Nov 22

ਕਾਨਪੁਰ ਟ੍ਰੇਨ ਹਾਦਸੇ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਮੁਆਵਜ਼ਾ

ਨਵੀਂ ਦਿੱਲੀ: ਕਾਨਪੁਰ ‘ਚ ਵਾਪਰੇ ਰੇਲ ਹਾਦਸੇ ਵਿਚ ਹੁਣ ਤੱਕ ਰੇਲਵੇ ਸਭ ਤੋਂ ਵੱਡਾ ਮੁਆਵਜ਼ਾ ਦੇਣ ਦੀ ਤਿਆਰੀ ਵਿਚ ਹੈ। ਐਤਵਾਰ ਨੂੰ ਇੰਦੌਰ-ਪਟਨਾ ਐਕਸਪ੍ਰੇੈਸ ਦੇ 14 ਡਿੱਬੇ ਪਟੜੀ ਤੋਂ ਉੱਤਰ ਗਏ ਜਿਸ ‘ਚ 145 ਯਾਤਰੀਆਂ ਦੀ ਮੌਤ ਹੋ ਗਈ ਅਤੇ 200 ਤੋਂ ਵਧ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਪਰ ਅਜੇ ਹਾਲ 2 ਮਹੀਨੇ ਪਹਿਲਾਂ

‘ਤੇ ਹੁਣ “ਆਪ” ਲਈ ਮੁਸੀਬਤ ਬਣੇ ਬੈਂਸ ਭਰਾ!

ਲੁਧਿਆਣਾ – ਉਮੀਦਵਾਰਾਂ ਦੇ ਨਾਵਾਂ ਦੇ ਐਲਾਨਾਂ ਤੋਂ ਲੈ ਕੇ ਹੁਣ ਤੱਕ ਆਪਸੀ ਖਿੱਚੋਤਾਣ ਝੱਲ ਰਹੀ ਆਮ ਆਦਮੀ ਪਾਰਟੀ ਵਿਚ ਹੁਣ ਬੈਂਸ ਭਰਾਵਾਂ ਦੇ ਸ਼ਾਮਲ ਹੋਣ ਨਾਲ ਹੰਗਾਮਾ ਖੜਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ‘ਚ ਆਪ ਦਫਤਰ ਪਹੁੰਚ ਕੇ ਬੈਂਸ ਭਰਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦਾ ਵਿਰੋਧ ਕਰਨਾ ਸ਼ੁਰੂ

ਨਾਲੰਦਾ ਖੰਡਰ ਨੂੰ ਦੇਖਣ ਪਹੁੰਚਿਆ ਸਲਮਾਨ ਖਾਨ ਦਾ ਪਰਿਵਾਰ

ਨਾਲੰਦਾ ਖੰਡਰ ਨੂੰ ਵਰਲਡ ਹੈਰੀਟੇਜ ਸਾਈਟ ਦੀ ਲਿਸਟ ਵਿਚ ਸ਼ਾਮਿਲ ਕਰ ਲਿਆ ਗਿਆ ਹੈ,ਜਿਸ ਤੋਂ ਬਾਅਦ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਸੰਖਿਆ ਵਿਚ ਕਾਫੀ ਵਾਧਾ ਹੋ ਗਿਆ ਹੈ। ਇੱਥੇ ਆਉਣ ਵਾਲੇ ਸੈਲਾਨੀਆਂ ਵਿੱਚ ਹੁਣ ਸਲਮਾਨ ਖਾਨ ਦੇ ਪਰਿਵਾਰ ਦਾ ਨਾਂ ਵੀ ਜੁੜ ਗਿਆ ਹੈ। ਹਾਲ ਹੀ ਪੂਰੇ ਪਰਿਵਾਰ ਨੇ ਨਾਲੰਦਾ ਦੇ ਖੰਡਰ ਦਾ ਦੀਦਾਰ ਕੀਤਾ।ਜਿਨ੍ਹਾਂ ਵਿਚ

