Dec 03

ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਹੋਈ ਨਾਕਾਮ, 1 ਘੁਸਪੈਠੀਆ ਢੇਰ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਮੂ ਦੇ ਨਗਰੋਟਾ ‘ਚ ਅਤੰਕੀ ਹਮਲਾ ਅਤੇ ਸੰਮਬਾ ਦੇ ਰਾਮਗੜ੍ਹ ਸੈਕਟਰ ‘ਚ ਹੋਈ ਘੁੱਸਪੈਟ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਬੀਤੀ ਰਾਤ ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਭਾਰਤ ਪਾਕਿ ਸੀਮਾ ‘ਤੇ ਸਥਿਤ ਟਿੰਡਾ ਪੋਸਟ ਉੱਤੇ ਕੱਝ ਘੱਸਪੈਠਾ ਵੱਲੋਂ  ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ

ਜਾਣੋ ਹਾਰਟ ਆੱੱਫ ਏਸ਼ੀਆ ਨਾਲ ਜੁੜੀਆਂ ਅਹਿਮ ਗੱੱਲਾਂ

ਹਰਿਮੰਦਰ ਸਾਹਿਬ ਤੇ ਜਲ੍ਹਿਆਂ ਵਾਲੇ ਬਾਗ ਦੇ ਲਈ ਪ੍ਰਸਿੱੱਧ ਅੰਮ੍ਰਿਤਸਰ ਵਿੱਚ ਦੋ ਦਿਨੀਂ ਹਾਰਟ ਆੱੱਫ ਏਸ਼ੀਆ ਸੰਮੇਲਨ ਸ਼ੁਰੂ ਹੋ ਗਿਆ ਹੈ ।ਇਸ ਸੰਮੇਲਨ ਵਿਚ ਅੱੱਤਵਾਦ ਦੇ ਮੁੱੱਦੇ ‘ਤੇ ਅੰਤਰਰਾਸ਼ਟਰੀ ਮੰਚ ‘ਤੇ ਪਾਕਿਸਤਾਨ ਨੂੰ ਘੇਰਨ ਦਾ ਭਾਰਤ ਕੋਲ ਵਧੀਆ ਮੌਕਾ ਹੈ ਤੇ ਇਸ ਵਿਚ ਅਫਗਾਨਿਸਤਾਨ ਦੇ ਆਉਣ ਦੀ ਵੀ ਉਮੀਦ ਹੈ। ਹਾਰਟ ਆੱੱਫ ਏਸ਼ੀਆ ਨਾਲ ਜੁੜੀ

ਰਿਸਰਚਰ ਹੇਮੰਤ ਜੋਸੇਫ ਨੇ ਤੋੜ੍ਹਿਆ ਆਈਫੋਨ, ਆਈਪੇਡ ਦਾ ਲਾੱਕ

ਭਾਰਤ ਦੇ ਸੁਰੱਖਿਆ ਰਿਸਰਚਰ ਨੇ ਆਈਫੋਨ ਦੀ ਇਕ ਕਮੀ ਦਾ ਪਤਾ ਲਗਾਇਆ ਹੈ, ਜਿਸ ਦੇ ਜ਼ਰੀਏ ਆਈਫੋਨ ਦੇ ਆਈਓਐਸ10.1 ਵਰਜਨ ਦੇ ਐਕਟੀਵੇਸ਼ਨ ਲਾਕ ਨੂੰ ਤੋੜ੍ਹਿਆ ਜਾ ਸਕਦਾ ਹੈ। ਕੇਰਲ ਤੋਂ ਬਾਹਰ ਕੰਮ ਕਰਨ ਵਾਲੇ ਹੇਮੰਤ ਜੋਸੇਫ ਨੇ ਆਈਓਐਸ ਉਪਕਰਨ ਦੀ ਸੈਟਅੱਪ ਪ੍ਰਕਿਰਿਆ ‘ਚ ਇਕ ਕਮੀ ਦਾ ਪਤਾ ਲਗਾਇਆ ਹੈ।ਇਸ ਮਗਰੋਂ ਉਨ੍ਹਾਂ ਨੇ ਆਨਲਾਇਨ ਖਰੀਦੇ ਗਏ

