Feb 04

BJP logo guthkha pouches
ਗੁਟਖਾ-ਤੰਬਾਕੂ ਦੇ ਭਰੋਸੇ ਉੱਤਰ ਪ੍ਰਦੇਸ਼ ਭਾਜਪਾ

ਯੂਪੀ ‘ਚ ਪਹਿਲੇ ਪੜਾਅ ਦੀ ਵੋਟਿੰਗ ‘ਚ ਹੁਣ ਸਿਰਫ਼ ਇੱਕ ਹਫਤਾ ਬਾਕੀ ਹੈ ਅਤੇ ਵੋਟਰਾਂ ਨੂੰ ਲੁਭਾਉਣ ਲਈ ਪਾਰਟੀਆਂ ਹਰ ਰਣਨੀਤੀ ਅਪਣਾਅ ਰਹੇ ਹਨ।ਸੂਬੇ ‘ਚ ਗੁਟਖਾ-ਤੰਬਾਕੂ ਅਤੇ ਖੈਨੀ ਪਸੰਦ ਕਰਨ ਵਾਲੇ ਜਵਾਨਾਂ ਦੀ ਵੱਡੀ ਗਿਣਤੀ ਹੈ।ਅਜਿਹੇ ਵਿੱਚ ਇਸ ਹਿੱਸੇ ਨੂੰ ਟਾਰਗੈਟ ਕਰਨ ਲਈ ਇਨ੍ਹਾਂ ਦੇ ਪਾਊਚ ਉੱਤੇ ਵੀ ਪ੍ਰਚਾਰ ਸੱਮਗਰੀ ਨੂੰ ਛਾਪਿਆ ਜਾ ਰਿਹਾ ਹੈ।

goa
ਵਿਧਾਨਸਭਾ ਚੋਣਾਂ 2017:ਗੋਆ ਦੀਆਂ ਚੋਣਾਂ ’ਚ ਔਰਤਾਂ ਦੇ ਹੱਥ ’ਚ ਸੱਤਾ ਦੀ ਚਾਬੀ

ਪੰਜਾਬ ਅਤੇ ਗੋਆ ਵਿੱਚ ਵੋਟਰ ਅਗਲੀ ਸਰਕਾਰ ਦੇ ਬਾਰੇ ਵਿੱਚ ਫੈਸਲਾ ਲੈਣਗੇ।ਸਨੀਵਾਰ ਦੀ ਵੋਟਿੰਗ ਦੇ ਨਾਲ ਹੀ ਹੁਣ ਰਾਜਨੀਤਕ ਦਲਾਂ ਦਾ ਬਾਕੀ ਦੇ 3 ਰਾਜਾਂ ਉੱੱਤਰਪ੍ਰਦੇਸ਼,ਉੱੱਤਰਾਖੰਡ,ਮਣੀਪੁਰ ਵਿੱਚ ਫੋਕਸ ਹੋ ਜਾਵੇਗਾ।ਯਾਨੀ ਕਿ ਗੋਆ ਉਹਨਾਂ ਸ਼ਹਿਰਾਂ ਵਿੱੱਚ ਸ਼ਾਮਿਲ ਹੈ ਜਿਥੇ ਸੱੱਤਾ ਦੀ ਚਾਬੀ ਔਰਤਾਂ ਵੋਟਰਾਂ ਦੇ ਹੱੱਥ ਵਿੱਚ ਹੈ।ਕੁਲ 1,649 ਪੋਲਿੰਗ ਬੂਥਾਂ ਤੇ ਸਵੇਰੇ 7 ਵਜੇ ਤੋਂ

ਹਿਮਾਚਲ ਦੇ ਚੰਬਾ ਸ਼ਹਿਰ ‘ਚ ਆਇਆ 3.5 ਤੇਜੀ ਦਾ ਭੂਚਾਲ

ਹਿਮਾਚਲ ਪ੍ਰਦੇਸ਼ ਦੇ ਚੰਬਾ ਸ਼ਹਿਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੇ ਰਿਕਟਰ ਪੈਮਾਨੇ ਤੇ ਤੇਜੀ 3.5 ਦੀ ਮਾਪੀ ਗਈ। ਭੂਚਾਲ ਦੇ ਹਲਕੇ ਹਲਕੇ ਹੀ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਆਉਣ ਨਾਲ ਕਿਸੇ ਜਾਨੀ ਜਾ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ

