Feb 15

ਦੁਨੀਆਂ ਭਰ ‘ਚ ਸਾਲ 2016 ਵਿਚ ਸਭ ਤੋਂ ਵੱਧ ਬੰਬ ਧਮਾਕੇ ਭਾਰਤ ‘ਚ ਹੋਏ : ਰਿਪੋਰਟ

ਨੈਸ਼ਨਲ ਬੰਬ ਡਾਟਾ ਸੈਂਟਰ (ਐਨ.ਬੀ.ਡੀ.ਸੀ.) ਨੇ ਪਿਛਲੇ ਸਾਲ 2016 ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿਚ ਸਭ ਤੋਂ ਵੱਧ ਬੰਬ ਧਮਾਕੇ ਭਾਰਤ ਵਿਚ ਹੋਏ ਹਨ। ਐਨ.ਬੀ.ਡੀ.ਸੀ. ਨੇ ਦੱਸਿਆ ਹੈ ਕਿ ਭਾਰਤ ਵਿਚ ਬੰਬ ਧਮਾਕਿਆਂ ਦੇ 406 ਮਾਮਲੇ ਵਾਪਰੇ ਹਨ ਜਿਹਨਾਂ ਵਿਚ ਆਈ.ਈ.ਡੀ. ਧਮਾਕੇ ਵੀ ਸ਼ਾਮਲ ਹਨ। ਇਸ

VK Sasikala
ਬੰਗਲੁਰੂ ਜੇਲ ਪੁੱਜੀ ਸ਼ਸ਼ੀਕਲਾ

ਸੁਪਰੀਮ ਕੋਰਟ ਵੱਲੋਂ 4 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਏ.ਆਈ.ਏ.ਡੀ.ਐਮ.ਕੇ. ਮਹਾ ਸਕੱਤਰ ਸ਼ਸ਼ੀਕਲਾ ਨੇ ਬੈਂਗਲੁਰੂ ‘ਚ ਆਤਮ-ਸਮਰਪਣ ਕਰ ਦਿੱਤਾ ਹੈ। ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਸ਼ਸ਼ੀਕਲਾ ਵੱਲੋ 2 ਹਫਤਿਆਂ ਦੀ ਮੋਹਲਤ ਮੰਗੀ ਗਈ ਸੀ।  ਪਰ ਸੁਪਰੀਮ ਕੋਰਟ ਨੇ ਸ਼ਸ਼ੀਕਲਾ ਨੂੰ ਰਾਹਤ ਨਾ ਦਿੰਦੇ ਹੋਏ ਫ਼ੌਰੀ ਤੌਰ ‘ਤੇ ਆਤਮ ਸਮਰਪਣ ਕਰਨ

ਯੁਪੀ ਅਤੇ ਉੱਤਰਾਖੰਡ ‘ਚ ਵੋਟਿੰਗ ਦਾ ਸਮਾਂ ਹੋਇਆ ਸਮਾਪਤ, 65 ਫੀਸਦੀ ਤੋਂ ਉਪਰ ਹੋਈ ਵੋਟਿੰਗ

ਯੁਪੀ ਵਿਧਾਨ ਸਭਾ ਚੋਣਾਂ ਦੇ ਦੂਜੇ ਚਰਨ ਦੀ ਵੋਟਿੰਗ ਦਾ ਸਮਾਂ ਸ਼ਾਮ 5 ਵਜੇ ਤੱਕ ਖਤਮ ਹੋਣ ਉਪਰਾਂਤ 65 ਫੀਸਦੀ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ। ਇਸੇ ਤਰ੍ਹਾਂ ਉੱਤਰਾਖੰਡ ਵਿਚ ਵੀ 5 ਵਜੇ ਤੱਕ 63 ਫੀਸਦੀ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਹੈ। 5 ਵਜੇ ਤੱਕ ਜਿਹੜੇ ਵੋਟਰ ਪੋਲਿੰਗ ਬੂਥ ਅੰਦਰ ਕਤਾਰਾ ਵਿਚ ਲੱਗੇ ਹਨ

