Nov 25

ਵਿਦਿਆਰਥੀਆਂ ਲਈ ਪਾਸਪੋਰਟ ਬਣਾਉਣਾ ਹੋਇਆ ਹੋਰ ਆਸਾਨ

ਸੁਨਹਿਰੇ ਭਵਿੱਖ ਦਾ ਸੁਫਨਾ ਲੈ ਕੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਪਾਸਪੋਰਟ ਬਣਾਉਣਾ ਹੁਣ ਹੋਰ ਆਸਾਨ ਹੋ ਗਿਆ ਹੈ | ਜੀ ਹਾਂ,ਖੇਤਰੀ ਪਾਸਪੋਰਟ ਆਫਿਸ ਚੰਡੀਗੜ੍ਹ ਦੇ ਮੁਖੀ ਰਾਕੇਸ਼ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਵਿਦੇਸ਼ ਵਿਭਾਗ ਵਲੋਂ ਵਿਦਿਆਰਥੀਆਂ ਦੀ ਭਲਾਈ ਦੇ ਲਈ ਇਹ ਫੈਸਲਾ ਲਿਆ ਗਿਆ ਹੈ |ਅਗਰਵਾਲ ਨੇ ਦੱਸਿਆ ਕਿ ਉਹਨਾਂ ਨੇ

ਆਪ ਦੀ ਗੋਰਾਇਆ ਰੈਲੀ ਚ ਫਲੌਪ

ਕੇਜਰੀਵਾਲ ਦੀ ਮੌਜੂਦਗੀ ਵਿੱਚ ਨਹੀਂ ਜੁਟੀ ਭੀੜ ਔਰਤਾਂ ਦੀ ਗਿਣਤੀ ਵੀ ਘੱਟ 2000 ਤੋਂ 25000 ਲੋਕ ਹੀ ਪਹੁੰਚ ਰੈਲੀ

ਹਾਂਗਕਾਂਗ ਓਪਨ ਦੇ ਸੈਮੀਫਾਈਨਲ ‘ਚ ਪਹੁੰਚੀ ਸਿੰਧੂ,ਸੈਮੀ ‘ਚ ਸਾਇਨਾ ਨਾਲ ਹੋ ਸਕਦਾ ਮੁਕਾਬਲਾ

ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਚਾਈਨਾ ਸੁਪਰ ਸੀਰੀਜ਼ ਤੋਂ ਬਾਅਦ ਸਿੰਧੂ ਨੇ ਹਾਂਗਕਾਂਗ ਓਪਨ ਦੇ ਸੈਮੀਫਾਈਨਲ ਚ ਥਾਂ ਬਣਾ ਲਈ ਹੈ। ਸੰਘਰਸ਼ਪੂਰਨ ਕੁਆਟਰਫਾਈਨਲ ਮੁਕਾਬਲੇ ਵਿੱਚ ਸਿੰਧੂ ਨੇ ਸਿੰਘਾਪੁਰ ਦੀ ਸ਼ਿਆਊ ਲਿਆਂਗ ਨੂੰ 21-17,21-23,21-18 ਨਾਲ ਹਰਾ ਸੈਮੀਫਾਈਨਲ ਵਿੱਚ ਥਾਂ ਬਣਾਈ। ਸੈਮੀਫਾੲਨਲ ‘ਚ ਸਾਇਨਾ ਨਾਲ ਹੋ ਸਕਦਾ ਹੈ ਮੁਕਾਬਲਾ ਸੈਮੀਫਾਈਨਲ

