Jul 16

ਬਠਿੰਡਾ ‘ਚ ਬਣੇ ਹੜ੍ਹ ਵਰਗੇ ਹਾਲਾਤ…

Bathinda Weather Change : ਬਠਿੰਡਾ : ਮਾਨਸੂਨ ਦੇ ਚਲਦਿਆਂ ਬਠਿੰਡਾ ‘ਚ ਅੱਜ 130 ਮਿ. ਮੀ. ਮੀਟਰ ਮੀਂਹ ਕਾਰਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਮੀਂਹ ਕਾਰਨ ਸ਼ਹਿਰ ‘ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਕਾਰਨ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਭਾਵ ਇੱਥੇ ਵੀ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ।  ਇੰਨਾ ਹੀ ਨਹੀਂ

ਪੁਲਿਸ ਨੇ ਕੀਤਾ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼…

Bathinda Police Arrest Drug Racket : ਬਠਿੰਡਾ : ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਜਦੋਂ ਇੱਕ ਗੈਰਕਾਨੂੰਨੀ ਡਰੱਗ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ।  ਸੂਬੇ ‘ਚ ਚੱਲ ਰਹੇ ਇੱਕ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਪਰਦੀਪ ਗੋਇਲ ਦੇ ਰੂਪ ‘ਤ ਹੋਈ

TWITTER , ਨੇ ਮੁਕੰਮਲ ਕੀਤੇ ਆਪਣੇ 13 ਸਾਲ

History OF Twitter : ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ, ਜਿਸਨੂੰ ਪੂਰੀ ਦੁਨੀਆ ‘ਚ ਯੂਸਰਜ਼ ਵੱਲੋਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਨਾਲ ਜੋੜਿਆ ਗਿਆ ਹੈ ਕੱਲ  13 ਸਾਲ ਦਾ ਹੋ ਗਿਆ ਹੈ । ਸਾਲ 2006 ‘ਚ ਟਵਿੱਟਰ ਅੱਜ ਦੇ ਦਿਨ ਲਾਂਚ ਕੀਤਾ ਗਿਆ ਸੀ। ਦੱਸ ਦਈਏ ਕਿ ਟਵਿੱਟਰ ਦੇ ਕੋ-ਫਾਊਂਡਰ ਡੋਰਸੀ ਨੇ ਸ਼ੁਰੂਆਤ ‘ਚ ਟਵਿੱਟਰ

ਰੱਸੀ ਟੱਪਣ ਨਾਲ ਤੇਜ਼ੀ ਨਾਲ ਘੱਟਦਾ ਹੈ ਮੋਟਾਪਾ

Jumping Rope Benifits : ਨਵੀਂ ਦਿੱਲੀ : ਅਜੋਕੇ ਸਮੇਂ ‘ਚ ਮੋਟਾਪਾ ਸਭ ਵੱਡੀ ਵੱਡੀ ਮੁਸੀਬਤ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਮੋਟਾਪਾ ਘੱਟ ਕਰਨ ਲਈ ਦਵਾਈਆਂ ਜਾਂ ਹੋਰ ਵੀ ਬਹੁਤ ਸਾਰੀ ਚੀਜ਼ਾਂ ਦੀ ਵਰਤੋਂ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਰੱਸੀ ਟੱਪਣਾ ਬਹੁਤ ਹੀ ਲਾਭਦਾਇਕ ਹੈ। ਜੇਕਰ ਤੁਸੀਂ ਰੋਜ਼ ਹੀ ਥੌੜੀ ਜਿਹੀ ਰੱਸੀ ਟੱਪੋ

MS DHONI , ਹੁਣ ਜਲਦੀ ਹੀ ਲੈ ਸਕਦੇ ਹਨ ਸੰਨਿਆਸ

MS Dhoni Retirement : ਨਵੀਂ ਦਿੱਲੀ : ICC Cricket World Cup 2019 ਵਰਲਡ ਕੱਪ 2019  ਦੇ ਸੈਮੀਫਾਈਨਲ ਵਿੱਚ ਟੀਮ ਇੰਡੀਆ ਨੂੰ ਨਿਊਜੀਲੈਂਡ ਦੇ ਹੱਥੋਂ ਮਿਲੀ ਹਾਰ ਦੇ ਬਾਅਦ ਟੀਮ ਇੰਡੀਆ ਦੇ ਪੂਰਵ ਕਪਤਾਨ ਅਤੇ ਮੌਜੂਦਾ ਵਿਕੇਟ ਕੀਪਰ ਬੱਲੇਬਾਜ ਮਹਿੰਦਰ ਸਿੰਘ ਧੌਨੀ ਦੀ ਸੰਨਿਆਸ ਲੈਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਹਾਲਾਂਕਿ , ਐੱਮ