VK Sasikala
ਜਾਣੋ: ਜੇਲ੍ਹ ਜਾਣ ਤੋਂ ਪਹਿਲਾ ਸ਼ਸ਼ੀਕਲਾ ਦੀਆਂ ਮੰਗਾਂ

ਸੁਪਰੀਮ ਕੋਰਟ ਵਲੋਂ 4 ਸਾਲ ਦੀ ਸਜਾ ਸੁਣਾਏ ਜਾਣ ਤੋਂ ਬਾਅਦ AIADMK ਪ੍ਰਧਾਨ ਸ਼ਸ਼ੀਕਲਾ ਬੰਗਲੁਰੂ ਵਿੱਚ ਸਰੰਡਰ ਕਰਨ ਲਈ ਰਵਾਨਾ ਹੋ ਗਈ ਹੈ। ਜੇਲ੍ਹ ਰਵਾਨਾ ਹੋਣ ਤੋਂ ਪਹਿਲਾਂ ਸ਼ਸ਼ੀਕਲਾ ਨੇ ਪੂਰਵ ਮੁੱਖਮੰਤਰੀ ਜੈਲਲਿਤਾ ਦੀ ਸਮਾਧੀ ਉੱਤੇ ਸ਼ਰਧਾਂਜਲੀ ਦਿੱਤੀ। ਜੇਲ੍ਹ ਵਿੱਚ ਜਾਣ ਤੋਂ ਪਹਿਲਾਂ ਸ਼ਸ਼ੀਕਲਾ ਵਲੋਂ ਕੁੱਝ ਸ਼ਰਤਾਂ ਰੱਖੀਆਂ ਗਈਆਂ ਹਨ , ਇਸ ਵਿੱਚ ਉਨ੍ਹਾਂ ਲਈ

ਸ਼ਸ਼ੀਕਲਾ ਤੇ ਪਲਾਨੀਸਵਾਮੀ ਵਿਰੁੱਧ ਪਰਚਾ ਦਰਜ

ਤਾਮਿਲਨਾਡੂ ‘ਚ ਸਿਆਸੀ ਸੰਕਟ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਸ਼ਸ਼ੀਕਲਾ ਨੂੰ ਸਜਾ ਤੋਂ ਬਾਅਦ ਪਲਾਨੀਸਵਾਮੀ ਨੂੰ ਵਿਧਾਇਕ ਦਲ ਦਾ ਆਗੂ ਬਣਾਇਆ ਗਿਆ ਸੀ। ਪਰ ਅੱਜ ਸ਼ਸ਼ੀਕਲਾ ਤੇ ਪਲਾਨਸਵਾਮੀ ਦੇ ਖਿਲਾਫ ਵਿਧਾਇਕਾਂ ਨੂੰ ਅਗਵਾ ਤੇ ਬੰਦੀ ਬਣਾ ਕੇ ਰੱਖਣ ਦੇ ਮਾਮਲੇ ‘ਚ ਐਫ.ਆਈ.ਆਰ.ਦਰਜ ਕੀਤੀ ਗਈ

UBER CAR
ਓਬੇਰ ਟੈਕਸੀ ਵੀ ਔਰਤਾਂ ਲਈ ਸੁਰੱਖਿਅਤ ਨਹੀਂ

ਸਿਡਨੀ- ਔਰਤਾਂ ਦੀ ਸੁਰੱਖਿਆ ਇਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਹੁਣ ਓਬੇਰ ਟੈਕਸੀ ਵੀ ਔਰਤਾਂ ਲਈ ਸੁਰੱਖਿਅਤ ਨਹੀਂ। ਜੀ ਹਾਂ ਸਿਡਨੀ ਦੇ ਰਹਿਣ ਵਾਲੇ ਮੁਹੰਮਦ ਨਵੀਦ ਨਾਮੀ ਓਬੇਰ ਟੈਕਸੀ ਚਾਲਕ ਨੂੰ ਇੱਕ ਮਹਿਲਾ ਯਾਤਰੀ ਨਾਲ ਰੇਪ ਕਰਨ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। 41 ਸਾਲਾ ਨਵੀਦ ਬੁੱਧਵਾਰ ਨੂੰ ਸਿਡਨੀ ਦੇ

