Sep 01

local-train-in-delhi
ਰੇਲ ਮੁਸਾਫਰਾਂ ਲਈ ਖੁਸ਼ਖਬਰੀ , ਅੱਜ ਮਿਲੇਗਾ 10 ਲੱਖ ਦਾ ਬੀਮਾ ਕਵਰ

ਨਵੀਂ ਦਿੱਲੀ: ਰੇਲ ਯਾਤਰਾ ਲਈ ਆਨਲਾਇਨ ਟਿਕਟ ਬੁੱਕ ਕਰਾਉਣ ਉੱਤੇ ਮੁਸਾਫਰਾਂ ਨੂੰ ਅੱਜ ਵਲੋਂ 10 ਲੱਖ ਰੁਪਏ ਤੱਕ ਦਾ ਯਾਤਰਾ ਬੀਮਾ ਕਵਰ ਮਿਲੇਗਾ । ਇਸਦੇ ਲਈ ਮੁਸਾਫਰਾਂ ਨੂੰ ਇੱਕ ਰੁਪਏ ਵਲੋਂ ਵੀ ਘੱਟ ਦਾ ਪ੍ਰੀਮਿਅਮ ਭੁਗਤਾਨੇ ਕਰਣਾ ਹੋਵੇਗਾ । ਅੱਜ ਵਲੋਂ ਆਈਆਰਸੀਟੀਸੀ ਦੀ ਵੇਬਸਾਈਟ ਦੇ ਜਰਿਏ ਯਾਤਰਾ ਦਾ ਟਿਕਟ ਬੁੱਕ ਕਰਾਉਣ ਉੱਤੇ ਮੁਸਾਫਰਾਂ ਨੂੰ ਯਾਤਰਾ

Agreement
ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ ਸਮਝੌਤਾ

ਰੱਖਿਆ ਸਮਝੌਤਾ ਭਾਰਤ ਤੇ ਅਮਰੀਕਾ ਵਿੱਚ ਅੱਜ ਇਕ ਮਹੱਤਵਪੂਰਨ ਸਮਝੌਤਾਂ ਹੋਇਆ। ਜਿਸ ਨਾਲ ਦੋਵੇਂ ਦੇਸ਼ ਰੱਖਿਆ ਖੇਤਰ ਦੇ ਸਾਜੋ ਸਾਮਾਨ ਸਬੰਧੀ ਕਰੀਬੀ ਹਿੱਸੇਦਾਰ ਬਣ ਜਾਣਗੇ ਅਤੇ ਨਾਲ ਹੀ ਦੋਵੇਂ ਸੈਨਾਵਾਂ ਮੁਰੰਮਤ ਤੇ ਸਪਲਾਈ ਦੇ ਸੰਦਰਭ ‘ਚ ਇਕ ਦੂਸਰੇ ਦੀਆਂ ਸੰਪਤੀਆਂ ਤੇ ਅੱਡਿਆਂ ਦਾ ਇਸਤੇਮਾਲ ਕਰ ਸਕਣਗੀਆਂ। ਸਾਜੋ ਸਾਮਾਨ ਸਬੰਧੀ ਆਦਾਨ ਪ੍ਰਦਾਨ ਸਮਝੌਤੇ (ਲੇਮੋਆ) ‘ਤੇ ਦਸਤਖ਼ਤ

wife-body
ਉੜੀਸਾ ‘ਚ ਆਪਣੀ ਪਤਨੀ ਦੀ ਲਾਸ਼ ਨੂੰ ਮੋਢੇ ਤੇ ਚੁੱਕ ਕੇ 12 ਕਿਲੋਮੀਟਰ ਲੈ ਜਾਣ ਵਾਲੇ ਦਾਣਾ ਮਾਂਝੀ ਨੇ ਪਸੀਜਿਆ ਸ਼ੇਖ ਦਾ ਦਿਲ

ਬਹਿਰੀਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਪੀੜਿਤ ਪਰਿਵਾਰ ਦੀ ਆਰਥਿਕ ਮਦਦ ਦਾ ਫੈਸਲਾ ਪ੍ਰਧਾਨ ਮੰਤਰੀ ਪ੍ਰਿੰਸ ਖਲੀਫਾ ਬਿਨ ਸਲਮਾਨ ਅਲ ਖਲੀਫਾ ਨੇ ਭਾਰਤੀ ਦੂਤਾਵਾਸ ਨੂੰ ਕੀਤਾ ਸੰਪਰਕ, ਹਾਲਾਂਕਿ ਆਰਥਿਕ ਮਦਦ ਦੀ ਰਕਮ ਦਾ ਖੁਲਾਸਾ ਨਹੀਂ ਹੋਇਆ, ਪਰ ਬਹਿਰੀਨ ਦੇ ਦੀਨਾਰ ਦੀ ਕੀਮਤ 178 ਭਾਰਤੀ ਰੁਪਏ

pranab
ਯੂਨੀਵਰਸਿਟੀਆਂ ਬੋਲਣ ਦੀ ਆਜ਼ਾਦੀ ਅਤੇ ਵਿਚਾਰ ਚਰਚਾ ਨੂੰ ਉਤਸ਼ਾਹਿਤ ਕਰਨ-ਰਾਸ਼ਟਰਪਤੀ

ਨਾਲੰਦਾ, 27 ਅਗਸਤ (ਏਜੰਸੀ)-ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਬੋਲਣ ਦੀ ਆਜ਼ਾਦੀ ਤੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਕੇਂਦਰੀ ਸਥਾਨ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ | ਨਾਲੰਦਾ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ (ਡਿਗਰੀ -ਵੰਡ ਸਮਾਰੋਹ) ਦੌਰਾਨ ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚਾਰਾਂ

manohar-parrikar
ਸਕਾਰਪੀਨ ਪਣਡੁੱਬੀ ਦਸਤਾਵੇਜ਼ ਲੀਕ ਤੋਂ ਘਬਰਾਉਣ ਦੀ ਲੋੜ ਨਹੀਂ-ਪਾਰੀਕਰ

ਨਵੀਂ ਦਿੱਲੀ: ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਨੇ ਕਿਹਾ ਹੈ ਕਿ ਸਕਾਰਪੀਨ ਪਣਡੁੱਬੀ ਨਾਲ ਸਬੰਧਿਤ ਖੁਫੀਆ ਦਸਤਾਵੇਜ਼ ਲੀਕ ਹੋਣ ਦੇ ਮਾਮਲੇ ਤੋਂ ਘਬਰਾਉਣ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ‘ਦ ਆਸਟ੍ਰੇਲੀਅਨ’ ਅਖ਼ਬਾਰ ਦੀ ਵੈਬਸਾਈਟ ‘ਤੇ ਲੀਕ ਹੋਈ ਜੋ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਉਸ ਵਿਚ ਸਕਾਰਪੀਨ ਪਣਡੁੱਬੀ ਦੀ ਹਥਿਆਰ ਪ੍ਰਣਾਲੀ ਦੀ ਜਾਣਕਾਰੀ ਸ਼ਾਮਿਲ ਨਹੀਂ ਹੈ

singapore-modi
ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਵਲੋਂ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ: -ਸਿੰਗਪੁਰ ਦੇ ਉਪ ਪ੍ਰਧਾਨ ਮੰਤਰੀ ਥਰਮਨ ਸ਼ਨਮੁਗਰਤਨਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਸ਼ਨਮੁਗਰਤਨਮ ਨੇ ਮੋਦੀ ਨੂੰ ਵੱਖ ਵੱਖ ਦੁਵੱਲੇ ਸਹਿਯੋਗ ਪਹਿਲੂਆਂ, ਖਾਸ ਤੌਰ ‘ਤੇ ਕੌਸ਼ਲ ਵਿਕਾਸ ਅਤੇ ਸਮਾਰਟ ਸ਼ਹਿਰਾਂ ਬਾਰੇ ਜਾਣੂ ਕਰਵਾਇਆ

ਅਫਗਾਨੀਸਤਾਨ ਦੇ ਹਵਾਈ ਹਮਲੇ ਵਿੱੱਚ 24 ਅੱੱਤਵਾਦੀਆਂ ਨੂੰ ਕੀਤਾ ਕਾਬੁ

ਕਾਬਲ- ਅਫ਼ਗਾਨਿਸਤਾਨ ਦੇ ਹੇਲਮੰਡ ਸੂਬੇ ‘ਚ ਤਾਲਿਬਾਨ ਦੇ ਠਿਕਾਣਿਆਂ ‘ਤੇ ਅਫ਼ਗਾਨ ਜਹਾਜ਼ਾਂ ਦੇ ਹਮਲੇ ‘ਚ ਘੱਟ ਤੋਂ ਘੱਟ 24 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਹਮਲੇ ਦੀ ਜਾਣਕਾਰੀ ਅਫ਼ਗਾਨ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ।