ਜੰਮੂ ਕਸ਼ਮੀਰ ‘ਚ ਪੁਲਿਸ ਵਿਚਕਾਰ ਅੱਤਵਾਦੀਆਂ ‘ਚ ਮੁੱਠਭੇੜ, 2 ਅੱਤਵਾਦੀ ਮਰੇ

ਜੰਮੂ ਕਸ਼ਮੀਰ ਦੇ ਬਾਰਾਮੂਲਾ ਸੈਕਟਰ ਵਿਚ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਦੋਰਾਨ ਪੁਲਿਸ ਕਰਮੀਆਂ ਨੇ 2 ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਮੁੱਠਭੇੜ ਵਿਚ ਪੁਲਿਸ ਕਰਮੀਆਂ ਵਲੋਂ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

RBI-100-Rs.-note
ਬਾਜ਼ਾਰ ‘ਚ ਆ ਰਿਹਾ ਹੈ 100 ਦਾ ਨਵਾਂ ਨੋਟ , ਆਰ.ਬੀ.ਆਈ ਜਲਦ ਹੀ ਕਰੇਗਾ ਜਾਰੀ

1000 ਅਤੇ 500 ਦੇ ਪੁਰਾਣੇ ਨੋਟਾਂ ਨੂੰ ਖ਼ਤਮ ਕਰਨ ਦੇ ਬਾਅਦ ਹੁਣ ਆਰ.ਬੀ.ਆਈ 100 ਦੇ ਨੋਟਾਂ ਨੂੰ ਵੀ ਬੰਦ ਕਰੇਗੀ।ਪਰ ਇਹ ਬੰਦ ਨੋਟਬੰਦੀ ਦੀ ਤਰ੍ਹਾਂ ਨਹੀਂ ਹੈ ਅਤੇ ਆਰ.ਬੀ.ਆਈ ਪਹਿਲਾਂ 100 ਦੇ ਨਵੇਂ ਨੋਟ ਬਾਜ਼ਾਰ ਵਿੱਚ ਉਤਾਰੇਗੀ।ਇਸਦੇ ਬਾਅਦ ਪੁਰਾਣੇ ਨੋਟਾਂ ਨੂੰ ਬਾਜ਼ਾਰ ਤੋਂ ਆਮ ਰੂਪ ਤੇ ਉਠਾਵੇਗੀ। ਆਰ.ਬੀ.ਆਈ ਦਾ ਫੋਕਸ ਸਾਲ 2005 ਤੋਂ ਪਹਿਲਾਂ ਦੇ

ਜਾਣੋ ਹੁਣ ਤੱੱਕ ਕਿਹੜੇ ਸ਼ਹਿਰ ’ਚ ਹੋਈ ਕਿੰਨੇ ਪ੍ਰਤੀਸ਼ਤ ਵੋਟਿੰਗ

ਪੰਜਾਬ ‘ਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਲੋਕ ਹੁੰਮਹੁੰਮਾ ਕੇ ਪੋਲਿੰਗ ਬੂਥਾਂ ‘ਤੇ ਆਪੋ-ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਬਟਨ ਦੱਬਣ ਪੁੱਜ ਰਹੇ ਹਨ। ਲੋਕਾਂ ਦੇ ਨਾਲ-ਨਾਲ ਉਮੀਦਵਾਰ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ। ਹਰ ਪੋਲਿੰਗ ਬੂਥ ‘ਤੇ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ

PM Narendra Modi launches mobile app 'Bhim' to make digital payments
ਵੱਧ ਤੋਂ ਵੱਧ ਲੋਕ ਵੋਟ ਪਾਉਣ : ਪੀ.ਐਮ. ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਗੋਆ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੰਜਾਬ ਅਤੇ ਗੋਆ ਦੇ ਵਾਸੀਆਂ ਨੂੰ ਕਿਹਾ ਹੈ ਕਿ ਹਰ ਇੱਕ ਦਾ ਫਰਜ਼ ਬਣਾ ਹੈ ਕਿ ਆਪਣੀ ਵੋਟ ਪਾਉਣ। ਇਸ ਲਈ ਵੱਧ ਤੋਂ ਵੱਧ ਲੋਕ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਜਾਣ। All the people to voted in elections

ਜਾਣੋ ਕਿਸ-ਕਿਸ ਉਮੀਦਵਾਰ ਕੀਤਾ ਆਪਣੇ ਵੋਟ ਹੱੱਕ ਦਾ ਇਸਤਮਾਲ

ਪੰਜਾਬ ਦੇ 22,700 ਪੋਲਿੰਗ ਬੂਥਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਲਈ ਇਹ ਵੋਟਾਂ ਹੋ ਰਹੀਆਂ ਹਨ। ਇਸ ਵਾਰ ਚੋਣ ਮੈਦਾਨ ‘ਚ ਕਈ ਦਿਗਜਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ। ਪੰਜਾਬ ਦੇ 1.98 ਕਰੋੜ ਤੋਂ ਵਧ ਵੋਟਰ ਅੱਜ ਇਹ ਫੈਸਲਾ ਕਰ ਲੈਣਗੇ ਕਿ 11 ਮਾਰਚ ਨੂੰ ਪੰਜਾਬ ਦੀ ਕਿਹੜੀ

ਪੰਜਾਬ ਗੋਆ ਚੋਣਾਂ ਸ਼ੁਰੂ ,ਵੋਟਰਾਂ ਦੇ ਮੂਡ ਤੇ ਨਿਰਭਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਪੰਜਾਬ ਵਿਧਾਨ ਸਭਾ 2017 ਦੀਆਂ  ਆਮ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਇਸ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਦੀਆਂ ਉਪ ਚੋਣਾਂ ਵੀ ਉਸੇ ਦਿਨ ਹੋਣੀਆਂ ਹਨ। ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਦੇ ਨਾਲ ਇਸ ਵਾਰ ਆਮ ਆਦਮੀ ਪਾਰਟੀ (ਆਪ) ਪਹਿਲੀ ਵਾਰ ਮੈਦਾਨ ਵਿਚ ਹੋਣ ਨਾਲ ਜ਼ਿਆਦਾਤਰ ਥਾਵਾਂ ‘ਤੇ ਤਿਕੋਣੀ ਟੱਕਰ

ਗੋਆ ਵਿਧਾਨ ਸਭਾ ਚੋਣਾਂ : ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਪਾਈ ਵੋਟ

ਗੋਆ ਵਿਧਾਨ ਸਭਾ ਚੋਣਾਂ ਦੇ ਲਈ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਪਾਈ ਆਪਣੀ ਵੋਟ। ਪੰਜਾਬ ਅਤੇ ਗੋਆ ਵਿੱਚ ਵਿਧਾਨਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਗਈ ਹੈ।7 ਵਜੇ ਵੋਟਿੰਗ ਸ਼ੁਰੂ ਹੋਈ।ਸਵੇਰ ਤੋਂ ਹੀ ਵੱੱਡੀ ਗਿਣਤੀ ਵਿਚ ਲੋਕ ਬੂਥ ਦੇ ਕੋਲ ਪਹੁੰਚਣ ਲੱੱਗੇ ਸਨ।ਦੇਸ਼ ਦੇ ਰੱੱਖਿਆ ਮੰਤਰੀ ਮਨੋਹਰ ਪਾਰੀਕਰ ਵੀ ਆਪਣੀ ਵੋਟ ਪਾਉਣ ਦੇ ਲਈ

