Nov 24

ਪਾਕਿਸਤਾਨ ਡੀ.ਜੀ.ਐਮ.ਓ ਨੇ ਕੀਤਾ ਭਾਰਤ ਫੋਨ

ਭਾਰਤੀ ਸੈਨਾ ਦੀ ਭਾਰੀ ਗੋਲੀਬਾਰੀ ਦੇ ਬਾਅਦ ਬੁੱਧਵਾਰ ਨੂੰ ਪਾਕਿਸਤਾਨੀ ਡੀ.ਜੀ.ਐਮ.ਓ ਨੇ ਭਾਰਤੀ ਡੀ.ਜੀ.ਐਮ.ਓ ਨਾਲ ਫੋਨ ਤੇ ਗੱਲਬਾਤ ਕਰਕੇ ਐਲ.ਓ.ਸੀ ਤੇ ਤਨਾਅ ਘੱਟ ਕਰਨ ਨੂੰ ਲੈ ਕੇ ਹਾਟ ਲਾਈਨ ਤੇ ਗੱਲਬਾਤ ਕੀਤੀ।ਪਰ ਭਾਰਤੀ ਡੀ.ਜੀ.ਐਮ.ਓ ਨੇ ਸਾਫ ਕਰ ਦਿੱਤਾ ਹੈ ਕਿ ਜਦੋ ਤੱਕ ਪਾਕਿਸਤਾਨ ਯੁੱੱਧਵਿਰਾਮ ਦਾ ਉਲੰਘਨ ਅਤੇ ਘੁਸਪੈਠ ਬੰਦ ਨਹੀਂ ਕਰੇਗਾ ਭਾਰਤ ਵੱਲੋਂ ਅਜਿਹੇ ਹਮਲੇ

ਪਟਨਾ ਐਕਸਪ੍ਰੈਸ ਹਾਦਸਾ : 100 ਤੋਂ ਜਿਆਦਾ ਕਰਮਚਾਰੀ ਜਾਂਚ ਦੇ ਘੇਰੇ ‘ਚ

ਪਟਨਾ ਐਕਸਪ੍ਰੈਸ ਐਕਸੀਡੈਂਟ ਦੀ ਜਾਂਚ ਦਾ ਦਾਇਰਾ ਵੱਧ ਗਿਆ ਹੈ। ਕਮਿਸ਼ਨਰ ਆਫ ਰੇਲਵੇ ਸੇਫਟੀ (ਸੀ. ਆਰ. ਐੱਸ) ਨੇ ਇੰਦੌਰ, ਭੋਪਾਲ, ਮੁੰਬਈ ਅਤੇ ਭਾਵਨਗਰ ਦੇ ਕੈਰਿਜ ਐੈਂਡ ਵੈਗਨ ਦੇ ਲੋਕਾਂ ਨੂੰ ਬਿਆਨ ਦੇਣ ਲਈ ਕਾਨਪੁਰ ਬੁਲਾ ਲਿਆ ਹੈ। ਇਨ੍ਹਾਂ ਦੀ ਤਾਦਾਦ 100 ਤੋਂ ਜ਼ਿਆਦਾ ਹੈ। ਸਟੇਟਮੈਂਟ ਰਿਕਾਰਡ ਕਰਨ ਦਾ ਕੰੰਮ ਹੁਣ ਵੀਰਵਾਰ ਵੀ ਚੱਲੇਗਾ। ਬੁੱਧਵਾਰ ਸ਼ਾਮ

ਪੁਰਾਣੇ ਨੋਟ ਚਲਾਉਣ ਲਈ ਮਿਲ ਸਕਦੀ ਹੈ ਹੋਰ ਮੋਹਲਤ

ਸਰਕਾਰ ਕਰ ਸਕਦੀ ਹੈ ਰਾਹਤ ਦਾ ਐਲਾਨ : ਸੂਤਰ 10 ਦਿਨ ਹੋਰ ਚੱਲ ਸਕਦੇ ਹੈ ਪੁਰਾਣੇ ਨੋਟ 24 ਨਵੰਬਰ ਤੱਕ ਦਾ ਦਿੱਤਾ ਸੀ