ਆਮਿਰ ਦੀ ‘ਦੰਗਲ’ਦਾ ਐਨਰਜੀ ਨਾਲ ਭਰਿਆ ਦੂਜਾ ਪੋਸਟਰ ਰਿਲੀਜ਼

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨੀਸਟ ਦੀ ਮੋਸਟ ਅਵੇਟਿਡ ਫਿਲਮ “ਦੰਗਲ”ਦਾ ਦੂਜਾ ਪਾੱਵਰ ਪੈਕਡ ਪੋਸਟਰ ਰਿਲੀਜ਼ ਹੋ ਗਿਆ ਹੈ।ਫਿਲਮ ਦੇ ਇਸ ਪੋਸਟਰ ਵਿਚ ਆਮਿਰ ਖਾਨ ਅਤੇ ਉਨ੍ਹਾਂ ਦੀਆਂ ਚਾਰ ਬੇਟੀਆਂ ਆਤਮਵਿਸ਼ਵਾਸ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ।ਇਹ ਪੋਸਟਰ ਆਮਿਰ ਨੇ ਟਵੀਟਰ ਰਾਹੀਂ ਸ਼ੇਅਰ ਕੀਤਾ ਹੈ। ਫਿਲਮ ‘ਦੰਗਲ’ਦੇ ‘ਹਾਨੀਕਾਰਕ ਬਾਪੂ’ ਅਤੇ ‘ਧਾਕੜ੍ਹ’ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ

‘ਦੰਗਲ’ ਦਾ ਸੈਕਿੰਡ ਪੋਸਟਰ ਰਿਲੀਜ਼

ਨੋਟਬੰਦੀ ਫ਼ੈਸਲੇ ਤੋਂ ਪਹਿਲਾਂ ਸੁਪਰੀਮ ਕੋਰਟ ਲਵੇਗੀ ਜ਼ਮੀਨੀ ਹਕੀਕਤ ਦਾ ਜਾਇਜ਼ਾ

ਨੋਟਬੰਦੀ ਨਾਲ ਜੁੜੀ ਅਪੀਲਾਂ ਤੇ ਸੁਪਰੀਮ ਕੋਰਟ ਨੇ 2 ਦਸੰਬਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਦਿੱਤਾ ਹੈ। ਸੁਣਵਾਈ ਤੋਂ ਪਹਿਲਾ ਸੁਪਰੀਮ ਕੋਰਟ ਨੋਟਬੰਦੀ ਤੋਂ ਬਾਅਦ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀਆਂ ਦਾ  ਜਾਇਜਾ ਲੋਕਾਂ ਵਿਚ ਜਾ ਕਰੇ ਲਵੇਗੀ, ਫਿਰ ਇਸ ਤੋਂ ਬਾਅਦ ਅਪੀਲਾਂ ਤੇ ਸੁਣਵਾਈ ਕਰੇਗੀ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ

ਪ੍ਰਧਾਨ ਮੰਤਰੀ ਸ਼੍ਰੀ ਆਨੰਦਪੁਰ ਸਾਹਿਬ ‘ਚ ਕਰ ਰਹੇ ਨੇ ਸੰਬੋਧਨ

ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਆਨੰਦਪੁਰ ਸਾਹਿਬ ਚ ਪੰਜਾਬੀ ਚ ਭਾਸ਼ਣ ਦੀ ਕੀਤੀ ਸ਼ੁਰੂਆਤ ਖਾਲਸੇ ਦੀ ਧਰਤੀ ‘ਤੇ ਪੁੱਜੇ ਹਨ ਪ੍ਰਧਾਨ ਮੰਤਰੀ ਮੋਦੀ ਤਖਤ ਸ੍ਰੀ ਕੇਸਗੜ ਸਾਹਿਬ ‘ਚ ਪ੍ਰਧਾਨ ਮੰਤਰੀ ਹੋਏ ਸਨ ਨਤਮਸਤਕ ਆਨੰਦਪੁਰ ਸਾਹਿਬ ‘ਚ ਵਿਰਾਸਤੇ ਖਾਸਲਾ ਦੇ ਦੂਜੇ ਪੜਾਅ ਦਾ ਕਰਨਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਏਮਜ਼ ਦਾ ਉਦਘਾਟਨ