ਚੂਹੇ ਤੇ ਕੀਤਾ ਗਿਆ ਸਫਲ ਟੈਸਟ

ਨਵ-ਜਨਮੀ ਬੱਚੀ ਮਿਲੀ ਭੰਗੂੜੇ ਵਿੱਚੋ

ਜਥੇਦਾਰ ਤੋਤਾ ਸਿੰਘ ਨੇ ਧਰਮਕੋਟ ਦੇ 7 ਪਿੰਡਾਂ ‘ਚ ਰੱਖਿਆ ਵਿਕਾਸ ਕੰਮਾਂ ਦਾ ਨੀਂਹ ਪੱਥਰ

ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਧਰਮਕੋਟ ਦੇ 7 ਪਿੰਡਾਂ ਦਾ ਦੌਰਾ ਕਰਦੇ ਹੋਏ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ ਜਥੇਰਦਾਰ ਤੋਤਾ ਸਿੰਘ ਵਲੋਂ ਖੋਸਾ ਜਲਾਲ ਜਨੇਰ ਚੀਮਾ ਪਿੰਡਾਂ ਵਿਚ ਪੱਕੀ ਸੜਕ ਸ਼ਮਸ਼ਾਨ ਘਾਟ ਧਰਮਸ਼ਾਲਾ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਪਿੰਡ ਦੇ ਲੋਕ

‘ਜੁੜਵਾ-2’ ‘ਚ ਨਜ਼ਰ ਆਉਣਗੇ ਸਲਮਾਨ ਦੀ ਥਾਂ ਵਰੁਨ ਧਵਨ

ਸੰਨੀ ਲਿਓਨੀ ‘ਬਿਗ-ਬਾੱਸ’ਦੇ ਘਰ ਵਿਚ ਕਰਨ ਜਾ ਰਹੀ ਹੈ ਐਂਟਰੀ

ਬਾਲੀਵੁੱਡ ਐਕਟ੍ਰੈਸ ਸੰਨੀ ਲਿੲੋਨੀ ਜੋ ਕਦੇ ‘ਬਿਗ-ਬਾੱਸ’ ਸ਼ੋਅ ਦੀ ਕੰਟੈਸਟੈਂਟ ਰਹਿ ਚੁੱਕੀ ਹੈ,ਹੁਣ ਉਹ ਇਸ ਕੰਟਰੋਵਰਸੀ ਰਿਐਲੀਟੀ ਸ਼ੋਅ ‘ ਬਿਗ-ਬਾੱਸ’ ਦੇ ਘਰ ਵਿਚ ਇਕ ਵਿਸ਼ੇਸ਼ ਟਾਸਕ ਦੇ ਲਈ ਜਾਣ ਦਾ ਇੰਤਜ਼ਾਰ ਕਰ ਰਹੀ ਹੈ। ਖਬਰਾਂ ਮੁਤਾਬਕ,ਲਿੲੋਨੀ ‘ਬਿਗ-ਬਾਸ’ ਦੇ ਆਉਣ ਵਾਲੇ ਐਪੀਸੋਡ ‘ਚ ਘਰ ਵਿਚ ਐਂਟਰ ਕਰੇਗੀ।ਉਹ ਇਕ ਵਿਸ਼ੇਸ਼ ਟਾਸਕ ਦੇ ਲਈ ਸ਼ੋਅ ਵਿਚ ਗਲੈਮਰ ਪੈਦਾ