ਥੋਕ ਮਹਿੰਗਾਈ ਦਰ ਜੂਨ ਦੇ ਮਹੀਨੇ ਰਹੀ ਸਭ ਤੋਂ ਘੱਟ…

Wholesale Market Lowest Sale June : ਨਵੀਂ ਦਿੱਲੀ : ਥੋਕ ਮਹਿੰਗਾਈ ਦਰ ਜੂਨ ‘ਚ  2.02% ਰਹੀ ਹੈ। ਇਹ ਦਰ 23 ਮਹੀਨਿਆਂ ਦੀ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 2017 ‘ਚ 1.88% ਦਰਜ ਕੀਤੀ ਗਈ। ਸਬਜ਼ੀਆਂ ਦੀ ਮਹਿੰਗਾਈ ਦਰ ‘ਚ ਘਾਟਾ ਅਤੇ ਬਾਲਣ ਤੇ ਬਿਜਲੀ ਦੀਆਂ ਕੀਮਤਾਂ ਘਟਣ ਦੀ ਵਜ੍ਹਾ ਨਾਲ ਜੂਨ ‘ਚ ਮਹਿੰਗਾਈ ਦਰ

FTII ਨੇ ਡਾਇਰੈਕਟਰ ਦੇ ਅਹੁਦਿਆਂ ਲਈ ਖੋਲ੍ਹੀ ਭਰਤੀ, ਤਨਖਾਹ 67,000/- ਤੋਂ ਵੱਧ

Film Television Institute India Pune : ਪੜ੍ਹੇ-ਲਿਖੇ ਬੇਰੋਜ਼ਗਾਰ ਲਈ ਖੁਸ਼ਖਬਰੀ ਹੈ ਕਿ Film and Television Institute of India Pune ਨੇ ਆਪਣੇ ਡਾਇਰੈਕਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਖ 3 ਸਤੰਬਰ 2019 ਹੈ ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ ਤੋਂ ਪਹਿਲਾਂ ਅਪਲਾਈ ਕਰਨ ।          

ਪਾਕਿਸਤਾਨ ਉੱਪਰੋਂ ਲੰਘ ਸਕਣਗੇ ਭਾਰਤੀ ਜਹਾਜ਼, ਹੱਟਿਆਂ ਬੈਨ

Pakistan Lift Ban Indian Flights : ਪਾਕਿਸਤਾਨ ਨੇ ਭਾਰਤ ਨਾਲ ਲੱਗਦੇ ਆਪਣੇ ਹਵਾਈ ਖੇਤਰ ਵਿੱਚ ਬਾਹਰੀ ਜਹਾਜ਼ਾਂ ਦੇ ਪਰਵੇਸ਼ ਉੱਤੇ ਲਗਾਈ ਰੋਕ ਨੂੰ ਹਟਾ ਦਿੱਤਾ ਹੈ । ਪਾਕਿਸਤਾਨ ਨੇ ਸਾਰੇ  ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਸੋਮਵਾਰ ਦੇਰ ਰਾਤ 12 ਵੱਜ ਕੇ 41 ਮਿੰਟ ਤੇ ਖੋਲਿਆ ਗਿਆਂ । ਸੂਤਰਾਂ ਦੇ ਮੁਤਾਬਿਕ  ਭਾਰਤੀ ਜਹਾਜ਼ ਕੰਪਨੀਆਂ ਦੇ ਜਹਾਜ਼