IRCTC ਦਾ ਯਾਤਰੀਆਂ ਨੂੰ ਨਵਾਂ ਤੋਹਫਾ

ਆਈਆਰਸੀਟੀਸੀ ਨੇ ਰੇਲ ਯਾਤਰੀਆਂ ਨੂੰ ਸੁਵਿਧਾਵਾਂ ਦਿੰਦੇ ਹੋਏ ਇਕ ਹੋਰ ਸੁਵਿਧਾ ਦੀ ਸ਼ੁਰੂਆਤ ਦਿੱੱਤੀ ਹੈ।ਇਸ ਸੁਵਿਧਾ ਦੇ ਤਹਿਤ ਹੁਣ ਯਾਤਰੀਆਂ ਨੂੰ ਸਿਰਫ 139 ਇੰਟਰਐਕਟਿਵ ਵਾਇਸ ਰਿਸਪਾਂਸ ਸੁਵਿਧਾ ਰਾਹੀਂ ਕੁਲੀ ਤੇ ਟੈਕਸੀ ਸੇਵਾਵਾਂ ਲੈ ਸਕਦੇ ਹਨ।ਵੀਲ੍ਹਚੇਅਰ ,ਪਿਕ ਐਂਡ ਡਰਾਪ ਤੇ ਹੋਰ ਵੀ ਕਈ ਸੇਵਾਵਾਂ ਯਾਤਰੀਆਂ ਨੂੰ ਦਿੱੱਤੀਆਂ ਜਾ ਰਹੀਆਂ ਹਨ।ਦੇ ਚੇਅਰਮੈਨ ਤੇ ਨਿਰਦੇਸ਼ਕ ਏ.ਕੇ.ਮਨੋਚਾ ਦਾ ਕਹਿਣਾ

ਹਸਪਤਾਲ ‘ਚੋਂ ਹੀ ਚੱਲ ਰਿਹਾ ਹੈ ਸੁਸ਼ਮਾ ਦਾ ਵਿਦੇਸ਼ ਮੰਤਰਾਲੇ..

ਬਿਮਾਰੀ ਕਰਕੇ ਦਿੱਲੀ ਦੇ ਏਮਜ਼ ਵਿਚ ਭਰਤੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਕੱਲ ਵੀ ਆਪਣਾ ਕੰਮ ਕਾਜ ਹਸਪਤਾਲ ਚੋਂ ਹੀ ਕਰ ਰਹੇ ਹਨ । ਏਮਜ਼ ਵਿਚ ਦਾਖਲ਼ ਹੋਣ ਦੇ ਬਾਵਜੂਦ ਵੀ ਸੁਸ਼ਮਾ ਦੇ ਮੰਤਰਾਲੇ ਦੇ ਕੰੰਮ ਕਾਜ ਤੇ ਜ਼ਿਆਦਾ ਅਸਰ ਨਹੀਂ ਪਿਆ ਹੈ ਤੇ ਤੁਹਾਨੂੰ ਦੱਸ ਦੇਈਏ ਕਿ ਸੁਸ਼ਮਾ ਏਮਜ਼ ‘ਚੋਂ ਹੀ ਜ਼ਰੂਰੀ ਫਾਈਲਾਂ

ਜਾਣੋ.. ਕਿੱਦਾਂ ਸਾਬਤ ਹੋਵੇਗਾ ਤੁਹਾਡਾ ਸੋਨਾ ਜੱਦੀ ਹੈ ਜਾਂ ਨਹੀਂ ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਧਨ ਖਿਲਾਫ ਆਪਣੀ ਯੋਜਨਾ ਤਹਿਤ ਪਹਿਲਾਂ 500 ਤੇ 1000 ਰੁਪਏ ਦੇ ਪੁਰਾਣੇ ਨੋਟ ਬੈਨ ਕਰਨ ਤੋਂ ਬਾਅਦ ਹੁਣ ਘਰ ਵਿਚ ਸੋਨਾ ਰੱਖਣ ਦੀ ਸੀਮਾ ਵੀ ਤੈਅ ਕਰ ਦਿੱਤੀ ਹੈ। ਇਸ ਨਵੇਂ ਨਿਯਮ ਤਹਿਤ ਹਰ ਵਿਆਹੁਤਾ ਔਰਤ ਨੂੰ 500 ਗ੍ਰਾਮ, ਅਣਵਿਆਹੀ ਔਰਤ ਨੂੰ 250 ਗ੍ਰਾਮ ਤੇ ਪੁਰਸ਼ਾਂ ਨੂੰ 100 ਗ੍ਰਾਮ

