Dec 15

ਨਜੀਬ ਅਹਿਮਦ ਤੇ ਹਾਈਕੋਰਟ ਨੇ ਦਿੱੱਤੇ ਸਖਤ ਹੁਕਮ

ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਵਿਦਿਆਰਥੀ ਨਜੀਬ ਅਹਿਮਦ ਦੇ ਪਿਛਲੇ ਕਰੀਬ 2 ਮਹੀਨਿਆਂ ਤੋਂ ਲਾਪਤਾ ਰਹਿਣ ਦੇ ਮੁੱਦੇ ‘ਤੇ ਚਿੰਤਤ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਉਹ ਖੋਜੀ ਕੁੱਤਿਆਂ ਦੀ ਵਰਤੋਂ ਕਰ ਕੇ ਹੋਸਟਲਾਂ, ਜਮਾਤਾਂ ਅਤੇ ਛੱਤਾਂ ਸਮੇਤ ਪੂਰੇ ਜੇ.ਐੱਨ.ਯੂ. ਕੈਂਪਸ ਦੀ ਤਲਾਸ਼ੀ ਲਵੇ। ਜਸਟਿਸ ਜੀ.ਐੱਸ. ਸਿਸਤਾਨੀ ਅਤੇ ਜਸਟਿਸ ਵਿਨੋਦ

ਲੱਗ ਸਕਦੀ ਹੈ ਡੈਬਿਟ ਕਾਰਡ ਤੋਂ ਪੈਸੇ ਕਢਵਾਉਣ ’ਤੇ ਰੋਕ

ਨੋਟਬੰਦੀ ਲਾਗੂ ਕਰਨ ਦੇ ਬਾਅਦ ਦੇਸ਼ ਨੂੰ ਨਕਦੀ ਰਹਿਤ (ਕੈਸ਼ਲੈੱਸ) ਬਣਾਉਣ ਦੀ ਜ਼ੋਰ-ਸ਼ੋਰ ਨਾਲ ਤਿਆਰੀ ਚੱਲ ਰਹੀ ਹੈ। ਨੋਟਬੰਦੀ ਲਾਗੂ ਕਰਨ ਲਈ ਹਾਲਾਂਕਿ 8 ਨਵੰਬਰ ਨੂੰ ਕੇਂਦਰ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਇਸ ਕਦਮ ਨਾਲ ਕਾਲੇ ਧਨ ਅਤੇ ਭ੍ਰਿਸ਼ਟਾਚਾਰ ‘ਤੇ ਲਗਾਮ ਲੱਗੇਗੀ ਪਰ ਅਜਿਹਾ ਹੁੰਦਾ ਨਾ ਦੇਖ ਪੂਰੀ ਪ੍ਰਣਾਲੀ ਨੂੰ ਕੈਸ਼ਲੈੱਸ ਬਣਾਉਣ ਦੀ ਕੋਸ਼ਿਸ਼

ਪਠਾਨਕੋਟ ‘ਚ ਸ਼ੱਕੀ ਕਾਰ ਬਰਾਮਦ, ਤਲਾਸ਼ੀ ਅਭਿਆਨ ਜਾਰੀ

ਪਠਾਨਕੋਟ ਏਅਰ ਬੇਸ ਅਟੈਕ ਤੋਂ ਬਾਅਦ ਇੱਕ ਹੋਰ ਵਾਰਦਾਤ ਸਾਹਮਣੇ ਆ ਰਹੀ ਹੈ। ਪਠਾਨਕੋਟ ਦੇ ਨਜਦੀਕ ਇੱਕ ਸ਼ੱਕੀ ਕਾਰ ਮਿਲੀ ਹੈ। ਜਿਸ ਨੂੰ ਨਜਦੀਕੀ ਪਿੰਡ ਵਾਸੀਆਂ ਨੇ ਮਿਲ ਕੇ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਇਸ ਕਾਰ ਵਿਚੋਂ ਪਿੰਡਾਂ ਵਿਚ ਕਈ ਜਗ੍ਹਾ ਤੇ ਫਾਇਰਿੰਗ ਕੀਤੀ ਗਈ ਸੀ। ਜਿਸ ਤੋਂ