ਅਸਾਮ ‘ਚ ਹੜ੍ਹ ਕਾਰਨ ਕਾਜ਼ੀਰੰਗਾ ਕੌਮੀ ਪਾਰਕ ਦਾ 95% ਹਿੱਸਾ ਡੁੱਬਿਆ

Kaziranga National Park Under Water : ਅਸਾਮ : ਅਸਾਮ ‘ਚ ਹੜ੍ਹ ਦੇ ਹਾਲਤ ਲਗਾਤਰ ਖਰਾਬ ਹੁੰਦੇ ਜਾ ਰਹੇ ਹਨ। ਬੀਤੇ ਦਿਨੀਂ ਸੂਬਾ ਸਰਕਾਰ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਲਗਾਤਾਰ ਮੀਂਹ ਦੇ ਚਲਦਿਆਂ ਅਸਾਮ ਦੇ ਤਕਰੀਬਨ 43 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।  ਮੋਹਲੇਧਾਰ ਮੀਂਹ ਦੇ ਚਲਦਿਆਂ ਹਜਾਰਾਂ ਇਮਾਰਤਾਂ ਨੂੰ ਨੁਕਸਾਨ ਹੋਇਆ ਹੈ। ਕਾਂਜੀਰੰਗਾਂ

ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕੈਪਟਨ ਨੇ ਬੁਲਾਈ ਮੀਟਿੰਗ

Captain Amarinder Singh Meeting : ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕਪਤਾਨ ਅਮਰਿੰਦਰ ਸਿੰਘ ਨੇ ਕੈਬਿਨੇਟ ਦੀ ਪਹਿਲੀ ਮੀਟਿੰਗ ਦੋਂ ਦਿਨ ਬਾਅਦ ਬੁਲਾਈ ਹੈ ਜਿਸ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਣੀ ਹੈ । ਪੰਜਾਬ ਕੈਬਿਨੇਟ ਦੀ ਮੀਟਿੰਗ 18 ਜੁਲਾਈ ਨੂੰ ਦੁਪਹਿਰ 3 ਵਜੇ ਦੇ ਆਸਪਾਸ ਹੋਣ ਜਾ ਰਹੀ

ਅੱਜ ਲੱਗੇਗਾ ਸਾਲ ਦਾ ਦੂਜਾ ਚੰਦਰ ਗ੍ਰਹਿਣ, ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਲਾਭ

Lunar Eclipse 2019 : ਨਵੀਂ ਦਿੱਲੀ : ਅੱਜ ਇਸ ਸਾਲ ਦਾ ਦੂਸਰਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਭਾਵ ਗੁਰੂ ਪੂਰਣਿਮਾ ਵਾਲੇ ਦਿਨ ਲੱਗ ਰਿਹਾ ਹੈ। ਇਹ ਚੰਦਰ ਗ੍ਰਹਿਣ ਭਾਰਤ ‘ਚ ਵੀ ਦਿਖਾਈ ਦੇਵੇਗਾ। ਇਹ ਗ੍ਰਹਿ ਉੱਤਰੀ ਅਸ਼ਾੜ ਨਛੱਤਰ ‘ਚ ਪਹਿਲੇ ਚਰਨ ‘ਚ ਲੱਗੇਗਾ। ਇਹ ਗ੍ਰਹਿ ਸ਼ਾਮ 4 ਵੱਜ

ਰਿਸ਼ਤੇ ਹੋਏ ਸ਼ਰਮਸਾਰ, ਮਾਮੇ ਨੇ ਕੀਤਾ ਭਾਣਜੀ ਦਾ ਬਲਾਤਕਾਰ

Jalandhar Minor Girl Rape : ਜਲੰਧਰ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਲਗਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਬੀਤੇ ਦਿਨੀਂ ਜਲੰਧਰ ਤੋਂ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵੱਲ ਮਾਮਲਾ ਸਾਹਮਣੇ ਆਇਆ ਜਿੱਥੇ ਰਿਸ਼ਤੇਦਾਰੀ ‘ਚ ਭਾਣਜੀ ਲੱਗਣ ਵਾਲੀ ਨਾਬਾਲਗਾ ਨਾਲ