ਪਠਾਨਕੋਟ ‘ਚ ਬੀਐਸਐਫ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਪਠਾਨਕੋਟ ਵਿਚ ਸ਼ਨੀਵਾਰ ਸ਼ਾਮ ਨੂੰ ਬੀਐਸਐਫ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਤੇ ਕਾਰਵਾਈ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਕ ਇਹ ਝੜਪ ਬੀਐਸਐਫ ਪੋਸਟ ਦੇ ਨੇੜੇ ਹੋਈ । ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਪਠਾਨਕੋਟ ਵਿਚ ਹਾਈ ਅਲਰਟ ਕੀਤਾ ਗਿਆ ਸੀ, ਉੱਥੇ ਰਹਿਣ ਵਾਲੇ ਇਕ ਵਿਅਕਤੀ ਨੇ 5 ਬੰਦੂਕਧਾਰੀ ਲੋਕਾਂ

ਆਖਿਰ ਕਿਉਂ ਹੋਇਆ ਜੀਓ ਨੂੰ 500 ਰੁਪਏ ਜ਼ੁਰਮਾਨਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਬਿਨ੍ਹਾਂ ਇਜ਼ਾਜਤ ਤੋਂ ਇਸਤੇਮਾਲ ਕਰਨ ਦੇ ਲਈ ਜੀਓ ਨੂੰ 500 ਰੁਪਏ ਤਕ ਦਾ ਜ਼ੁਰਮਾਨਾ ਦੇਣਾ ਪੈ ਸਕਦਾ ਹੈ।ਜ਼ਿਕਰੇਖਾਸ ਹੈ ਕਿ ਹਾਲ ਹੀ ਵਿਚ ਜੀਓ ਨੇ ਮੋਦੀ ਦੀਆਂ ਕੁਝ ਅਜਿਹੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਜੋ ਜੀਓ ਨੂੰ ਕਾਫੀ ਫਾਇਦਾ ਦੇ ਸਕਦੀਆਂ ਹਨ। ਇਨ੍ਹਾ ਹੀ ਨਹੀਂ ਜੀਓ ਨੇ ਇਲੈਕਟ੍ਰੋਨਿਕ ਮੀਡੀਆ ਦਾ

ਭਾਰਤੀ ਹਵਾਈ ਸੈਨਾ ਨੇ ਕੀਤਾ “ਤੇਜਸ” ਰਿਜੈਕਟ!

ਨਵੀਂ ਦਿੱਲੀ:  ਦੇਸ਼ ਦੀ ਹਵਾਈ ਸੈਨਾ ਵਿਚ ਸ਼ਾਮਲ ਲੜਾਕੂ ਜਹਾਜ਼ “ਤੇਜਸ” ਨੂੰ ਨੇਵੀ ਨੇ ਰਿਜੈਕਟ ਕਰ ਦਿੱਤਾ ਹੈ । ਸੈਨਾ ਨੇ ਕਿਹਾ ਹੈ ਕਿ  ‘ਓਵਰਵੇਟ’ ਹੋਣ ਕਾਰਨ ਇਸ ਲੜਾਕੂ ਏਅਰਕ੍ਰਾਫਟ ਨੂੰ ਏਅਰਕਾ੍ਰਫਟ ਕੈਰੀਅਰਸ ਨਾਲ ਆਪਰੇਟ ਕਰਨ ‘ਚ ਕਠਿਨਾਈ ਹੋ ਰਹੀ ਹੈ। ਹਵਾਈ ਸੈਨਾ ਨੇ ਅਗਲੇ 5-6 ਸਾਲਾਂ ‘ਚ ਇਸ ਦਾ ਬਦਲ ਤਲਾਸ਼ਣ ਦੀ ਕਵਾਇਦ ਵੀ