ਚੀਨ ਵਿਚ ਪਾਵਰ ਪਲਾਂਟ ਢਹਿ ਜਾਣ ਨਾਲ 40 ਲੋਕਾਂ ਦੀ ਮੌਤ

ਚੀਨ ਵਿਚ ਪਾਵਰ ਪਲਾਂਟ ਦੀ ਇਮਾਰਤ ਢਹਿ ਜਾਣ ਕਾਰਨ 40 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ।ਜਾਣਕਾਰੀ ਮੁਤਾਬਿਕ ਹਾਦਸਾ ਚੀਨ ਦੇ ਪੂਰਵੀ ਜਿਆਂਗ੍ਸ਼ੀ ਦੇ ਫੇਂਗਚੇੰਗ ‘ਚ ਸਵੇਰੇ 7 ਵਜੇ ਵਾਪਰਿਆ | ਚੀਨ ਵਿਚ ਲਗਾਤਾਰ ਉਦਯੋਗਿਕ ਖੇਤਰਾਂ ਵਿਚ ਅਜਿਹੀਆਂ ਘਟਨਾਵਾਂ ਹੁੰਦੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ।ਜਿੰਨ੍ਹਾਂ ਨੂੰ ਲੈਕੇ ਸਥਾਨਕ ਲੋਕਾਂ ਵਿਚ ਕਾਫੀ ਰੋਸ ਦੇਖਣ

ਲੋਕ ਸਭਾ ਸਪੀਕਰ ਤੇ ਸਾਂਸਦ ਨੇ ਸੁੱਟੇ ਕਾਗਜ

ਲੋਕ ਸਭਾ ਚ ਵੀਰਵਾਰ ਨੂੰ ਇਕ ਵਾਰ ਫੇਰ ਸੰਸਦ ਦੀ ਮਰਿਆਦਾ ਤਾਰ ਤਾਰ ਹੋ ਗਈ। ਜਿਵੇ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਸਾਰੇ ਹਾਜ਼ਰ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਸੀ ਤਾਂ ਸਮਾਜਵਾਦੀ ਪਾਰਟੀ ਦੇ ਸਾਂਸਦ ਅਕਸ਼ੇ ਯਾਦਵ ਨੇ ਸਪੀਕਰ ਵੱਲ ਕੁਝ

Breaking:ਹੰਗਾਮੇ ਤੋਂ ਬਾਅਦ ਮੁੜ ਸ਼ੁਰੂ ਹੋਈ ਰਾਜਸਭਾ ਦੀ ਕਾਰਵਾਈ, ਪ੍ਰਧਾਨਮੰਤਰੀ ਮੋਦੀ ਰਾਜ ਸਭਾ ‘ਚ ਮੌਜੂਦ

ਨੋਟਬੰਦੀ ਦੇ ਮੁੱੱਦੇ ਤੇ ਸੰਸਦ ਵਿੱਚ ਜਾਰੀ ਗਤੀਰੋਧ ਦੇ ਵਿਚਕਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਰਾਜਸਭਾ ਵਿੱਚ ਮੋਜੂਦ ਰਹਿਣਗੇ ।ਪ੍ਰਧਾਨਮੰਤਰੀ ਦੇ ਰਾਜਸਭਾ ਵਿੱਚ ਆਉਣ ਤੋਂ ਨੋਟਬੰਦੀ ਤੇ ਚਰਚਾ ਸ਼ੁਰੂ ਹੋ ਸਕਦੀ ਹੈ। ਇਸਤੋਂ ਪਹਿਲਾ ਵਿਰੋਧੀ ਲਗਾਤਾਰ ਪ੍ਰਧਾਨਮੰਤਰੀ ਦੀ ਮੋਜੂਦਗੀ ਦੀ ਚਰਚਾ ਦੌਰਾਨ ਮੰਗ ਕਰ ਰਹੇ ਸਨ ।ਰਾਜਸਭਾ ਵਿਚ ਨੋਟਬੰਦੀ ਤੇ 9 ਘੰਟੇ ਰੱੱਖੇ ਗਏ ਹਨ ਜਿਸ