ਗੋਆ ‘ਚ ਵੀ ਹੋ ਰਹੀ ਵੋਟਿੰਗ

ਗੋਆ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਹੈ ਤੇ ਲੋਕ ਸਵੇਰ ਤੋਂ ਹੀ ਲਾਈਨਾਂ ‘ਚ ਲੱਗ ਗਏ ਹਨ। ਇੱਥੇ ਵੀ ਪੰਜਾਬ ਵਾਂਗੂੰ 5 ਵਜੇ ਤੱਕ ਵੋਟਾਂ ਪੈਣਗੀਆਂ। ਪੰਜਾਬ ‘ਚ ਵੋਟਾਂ 8 ਵਜੇ ਤੋਂ ਪੈਣੀਆਂ ਸ਼ੁਰੂ

100-rupee-note
ਕੁੱਝ ਹੀ ਦਿਨਾਂ ‘ਚ ਆਰ.ਬੀ.ਆਈ ਜਾਰੀ ਕਰੇਗਾ ਨਵੇਂ 100 ਰੁਪਏ ਦੇ ਨੋਟ 

ਭਾਰਤੀ ਰਿਜ਼ਰਵ ਬੈਂਕ ਹੁਣ 500 ਅਤੇ 2000 ਤੋਂ ਬਾਅਦ 100 ਰੁਪਏ ਦੇ ਵੀ ਨਵੇਂ ਨੋਟ ਜਾਰੀ ਕਰਨ ਦੀ ਤਿਆਰੀ ‘ਚ ਹੈ। ਇਹ ਨੋਟ ਵੀ ਪੁਰਾਣੇ ਨੋਟਾਂ ਵਰਗੇ ਹੀ ਹੋਣਗੇ। ਆਰ.ਬੀ.ਆਈ ਦਾ ਕਹਿਣਾ ਹੈ ਕਿ ਜਲਦ ਹੀ ਉਨ੍ਹਾਂ ਵੱਲੋਂ 100 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਜਾਣਗੇ ਅਤੇ ਇਨ੍ਹਾਂ ਨੋਟਾਂ ਦੇ ਦੋਵੇ ਨੰਬਰ ਪੈਨਲ ਤੇ ਇੰਸੈਟ

ਕਿੰਗਫਿਸ਼ਰ ਲੋਨ ਕੇਸ ‘ਚ ਕੋਣ ਆ ਸਕਦੇ ਨੇ ਪੁਲਸ ਅੜਿੱਕੇ

ਨਵੀਂ ਦਿੱਲੀ — ਵਿਜੇ ਮਾਲਿਆ ਨੂੰ ਲੋਨ ਦੇਣ ਦੇ ਮਾਮਲੇ ‘ਚ ਬੈਂਕਾਂ ਦੇ ਕਈ ਹੋਰਨਾਂ ਅਧਿਕਾਰੀਆਂ ‘ਤੇ ਮੁਸ਼ਕਿਲਾਂ ਵਧ ਸਕਦੀਆਂ ਹਨ। ਸੀ. ਬੀ. ਆਈ. ਦੇ ਸੂਤਰਾਂ ਮੁਤਾਬਕ ਹੁਣ ਤੱਕ ਦੀ ਜਾਂਚ ‘ਚ ਜਿਹੜੇ ਸਬੂਤ ਸਾਹਮਣੇ ਆਏ ਹਨ, ਉਨ੍ਹਾਂ ‘ਚ ਪਾਇਆ ਗਿਆ ਹੈ ਕਿ ਬੈਂਕ ਨੇ ਮਾਲਿਆ ਨੂੰ ਲੋਨ ਦੇਣ ‘ਚ ਸਰਕਾਰੀ ਨਿਯਮਾਂ ਦਾ ਉਲੰਘਣ ਕੀਤਾ