ਕੋਹਰੇ ਦਾ ਕਹਿਰ ਛਾਇਆ ,ਪਟਨਾ ਵਿਚ ਟ੍ਰੇਨਾਂ ‘ਚ ਦੇਰੀ

ਮੌਸਮ ਵਿਚ ਬਦਲਾਅ ਨਾਲ ਸ਼ਨੀਵਾਰ ਨੂੰ ਕੋਹਰੇ ਦਾ ਕਹਿਰ ਦੇਖਿਆ ਜਾ ਸਕਦਾ ਹੈ। ਇਸਦਾ ਅਸਰ ਆਮ ਜਨਤਾ ‘ਤੇ ਪੈਂਦੇ ਹੋਏ ਦੇਖਿਆ ਜਾ ਸਕਦਾ ਹੈ।ਜ਼ਿਕਰੇਖਾਸ ਹੈਕਿ ਹਾਲੇ ਤਕ ਪਟਨਾ ਵਾਸੀਆਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋ ਪਾਏ ਹਨ।ਇਸਦਾ ਸਾਹਮਣਾ ਨਾ ਸਿਰਫ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ ਬਲਕਿ ਸਕੂਲੀ ਵਿਦਿਆਰਥੀਆਂ ਨੂੰ ਵੀ ਸਕੂਲ ਜਾਣ ਵਿਚ ਤੰਗੀ

31 ਦਸੰਬਰ ਤੋਂ ਬਾਅਦ ਪੁਰਾਣੇ ਸਮਾਰਟ ਫੋਨਾਂ ਤੇ ਹੋਵੇਗਾ ਵਟਸਐਪ ਬੰਦ

ਇਸ ਸਾਲ ਦੇ ਖਤਮ ਹੋਣ ਦੇ ਨਾਲ ਹੀ ਕਈ ਪੁਰਾਨੇ ਸਮਾਰਟਫੋਨਾਂ ਤੋਂ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗੀ। ਵਟਸਐਪ ਕੰਪਨੀ ਮੁਤਾਬਿਕ ਪੁਰਾਨੇ  ਸਮਾਰਟਫੋਨ ਅਤੇ ਆਈਫੋਨ 3 ਜੀ.ਐਸ. ਉਪਭੋਗਤਾ 1 ਜਨਵਰੀ 2017 ਤੋਂ ਆਪਣੇ ਹੈਡਸੈਟ ਤੇ ਵਟਸਐਪ ਨਹੀਂ ਉਪਯੋਗ ਕਰ ਸਕਣਗੇ। ਵਟਸਐਪ ਬੰਦ ਹੋਣ ਵਾਲੇ ਹੈਡਸੈਟਾਂ ਦੀ ਸੂਚੀ ਵਿਚ Symbian, BBOS, Windows 7, Android 2.1 ਅਤੇ