ਬੇਵਫਾ ਸੋਨਮ ਗੁਪਤਾ ਗੂਗਲ ਦੀ ਸੂਚੀ ਵਿਚ ਤੀਜੇ ਨੰਬਰ ਤੇ

ਸੋਸ਼ਲ ਮੀਡੀਆ ਤੇ ਦਹਿਸ਼ਤ ਮਚਾਉਣ ਵਾਲੀ ਬੇਵਫਾ ਸੋਨਮ ਗੁਪਤਾ ਨੇ ਭਾਰਤ ਵਿਚ ਗੂਗਲ ਸਰਚ ਤੇ ਟੋਪ-10 ਸ਼ਖ਼ਸੀਅਤਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਬੁੱਧਵਾਰ ਨੂੰ ਜਾਰੀ ਗੂਗਲ ਇੰਡੀਆ ਦੀ ਟੋਪ-10 ਸੂਚੀ ਵਿਚ ਬੇਵਫਾ ਸੋਨਮ ਗੁਪਤਾ ਦਾ ਨਾਮ ਅਮਰੀਕਾ ਦੇ ਨਵੇ ਚੁਣੇ ਰਾਸ਼ਟਰਪਤੀ ‘ਡੋਨਾਲਡ ਟਰੰਪ’ ਅਤੇ ਓਲੰਪਿਕ ਮੈਡਲ ਵਿਜੇਤਾ ‘ਪੀ.ਵੀ.ਸਿੰਧੂ’ ਤੋਂ ਬਾਅਦ ਤੀਜੇ ਨੰਬਰ ਤੇ ਹੈ।

ਟਰੇਨਾਂ ਦੀ ਰਫਤਾਰ ਤੇ ਲਗਾਤਾਰ ਪੈ ਰਹੀ ਧੁੰਦ ਦੀ ਮਾਰ

ਉੱਤਰ ਭਾਰਤ ‘ਚ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਬਹੁਤ ਪ੍ਰਭਾਵਿਤ ਹੋਈ ਹੈ। ਪਟਨਾ ਰਾਜਧਾਨੀ, ਭੁਨੇਸ਼ਵਰ ਦੁਰੰਤੋ ਅਤੇ ਅੰਮ੍ਰਿਤਸਰ ਸ਼ਤਾਬਦੀ ਸਮੇਤ 20 ਟਰੇਨਾਂ 14 ਦਸੰਬਰ ਨੂੰ ਰੱਦ ਕਰ ਦਿੱਤੀਆਂ ਜਦਕਿ 70 ਟਰੇਨਾਂ ਆਪਣੇ ਸਮੇਂ ਤੋਂ ਬਹੁਤ ਪਿੱਛੇ ਚੱਲ ਰਹੀਆਂ ਹਨ। ਮੌਸਮ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ 15 ਦਸੰਬਰ ਤੋਂ 13 ਟਰੇਨਾਂ ਰੱਦ

ਨਕਲੀ ਨੋਟਾਂ ਦੇ ਨਾਲ ਸੂਰਤ ਤੋਂ ਪਾਕਿਸਤਾਨੀ ਵਿਅਕਤੀ ਗ੍ਰਿਫਤਾਰ

ਗੁਜਰਾਤ ਪੁਲਿਸ ਨੇ ਸੂਰਤ ਤੋਂ ਪੰਜਾਹ ਹਜਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਬਰਾਮਦ ਕੀਤੇ ਨੋਟ ਸਾਰੇ 500 ਰੁਪਏ ਦੇ ਪੁਰਾਣੇ ਨੋਟ ਸੀ। ਪੁਲਿਸ ਨੇ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ। ਇਸ ਵਿਅਕਤੀ ਦੀ ਪਹਿਚਾਣ ‘ਬੁਰਹਾਨੁਦੀਨ ਸੱਜਾਦ’ ਦੇ ਨਾਮ ਤੋਂ ਕੀਤੀ ਹੈ ਜੋ ਕਰਾਚੀ ਦਾ ਰਹਿਣ ਵਾਲਾ ਹੈ।

