Jun 18

ਹੁਣ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣਗੇ ਹੋਰ 14 ਲੱਖ ਕਿਸਾਨ

PM Kisan Pension Scheme : ਚੰਡੀਗੜ੍ਹ : ਲੋਕਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਨਰਿੰਦਰ ਮੋਦੀ ਦੂਸਰੀ ਵਾਰ ਦੇਸ਼ ਦੇ ਪ੍ਰਧਾਨਮੰਤਰੀ ਬਣ ਗਏ ਹਨ । ਜਿਸ ਵਿੱਚ ਮੋਦੀ ਸਰਕਾਰ ਨੇ ਆਪਣੀ ਪਹਿਲੀ ਬੈਠਕ ਵਿੱਚ ਕਿਸਾਨਾਂ ਲਈ ਬਹੁਤ ਵੱਡਾ ਫੈਸਲਾ ਲਿਆ ਹੈ । ਇਸ ਬੈਠਕ ਵਿੱਚ ਕਿਸਾਨਾਂ ਲਈ ਇੱਕ ਪੈਨਸ਼ਨ ਯੋਜਨਾ ਤਿਆਰ ਕੀਤੀ ਗਈ ।

ਰੀਅਲ ਲਾਈਫ ‘ਚ ਕਿਸ ਤਰ੍ਹਾਂ ਦੇ ਪਿਤਾ ਹਨ ਸੰਨੀ ਦਿਓਲ, ਬੇਟੇ ਕਰਨ ਨੇ ਖੋਲ੍ਹਿਆ ਰਾਜ਼

Sunny Deol Son Karan Deol: ਬਾਲੀਵੁਡ ਐਕਸ਼ਨ ਹੀਰੋ ਸੰਨੀ ਦਿਓਲ ਨੇ ਇੰਡਸਟਰੀ ਵਿੱਚ ਇੱਕ ਸਫਲ ਪਹਿਚਾਣ ਬਣਾਈ।ਗੁਰਦਾਸਪੁਰ ਤੋਂ ਲੋਕਸਭਾ ਚੋਣਾਂ ਜਿੱਤ ਕੇ ਉਹ ਸਾਂਸਦ ਬਣ ਗਏ ਹਨ।ਇਸ ਦੇ ਨਾਲ ਉਨ੍ਹਾਂ ਦੀ ਰਾਜਨੀਤਕ ਪਾਰੀ ਦੀ ਸ਼ੁਰੂਆਤ ਹੋ ਗਈ ਹੈ ਪਰ ਪਰਸਨਲ ਲਾਈਫ ਵਿੱਚ ਸੰਨੀ ਦਿਓਲ ਦੇ ਕਿਸ ਤਰ੍ਹਾਂ ਦੇ ਪਿਤਾ ਹਨ ਇਹ ਰਾਜ ਪਹਿਲੀ ਵਾਰ ਉਨ੍ਹਾਂ

ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਨੌਜਵਾਨ ‘ਤੇ ਹੋਇਆ ਕਾਤਲਾਨਾ ਹਮਲਾ, ਚੱਲੀਆਂ ਗੋਲੀਆਂ

Hoshiarpur Man Gun Shot :  ਹੁਸ਼ਿਆਰਪੁਰ : ਅੱਜ ਦੇ ਸਮੇਂ ਵਿੱਚ ਸੂਬੇ ਵਿੱਚ ਬਹੁਤ ਸਾਰੇ ਗੁੰਡਾਗਰਦੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ । ਜਿਸ ਕਾਰਨ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ । ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਦੇ ਨੇੜੇ ਪੈਂਦੇ ਪਿੰਡ

ਦਿਓਰ ਨੇ ਕੈਂਚੀਆਂ ਮਾਰ ਕੇ ਭਰਜਾਈ ਨੂੰ ਉਤਾਰਿਆ ਮੌਤ ਦੇ ਘਾਟ

Chandigarh Married Lady Murder : ਚੰਡੀਗੜ੍ਹ: ਅੱਜ ਦੇ ਸਮੇਂ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇੰਦਰਾ ਕਾਲੋਨੀ ਵਿੱਚ ਇੱਕ ਕਲਯੁਗੀ ਦਿਓਰ ਨੇ ਆਪਣੀ ਭਰਜਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਦੱਸਿਆ ਜਾ ਰਿਹਾ ਹੈ ਕਿ