ਬੈਂਕਰਾਂ ਅਤੇ ਅਧਿਕਾਰੀਆਂ ਦੀ ਮਿਲੀ-ਭੁਗਤ ‘ਤੇ ਸਰਕਾਰ ਦੀ ਤਿੱਖੀ ਨਜ਼ਰ

ਨੋਟਬੰਦੀ ਨੂੰ ਲੈ ਕੇ ਬੇਸ਼ੱਕ ਅੱਜ ਪੂਰੇ ਮੁਲਕ ‘ਚ ਅਫੜਾ ਤਫੜੀ ਦਾ ਮਹੌਲ ਹੈ ਪਰ ਮੋਦੀ ਕੈਬਨਿਟ ਦੇ ਮੰਤਰੀਆਂ ਦੀ ਜ਼ੁਬਾਨ ‘ਤੇ ਸਿਰਫ ਇੱਕ ਹੀ ਰਾਗ ਹੈ ਉਹ ਹੈ ਕਿ ਦੇਸ਼ ਦੇ ਲੋਕਾਂ ਨੇ ਖੁੱਲ੍ਹ ਕੇ ਪ੍ਰਧਾਨ ਮੰਤਰੀ ਦੇ ਨੋਟਬੰਦੀ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਐਚ.ਟੀ. ਸਮਿਟ ‘ਚ ਪੁੱਜੇ ਦੇਸ਼ ਦੇ ਊਰਜਾ ਮੰਤਰੀ ਪਿਊਸ਼

ਮਮਤਾ ਬੈਨਰਜੀ ਨੇ ਸੈਨਾ ‘ਤੇ ਲਾਏ ਤਖਤਾ ਪਲਟ ਦੇ ਆਰੋਪ 

ਪੱਛਮੀ ਬੰਗਾਲ ਦੇ ਕਈ ਜ਼ਿਲਿਆਂ ‘ਚ ਆਰਮੀ ਦੀ ਤੈਨਾਤੀ ਨੂੰ ਮਮਤਾ ਬੈਨਰਜੀ ਨੇ ਤਖਤਾ ਪਲਟ ਦੀ ਕੋਸ਼ਿਸ਼ ਕਰਾਰ ਕੀਤਾ ਹੈ। ਮਮਤਾ ਬੈਨਰਜੀ ਨੇ ਟੋਲ ਨਾਕਿਆਂ ਤੇ ਸੈਨਾ ਨੂੰ ਤੈਨਾਤ ਕੀਤੇ ਜਾਣ ਤੇ ਇਤਰਾਜ਼ ਜਤਾਇਆ ਹੈ।  ਜਿੱਥੇ ਇੱਕ ਪਾਸੇ ਮਮਤਾ ਬੈਨਰਜੀ ਨੇ ਇਸ ਕਾਰਵਾਈ ਤੇ ਕਈ ਸਵਾਲ ਚੁੱਕੇ ਨੇ ਉੱਥੇ ਹੀ ਉਨ੍ਹਾਂ ਨੇ ਸੈਨਾ ਤੇ ਟੋਲ ਪਲਾਜ਼ਾ ਤੋਂ ਗੁਜ਼ਰਨ ਵਾਲੇ

ਜਾਣੋ… ਮੋਦੀ ਦੇ ਕਿਸ ਨੇਤਾ ਕੋਲ ਕਿੰਨਾ ਪੈਸਾ……

ਨੋਟਬੰਦੀ ਦੇ ਫ਼ੈਸਲ ਤੋਂ ਬਾਅਦ ਰਾਹੁਲ ਗਾਂਧੀ ਨੂੰ ਛੱਡ ਕੇ ਦੇਸ਼ ਦੇ ਕਿਸੇ ਵੀ ਵੱਡੇ ਨੇਤਾ ਨੂੰ ਬੈਂਕ ਜਾਂ ਏ.ਟੀ.ਐਮ. ਦੇ ਬਾਹਰ ਕਤਾਰਾਂ ਵਿਚ ਖੜੇ ਨਹੀਂ ਦਿਖਿਆ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੇਤਾਵਾਂ ਕੋਲ ਪੈਸੇ ਨਹੀਂ ਹਨ। ਮਿਲੀ ਜਾਣਕਾਰੀ ਮੁਤਾਬਿਕ ਭਾਰਤ ਦੇ ਵਿੱਤ ਮੰਤਰੀ ਅਰੂਨ ਜੇਟਲੀ ਕੋਲ ਇਸ ਸਾਲ 31 ਮਾਰਚ