ਅੱਜ ਤੋਂ ਬਿਲਕੁਲ ਬੰਦ ਹੋਣਗੇ 500 ਦੇ ਨੋਟ

ਅੱਜ ਤੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਸਿਰਫ ਬੈਂਕ ‘ਚ ਹੀ ਜਮ੍ਹਾ ਹੋਣਗੇ। ਬੈਂਕ ਦੇ ਇਲਾਵਾ ਹੋਰ ਕਿਸੇ ਵੀ ਥਾਂ ‘ਤੇ ਇਨ੍ਹਾਂ ਦਾ ਇਸਤੇਮਾਲ ਗੈਰ-ਕਾਨੂੰਨੀ ਹੋਵੇਗਾ। ਅੱਜ ਤੋਂ ਟੋਲ ਪਲਾਜ਼ਾ ਬੂਥ, ਪਾਵਰ ਫਰਮਾਂ, ਐੱਲ. ਪੀ. ਜੀ. ਏਜੰਸੀਆਂ, ਸਰਕਾਰੀ ਕਰਾਂ ‘ਚ ਪੁਰਾਣੀ ਕਰੰਸੀ ਦਾ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ

‘ਮੋਦੀ’ ਹੋਏ ‘ਵਰਲਡ ਮੋਸਟ ਪਾਵਰਫੁੱਲ ਪੀਪਲ’ ਦੀ ਲਿਸਟ ’ਚ ਸ਼ਾਮਿਲ

ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੁਨੀਆਂ ਦੇ ਸਭ 10 ਸਭ ਤੋਂ ਤਾਕਤਵਰ ਲੋਕਾਂ ‘ਚ ਸ਼ੁਮਾਰ ਕੀਤੇ ਗਏ ਹਨ। ਦੁਨੀਆਂ ਦੀ ਪ੍ਰਮੁੱਖ ਮੈਗਜ਼ੀਨ ਫੋਰਬਸ ਨੇ ਮੋਦੀ ਨੂੰ ਚੋਟੀ ਦੇ 10 ਤਾਕਤਵਰ ਲੋਕਾਂ ਦੀ ਲਿਸਟ ‘ਚ ਨੌਵੇਂ ਸਥਾਨ ‘ਤੇ ਜਗ੍ਹਾ ਦਿੱਤੀ ਹੈ। ਇਸ ਲਿਸਟ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਗਾਤਾਰ ਚੌਥੇ ਸਾਲ ਚੋਟੀ ‘ਤੇ ਰਹੇ। ਅਮਰੀਕਾ ਦੇ ਨਵੇਂ

ਸਿਆਸੀ ਆਗੂ ਵੱਲੋਂ ਹੀ ਕੀਤੀ ਜਾ ਰਹੀ ਹੈ ਕਾਲਾ ਬਜ਼ਾਰੀ,ਸਟਿੰਗ ਨੇ ਕੀਤਾ ਖੁਲਾਸਾ

ਸਟਿੰਗ ਆਪਰੇਸ਼ਨ ਵਿੱਚ ਬਸਪਾ , ਸਪਾ , ਕਾਂਗਰਸ , ਅਤੇ ਐੱਨ.ਸੀ.ਪੀ ਪਾਰਟੀ ਦੇ ਨੇਤਾ ਕਮਿਸ਼ਨ ਉੱਤੇ ਪੁਰਾਣੇ ਨੋਟ ਬਦਲਣ ਦੀ ਡੀਲ ਕਰਦੇ ਹੋਏ ਕੈਮਰੇ ਵਿੱਚ ਕੈਦ ਹੋਏ ਹਨ । ਨੋਟਬੰਦੀ ਦੇ ਬਾਅਦ ਤੋਂ ਪਾਰਟੀਆਂ ਦੇ ਕਈ ਨੇਤਾ ਕਮਿਸ਼ਨ ਉੱਤੇ ਕਰੋੜਾਂ ਰੁਪਏ ਦੇ ਪੁਰਾਣੇ ਨੋਟ ਬਦਲ ਰਹੇ ਹਨ ਅਤੇ ਨੇਤਾਵਾਂ ਨੇ ਆਪਣੇ ਪਾਰਟੀ ਆਫਿਸ ਨੂੰ ਅੰਡਰਗਰਾਉਂਡ