ਸ਼੍ਰੀ ਹਰਿਮੰਦਰ ਸਾਹਿਬ ‘ਚ ਪਾਣੀ ਦੀ ਮੁੜ ਵਰਤੋਂ ਲਈ ਲਾਇਆ ਗਿਆ ਅਨੋਖਾ ਪਲਾਂਟ

Amritsar Golden Temple : ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਦੀ ਧੋਆਈ ਲਈ ਵਰਤੇ ਜਾਂਦੇ ਪਾਣੀ ਨੂੰ ਮੁੜ ਧਰਤੀ ਹੇਠ ਭੇਜਣ ਲਈ ਇੱਕ ਪਲਾਂਟ ਸਥਾਪਤ ਕੀਤਾ ਗਿਆ ਹੈ । ਇਸ ਸਬੰਧ ਵਿੱਚ ਮੰਗਲਵਾਰ ਨੂੰ  ਪੰਜਾਬ ਸਰਕਾਰ ਦੇ ਆਈ. ਅਧਿਕਾਰੀ ਕਾਹਨ ਸਿੰਘ ਪੰਨੂ ਡਾਇਰੈਕਟਰ ਵਾਤਾਵਰਣ ਨੇ ਉੱਚ ਅਧਿਕਾਰੀਆਂ ਨਾਲ ਮਿਲ

ਮੋਗਾ ‘ਚ ਕਬਾੜੀਏ ਨੂੰ ਮਿਲੀ ਬੰਬਨੁਮਾ ਚੀਜ਼, ਫੈਲੀ ਦਹਿਸ਼ਤ….

ਮੋਗਾ ‘ਚ ਮਿਲੀ ਬੰਬ ਨੁਮਾ ਚੀਜ਼, ਫੈਲੀ ਸਨਸਨੀ

Moga Bomb Found : ਮੋਗਾ : ਕਬਾੜ ਚੁੱਕ ਰਹੇ ਕਬਾੜੀਏ ਨੂੰ ਮੋਗਾ ਵਿੱਚੋਂ ਜਿੰਦਾ ਬੰਬ ਮਿਲਿਆ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਹ ਬੰਬ ਤੋਪ ਦਾ ਹੈ ।  ਬੰਬ ਮਿਲਣ ਤੋਂ ਬਾਅਦ ਕਬਾੜੀਏ ਨੇ ਇਸ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦਿੱਤੀ । ਜਿਸਦੇ ਬਾਅਦ ਪੁਲਿਸ ਨੇ  ਮੌਕੇ ‘ਤੇ ਪਹੁੰਚ ਘਟਨਾ ਵਾਲੀ

ਹੁਣ ਕੈਨੇਡਾ ‘ਚ ਸਿੱਖ ਸਰਕਾਰੀ ਕਰਮਚਾਰੀ ਨਹੀਂ ਬੰਨ੍ਹ ਸਕਣਗੇ ਪੱਗ

Canada Ban Religious  Dresses : ਮਾਂਟਰੀਅਲ : ਕੈਨੇਡਾ ਦੇ ਕਿਊਬੇਕ ਵਿੱਚ ਸਰਕਾਰੀ ਕਰਮਚਾਰੀਆਂ ਦੇ ਧਾਰਮਿਕ ਪਹਿਰਾਵੇ ‘ਤੇ ਰੋਕ ਲਗਾ ਦਿੱਤੀ ਗਈ ਹੈ । ਜਿਸ ਵਿੱਚ ਸਕੂਲੀ ਅਧਿਆਪਕ, ਪੁਲਿਸ ਕਰਮੀ ਅਤੇ ਜੱਜ ਸ਼ਾਮਿਲ ਹਨ । ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਇੱਕ ਕਾਨੂੰਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਜੋ ਕਿ ਐਤਵਾਰ ਨੂੰ ਪਾਸ ਹੋ ਗਿਆ ।