ਵਿਕਰਮ ਸਿੰਘ ਦੀ ਪੰਜਾਬੀ ਫਿਲਮ ‘ਚ ਐਂਟਰੀ

ਬਾਲੀਵੁੱਡ ‘ਚ ਆਪਣੇ ਨਟਖਟ ਅਤੇ ਚੁਲਬੁਲੇ ਅੰਦਾਜ਼ ਨਾਲ ਕਮਾਲ ਕਰ ਚੁੱਕੇ ਅਭਿਨੇਤਾ ਵਿਕਰਮ ਸਿੰਘ ਦੇ ਘਰ ਦਾ ਨਾਂ ਰਾਂਝਾ ਹੈ ਅਤੇ ਹੁਣ ਇਹ ਰਾਂਝਾ ਆਪਣੀ ਹੀਰ ਦੀ ਤਲਾਸ਼ ਵਿਚ ਹੈ ।ਹੀਰੋਪੰਤੀ ਵਿਚ ਉਨ੍ਹਾਂ ਦਾ ਹਰੀਆਨਵੀ ਜਾਟ ਦਾ ਅੰਦਾਜ਼ ਲੋਕਾਂ ਨੂੰ ਅੱਜ ਵੀ ਯਾਦ ਹੈ ਅਤੇ ਅੱਜ ਕੱਲ ਉਹ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਮੋਟਰ ਮਿਤਰਾ

ਤੇਲਗਾਨਾ ਦੇ ਮੁੱਖ ਮੰਤਰੀ ਦੇ ਸੁਪਨਿਆਂ ਦਾ ਘਰ

ਸਿੱਖ ਦਰਸ਼ਨ ਅਤੇ ਮਰਾਠੀ ਬਾਣੀਕਾਰ

ਮਹਾਰਾਸ਼ਟਰ ਨਾਲ ਪੰਜਾਬ ਦੇ ਸਬੰਧ ਬੜੇ ਪੁਰਾਣੇ ਅਤੇ ਕਈ ਪੱਧਰਾਂ ਦੇ ਹਨ। 19 ਸਾਲ ਦੀ ਉਮਰ ਵਿਚ ਸ਼ਹੀਦ ਹੋਣ ਵਾਲੇ ਗਦਰ ਲਹਿਰ ਦੇ ਸੂਰਬੀਰ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਫਾਂਸੀ ਲੱਗਣ ਵਾਲਿਆਂ ਵਿਚ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਮਰਾਠੀ ਸਨ। ਪੰਜਾਬ ਦੇ ਮਹਾਂ-ਨਾਇਕ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਲ 23 ਮਾਰਚ 1931 ਨੂੰ ਫਾਂਸੀ ਦਾ ਰੱਸਾ

ਨਹੀਂ ਹੋਇਆ ਬ੍ਰੇਕਅਪ, ਪਾਰਟੀ ‘ਚ ਨਜ਼ਰ ਆਈ ਜੋੜੀ

ਇਨੀਂ ਦਿਨੀਂ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਬ੍ਰੇਕਅਪ ਦੀਆਂ ਖਬਰਾਂ ਖੂਬ ਚਰਚਾ ‘ਚ ਨੇ ਪਰ ਇਕ ਵਾਰ ਫਿਰ ਤੋਂ ਇਸ ਜੋੜੀ ਨੇ ਇਹਨਾਂ ਖਬਰਾਂ ਨੂੰ ਨਕਾਰ ਦਿੱਤਾ ਹੈ।ਦਰਅਸਲ ਹਾਲ ਹੀ ‘ਚ ਇਸ ਚਰਚਿਤ ਜੋੜੀ ਨੂੰ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਸ਼ਾਹੀ ਪਾਰਟੀ ‘ਚ ਇੱਕਠੇ ਦੇਖਿਆ ਗਿਆ। ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਨੇ ਆਪਣੀ