ਜਬਰ ਜਿਨਾਹ ਤੋਂ ਪੈਦਾ ਹੋਇਆ ਬੱਚਾ ਵੀ ਮੁਆਵਜ਼ੇ ਦਾ ਹੱਕਦਾਰ

ਹਵਸ ਦੇ  ਦਰਿੰਦਿਆਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਦੇ ਹੱਕਾਂ ਲਈ ਪਹਿਲਾਂ  ਵੀ ਸਾਡੇ ਦੇਸ਼ ‘ਚ ਕਈ ਤਰ੍ਹਾਂ ਦੇ ਕਾਨੂੰਨ  ਬਣੇ ਹਨ ਪਰ ਬੁੱਧਵਾਰ  ਨੂੰ ਦਿੱਲੀ ਹਾਈਕੋਰਟ ਨੇ ਇੱਕ ਇਤਿਹਾਸਕ ਤੇ ਹੈਰਾਨ ਕਰ ਦੇਣ ਵਾਲਾ ਫੈਸਲਾ ਸੁਣਾਇਆ ਹੈ।  ਜਿਸਦੇ ਮੁਤਾਬਕ ਜਬਰ ਜਨਾਹ ਦੇ ਕਾਰਨ ਪੈਦਾ ਹੋਇਆ ਬੱਚਾ ਆਪਣੀ ਮਾਂ ਦੇ ਨਾਲ ਨਾਲ ਵੱਖਰੇ ਤੌਰ ’ਤੇ  ਮੁਆਵਜ਼ੇ ਦਾ ਹੱਕਦਾਰ ਹੋਵੇਗਾ। ਹਾਈ ਕੋਰਟ ਨੇ  ਇਹ

ਦੇਸ਼ ਵਿਚ ਚੀਨੀ ਧਾਗੇ ‘ਤੇ ਲੱਗਿਆ ਬੈਨ

ਨਵੀਂ ਦਿੱਲੀ :  ਨੈਸ਼ਨਲ ਗਰੀਨ ਟ੍ਰਿਬਿਊਨਲ ( NGT )   ਤੇ ਦੇਸ਼ ਭਰ ਵਿੱਚ ਚੀਨੀ  ਡੋਰ ਸਮੇਤ ਕੱਚ ਦੀ ਕੋਟਿੰਗ ਵਾਲੇ ਧਾਗੀਆਂ ਉੱਤੇ ਰੋਕ ਲਗਾ ਦਿੱਤੀ ਹੈ ।  ਦੱਸ ਦਈਏ ਕਿ ਪਤੰਗ ਉਡਾਣ ਵਿੱਚ ਇਸਤੇਮਾਲ ਹੋਣ ਵਾਲੇ ਇਨ੍ਹਾਂ ਧਾਗੀਆਂ ਨੂੰ ਜਾਨਲੇਵਾ ਦੱਸਿਆ ਜਾਂਦਾ ਹੈ ।  ਇਸ ਸਾਲ ਅਗਸਤ ਵਿੱਚ ਦਿੱਲੀ ਵਿੱਚ ਦੋ ਬੱਚੀਆਂ ਅਤੇ ਇੱਕ ਜਵਾਨ