narendra-modi
ਅੱਧੀ ਰਾਤ ਤੋਂ 500 ਤੇ 1000 ਦੇ ਨੋਟਾਂ ‘ਤੇ ਲਗਿਆ ਪੂਰਾ ਬੈਨ

ਪ੍ਰਧਾਨ ਮੰਤਰੀ ਮੋਦੀ ਨੇ 8 ਨਵੰਬਰ ਦੀ ਰਾਤ ਨੂੰ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਉਸ ਸਮੇਂ ਕੁਝ ਥਾਵਾਂ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਇਸ ਫੈਸਲੇ ਤੋਂ ਵਾਂਝਾ ਰੱੱਖਿਆ ਗਿਆ ਸੀ। ਇਸ ਵਿਚ ਜਿਆਦਾ ਤਰ ਸਰਕਾਰੀ ਸੇਵਾਵਾਂ ਸ਼ਾਮਿਲ ਸਨ, ਜਿਨ੍ਹਾਂ ਲਈ ਲੋਕ ਪੁਰਾਣੇ ਨੋਟ ਦਿੱਤੇ ਜਾ ਸਕਦੇ ਸਨਪਰ

ਭਾਰਤੀ ਫੌਜ ਨੇ ਪਾਕਿ ਨੂੰ ਦਿੱੱਤਾ ਮੂੰਹ ਤੋੜ ਜੁਆਬ, LOC ‘ਤੇ ਕੀਤੀ ਕਾਰਵਾਈ

ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ਵਿਚ ਤਿੰਨ ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਕਰਾਰਾ ਜੁਆਬ ਦਿੱੱਤਾ ਹੈ।ਸੈਨਾ ਪਾਕਿ ਦੇ ਤਿੰਨ ਰੇਂਜਰਾਂ ਨੂੰ ਮਾਰ ਗਿਰਾਇਆ ਤੇ ਕਈ ਚੌਕੀਆਂ ਤਬਾਹ ਕਰ ਦਿੱੱਤੀਆਂ ।ਸੂਤਰਾਂ ਮੁਤਾਬਕ ਪਿਛਲੇ ਇਕ ਦਹਾਕੇ ਤੋਂ ਭਾਰਤ ਵਲੋਂ ਐਲਓਸੀ ‘ਤੇ ਕੀਤੀ ਗਈ ਹੈ।ਸੈਨਾ ਦੀ ਕਾਰਵਾਈ ਤੋਂ ਬਾਅਦ ਬੁੱੱਧਵਾਰ ਸ਼ਾਮ ਨੂੰ ਪਾਕਿਸਤਾਨੀ

ਦੇਸ਼ ਵਿਚ ਲਾਂਚ ਹੋਇਆ ਪਹਿਲਾ ਭੁਗਤਾਨ ਬੈਂਕ… ਪੜ੍ਹੋ ਪੁੂਰੀ ਖਬਰ!

ਮੁੰਬਈ — ਨੋਟਬੰਦੀ ਤੋਂ ਬਾਅਦ ਦੇਸ਼ ਵਿਚ ਹਲਚਲ ਜ਼ਰੂਰ ਹੈ ਪਰ ਇਸ ਦੌਰਾਨ ਡਿਜੀਟਲ ਇੰਡੀਆ ਦੀ ਨਵੀਂ ਤਸਵੀਰ ਥੋੜੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ । ਏਅਰਟੈੱਲ ਨੇ ਭਾਰਤ ਦਾ ਪਹਿਲਾ ਪੇਮੈਂਟ ਬੈਂਕ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਰਾਜਸਥਾਨ ‘ਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਹੋਈ ਹੈ। ਏਅਰਟੈੱਲ ਨੇ ਬੱਚਤ ਬੈਂਕ ਖਾਤਿਆਂ ‘ਤੇ

ਮੋਦੀ ਦੇ ਨੋਟਬੰਦੀ ਸਰਵੇਖਣ ਨੂੰ ‘ਆਪ’ ਨੇ ਦੱਸਿਆ “ਸ਼ਰਮਨਾਕ”!