ਨੋਟਬੰਦੀ ਦਾ ਦਿੱਲੀ ਦੇ ਸਿਨੇਮਾ ਘਰਾਂ ‘ਤੇ ਨਹੀਂ ਪਇਆ ਅਸਰ

ਰਾਜਧਾਨੀ ਦਿੱਲੀ ਆਪਣੀ ਸਾਂਸਕ੍ਰਿਤਕ ਧਰੋਹਰ ਲਈ ਮਸ਼ਹੂਰ ਹੈ, ਨਾਲ ਹੀ ਦਿੱਲੀ ਆਪਣੀ ਰੰਗੀਨ ਨਾਈਟ ਲਾਈਫ ਦੇ ਲਈ ਜਾਣੀ ਜਾਂਦੀ ਹੈ। ਦਿੱਲੀ ਦੇ ਨੈਸ਼ਨਲ ਸਕੂਲ ਆੱਫ ਡਰਾਮਾ ਤੋਂ ਲੈ ਕੇ ਸਿਨੇਮਾ ਘਰਾਂ ਦੀ ਟਿਕਟ ਖਿੜਕੀ ਤੱਕ ਦਿੱਲੀ ਵਾਲੇ ਅਪਣਾ ਮਨੋਰੰਜਨ ਚੰਗੀ ਤਰ੍ਹਾਂ ਕਰਨਾ ਜਾਣਦੇ ਹਨ। ਨੋਟਬੰਦੀ ਦੇ ਸਾਈਡ ਅਫੈਟ ਤੋਂ ਪੂਰਾ ਦੇਸ਼ ਇੱਥੇ ਤੱਕ ਦਿੱਲੀ ਵਾਲੇ

ਰੈਪਰ ਰਫਤਾਰ ਕਰਵਾਉਣ ਜਾ ਰਹੇ ਹਨ ਵਿਆਹ

ਦੇਸ਼ ਦੇ ਮਸ਼ਹੂਰ ਰੈਪਰ ਰਫਤਾਰ ,ਜਿਨ੍ਹਾਂ ਦਾ ਅਸਲੀ ਨਾਂ ਦਿਲਨਿ ਨਾਇਰ ਹੈ।ਖਬਰ ਹੈ ਕਿ ਰਫਤਾਰ ਬਹੁਤ ਜਲਦ ਵਿਆਹ ਦੇ ਬੰਧਨ ਵਿਚ ਬੰਧਨ ਜਾ ਰਹੇ ਹਨ ,ਉਹ ਜਲਦ ਹੀ ਕੋਮਲ ਵੋਹਰਤ ਨਾਂ ਦੀ ਕੁੜੀ ਨਾਲ ਵਿਆਹ ਕਰਵਾਉਣਗੇ।ਜਾਣਕਾਰੀ ਮੁਤਾਬਕ ਰਫਤਾਰ ਅਤੇ ਕੋਮਲ 28 ਨਵੰਬਰ ਨੂੰ ਮੰਗਣੀ ਕਰਨਗੇ ਅਤੇ 1 ਦਸੰਬਰ ਨੂੰ ਵਿਆਹ ਦੇ ਬੰਧਨ ਵਿਚ ਬੰਧ ਜਾਣਗੇ।

ਨੋਟ ਬੰਦੀ ਦੇ ਚੱਕਰ ਵਿਚ ਟੱਲਿਆ ਵਿਆਹ…?

ਆਮਜਨ ਤੋਂ ਲੈ ਕੇ ਖਾਸ ਤੱਕ ਤੇ ਇਸ ਨੋਟਬੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਹ ਮਾਮਲਾ ਟੀ.ਵੀ ਜਗਤ ਦੇ ਸ਼ੋਅ ‘ਮੇਰੀ ਆਸ਼ਿਕੀ ਤੁਮ ਸੇ ਹੀ” ਵਿਚ ਰਣਵੀਰ ਦੇ ਰੋਲ ਨਾਲ ਚਰਚਿਤ ਹੋਏ ਐਕਟਰ ਸ਼ਕਤੀ ਅਰੋੜਾ ਦੇ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਉਹ ਵਿਆਹ ਕਰਵਾਉਣ ਜਾ ਰਹੇ ਸੀ ਅਤੇ ਸਾਰੀ ਤਿਆਰੀਆਂ ਹੋ