ਮਾਤਾ- ਪਿਤਾ ਬੱਚੀਆਂ ਨੂੰ ਘਰ ‘ਚ ਬੰਦ ਕਰਕੇ ਗਏ ਚਲੇ,ਭੁੱਖੀਆਂ ਪਿਆਸੀਆਂ ਤੜਫਦੀਆਂ ਰਹੀਆਂ

ਨਵੀਂ ਦਿੱਲੀ, 26 ਅਗਸਤ – ਦਿੱਲੀ ਤੋਂ ਇਕ ਵਾਰ ਫਿਰ ਦਿਲ ਦਹਿਲਾਉਣ ਵਾਲੀ ਖ਼ਬਰ ਆਈ ਹੈ। ਇਕ ਮਾਤਾ ਪਿਤਾ ਆਪਣੀਆਂ ਦੋ ਬੱਚੀਆਂ ਨੂੰ ਘਰ ‘ਚ ਬੰਦ ਕਰਕੇ ਛੱਡ ਕੇ ਚਲੇ ਗਏ। ਦੋਵੇਂ ਭੈਣਾਂ ਹਫਤੇ ਭਰ ਤੱਕ ਭੁੱਖੀਆਂ ਪਿਆਸੀਆਂ ਤੜਫਦੀਆਂ ਰਹੀਆਂ। ਜਦੋਂ ਘਰ ਤੋਂ ਬਦਬੂ ਆਉਣ ਲੱਗੀ ਤਾਂ ਗੁਆਂਢੀਆਂ ਨੂੰ ਪਤਾ ਚੱਲਿਆ ਤੇ ਉਨ੍ਹਾਂ ਨੇ ਪੁਲਿਸ

ਇੱਕ ਦਿਨਾਂ ਮੈਚ ਵਿੱਚ ਸ਼੍ਰੀ ਲੰਕਾ ਨੇ ਆਸਟ੍ਰੇਲੀਆ ਨੂੰ ਹਰਾਇਆ

ਕੋਲੰਬੋ- ਕਪਤਾਨ ਐਾਜਲੋ ਮੈਥਿਊਜ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਬੁੱਧਵਾਰ ਨੂੰ ਦੂਸਰੇ ਇਕ ਦਿਨਾਂ ਮੈਚ ‘ਚ ਆਸਟ੍ਰੇਲੀਆ ਨੂੰ 82 ਦੌੜਾਂ ਨਾਲ ਹਰਾ ਦਿੱਤਾ | ਇਸ ਜਿੱਤ ਨਾਲ ਸ੍ਰੀਲੰਕਾ ਨੇ ਪੰਜ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਕਰ ਲਈ ਹੈ | ਆਸਟ੍ਰੇਲੀਆ ਦੇ ਜੇਮਸ ਫਾਕਨਰ ਨੇ ਇਕ ਦਿਨਾਂ ਮੈਚ ‘ਚ ਆਪਣੀ ਪਹਿਲੀ ਹੈਟਿ੍ਕ

ਰੋਪੜ ਦੇ ਨੰਗਲ ਵਿੱੱਚ ਵਾਪਰੀ ਵਾਰਦਾਤ

ਰੋਪੜ-ਰੋਪੜ ਦੇ ਨੰਗਲ ਵਿੱੱਚ ਵਾਪਰੀ ਵਾਰਦਾਤ,ਦੁਕਾਨ ਮਾਲਿਕ ਨੂੰ ਗੋਲੀ ਮਾਰ ਕੇ 2 ਬਾਈਕ ਸਵਾਰਾਂ ਨੇ ਲੁੱਟੀ ਜਿਊਲਰੀ ਦੀ ਦੁਕਾਨ ।ਮੁਜਰਿਮ ਮੌਕੇ ਤੇ ਫਰਾਰ।ਸੀ.ਸੀ.ਟੀ.ਵੀ ਕੈਮਰਿਆਂ ਦੀ ਮਦੱੱਦ ਨਾਲ ਪੁਲਿਸ ਕਰ ਰਹੀ ਹੈ