  ਨਵੀਂ ਦਿੱਲੀ- ਨੋਟਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਕਰਵਾਏ ਗਏ ਸਰਵੇਖਣ ਨੂੰ ਆਮ ਆਦਮੀ ਪਾਰਟੀ ਨੇ ਸਿਰੇ ਤੋਂ ਖਾਰਜ ਕਰਿਦਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਨੂੰ ਬੜੇ ਲੋਕਪ੍ਰਿਯ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਆਪ ਨੇਤਾ ਆਸ਼ੀਸ਼ ਖੇਤਾਨ ਨੇ ਬੁੱਧਵਾਰ ਰਾਤ ਇਕ ਟਵੀਟ ‘ਚ ਕਿਹਾ ਕਿ ਕੇਵਲ 15

ਤਣਾਅ ਨੂੰ ਘੱਟ ਕਰਨ ਲਈ ਸਰਤਾਜ਼ ਅਜੀਜ ਆਉਣਗੇ ਭਾਰਤ

ਅੰਮ੍ਰਿਤਸਰ ‘ਚ ਹਾਰਟ ਆਫ ਏਸ਼ੀਆ ਸੰਮੇਲਨ ‘ਚ ਪਾਕਿਸਤਾਨ ਵਲੋਂ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸੰਮੇਲਨ ‘ਚ ਦੁਵੱਲੀ ਗੱਲਬਾਤ ਹੋਈ ਤਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਹੋ ਸਕਦਾ ਹੈ। ਸਰਤਾਜ ਅਜੀਜ਼ ਖੁਦ ਕਹਿ ਰਹੇ

ਜਨ ਧਨ ਖਾਤਿਆ ‘ਚ ਹੈਰਾਨੀਜਨਕ ਤਰੀਕੇ ਨਾਲ ਆ ਰਹੇ ਪੈਸੇ

ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਜਨ-ਧਨ ਖਾਤਿਆਂ ‘ਚ ਭਾਰਤੀ ਉਛਾਲ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਖਾਤਿਆਂ ‘ਚ 21,000 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਕਰਵਾਈ ਗਈ ਹੈ। ਸੂਤਰਾਂ ਦੇ ਅਨੁਸਾਰ ਲੰਘੇ 13 ਦਿਨਾਂ ‘ਚ ਬੈਂਕਾਂ ‘ਚ ਜਨ—ਧਨ ਖਾਤਿਆਂ ‘ਚ ਲਗਭਗ 21,000 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ

ਨੋਟਬੰਦੀ ਕਾਰਨ ਪਰੇਸ਼ਾਨ ਲੋਕਾਂ ਨੂੰ ਮੋਦੀ ਸਰਕਾਰ ਨੇ ਦਿੱੱਤੀ ਇਕ ਹੋਰ ਸੁਵਿਧਾ

ਮੋਦੀ ਸਰਕਾਰ ਨੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ‘ਤੇ ਲਗਾਮ ਕੱਸਣ ਲਈ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰ ਦੇਣ ਨਾਲ ਪੂਰੇ ਦੇਸ਼ ‘ਚ ਆਮ ਲੋਕਾਂ ਨੂੰ ਬੈਂਕਾਂ ਅਤੇ ਏ. ਟੀ. ਐੱਮ. ਤੋਂ ਨਵੀਂ ਕਰੰਸੀ ਕਢਾਉਣ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਦੀ ਸਰਕਾਰ ਲੋਕਾਂ ਨੂੰ ਹਰ ਇਕ ਸੁਵਿਧਾ ਦੇਣ

ਬਾਸਕਟਬਾਲ ਪ੍ਰੇਮੀਆਂ ਦੇ ਲਈ ਵੱਡੀ ਖੁਸ਼ਖਬਰੀ

ਭਾਰਤ ‘ਚ ਬਾਸਕਟਬਾਲ ਪ੍ਰੇਮੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਅਮਰੀਕਾ ਦੀ ਮਸ਼ਹੂਰ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ( ਐਨ.ਬੀ.ਏ ) ਭਾਰਤ ਦੇ ਉਭਰਦੇ ਬਾਸਕਟਬਾਲ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਅਤੇ ਸਕਾਲਰਸ਼ਿਪ ਦੇਣਦੇ ਲਈ ਜਲਦ ਹੀ ਭਾਰਤ ‘ਚ ਆਪਣੀ ਪਹਿਲੀ ਅਕੈਡਮੀ ਖੋਲਣ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਨਬੀਏ ਦੇ ਉਪ ਪ੍ਰਧਾਨ ਬਰੁਕਸ ਮੀਕ ਨੇ ਦੱਸਿਆ ਕਿ ਭਾਰਤ ਦੇ ਵਿਚ ਐਨਬੀਏ

ਸੰਸਦ ‘ਚ ਆਉਣ ਤੋਂ ਕਿਉਂ ਘਬਰਾ ਰਹੇ ਹਨ ਮੋਦੀ ?