‘ਹੈਪੀ ਬਰਥ ਡੇਅ’ ਅਰਜੁਨ ਰਾਮਪਾਲ

ਸੁਪਰਮਾੱਡਲ ਤੇ ਅਦਾਕਾਰ ਅਰਜੁਨ ਰਾਮਪਾਲ ਦਾ ਜਨਮ ਦਿਨ ਹੈ।26 ਨਵੰਬਰ 1972 ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਉਹਨਾਂ ਦਾ ਜਨਮ ਹੋਇਆ।ਅਰਜੁਨ ਰਾਮਪਾਲ ਇੱਕ ਭਾਰਤੀ ਅਦਾਕਾਰ ਹੋਣ ਦੇ ਨਾਲ-ਨਾਲ ਮਾਡਲਿੰਗ ‘ਚ ਵੀ ਕੰਮ ਕਰ ਚੁੱਕੇ ਹਨ।ਬਚਪਨ ਤੋਂ ਹੀ ਮਾਤਾ-ਪਿਤਾ ਦੇ ਵੱਖ ਹੋਣ ਤੋਂ ਬਾਅਦ ਉਹ ਆਪਣੀ ਮਾਂ ਨਾਲ ਰਹਿੰਦੇ ਸੀ।ਅਰਜੁਨ ਨੇ ਉਸ ਹੀ ਸਕੂਲ ‘ਚ ਪੜਾਈ

ਅਮਰੀਕਾ ਵਿਚ ਇੱਕ ਹੋਰ ਨੌਜਵਾਨ ਦਾ ਕਤਲ

30 ਸਾਲਾਂ ਸਿੱਖ ਨੌਜਵਾਨ ਮਹਿਮਾਨ ਸਿੰਘ ਨੂੰ ਲੁਟੇਰਿਆਂ ਨੇ ਮਾਰੀ ਗੋਲੀ ਮ੍ਰਿਤਕ ਨੌਜਵਾਨ ਦਸੂਹਾ ਦੇ ਪਿੰਡ ਉੱਚੀ ਬੱਸੀ ਦਾ ਰਹਿਣ ਵਾਲਾ ਸੀ ਅਮਰੀਕਾ ਦੇ ਕੈਲੀਫਾਰਨੀਆਕੈਲਿਫਾਰ੍ਨਿਆ ਵਿਚ ਰਹਿੰਦਾ ਸੀ ਮ੍ਰਿਤਕ ਮਹਿਮਾਨ ਸਿੰਘ    

ਹੰਗਾਮੇ ਤੋਂ ਬਾਅਦ ਲੋਕ ਸਭਾ ਸੋਮਵਾਰ ਤੱਕ ਲਈ ਮੁਲਤਵੀ

ਨੋਟ ਬੰਦੀ ‘ਤੇ ਭਾਰੀ ਹੰਗਾਮੇ ਤੋਂ ਬਾਅਦ ਲੋਕ ਸਭਾ 28 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆ ਹੀ ਹੋਈ ਸੀ 12 ਵਜੇ ਤੱਕ ਲਈ ਮੁਲਤਵੀ, ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਬਣਾਇਆ ਸੀ ਮੁੱਦਾ। ਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਮੁੱਦੇ ‘ਤੇ

ਖਾਲਸੇ ਦੀ ਧਰਤੀ ‘ਤੇ ਪੁੱਜਣਗੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ ‘ਚ ਫੇਸਬੁੱਕ ਖਿਲਾਫ ਮਾਮਲਾ ਦਰਜ

ਅਮਰੀਕਾ ‘ਚ ਦੋ ਕਾਲੇ ਰੰਗ ਦੇ ਕਰਮਚਾਰੀਆਂ ਨੇ ਉਨ੍ਹਾਂ ਨਾਲ ਹੋ ਰਹੇ ਭੇਦਭਾਵ ਅਤੇ ਤੰਗ-ਪਰੇਸ਼ਾਨ ਕਰਨ ਦੀ ਸ਼ਿਕਾਇਤ ‘ਤੇ ਧਿਆਨ ਨਾ ਦੇਣ ਕਾਰਨ ਫੇਸਬੁੱਕ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਕਰਮਚਾਰੀਆਂ ਨੇ ਨਸਲੀ ਭੇਦਭਾਵ ਦਾ ਦੋਸ਼ ਲਗਾਇਆ ਹੈ। ਮਾਮਲਾ ਦਾਇਰ ਕਰਨ ਵਾਲਿਆਂ ਦੇ ਨਾਂ ਰਾਬਰਟ ਬੈਰਨ ਡਫੀ (ਸਾਬਕਾ ਕਰਮਚਾਰੀ) ਅਤੇ ਰਾਬਰਟ ਲੁਇਸ ਗੈਰੀ (ਮੌਜੂਦਾ ਕਰਮਚਾਰੀ) ਹਨ।