ਜੰਮੂ-ਕਸ਼ਮੀਰ ਦੇ ਇਲਾਕੇ ਪੁਲਵਾਮਾ ‘ਚ ਅੱਤਵਾਦੀਆਂ ਨੇ ਕੀਤਾ ਗਰਨੇਡ ਹਮਲਾ, 9 ਜ਼ਖ਼ਮੀ

ਜੰਮੂ-ਕਸ਼ਮੀਰ, 24 ਅਗਸਤ, 2016 : ਘਾਟੀ ਦੇ ਪੁਲਵਾਮਾ ‘ਚ ਅੱਜ ਅੱਤਵਾਦੀਆਂ ਵੱਲੋਂ ਗਰੇਡ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ‘ਚ 4 ਪੁਲਿਸ ਕਰਮੀਂ ਤੇ 5 ਨਾਗਰਿਕ ਜ਼ਖ਼ਮੀ ਹੋਏ ਹਨ। ਹਮਲੇ ‘ਚ ਜ਼ਖ਼ਮੀ ਹੋਏ ਪੁਲਿਸ ਕਰਮਚਾਰੀਆਂ ਦਾ ਸ੍ਰੀਨਗਰ ਦੇ ਫ਼ੌਜੀ ਹਸਪਤਾਲ ‘ ਦਾਖਲ ਕਰਵਾਇਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ

ਖੁਦਕੁਸ਼ੀ ਜਾਂ ਕਤਲ…ਵੱਡਾ ਸਵਾਲ ? ਕਾਲਜ ਦੀ ਛੱਤ ਤੋਂ ਡਿੱਗ ਕੇ ਵਿਦਿਆਰਥਣ ਦੀ ਮੌਤ

ਜਲੰਧਰ ਸ਼ਹਿਰ ਦੀ ਲਾਡੋਵਾਲੀ ਰੋਡ ਤੇ ਸਥਿਤ ਇੱਕ ਕਾਲਜ ਵਿੱੱਚ ਲੜਕੀ ਦੀ ਛੱਤ ਤੋਂ ਡਿੱਗਣ ਕਾਰਨ ਹੋਈ ਮੌਤ।ਲੜਕੀ ਦੀ ਪਹਿਚਾਣ ਕਰਨ ਤੇ ਪਤਾ ਲੱਗਾ ਹੈ ਕਿ ਲੜਕੀ ਦਾ ਨਾਂ ਨਿਸ਼ਾ ਹੈ ਤੇ ਦਕੋਹਾ ਦਿ ਨਿਵਾਸੀ ਹੈ।ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਲੜਕੀ ਕੰਪਿਊਟਰ ਇੰਜੀਨਿਰੰਗ ਦੀ ਪਹਿਲੇ ਸਾਲ ਦੀ ਵਿਦਿਆਰਥਣ ਹੈ।ਛੱੱਤ ਤੋਂ ਡਿੱੱਗਣ ਤੋਂ ਬਾਅਦ ਪੋਲੀਟੈੱਕਨਿਕ

ਨਗਰ ਨਿਗਮ ਲਈ ਨਿੰਦਣਯੋਗ ਗੱੱਲ, ਗੁਰਦੁਆਰਾ ਸਾਹਿਬ ‘ਤੇ ਲਗਾਇਆ ਟੈਕਸ

ਲਖਨਊ: ਉੱਤਰ ਪ੍ਰਦੇਸ਼ ਵਿੱਚ ਨਗਰ ਨਿਗਮ ਵੱਲੋਂ ਹੈਰਾਨ ਕਰਨ ਵਾਲਾ ਫੈਸਲਾ ਸਾਹਮਣੇ ਆਇਆ ਹੈ।ਜਿਸ ਨਾਲ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਸੁਸ਼ੋਭਿਤ ਗੁਰਦੁਆਰਾ ਸਾਹਿਬ ‘ਤੇ ਟੈਕਸ ਲਾਉਣ ਦਾ ਫੁਰਮਾਨ ਸੁਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਥਾਨਕ ਨਗਰ ਨਿਗਮ ਨੇ ਪਹਿਲੀ ਵਾਰ ਬੈਕੁੰਠ ਨਗਰ ਦੇ ਗੁਰਦੁਆਰਾ ਸਾਹਿਬ ਨੂੰ ਤਕਰੀਬਨ