ਨੋਟ ਬੰਦੀ ਦੇ ਫ਼ੈਸਲੇ ਤੋਂ ਬਾਅਦ ਦੇਸ਼ ਭਰ ਦੇ ਵਿਚ ਹਫੜਾ-ਤਫੜੀ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਨ ‘ਚ ਕੋਈ ਕਸਰ ਨਹੀਂ ਛੱਡ ਰਹੀਆਂ। ਬੁੱਧਵਾਰ ਨੂੰ ਸੰਸਦ ਦੇ ਵਿਚ ਵੀ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਿਥੇ ਵਿਰੋਧੀ ਧੀਰ ਨੇ ਬੁੱਧਵਾਰ ਨੂੰ ਸੰਸਦ ਦੇ

ਨੋਟਬੰਦੀ ਮਾਮਲੇ ‘ਚ ਮੁਕੱਦਮਿਆਂ ਤੇ ਰੋਕ ਲਗਾਉਣ ਤੇ ਸੁਪਰੀਮ ਕੋਰਟ ਦਾ ਇਨਕਾਰ

ਸੁਪਰੀਮ ਕੋਰਟ ਨੇ ਨੋਟਬੰਦੀ ਦੇ ਮਾਮਲੇ ਤੇ ਦੇਸ਼ ਭਰ ਵਿਚ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਮੁਕੱਦਮਿਆਂ ਤੇ ਫਿਲਹਾਲ ਰੋਕ ਲਗਾਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਗੁਜਾਰਿਸ਼ ਕੀਤੀ ਸੀ ਕਿ ਨੋਟਬੰਦੀ ਦੇ ਖਿਲਾਫ ਅਦਾਲਤਾਂ ਵਿਚ ਦਾਇਰ ਅਪੀਲ ਦੀ ਸੁਣਵਾਈ ਤੇ ਰੋਕ ਲਗਾਈ ਜਾਵੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਲੋਕ

ਝਾਰਖੰਡ ‘ਚ ਨਕਸਲੀਆਂ ਨਾਲ ਸੀ.ਆਰ.ਪੀ.ਐਫ. ਦੀ ਮੁਠਭੇੜ, 6 ਨਕਸਲੀ ਮਰੇ

ਝਾਰਖੰਡ ਦੇ ਮਾਓਵਾਦੀ ਹਿੰਸਾ ਵਾਲੇ ਖੇਤਰ ‘ਲਾਤੇਹਾਰ’ ਜਿਲ੍ਹੇ ਦੇ ਜੰਗਲਾਂ ਵਿਚ ਨਕਸਲੀਆਂ ਦੀ ਸੀ.ਆਰ.ਪੀ.ਐਫ. ਕਮਾਂਡੋ ਦੇ ਨਾਲ ਹੋਈ ਮੁਠਭੇੜ ਵਿਚ 6 ਨਕਸਲੀ ਮਾਰੇ ਗਏ। ਮਿਲੀ ਜਾਣਕਾਰੀ ਮੁਤਾਬਿਕ ਅਧਿਕਾਰੀਆਂ ਨੇ ਦੱਸਿਆ ਕਿ ਸੀ.ਆਰ.ਪੀ.ਐਫ. ਦੇ ਕੋਬਰਾ ਕਮਾਂਡੋ ਦਾ ਦਸਤਾ ਜਿਲ੍ਹੇ ਦੇ ਕਰਮਡੀਹ-ਚਿਪਦੋਹਰ ਦੇ ਜੰਗਲਾਂ ਵਿਚ ਗਸ਼ਤ ਦੇ ਲਈ ਨਿਕਲਿਆ ਸੀ ਤਾਂ ਨਕਸਲੀਆਂ ਨਾਲ ਮੁਠਭੇੜ ਹੋ ਗਈ। ਉਹਨਾਂ