OH No! ਫੱਸ ਗਏ ਕਾਮੇਡੀ ਕਿੰਗ, FIR ਦਰਜ

ਕਾਮੇਡੀ ਕਿੰਗ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ।ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਕਾਮੇਡੀ ਕਿੰਗ ਕਪਿਲ ਸ਼ਰਮਾ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਕਪਿਲ ‘ਤੇ ਵਾਤਾਵਰਣ ਸੁਰੱਖਿਆ ਐਕਟ ਤੇ ਐਮਆਰਟੀਪੀ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਕਪਿਲ ‘ਤੇ ਇਲਜ਼ਾਮ ਹੈ ਕਿ ਉਹਨਾਂ ਵਰਸੋਵਾ ‘ਚ ਆਪਣੇ ਦਫਤਰ ਲਈ ਮੈਂਗਰੋਵ ਨਸ਼ਟ ਕੀਤੇ

ਜਾਣੋ.. ਸਸਤਾ ਹੋਣ ਦੇ ਬਾਵਜੂਦ ਵੀ ਲੋਕ ਕਿਉਂ ਨਹੀਂ ਖਰੀਦ ਰਹੇ ਸੋਨਾ ..

ਸੋਨੇ ਦੀ ਖਰੀਦ ਨੂੰ ਲੈ ਕੇ ਦੁਨੀਆ ਭਰ ਵਿਚ ਮਸ਼ਹੂਰ ਭਾਰਤ ਵਿਚ ਨਹੀਂ ਹੋ ਰਹੀ ਸੋਨੇ ਦੀ ਖਰੀਦ .. ਜੀ ਹਾਂ ਹਾਲ ਹੀ ਵਿਚ ਜਾਰੀ ਹੋਏ ਅੰਕੜਿਆਂ ਮੁਤਾਬਕ ਕਰੀਬ 10 ਮਹੀਨਿਆਂ ਦੇ ਸਭ ਤੋਂ ਹੇਠਲੇ ਰੇਟ ਤੇ ਪਹੁੰਚਣ ਦੇ ਬਾਵਜੂਦ ਸੋਨੇ ਨੂੰ ਖਰੀਦਣ ਵਾਲੇ ਨਹੀਂ ਮਿਲ ਰਹੇ । ਬਜ਼ਾਰ ਵਿਚ ਸੋਨੇ ਦੇ ਰੇਟ ਘੱਟ ਹੋਣ

ਨੋਟਬੰਦੀ ਨੂੰ ਲੈ ਕੇ ਮੋਦੀ ਖਿਲਾਫ ਸਬੂਤ ਲੈ ਕੇ ਉਤਰੇ ਰਾਹੁਲ ਗਾਂਧੀ .. ਸੰਸਦ ਵਿੱਚ ਕੀਤਾ ਹੰਗਾਮਾ

ਰਾਹੁਲ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਕਿ ਸਰਕਾਰ ਸੰਸਦ ਵਿੱਚ ਚਰਚਾ ਨਹੀਂ ਚਾਹੁੰਦੀ,  ਅਸੀ ਚੁਣਕੇ ਆਏ ਹਾਂ ,  ਸਾਨੂੰ ਸੰਸਦ ਵਿੱਚ ਬੋਲਣ ਦਿੱਤਾ ਜਾਵੇ।   ਪ੍ਰਧਾਨਮੰਤਰੀ ਸੰਸਦ ਵਿੱਚ ਆਉਣ ਅਤੇ ਚਰਚਾ ਵਿੱਚ ਹਿੱਸਾ ਲੈਣ ਅਤੇ ਬਾਅਦ ਵਿੱਚ ਜਨਤਾ ਫੈਸਲਾ ਕਰ ਕਰੇਗੀ  ਕਿ  ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ।  ਰਾਹੁਲ ਨੇ ਕਿਹਾ , 