Trump-Priyanka_
ਹੁਣ ਪ੍ਰਿਯੰਕਾ ਚੋਪੜਾ ਵੀ ਉਤਰੀ ਟਰੰਪ ਦੇ ਖਿਲਾਫ ਮੈਦਾਨ ‘ਚ 

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਹੈ।  ਟਰੰਪ ਦੇ 7 ਮੁਸਲਿਮ ਦੇਸ਼ਾਂ ਨਾਲ ਸੰਬੰਧਤ ਲੋਕਾਂ ‘ਤੇ ਰੋਕ ਲਗਾਉਣ ਦੇ ਫੈਸਲੇ ਦਾ ਵੱਖ – ਵੱਖ ਸਿਆਸੀ ਦਿੱਗਜਾਂ ਅਤੇ ਮਸ਼ਹੂਰ ਹਸਤੀਆਂ ਵੱਲੋਂ ਟਰੰਪ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ‘ਤੇ ਪ੍ਰਿਯੰਕਾ ਚੋਪੜਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ।

asaram_bapu
ਆਸਾ ਰਾਮ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ

ਨਵੀਂ ਦਿੱਲੀ— ਆਸਾ ਰਾਮ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਬਲਾਤਕਾਰ ਅਤੇ ਯੌਨ ਸ਼ੋਸ਼ਣ ਵਰਗੇ ਦੇਸ਼ਾਂ ‘ਚ ਫਸੇ ਆਸਾ ਰਾਮ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਬਲਾਤਕਾਰ ਦੇ ਦੂਜੇ ਮਾਮਲੇ ‘ਚ ਵੀ ਜ਼ਮਾਨਤ ਨਹੀਂ ਦਿੱਤੀ। ਸੁਪਰੀਮ ਕੋਰਟ ਨੇ ਆਸਾ ਰਾਮ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅਜੇ 2 ਦਿਨ ਪਹਿਲਾਂ

lok-sabha
ਮਹਿਲਾਵਾਂ ਦੇ ਵਿਆਹ ਦੀ ਉਮਰ ਵਧਾ ਕੇ 21 ਸਾਲ ਕਰਨ ਸਬੰਧੀ ਬਿਲ ਪੇਸ਼

ਨਵੀਂ ਦਿੱਲੀ— ਮਹਿਲਾਵਾਂ ਦੇ ਵਿਆਹ ਦੀ ਉਮਰ ਵਧਾ ਕੇ 21 ਸਾਲ ਕਰਨ ਸਬੰਧੀ ਬਿਲ ਪੇਸ਼ ਕੀਤਾ ਗਿਆ । ਇਸ ਵਿਚ ਮਹਿਲਾਵਾਂ ਦੀ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਅਤੇ ਰਾਸ਼ਟਰੀ ਅਬਾਦੀ ਸਥਿਰਤਾ ਅਥਾਰਟੀ ਵਾਲੇ ਬਿੱਲ ਸਮੇਤ ਕੁੱਲ 7 ਨਿੱਜੀ ਬਿੱਲ ਸ਼ੁੱਕਰਵਾਰ ਨੂੰ ਰਾਜ ਸਭਾ ‘ਚੇ ਪੇਸ਼ ਕੀਤੇ ਗਏ। ਰਾਜ ਸਭਾ ‘ਚ

apple
ਬੈਂਗਲੌਰ ‘ਚ ਬਣਨਗੇ  iPhone … ਅਪ੍ਰੈਲ ਤੋਂ ਹੋਵੇਗੀ ਸ਼ੁਰੂਆਤ

ਬੰਗਲੌਰ: ਦੁਨੀਆ ਦੀ ਮਸ਼ਹੂਰ ਕੰਪਨੀ Apple ਹੁਣ ਆਪਣੇ  iPhone  ਦਾ ਨਿਰਮਾਣ ਭਾਰਤ ਵਿਚ ਵੀ ਸ਼ੁਰੂ ਕਰਨ ਜਾ ਰਹੀ ਹੈ।  ਇਸ ਦੇ ਲਈ ਕੰਪਨੀ ਬੈਂਗਲੌਰ ਵਿਚ ਆਪਣੀ ਯੂਨਿਟ ਸਥਾਪਤ ਕਰਨ ਜਾ ਰਹੀ ਹੈ ਜਿਸ ਦੀ ਪੁਸ਼ਟੀ ਕਰਨਾਟਕ ਸਰਕਾਰ ਨੇ ਕੀਤੀ ਹੈ। -ਜਾਣਕਾਰੀ ਅਨੁਸਾਰ ਕੰਪਨੀ ਭਾਰਤ ਵਿੱਚ ਫ਼ੋਨ ਦੀ ਅਸੈਂਬਲਿੰਗ ਕਰੇਗੀ। -ਕੰਪਨੀ ਵੱਲੋਂ ਅਪ੍ਰੈਲ ਦੇ ਅ਼ਖੀਰ ਤੱਕ