ਆਖਿਰ ਕਿਸਨੇ ਜਿੱੱਤਿਆ upsc ਟੌਪਰ ਟੀਨਾ ਡਾਬੀ ਦਾ ਦਿਲ,ਜਲਦ ਹੋਏਗਾ ਵਿਆਹ

ਟੀਨਾ ਡਾਬੀ ,ਇਹ ਨਾਂ 2015 ਵਿਚ ਹਰ ਕਿਸੇ ਦੇ ਜ਼ਹਿਨ ਵਿਚ ਮੌਜੂਦ ਸੀ ਇਸਦਾ ਕਾਰਨ ਸੀ ਕੇਂਦਰੀ ਲੋਕ ਸੇਵਾ ਕਮਿਸ਼ਨ (upsc) ਦੇ ਇਮਤਿਹਾਨ ਵਿਚ ਪਹਿਲੇ ਰੈਂਕ ਤੇ ਆਉਣਾ ।ਟੀਨਾ ਡਾਬੀ 2015 ਦੇ ਨਤੀਜੇ ਤੋਂ ਬਾਅਦ ਕਾਫੀ ਸਮੇਂ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਹੁਣ ਇਕ ਵਾਰ ਫਿਰ ਉਹ ਅਖਬਾਰਾਂ ਦੀ ਸੁਰਖੀਆਂ ‘ਤੇ ਮੌਜੂਦ ਹੈ। ਇਸਦਾ

ਅਮਿਤ ਸ਼ਾਹ ਦੀ ਰੈਲੀ ਨੇ ਕੀਤਾ ਵੱਡਾ ਹਾਦਸਾ

ਉੱਤਰਾਖੰਡ ਦੇ ਅਲਮੋੜਾ ਜਿਲ੍ਹੇ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ‘ਚ ਭਾਗ ਲੈ ਕੇ ਮੁੜ ਰਹੀ ਲੋਕਾਂ ਨਾਲ ਭਰੀ ਇਕ ਜੀਪ ਦੇ ਮੰਗਲਵਾਰ ਸ਼ਾਮ ਗਹਿਰੇ ਖੱਡੇ ‘ਚ ਡਿੱਗਣ ਨਾਲ ਉਸ ‘ਚ ਸਵਾਰ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਤਿੰਨ ਹੋਰ ਜ਼ਖਮੀ ਹੋ ਗਏ। ਅਲਮੋੜਾ ਜਿਲ੍ਹਾ ਆਫਤ ਪ੍ਰਬੰਧਨ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ

ਪਣਡੁੱਬੀਆਂ ਦੇ ਨਿਰਮਾਣ ‘ਚ ਦੇਰੀ ’ਤੇ ਵਿਚਾਰ ਕਰੇ ਸਮੁੰਦਰੀ ਫੌਜ : ਪਾਰਿਕਰ

ਪਣਡੁੱਬੀਆਂ ਦੇ ਨਿਰਮਾਣ ‘ਚ ਹੋ ਰਹੀ ਦੇਰੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਸਮੁੰਦਰੀ ਫੌਜ ਨੂੰ ਪਣਡੁੱਬੀ ਬਣਾਉਣ ਸਬੰਧੀ ਆਪਣੀ ਲੰਬੇ ਸਮੇਂ ਦੀ ਯੋਜਨਾ ਦੀ ਸਮੀਖਿਆ ਕਰਨ ਲਈ ਕਿਹਾ ਹੈ। ਸ਼੍ਰੀ ਪਾਰਿਕਰ ਨੇ ਪਣਡੁੱਬੀ ਨਿਰਮਾਣ ਦੀਆਂ ਚੁਣੌਤੀਆਂ ਬਾਰੇ ਅੱਜ ਇਥੇ ਇਕ ਸੈਮੀਨਾਰ ‘ਚ ਕਿਹਾ ਕਿ ਸਮੁੰਦਰੀ ਫੌਜ ਨੂੰ ਪਣਡੁੱਬੀ ਬਣਾਉਣ ਸਬੰਧੀ 30 ਸਾਲ ਦੀ