ਬੰਗਾਲ ਦੇ ਡਾਕਟਰ ‘ਤੇ ਹੋਇਆ ਸੀ ਹਮਲਾ, ਪੰਜਾਬ ‘ਚ ਵੀ ਡਾਕਟਰਾਂ ਨੇ ਹੜਤਾਲ ਦਾ ਕੀਤਾ ਸਮਰਥਨ

ਅੱਜ ਦਾ ਹੁਕਮਨਾਮਾ 18-06-2019 |DAILY POST PUNJABI|

ਅੱਜ ਦੇ ਦਿਨ 1858 ਨੂੰ ਝਾਂਸੀ ਦੀ ਰਾਣੀ ਲਕਸ਼ਮੀਬਾਈ ਅੰਗ੍ਰੇਜ਼ਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ।

rani laxmi bai death anniversary: ਅੱਜ ਦੇ ਦਿਨ 1858 ਨੂੰ ਝਾਂਸੀ ਦੀ ਰਾਣੀ ਲਕਸ਼ਮੀਬਾਈ ਅੰਗ੍ਰੇਜ਼ਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ। ਅੱਜ ਦੇ ਦਿਨ 1858 ਨੂੰ ਝਾਂਸੀ ਦੀ ਰਾਣੀ ਲਕਸ਼ਮੀਬਾਈ ਅੰਗ੍ਰੇਜ਼ਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ

ਚਾਣਕਿਆ ਨੀਤੀ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਲਿਪਤ 11 ਪੁਲਿਸ ਮੁਲਾਜ਼ਮ ਨੌਕਰੀ ਤੋਂ ਬਰਤਰਫ

11 police personnel dismissed: ਪਟਿਆਲਾ : ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਜਾਂਦੀ ਹੈ , ਇਸੇ ਦੇ ਮੱਦੇਨਜ਼ਰ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਲਿਪਤ ਕੁੱਲ 11 ਮੁਲਾਜ਼ਮਾਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇਨਾਂ 11 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਤਰਫ ਕਰ ਦਿੱਤਾ ਗਿਆ ਹੈ।  ਜਾਣਕਾਰੀ ਅਨੁਸਾਰ ਬਰਤਰਫ ਮੁਲਾਜ਼ਮਾਂ ‘ਚ ਇੱਕ ਮਹਿਲਾ

ਏਜੰਟਾਂ ਨੇ ਲੱਭਿਆ ਵਿਦੇਸ਼ਾਂ ‘ਚ ਪੱਕਾ ਕਰਨ ਦਾ ਨਵਾਂ ਜੁਗਾੜ…

Abroad PR: ਵਿਦੇਸ਼ਾਂ ‘ਚ ਬੱਚਿਆਂ ਨੂੰ ਪੱਕਾ ਕਰਨ ਲਈ ਮਾਪੇ ਲੱਖਾਂ ਦਾ ਜੋਖਮ ਲੈਣ ਨੂੰ ਵੀ ਤਿਆਰ ਹਨ। ਕੁੱਝ ਅਜਿਹੇ ਵੀ ਹਨ ਜੋ ਕਿਸੇ ਵੀ ਹੱਦ ਤੱਕ ਜਾਕੇ ਗ਼ਲਤ ਰਾਹ ਵੀ ਚੁਣ ਲੈਂਦੇ ਹਨ , ਅਜਿਹਾ ਹੀ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ । ਮੁੰਬਈ ਤੋਂ ਜਿੱਥੇ ਇੱਕ ਅਜਿਹੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ

ਸਿੱਖ ਮਾਰਕੁਟਾਈ ਦਾ ਮਾਮਲਾ : 2 ਪੁਲਿਸ ਅਧਿਕਾਰੀ ਮੁਅੱਤਲ

Delhi 3 cops suspended: ਬੀਤੇ ਦਿਨੀਂ ਵਾਇਰਲ ਹੋਈ ਇੱਕ ਵੀਡੀਓ ਮੁਤਾਬਕ ਇੱਕ ਮਾਮੂਲੀ ਗੱਲ ਤੋਂ ਦਿੱਲੀ ਪੁਲਿਸ ਵੱਲੋਂ ਇੱਕ ਸਿੱਖ ਤੇ ਉਸ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ । ਜਿਸਤੋਂ ਬਾਅਦ ਸਿਖਾਂ ‘ਚ ਇਸਦਾ ਜੱਮਕੇ ਵਿਰੋਧ ਕੀਤਾ ਗਿਆ , ਕਈ ਜਥੇਬੰਦੀਆਂ ਵੱਲੋਂ ਧਰਨੇ ਵੀ ਲਾਏ ਗਏ ਅਤੇ ਜਲਦ ਤੋਂ ਜਲਦ ਕਰਵਾਈ ਦੀ ਮੰਗ ਵੀ ਕੀਤੀ