ਚੋਣ ਕਮਿਸ਼ਨ ਦੀ ਪੰਜ ਮੈਂਬਰੀ ਟੀਮ ਪੰਜਾਬ ਦੌਰੇ ਤੇ

ਚੰਡੀਗੜ੍ਹ: 2017 ਦੀਆਂ ਚੋਣਾਂ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ  ਕੇਂਦਰੀ ਚੋਣ ਕਮਿਸ਼ਨ ਦੀ 5 ਮੈਂਬਰੀ ਟੀਮ 2 ਦਿਨਾਂ ਤੋਂ ਪੰਜਾਬ ਦੌਰੇ ‘ਤੇ ਹੈ। ਜਿਸਦੀ ਅਗਵਾਈ ਦੇਸ਼ ਦੇ ਉਪ ਚੋਣ ਕਮਿਸ਼ਨਰ ਸਨਦੀਪ ਸਕਸੈਨਾ ਕਰ ਰਹੇ ਹਨ। ਅੱਜ ਇਹ ਟੀਮ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਸੂਬੇ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨਾਲ ਮੁਲਾਕਾਤ ਕਰ ਸੂਬੇ

ਮੁੱਖ ਮੰਤਰੀ ਬਾਦਲ ਨੇ ਕਿਸਾਨਾਂ ਲਈ ਲਾਂਚ ਕੀਤੀ ਮੋਬਾਈਲ ਐਪ

ਚੰਡੀਗੜ੍ਹ, ਕਿਸਾਨਾਂ ਨੂੰ ਨਵੀਨ ਖੇਤੀ ਤਕਨੀਕਾਂ ਬਾਰੇ ਪੁਖਤਾ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾ ਵਿੱਚ ਤਿਆਰ ਕੀਤੀ ‘ਕਿਸਾਨ ਸੁਵਿਧਾ’ ਮੋਬਾਇਲ ਐਪ ਦਾ ਉਦਘਾਟਨ ਕੀਤਾ। ਅੱਜ ਮੁੱਖ ਮੰਤਰੀ ਨਿਵਾਸ ‘ਤੇ ਇਸ ਐਪ ਦੇ ਉਦਘਾਟਨ ਮੌਕੇ ਸ. ਬਾਦਲ ਨੇ ਕਿਸਾਨਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਖੇਤੀਬਾੜੀ

ਮੋਦੀ ਨੇ ਸਾਸਦਾਂ ਨੂੰ ਦਿੱਤੇ ਤਿਰੰਗਾ ਰੈਲੀ ਦੇ ਹੁਕਮ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਹਰ ਸਾਂਸਦ, ਵਿਧਾਇਕ ਤੇ ਬੀਜੇਪੀ ਨੇਤਾ ਆਪਣੇ-ਆਪਣੇ ਹਲਕੇ ਵਿੱਚ 15 ਤੋਂ ਲੈ ਕੇ 22 ਅਗਸਤ ਤੱਕ ਤਿਰੰਗਾ ਰੈਲੀ ਕਰਨ ਦੇ ਹੁਕਮ ਦਿੱਤੇ ਸਨ । ਇਸ ਲਈ ਪ੍ਰਧਾਨ ਮੰਤਰੀ ਨੇ ਕੁਝ ਨਿਰਦੇਸ਼ ਵੀ ਜਾਰੀ ਕੀਤੇ

ਸਿੰਧੂ ਦੀ ਧਮਾਕੇਦਾਰ ਐਂਟਰੀ

ਹੈਦਰਾਬਾਦ – ਦੇਸ਼ ਦਾ ਨਾਮ ਚਮਕਾਉਣ ਵਾਲੀ ਸਿੰਧੂ ਅੱਜ ਆਪਣੇ ਵਤਨ ਪਰਤੀ।ਰੀਓ ਓਲੰਪਿਕਸ ‘ਚ ਭਾਰਤ ਦੀ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ।ਸਿੰਧੂ ਨੇ ਗੋਲਡ ਚਾਹੇ ਨਾ ਜਿੱਤਿਆ ਹੋਵੇ ਪਰ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਅੱਜ ਹਰ ਕਿਸੇ ਦੀ ਜ਼ੁਬਾਨ ‘ਤੇ ਇੱਕੋ ਨਾਮ ਸੁਣਨ ਨੂੰ ਮਿਲਦਾ ਹੈ ਪੀ.ਵੀ. ਸਿੰਧੂ। ਜਿਊ ਹੀ ਸਿੰਧੂ ਹੈਦਰਾਬਾਦ ਪਹੁੰਚੀ ਮੰਨੋ

