ਸਿੱਖ ਜੋੜੇ ਦੀ ਗੋਲੀ ਮਾਰ ਕੀਤੀ ਹੱਤਿਆ

ਫਿਲੀਪੀਨਜ਼ ਵਿਚ ਇੱਕ ਭਾਰਤੀ ਸਿੱਖ ਜੋੜੇ ਦੀ ਮੋਟਰਸਾਇਕਲ ਸਵਾਰ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਹੱਤਿਆ  ਕਰ ਦਿੱਤੀ ਗਈ। ਮਾਰੇ ਗਏ ਇਸ ਭਾਰਤੀ ਸਿੱਖ ਜੋੜੇ ਦੀ ਪਹਿਚਾਣ ਭਗਵੰਤ ਸਿੰਘ ਬੁੱਟਰ ਅਤੇ ਉਸਦੀ ਪਤਨੀ ਜਸਵਿੰਦਰ ਕੌਰ ਵੱਜੋਂ ਕੀਤੀ ਗਈ ਹੈ। ਜੋ ਕਿ ਫਿਲੀਪੀਨਜ਼ ਵਿਚ ਸਿਪੋਕੋਟ ਕਸਬੇ ਵਿਚ ਰਹਿਣ ਵਾਲੇ ਸੀ।  ਇਹ ਹਮਲਾ ਫਿਲੀਪੀਨਜ਼ ਦੇ ਕੈਮਰਿਨੇਸ ਸੁਰ ਸੂਬੇ