ਦੇਸ਼ ਭਰ ’ਚ ਕਰੋੜਾਂ ਰੁਪਏ ਦੀ ਨਵੀਂ ਕਰੰਸੀ ਬਰਾਮਦ

ਨੋਟਬੰਦੀ ਤੋਂ ਬਾਅਦ ਜਿੱਥੇ ਪੈਸੇ ਕਢਵਾਉਣ ਦੀ ਇਕ ਸੀਮਾ ਤੈਅ ਕਰ ਦਿੱਤੀ ਗਈ ਹੈ, ਉਥੇ ਹੀ ਵੱਖ ਵੱਖ ਥਾਵਾਂ ਤੋਂ ਨਵੇਂ ਨੋਟਾਂ ਵਿਚ ਕਰੋੜਾਂ ਰੁਪਏ ਦੀ ਕਰੰਸੀ ਬਰਾਮਦ ਕੀਤੀ ਜਾ ਰਹੀ ਹੈ। ਦੇਸ਼ ਭਰ ਵਿੱਚ ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਅਤੇ ਪੁਲਿਸ ਦੀ ਛਾਪੇਮਾਰੀ ਵਿੱਚ ਕਰੋੜਾਂ ਰੁਪਏ ਬਰਾਮਦ ਹੋ ਰਹੇ ਹਨ। ਬੁੱਧਵਾਰ ਨੂੰ ਬੈਂਗਲੁਰੂ

ਬਹੁਤ ਸਾਰੀਆਂ ਛੁੱਟੀਆਂ ਦੇ ਨਾਲ ਆ ਰਿਹਾ ਸਾਲ 2017

ਨਵਾ ਸਾਲ ਚੜਨ ਵਿਚ ਕੁਝ ਹੀ ਸਮਾਂ ਰਹਿ ਗਿਆ ਹੈ ਅਤੇ ਸਾਲ 2017 ਛੁੱਟੀਆਂ ਦੇ ਮਾਮਲੇ ਵਿੱਚ ਸਭ ਨੂੰ ਖੁਸ਼ ਕਰ ਸਕਦਾ ਹੈ। ਕਿੳਂਕਿ ਇਸ ਸਾਲ ਤੁਸੀ ਛੁੱਟੀਆਂ ਦੇ ਮਾਮਲੇ ਵਿੱਚ ਮਾਲਾਮਾਲ ਰਹਿਣ ਵਾਲੇ ਹੋ। 2017 ਦੇ ਪਹਿਲੇ ਹਫਤੇ ਵਿੱਚ ਹੀ 3 ਦਿਨ ਦੀ ਛੁੱਟੀ ਹੈ ਜਨਵਰੀ ਵਿੱਚ 3 ਤੋਂ 5 ਜਨਵਰੀ ਤੱਕ ਸ਼੍ਰੀ ਗੁਰੂ

ਕੱਲ ਤੋਂ ਰੱਦੀ ਹੋ ਜਾਣਗੇ 500 ਦੇ ਨੋਟ …

8 ਨਵੰਬਰ ਨੂੰ 500 ਤੇ 1000 ਦੇ ਨੋਟ ਬੈਨ ਤੋਂ ਬਾਅਦ ਸਰਕਾਰ ਸਰਕਾਰ ਨੇ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਕਈ ਵਾਰ ਪੁਰਾਣੇ ਨੋਟਾਂ ਦੇ ਇਸਤੇਮਾਲ ਨੂੰ ਲੈ ਕੇ ਰਿਆਇਤਾਂ ਦਾ ਐਲਾਨ ਕੀਤਾ। ਜਿਸ ਦੇ ਚਲਦਿਆ ਕਈ ਥਾਂਵਾਂ ‘ਤੇ 500 ਦੇ ਪੁਰਣੇ ਚਲਾਉਣ ਦੀ ਆਗਿਆ ਸੀ ਜੋ ਹੁਣ ਵੀਰਵਾਰ ਯਾਨੀ ਕੱਲ੍ਹ ਰਾਤ 12 ਵਜੇ

ਦੇਖੋ … ਯੂਪੀ ਚੋਣ ਮੈਦਾਨ ‘ਚ ਉਤਰੀ ਰਾਖੀ ਸਾਵੰਤ, ਕਿਸ ਨੂੰ ਦੇਵੇਗੀ ਟੱਕਰ?