ਊਰਜਿਤ ਆਰ ਪਟੇਲ ਬਣੇ ੨੪ਵੇਂ ਆਰ.ਬੀ.ਆਈ. ਗਵਰਨਰ

੨੦ ਅਗਸਤ ਨੂੰ ਉਰਿਜਤ ਪਟੇਲ ਨੂੰ ਆਰ. ਬੀ. ਆਈ. ਗਵਰਨਰ ਪਦ ਤੇ ਿਨਯੁਕਤ ਕੀਤਾ ਿਗਆ। ਉਹ ਡਾ. ਰਘੂਰਾਮ ਰਾਜਨ ਦੀ ਥਾਂ ਤੇ ਿਨਯੁਕਤ ਕੀਤੇ ਗਏ ਹਨ ਤੇ ੪ ਸਤੰਬਰ ਤੋਂ ਆਪਣਾ ਕਾਰਜਭਾਰ ਸੰਭਾਲਣਗੇ ।ਪਟੇਲ ਿੲਸ ਪਦ ਤੇ ੩ ਸਾਲ ਲਈ ਿਨਯੁਕਤ ਕੀਤੇ ਗਏ

ਉਮੀਦਾਂ ਤੇ ਖਰਾ ਨਾ ਉੱਤਰ ਸਕਿਆ ਯੋਗੇਸ਼ਵਰ ਦੱਤ

ਪੂਰਾ ਦੇਸ਼ ਦੀਆਂ ਨਿਗਾਹਾਂ ਯੋਗੇਸ਼ਵਰ ਦੇ ਮੁਕਾਬਲੇ ਤੇ ਟਿਕੀਆਂ ਹੋ।ਆਂ ਸਨ।ਯੋਗੇਸ਼ਵਰ ਭਾਰਤ ਲਈ ਲੰਡਨ ਓਲੰਪਿਕਸ ਦਾ ਹੀਰੋ ਰਿਹਾ ਹੈ ਪਰ ਰੀਓ ‘ਚ ਦੇਸ਼ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉੱਤਰ ਸਕਿਆ। ਯੋਗੇਸ਼ਵਰ ਪਹਿਲਾ ਮੁਕਾਬਲਾ ਹਾਰ ਕੇ ਖੇਡਾਂ ‘ਚ ਤਗਮਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਕਰ ਸਕੇ।ਅੱਜ । ਹਰ ਕੋਈ ਇਹੀ ਉਮੀਦ ਕਰ ਰਿਹਾ ਸੀ ਕਿ ਭਾਰਤ

ਤਗਮੇ ਤੋਂ ਬਾਅਦ ਵੀ ਨਹੀਂ ਥਮਿਆ ਇਨਾਮਾਂ ਦਾ ਸਿਲਸਿਲਾ

ਸਿਲਵਰ ਮੈਡਲ ਜਿੱਤਣ ਵਾਲੀ ਪੀ.ਵੀ. ਸਿੰਧੂ ‘ਤੇ ਇਨਾਮਾਂ ਦੀ ਵਰਖਾ ਹੋਣੀ ਸ਼ੁਰੂ ਹੋ ਚੁੱਕੀ ਹੈ। ਵਰਖਾ ਵੀ ਇਹੋ ਜਿਹੀ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇ। ਚਾਹੇ ਓਹ ਸਿੰਧੂ ਦਾ ਰਾਜ ਆਂਧਰ ਪ੍ਰਦੇਸ਼ ਹੋਵੇ ਅਤੇ ਚਾਹੇ ਰਾਜਧਾਨੀ ਦਿੱਲੀ। ਹਰ ਕੋਈ ਖੁਸ਼ ਹੈ।ਅਜਿਹੇ ‘ਚ ਹੁਣ ਸਿੰਧੂ ਨੂੰ ਗਿਫਟ ਦੇਣ ਵਾਲਿਆਂ ਦੀ ਲਿਸਟ ‘ਚ ਤੇਲੰਗਾਨਾ ਦੀ ਸਰਕਾਰ