10 ਦਸੰਬਰ ਤੋਂ ਸ਼ੁਰੂ ਹੋਵੇਗੀ ਦਿੱਲੀ ਤੋਂ ਕਾਨਪੁਰ ਲਈ ਹਵਾਈ ਸੇਵਾ  

ਦਿੱਲੀ ਤੋਂ ਕਾਨਪੁਰ ਦੇ ਵਿਚ ਹਵਾਈ ਸੇਵਾ ਇੱਕ ਬਾਰ ਫਿਰ 10 ਦਸੰਬਰ ਤੋਂ ਸ਼ੁਰੂ ਕੀਤੇ ਖ਼ਬਰ ਹੈ। ਕਾਨਪੁਰ ਚਕੇਰੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਵਸੀਮ ਅਹਿਮਦ ਨੇ ਦੱਸਿਆ ਕਿ    ਨੇ ਦਿੱਲੀ ਤੋਂ ਕਾਨਪੁਰ ਦੇ ਵਿਚ ਹਵਾਈ ਸੇਵਾ ਨੂੰ ਅਨੁਮਤੀ ਦੇ ਦਿੱਤੀ ਹੈ। 10 ਦਸੰਬਰ ਤੋਂ ਨਵੀਂ ਦਿੱਲੀ ਤੋਂ ਦੁਪਹਿਰ 12:15 ਮਿੰਟ ਤੇ ਵਿਮਾਨ ਉਡਾਣ ਭਰੇਗਾ

Job trends 2018
ਆਈ.ਆਈ.ਟੀ. ਵਿਦਿਆਰਥੀਆਂ ਨੂੰ ਸੈਮਸੰਗ ਨੇ ਦਿੱਤਾ 78 ਲੱਖ ਦਾ ਸਲਾਨਾ ਪੈਕੇਜ  

ਦੇਸ਼ ਵਿਚ ਆਈ.ਆਈ.ਟੀ. ਦੇ ਵੱਖ ਵੱਖ ਕੈਪਸ ਵਿਚ ਚੱਲ ਰਹੇ ਪਲੇਸਮੈਂਟ ਵਿਚ ਸੈਮਸੰਗ ਨੇ ਮੁੰਬਈ ਦੇ ‘ਪੋਵਈ ਕੈਪਸ’ ਦੇ ਇੱਕ ਵਿਦਿਆਰਥੀ ਨੂੰ 78 ਲੱਖ ਰੁਪਏ ਸਲਾਨਾ ਵੇਤਨ ਦੇਣ ਦਾ ਆਫਰ ਦਿੱਤਾ ਹੈ। ਸੈਮਸੰਗ ਵਲੋਂ ਚੋਣ ਕੀਤਾ ਇਹ ਵਿਦਿਆਰਥੀ ਕੰਪੀਓੁਟਰ ਸਾਇੰਸ ਵਿਚ ਗ੍ਰੈਜੂਏਸ਼ਨ ਕਰ ਰਿਹਾ ਹੈ। ਆਈ.ਆਈ.ਟੀ. ਪਾਵਾ ਮਾਈਕਰੋ ਸਾਫਟ ਨੇ ਪੰਜ ਵਿਦਿਆਰਥੀਆਂ ਨੂੰ ਚੁਣਿਆ ਹੈ

ਹੁਣ ਵਰਦਾਨ ਸਾਬਤ ਹੋਵੇਗਾ ਮੋਬਾਇਲ ਵਾਲੇਟ !

ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਦੇਸ਼ ਭਰ ਦੇ ਵਿਚ ਨਵੇਂ ਨੋਟਾਂ ਦੇ ਲਈ ਹਫੜਾ – ਤਫੜੀ ਮਚੀ ਹੋਈ ਹੈ ਪਰ ਹੁਣ ਇਸ ਫੈਸਲੇ ਤੋਂ ਬਾਅਦ ਮੋਬਾਇਲ ਵਾਲੇਟ ਦਾ ਬੁਖਾਰ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਦੀ ਤਿਆਰੀ ‘ਚ ਹੈ। ਹਰ ਕੋਈ ਨਵੇਂ ਨੋਟਾਂ ਦੇ ਲਈ ਲਾਈਨਾਂ ‘ਚ ਲੱਗਣ ਦੀ ਬਜਾਏ ਮੋਬਾਇਲ ਵਾਲੇਟ ਨੂੰ