ਅੱਜ ਦਾ ਇਤਿਹਾਸ

ਅੱਜ ਦਾ ਵਿਚਾਰ

ਧਾਰਮਿਕ ਵਿਚਾਰ

ਅੱਜ ਦਾ ਮੁੱਖਵਾਕ

ਸੰਸਦ ‘ਚ ਵਿਰੋਧੀ ਪਾਰਟੀ ਦਾ ਹੰਗਾਮਾਂ ਲਗਾਤਾਰ ਜਾਰੀ

ਸੰਸਦ ਦੇ ਦੋਵਾਂ ਸਦਨਾਂ ‘ਚ ਸਰਕਾਰ ਖਿਲਾਫ਼ ਮੋਰਚੇ ‘ਤੇ ਇਕਜੁੱਟ ਹੋਈ ਵਿਰੋਧੀ ਧਿਰ ਵੱਲੋਂ ਹੰਗਾਮਿਆਂ ਦਾ ਅਮਲ ਲਗਾਤਾਰ ਜਾਰੀ ਰੱਖਣ ਕਾਰਨ ਸੰਸਦ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸਰਕਾਰ ਨੇ ਵਿਰੋਧੀ ਧਿਰ ‘ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਹ (ਵਿਰੋਧੀ ਧਿਰ) ਚਰਚਾ ਨਹੀਂ ਚਾਹੁੰਦਾ, ਸਿਰਫ਼ ਸਦਨ ਦੀ ਕਾਰਵਾਈ ਰੋਕਣ ਦੇ ਬਹਾਨੇ ਕਰ ਰਿਹਾ ਹੈ।ਲੋਕ ਸਭਾ

ਜਪਾਨ ਵਿੱੱਚ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਸੁਨਾਮੀ

ਇਕ ਵਾਰ ਫਿਰ ਜਪਾਨ ‘ਚ ਭਾਰੀ ਭੁਚਾਲ ਆਉਣ ਦੀ ਖਬਰ ਮਿਲੀ ਹੈ। ਸੂਚਨਾ ਅਨੁਸਾਰ ਜਪਾਨ ਦੇ ਫੂਕੂਸ਼ਿਮਾ ‘ਚ ਰਿਕਟਰ ਪੈਮਾਨੇ ‘ਤੇ 7.3 ਤੀਬਰਤਾ ਦਾ ਭੁਚਾਲ ਆਇਆ ਹੈ। ਜਿਸ ਨਾਲ ਜਪਾਨ ਦੀਆਂ ਇਮਾਰਤਾ ਕੰਬ ਗਈਆਂ ਹਨ। ਇਸ ਭੁਚਾਲ ਦੇ ਬਾਅਦ ਮੌਸਮ ਵਿਭਾਗ ਨੇ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੇ ਬਾਅਦ ਸਰਕਾਰ ਨੇ ਲੋਕਾਂ

ਆਰ.ਬੀ.ਆਈ ਨੇ ਲਗਾਈਆਂ ਨਵੀਆਂ ਪਬੰਧੀਆਂ

ਭਾਰਤੀ ਰਿਜ਼ਰਵ ਬੈਂਕ ਨੇ ਨੋਟਬੰਦੀ ਕਾਰਨ ਵਿਆਹ ‘ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਵਿੱਤ ਮੰਤਰਾਲੇ ਵਲੋਂ ਲਏ ਗਏ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ ਪਰ ਵਿਆਹ ਲਈ ਬੈਂਕ ਖਾਤੇ ‘ਚੋਂ 2.5 ਲੱਖ ਰੁਪਏ ਕਢਵਾਉਣ ਲਈ ਆਰ. ਬੀ. ਆਈ. ਨੇ ਸਖ਼ਤ ਸ਼ਰਤਾਂ ਰੱਖੀਆਂ ਹਨ ਅਤੇ ਕਿਹਾ ਹੈ ਕਿ ਰਾਸ਼ੀ 8 ਨਵੰਬਰ ਤੱਕ ਦੀ ਬੱਚਤ

ਕਾਨਪੁਰ ਰੇਲ ਹਾਦਸੇ ਦੀ ਹੋਵੇਗੀ ਫੋਰੈਂਸਿਕ ਜਾਂਚ

ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਹੋਏ ਰੇਲ ਗੱਡੀ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 146 ਤੱਕ ਪਹੁੰਚ ਗਈ ਹੈ। ਇਹ ਰੇਲ ਹਾਦਸਾ ਦੇਸ਼ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ‘ਚੋਂ ਇਕ ਹੈ। ਯੂ.ਪੀ. ਪੁਲਿਸ ਦੇ ਆਈ.ਜੀ. ਜਕੀ ਅਹਿਮਦ ਨੇ ਦੱਸਿਆ ਕਿ ਮਰਨ ਵਾਲੇ ਲੋਕਾਂ ਦੀ ਗਿਣਤੀ 146 ਹੋ ਗਈ ਹੈ ਤੇ 59 ਲੋਕ ਅਜੇ ਵੀ