ਨਸ਼ੇ ਦੀ ਤਸਕਰੀ ਕਰਦਿਆਂ ਮਹਿਲਾ ਸਮੇਤ 5 ਵਿਅਕਤੀ ਕਾਬੂ

Ludhiana Police Arrest Smugglers : ਲੁਧਿਆਣਾ : ਸੂਬੇ ‘ਚ ਨਸ਼ਾ ਦਾ ਕਾਰੋਬਾਰ ਵੱਧਦਾ ਜਾ ਰਿਹੈ।ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਇਸ ਕੰਮ ‘ਚ ਔਰਤਾਂ ਵੀ ਸ਼ਾਮਿਲ ਹਨ । ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਲੁਧਿਆਣਾ ਦਾ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੀ ਤਸਕਰੀ ਕਰਦਿਆਂ ਇੱਕ ਮਹਿਲਾ ਸਮੇਤ 5 ਵਿਆਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਅੱਜ ਦਾ ਹੁਕਮਨਾਮਾ 16-07-2019 |DAILY POST PUNJABI|

ਅਚਾਨਕ ਗਾਇਬ ਹੋਇਆ ਸਮੁੰਦਰ ‘ਚ ਬਣਿਆ ਟਾਪੂ

Suddenly disappeared islands ocean : ਪਾਕਿਸਤਾਨ : ਦੁਨੀਆ ਵਿੱਚ ਕਈ ਅਜੀਬੋ – ਗਰੀਬ ਘਟਨਾਵਾਂ ਘਟਦੀਆਂ ਹਨ , ਜੋ ਕਈ ਵਾਰ ਬਹੁਤ ਹੀ ਹੈਰਾਨ ਕਰ ਦਿੰਦੀਆਂ ਹਨ । ਇੱਕ ਅਜਿਹੀ ਹੀ ਘਟਨਾ ਪਾਕਿਸਤਾਨ ਵਿੱਚ ਵੀ ਘਟੀ ਹੈ । ਦਰਅਸਲ, ਇੱਥੇ ਗਵਾਦਰ ਦੇ ਸਮੁੰਦਰ ਦੇ ਕੋਲ ਬਣਿਆ ਇੱਕ ਟਾਪੂ ਰਾਤੋ – ਰਾਤ ਅਚਾਨਕ ਗਾਇਬ ਹੋ ਗਿਆ ।

ਅੱਜ ਦੇ ਦਿਨ 1993 ਨੂੰ ਬ੍ਰਿਟੇਨ ਦੀ ਖੂਫ਼ੀਆ ਸੇਵਾ, ਐਮਆਈ 5 ਦੇ ਕਿਸੇ ਮੈਂਬਰ ਫੋਟੋ ਖਿਚਵਾ ਕੇ ਵਾਰ ਜਨਤਕ ਤੌਰ ‘ਤੇ ਆਪਣੀ ਪਛਾਣ ਦੱਸੀ ਸੀ।

ਅੱਜ ਦੇ ਦਿਨ 1993 ਨੂੰ ਬ੍ਰਿਟੇਨ ਦੀ ਖੂਫ਼ੀਆ ਸੇਵਾ, ਐਮਆਈ 5 ਦੇ ਕਿਸੇ ਮੈਂਬਰ ਫੋਟੋ ਖਿਚਵਾ ਕੇ ਵਾਰ ਜਨਤਕ ਤੌਰ ‘ਤੇ ਆਪਣੀ ਪਛਾਣ ਦੱਸੀ ਸੀ। ਅੱਜ ਦੇ ਦਿਨ 1993 ਨੂੰ ਬ੍ਰਿਟੇਨ ਦੀ ਖੂਫ਼ੀਆ ਸੇਵਾ, ਐਮਆਈ 5 ਦੇ ਕਿਸੇ ਮੈਂਬਰ ਫੋਟੋ ਖਿਚਵਾ ਕੇ ਵਾਰ ਜਨਤਕ ਤੌਰ ‘ਤੇ ਆਪਣੀ ਪਛਾਣ ਦੱਸੀ