‘ਰਿਪਬਲਿਕਨ ਪਾਰਟੀ ਆਫ ਇੰਡਿਆ’ ਉੱਤਰ ਪ੍ਰਦੇਸ਼ ਵਿਧਾਨਸਭਾ ਦੀਆਂ ਚੌਣਾ ਵਿਚ ਬਹੁਜਨ ਸਮਾਜ ਪਾਰਟੀ ਦੀ ਮੁੱਖੀ ਮਾਇਆਵਤੀ ਦੇ ਖਿਲਾਫ ਅਦਾਕਾਰਾ ‘ਰਾਖੀ ਸਾਵੰਤ’ ਨੂੰ ਚੌਣ ਮੈਦਾਨ ਵਿਚ ਖੜਾ ਕਰ ਰਹੀ ਹੈ। ਰਿਪਬਲਿਕਨ ਪਾਰਟੀ ਪ੍ਰਧਾਨ, ਕੇਂਦਰੀ ਸੋਸ਼ਲ ਜਸਟਿਸ ਅਤੇ ਸਸ਼ਕਤੀਕਰਨ ਰਾਜ ਮੰਤਰੀ ‘ਰਾਮਦਾਸ ਅਠਾਵਲੇ’ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਰਿਪਬਲਿਕਨ ਪਾਰਟੀ ਬਸਪਾ ਨਾਲ ਮੁਕਾਬਲਾ ਕਰਨ ਲਈ

ਬਾਬਾ ਰਾਮਦੇਵ ਨੂੰ ਲੱਗਿਆ 11 ਲੱਖ ਰੁਪਏ ਦਾ ਜੁਰਮਾਨਾ

ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਰਾਮਦੇਵ ਦੀ ਕੰਪਨੀ ‘ਪਤੰਜਲੀ’ ਦੇ ਉਤਪਾਦਾਂ ਦੀ ਮਿਸਬਰਾਂਡਿੰਗ ਦੇ ਮਾਮਲੇ ਵਿਚ ਕੰਪਨੀ ਨੂੰ 11 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਫੂਡ ਸੇਫਟੀ ਅਫਸਰ ‘ਜੋਗਿੰਦਰ ਪਾਂਡੇ’ ਨੇ ਅਗਸਤ 2012 ਵਿਚ ਪਤੰਜਲੀ ਸਟੋਰ ਵਿਚ ਛਾਪਾ ਮਾਰ ਕੇ ਕੱਚੀ ਘਾਨੀ ਸਰੌਂ ਤੇਲ, ਨਮਕ, ਬੇਸਨ, ਸ਼ਹਿਦ ਅਤੇ ਪਾਇਨਐਪਲ ਜੈਮ ਦੇ ਚਾਰ-ਚਾਰ ਸੈਂਪਲ ਭਰੇ ਸੀ ਤੇ

ਜੀਓ ਦਾ ਇਕ ਹੋਰ ਤੋਹਫ਼ਾ, ਪੋਕਿਮੋਨ-ਗੋ ਆਵੇਗਾ ਭਾਰਤ ਵਿਚ

ਪੂਰੀ ਦੁਨੀਆਂ ਵਿਚ ਧੂਮਾਂ ਪਾਉਣ ਵਾਲੀ ਐਪਲੀਕੇਸ਼ਨ ‘ਪੋਕਿਮੋਨ-ਗੋ’ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਰਿਲਾਇੰਸ ਜੀਓ ਇਸ ਨੂੰ ਮੁੜ੍ਹ ਭਾਰਤ ਵਿਚ ਵਾਪਸ ਲੈ ਕੇ ਆ ਗਿਆ ਹੈ। ਜਿਸ ਦੇ ਤਹਿਤ ਜੀਓ ਉਪਭੋਗਤਾ 14 ਦਸੰਬਰ ਤੋਂ ਇਸ ਐਪਲੀਕੇਸ਼ਨ ਦੀ ਵਰਤੋਂ ਕਰ ਸਕਣਗੇ। ਦਰਅਸਲ ਰਿਲਾਇੰਸ ਜਿਓ ਅਮਰੀਕੀ ਕੰਪਨੀ ‘ਨਿਏਂਟਿਕ’ ਦੇ ਨਾਲ ਮਿਲ