ਕਪਤਾਨਾਂ ਦੀ ਲਿਸਟ ਵਿਚ ਅਜਹਰੂਦੀਨ ਨੂੰ ਪਿਛਾੜ ਕੋਹਲੀ ਰਹੇ ਅੱਵਲ

ਭਾਰਤ ਨੇ ਡਾ. ਵਾਈ.ਐਸ. ਰਾਜਾ ਸ਼ੇਖਰ ਰੈਡੀ ਏ.ਸੀ.ਏ-ਵੀ.ਡੀ.ਸੀ.ਏ. ਕ੍ਰਿਕੇਟ ਸਟੇਡੀਅਮ ਵਿਚ ਹੋਏ ਦੂਜੇ ਟੈਸਟ ਮੈਚ ਦੇ ਪੰਜਵੇਂ ਦਿਨ ਸੋਮਵਾਰ ਨੂੰ ਇੰਗਲੈਂਡ ਨੂੰ 246 ਸਕੋਰ ਦੇ ਵੱਡੇ ਅੰਤਰਾਲ ਨਾਲ ਹਰਾ ਕੇ ਸੀਰੀਜ ਵਿਚ 1-0 ਦਾ ਵਾਧਾ ਕਰ ਲਿਆ ਹੈ। ਇਸ ਜਿੱਤ ਦੇ ਨਾਲ ਹੀ ਕਪਤਾਨ ਵਿਰਾਟ ਕੋਹਲੀ ਨੇ  ਮੁਹੰਮਦ ਅਜਹਰੂਦੀਨ ਪਿਛਾੜ ਕੇ ਇੱਕ ਨਵਾਂ ਰਿਕਾਰਡ ਆਪਣੇ

ਬਾਲੀਵੁੱਡ ਦੀਆਂ ਹਸੀਨ ਬਾਪ-ਬੇਟੀ ਦੀਆਂ ਜੋੜਿਆਂ

ਸੌਦੇਬਾਜ਼ੀ ਲਈ ਬਣਿਆ ਹੈ ਚੌਥਾ ਫਰੰਟ: ਸੇਖਵਾਂ

ਗੁਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪਾਰਟੀਆਂ ਵੱਲੋਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆ ਹਨ।ਜਿਸਦੇ ਚੱਲਦੇ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆ ‘ਚ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਹਲਕੇ ਦੇ ਅਲੱਗ ਅਲੱਗ ਪਿੰਡਾਂ ‘ਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਇਸ ਮੌਕੇ ਉਨ੍ਹਾਂ ਨੇ ‘ਆਪਣਾ ਪੰਜਾਬ’ ਨਾਂ ਦੇ ਚੌਥੇ

ਟੀ.ਵੀ ਦੀ ਛੋਟੀ ਆਨੰਦੀ ਨੇ 10 ਦਿਨਾਂ ਦੀ ਸ਼ੂਟਿੰਗ ‘ਚ ,Per day ਕਮਾਏ ਚਾਰ ਲੱਖ ਰੁਪਏ

  ਸੀਰਿਅਲ ਬਾਲਿਕਾ ਵਧੂ ਤੋਂ ਹਿੱਟ ਹੋਈ ਆਨੰਦੀ ਆਕਾ ਅਵਿਕਾ ਗੋਰ ਅੱਜਕਲ ਤੇਲਗੂ ਫ਼ਿਲਮਾਂ ਵਿੱਚ  ਬੇਹੱਦ ਬਿਜ਼ੀ ਹੈ ਤੇ 17 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਤੇਲਗੂ ਫ਼ਿਲਮ Ekkadiki Pothavu Chinnavada ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਰਿਪੋਰਟਸ ਦੇ ਮੁਤਾਬਿਕ ਅਵਿਕਾ ਨੂੰ ਇਸ ਫਿਲਮ ਲਈ 40 ਲੱਖ ਰੁਪਏ ਦਿੱਤੇ ਗਏ ਨੇ।  ਖਾਸ ਗੱਲ ਤਾਂ ਇਹ ਹੈ