ਸਕੂਲ ‘ਚ ਹਾਈਟੈਂਸ਼ਨ ਤਾਰ ਨਾਲ ਕਰੰਟ ਲੱਗਣ ਨਾਲ 51 ਬੱਚੇ ਝੁਲਸੇ

Bihar 51 children died: ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਇੱਥੇ ਦੇ ਇੱਕ ਮੁੱਢਲੇ ਸਕੂਲ ਉੱਤੇ ਹਾਈਟੈਂਸ਼ਨ ਤਾਰ ਨਾਲ ਕਰੰਟ ਲੱਗਣ ਨਾਲ 51 ਬੱਚੇ ਝੁਲਸ ਗਏ ਹੈ । ਜਾਣਕਾਰੀ ਮੁਤਾਬਿਕ , ਸਾਰੇ ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ । ਇਹਨਾਂ ਵਿਚੋਂ ਛੇ

ਵੀਡੀਓ ਕਾਲ ਕਰ ਗਰਲਫਰੈਂਡ ਸਾਹਮਣੇ ਕੀਤੀ ਖ਼ੁਦਕੁਸ਼ੀ

Bihar boy commits suicide: ਖੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਬਿਹਾਰ ‘ਚ ਜਿੱਥੇ ਇੱਕ ਨੌਜਵਾਨ ਨੇ ਵੀਡੀਓ ਕਾਲ ‘ਤੇ ਆਪਣੀ ਗਰਲਫਰੈਂਡ ਸਾਹਮਣੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦਰਅਸਲ ਉਸਦੀ ਨਰਾਜ ਦੋਸਤ ਨੇ ਉਸ ਨਾਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੀ । ਜਿਸ ਤੋਂ ਖਫ਼ਾ

ਹੁਣ FBI ਰੱਖੇਗੀ ਤੁਹਾਡੇ ਸੋਸ਼ਲ ਮੀਡੀਆ ‘ਤੇ ਨਜ਼ਰ

FBI social media surveillance: ਸੋਸ਼ਲ ਮੀਡੀਆ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ , ਇਸਦੇ ਨਾਲ ਨਾਲ ਸਮੱਸਿਆਵਾਂ ਵੀ ਵੱਧ ਰਹੀਆਂ ਹਨ । ਸੋਸ਼ਲ ਮੀਡਿਆ ਜ਼ਰੀਏ ਹੁਣ ਵੱਧਦੇ ਅੱਤਵਾਦ ਅਤੇ ਵਾਰਦਾਤਾਂ ਨਾਲ ਨਜਿੱਠਣ ਦੀ ਤਿਆਰੀ ਅਮਰੀਕੀ FBI (ਫੈੱਡਰਲ ਬਿਊਰੋ ਆਫ ਇਨਵੈਸਟੀਗੇਸ਼ਨ) ਵਲੋਂ ਕੀਤੀ ਜਾ ਚੁੱਕੀ ਹੈ। ਹੁਣ ਸੋਸ਼ਲ ਮੀਡੀਆ ਤੋਂ ਜਾਣਕਾਰੀ ਇਕੱਠੀ ਕਰਨ

MRI ਸਕੈਨ ਕਰਵਾਉਣ ਸਮੇਂ ਰੱਖੋ ਇਹਨਾਂ ਖ਼ਾਸ ਗੱਲਾਂ ਦਾ ਧਿਆਨ

Scientists Took MRI Scan Atom ਮੁਂਬਈ : ਮੁਂਬਈ ਦੇ ਇੱਕ ਹਸਪਤਾਲ ਵਿੱਚ ਇੱਕ ਦਰਦਨਾਕ ਘਟਨਾ ਘਟੀ । ਆਮ ਤੌਰ ਉੱਤੇ ਸਰੀਰ ਦੀ ਜਾਂਚ ਲਈ ਇਸਤੇਮਾਲ ਹੋਣ ਵਾਲੀ MRI ਮਸ਼ੀਨ ਨੇ ਇੱਕ ਇਨਸਾਨ ਦੀ ਜਾਨ ਲੈ ਲਈ । ਹਸਪਤਾਲ  ਦੇ MRI ਰੂਮ ਵਿੱਚ 32 ਸਾਲ ਦੇ ਇੱਕ ਵਿਅਕਤੀ ਦੇ ਸਰੀਰ ਵਿੱਚ ਜ਼ਰੂਰਤ ਤੋਂ ਜ਼ਿਆਦਾ ਲਿਕਵਿਡ ਆਕਸੀਜਨ