ਪੰਜਾਬ ਦਾ ਨਿਕਲੇਗਾ ਹੁਣ ਤੇਲ !

 fuel on credit to Punjab farmers: ਕਰਜ਼ੇ ਦੀ ਮਾਰ ਤੋਂ ਜੂਝ ਰਹੇ ਪੰਜਾਬ ਦੀ ਕਿਸਮਤ ਹੁਣ ਜਲਦ ਹੀ ਬਦਲਣ ਵਾਲੀ ਹੈ , ਹੁਣ ਅਰਬ ਦੇਸ਼ਾਂ ਵਾਂਗ ਪੰਜਾਬ ਦੀ ਧਰਤੀ ਹੇਠੋਂ ਤੇਲ ਮਿਲਣ ਦਾ ਦਾਅਵਾ ਕੀਤਾ ਗਿਆ ਹੈ । ਦਰਅਸਲ ਧਰਤੀ ਹੇਠਾਂ ਖਣਿਜ ਪਦਾਰਥਾਂ ਦੀ ਸੰਭਾਲ ਕਰਨ ਵਾਲੀ ਕੰਪਨੀ ਓਐਨਜੀਸੀ ਨੂੰ ਸੈਟੇਲਾਈਟ ਰਾਹੀਂ ਪਤਾ ਲੱਗਾ ਹੈ

ਇੱਕ ਦੇਸ਼ ਇੱਕ ਚੋਣ- ਸਕਰਾਤਮਕ ਪਹਿਲ

ਨਵਲ ਸਾਗਰ ਕਰੀਬ 6 ਦਹਾਕਿਆਂ ਬਾਅਦ ਇੱਕ ਵਾਰ ਮੁੜ ਤੋਂ ਮੁਲਕ ਲਈ ਇੱਕ ਚੰਗੀ ਸ਼ੁਰੂਆਤ ਹੋਣ ਜਾ ਰਹੀ ਹੈ। ਦੇਸ਼ ਵਿੱਚ ਸਿਆਸੀ ਸਫਾਂ ਅੰਦਰ ਇੱਕ ਅਜਿਹੀ ਬਹਿਸ ਨੇ ਉੱਸਲ-ਵੱਟੇ ਲੈਣੇ ਸ਼ੁਰੂ ਕੀਤੇ ਨੇ, ਜੋ ਭਵਿੱਖ ਵਿੱਚ ਦੇਸ਼ ਦੀ ਸਿਆਸਤ ਵਿੱਚ ਮੀਲ ਦਾ ਪੱਥਰ ਸਾਬਿਤ ਹੋ ਸਕਦੀ ਹੈ। ਪਰ ਇਸਦੇ ਲਈ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ-

ਅਮਰੀਕਾ ‘ਚ ਚਾਰ ਭਾਰਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Indian-American family found dead: ਅਮਰੀਕਾ ਦੇ ਲੋਵਾ ਸ਼ਹਿਰ ‘ਚ ਉਸ ਸਮੇਂ ਹਲਚਲ ਮੱਚ ਗਈ , ਜਦੋਂ ਇਥੇ ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸੁੰਕਾਰਾ (44), ਲਾਵਨਯਾ ਸੁੰਕਾਰਾ (41) ਅਤੇ ਉਨ੍ਹਾਂ ਦੇ ਦੋ ਬੇਟਿਆਂ ਦੇ ਤੌਰ ‘ਤੇ ਹੋਈ ਹੈ। ਬੇਟੀਆਂ ਵਿਚੋਂ ਇਕ ਦੀ ਉਮਰ