raja-twitter
ਰਾਜਾ ਕ੍ਰਿਸ਼ਣਾਮੂਰਤੀ ਨੇ ਅਮਰੀਕਾ ‘ਚ ਸੱਭਿਆਚਾਰਕ ਮੁੱਲਾਂ ਨੂੰ ਰੱਖਿਆ ਬਰਕਰਾਰ

ਵਾਸ਼ਿੰਗਟਨ— ਅਮਰੀਕਾ ‘ਚ ਡੈਮੋਕ੍ਰੇਟਿਕ ਸੰਸਦ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਮਹਾਨ ਦੇਸ਼ ‘ਚ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਆਪਣੇ ਸੱਭਿਆਚਾਰਕ ਮੁੱਲਾਂ ਨੂੰ ਬਰਕਰਾਰ ਰੱਖਿਆ ਹੈ, ਜਿਸ ਕਾਰਨ ਉਹ ਅਮਰੀਕਾ ‘ਚ ਸਫਲ ਰਹੇ ਹਨ। ਵਾਸ਼ਿੰਗਟਨ ਦੇ ਉਪ-ਨਗਰ ਵਰਜੀਨੀਆ ‘ਚ ਭਾਰਤ ਦਾ ਗਣਤੰਤਰ ਦਿਵਸ ਮਨਾਉਣ ਲਈ ਇਕੱਠੇ ਹੋਏ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਤ

Arun Jaitley
ਨੋਟਬੰਦੀ ਤੋਂ ਬਾਅਦ ਜਨਧਨ ਖਾਤੇ ‘ਚ ਜਮਾ ਹੋਏ 20,884 ਕਰੋੜ ਰੁਪਏ : ਜੇਤਲੀ

ਵਿੱਤ ਮੰਤਰੀ ਅਰੂਨ ਜੇਤਲੀ ਨੇ ਕਿਹਾ ਕਿ ਕਿ ਕੇਂਦਰ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਜਨਧਨ ਖਾਤੇ ਵਿਚ ਜਮਾ ਪੈਸਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਉੱਤੇ ਅਰੂਨ ਜੇਤਲੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੋਟਬੰਦੀ ਦੇ ਫੈਸਲੇ ਤੋ ਪਹਿਲਾ ਪ੍ਰਧਾਨ ਮੰਤਰੀ ਜਨਧਨ ਖਾਤੇ ਵਿਚ 44,034 ਕਰੋੜ ਰੁਪਏ ਜਮਾ ਸੀ ਜਿਸ ਤੋਂ ਬਾਅਦ

RBI ਖਤਮ ਕਰ ਸਕਦੀ ਹੈ A.T.M.’ਚੋਂ ਪੈਸੇ ਕਢਵਾਉਣ ਦੀ ਲਿਮਟ ?

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਏ.ਟੀ.ਐਮ. ਵਿਚੋਂ 24 ਹਜਾਰ ਰੁਪਏ ਕਢਵਾਉਣ ਦੇ ਫੈਸਲੇ ਨੂੰ ਬਦਲ ਸਕਦਾ ਹੈ। ਜਿਸ ਉੱਤੇ ਆਰ.ਬੀ.ਆਈ. ਅੱਜ ਆਪਣਾ ਨਵਾਂ ਫੈਸਲਾ ਸੁਣਾ ਸਕਦਾ ਹੈ। ਦੱਸ ਦਈਏ ਕੇ ਭਾਰਤੀ ਰਿਜ਼ਰਵ ਬੈਂਕ ਨੇ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਦੀ ਲਿਮਟ ਨੂੰ ਵੱਧਾ ਕੇ 24 ਹਜਾਰ ਤੱਕ ਕਰ ਦਿੱਤਾ ਸੀ।