ਇੰਡਿਗੋ, ਸਪਾਈਸ ਜੈਟ ਅਤੇ ਜੈਟ ਏਅਰਵੇਜ਼ ਦੇ ਸਫਰ ’ਤੇ ਸਪੈਸ਼ਲ ਆਫਰ ਹੋਏ ਜਾਰੀ 

ਇੰਡਿਗੋ, ਸਪਾਈਸ ਜੈਟ ਅਤੇ ਜੈਟ ਏਅਰਵੇਜ਼ ਏਅਰਲਾਇੰਸ ਨੇ ਹਵਾਈ ਸਫਰ ਤੇ ਸਪੈਸ਼ਲ ਆਫਰ ਜਾਰੀ ਕੀਤੇ ਹਨ। ਜਿਸ ਦੇ ਤਹਿਤ ਇੰਡਿਗੋ ਨੇ 14 ਦਸੰਬਰ 2016 ਤੋਂ ਅਕਤੂਬਰ 2017 ਤੱਕ ਘਰੇਲੂ ਯਾਤਰਾ ਕਰਨ ਤੇ ਟੈਕਸ ਸਮੇਤ 799 ਰੁਪਏ ਦੀ ਟਿਕਟ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਬੰਗਲੌਰ ਤੋਂ ਹੈਦਰਾਬਾਦ ਦੇ ਸਫਰ ਲਈ ਇੰਡਿਗੋ ਨੇ 999 ਰੁਪਏ

ਸਨੀ ਲਿਓਨ ਨੇ ਪਛਾੜਿਆ ਪੀ.ਐੱਮ. ਨੂੰ

ਕੀ ਸਨੀ ਲਿਓਨ ਨੇ ਇੱਕ ਵਾਰ ਫੇਰ ਤੋਂ ਕੁਝ ਕਰ ਦਿਖਾਇਆ ਹੈ! ਜੀ ਹਾਂ ਯਾਹੂ ਇੰਡੀਆ ਦੇ ਸਰਵੇ ਮੁਤਾਬਕ ਭਾਰਤ ‘ਚ ਸਭ ਤੋਂ ਜਿਆਦਾ ਸਰਚ ਕੀਤੇ ਜਾਣ ਵਾਲੇ ਸੈਲੀਬਰੇਟੀ ‘ਚ ਟਾਪ ‘ਤੇ ਸਨੀ ਲਿਓਨ ਹੈ।ਸਨੀ ਲਿਓਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਲਮਾਨ ਖਾਨ ਨੂੰ ਪਛਾੜਿਆ ਹੈ। ਹਰ ਸਾਲ ਯਾਹੂ ਇੰਡੀਆ ਰੀਲੀਜ਼ ਕਰਦਾ ਹੈ, ‘ਈਅਰ

ਸਭ ਤੋਂ ਸਸਤਾ ਫੋਨ ਦੇਣ ਵਾਲੀ ਕੰਪਨੀ ਨੂੰ ਹੋਏ ਸੰਮਨ ਜਾਰੀ

ਦਿੱੱਲੀ ਦੀ ਇਕ ਅਦਾਲਤ ਨੇ ਦੋ ਕਰੋੜ ਰੁਪਏ ਦੇ ਚੈਕ ਬਾਊਂਸ ਮਾਮਲੇ ਵਿਚ ਸਮਾਰਟਫੋਨ ‘ਫ੍ਰੀਡਮ 251’ ਦੇ ਬਾਰੇ ‘ਚ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਸਸਤਾ ਫੋਨ ਹੈ। ਆਪਣੇ ਆਦੇਸ਼ ਵਿਚ ਮੈਟ੍ਰੋਪੋਲੀਟਨ ਮਜਿਸਟ੍ਰੇਟ ਸਨਿਗਧਾ ਸਰਵਾਰੀਆ ਨੇ ਕਿਹਾ ਕਿ ਚੈਕ ਬਾਊਂਸ ਹੋਣ ਤੋਂ ਬਾਅਦ ਦੋਸ਼ੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਪਰ ਉਹ