ਦਿੱਲੀ: ਬੇਰਹਿਮ ਪਤੀ ਨੇ ਸ਼ੱਕ ‘ਚ ਪਤਨੀ ਦੇ ਵੱਢ ਕੇ ਕੀਤੇ 3 ਟੁਕੜੇ

Valentine Day ਦੇ ਦਿਨ ਦਿੱਲੀ ਵਿੱਚ ਮਧੁਵਿਹਾਰ ਦੇ ਚੰਦਰ ਨਗਰ ਖੇਤਰ ਵਿੱਚ ਪੁਲਿਸ ਨੇ ਇੱਕ ਅਜਿਹੇ ਸ਼ਖਸ ਨੂੰ ਗਿਰਫਤਾਰ ਕੀਤਾ ਜਿਨ੍ਹੇ ਨਾ ਸਿਰਫ ਆਪਣੀ ਪਤਨੀ ਦਾ ਕਤਲ ਕੀਤਾ ਸਗੋਂ ਉਸਦੀ ਲਾਸ਼ ਦੇ ਤਿੰਨ ਟੁਕੜੇ ਕਰ ਉਸ ਨੂੰ 2 ਦਿਨ ਤੱਕ ਘਰ ਵਿੱਚ ਰੱਖਿਆ।ਆਰੋਪੀ ਦੇ ਦੋਸਤ ਨੂੰ ਇਸਦੀ ਖਬਰ ਮਿਲਣ ਉੱਤੇ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ। ਆਰੋਪੀ

ਯੂਪੀ ਚੋਣਾਂ : ਦੂਜੇ ਚਰਨ ‘ਚ 3 ਵਜੇ ਤੱਕ 50 ਫੀਸਦੀ ਤੋਂ ਵੱਧ ਹੋਈ ਵੋਟਿੰਗ

ਯੂਪੀ ਵਿਧਾਨ ਸਭਾ ਚੋਣਾ ਦੇ ਦੂਜੇ ਚਰਨ ਵਿਚ 3 ਵਜੇ ਤੱਕ 50 ਫੀਸਦੀ ਤੋਂ ਵੱਧ ਵੋਟਰਾਂ ਨੇ ਵੋਟ ਪਾ ਦਿੱਤੀ ਹੈ। ਇਸ ਦੇ ਚਲਦੇ ਯੂਪੀ ਦੇ ਬਾਰਾਂਬਕੀ ਵਿਚ ਬਸਪਾ ਮੁੱਖ ਮਾਇਆਵਤੀ ਨੇ ਕਿਹਾ ਕਿ ਦੂਜੇ ਚਰਨ ਵਿਚ ਬਸਪਾ ਨੂੰ ਇਕਪਾਸੜ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ 3 ਵਜੇ ਤੱਕ ਉੱਤਰਾਖੰਡ ਵਿਚ 52 ਫੀਸਦੀ ਤੋਂ

india-us
ਭਾਰਤ ਆਉਣਗੇ ਅਮਰੀਕਾ ਦੇ 27 ਸੰਸਦ ਮੈਂਬਰ

ਵਾਸ਼ਿੰਗਟਨ- ਅਮਰੀਕਾ ਤੋਂ 27 ਸੰਸਦ ਮੈਂਬਰ ਇਸ ਮਹੀਨੇ ਭਾਰਤ ਆਉਣਗੇ, ਜਿਸ ਤੋਂ ਇਹ ਜਾਪਦਾ ਹੈ ਕਿ ਅਮਰੀਕੀ ਸੰਸਦ ਮੈਂਬਰਾਂ ਨੇ ਨਵੀਂ ਦਿੱਲੀ ਨਾਲ ਰਿਸ਼ਤੇ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਰੀਪਬਲੀਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਚੋਟੀ ਦੇ ਸੰਸਦ ਮੈਂਬਰ ਦੋ ਵੱਖ-ਵੱਖ ਟੀਮਾਂ ਬਣਾ ਕੇ ਭਾਰਤ ਆ ਰਹੇ ਹਨ। ਅਮਰੀਕਾ ‘ਚ ਭਾਰਤ ਦੇ ਰਾਜਦੂਤ

ਨਾਭਾ ਜੇਲ੍ਹ ਕਾਂਡ: ਪੰਜਾਬ ਗਨ ਹਾਊਸ ਮਾਲਿਕ ਤੋਂ ਮਿਲੇ ਸਨ ਗੈਂਗਸਟਰਸ ਨੂੰ ਹਥਿਆਰ

ਨਾਭਾ ਵਿਚ ਜੇਲ੍ਹ ਤੋੜਕੇ ਭੱਜਣ ਮਾਮਲੇ ਵਿਚ ਹੁਣ ਤੱਕ ਹਾਲਾਕਿ ਕਈ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ,ਨਾਲ ਹੀ ਇਸ ਮਾਮਲੇ ਵਿਚ ਕਈ ਖੂਲਾਸੇ ਹੁਣ ਤੱਕ ਹੋ ਚੁੱਕੇ ਹਨ। ਹੁਣ ਇਸ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ ਕਿ ਨਾਭਾ ਜੇਲ੍ਹ ਬਰੇਕ ਦੇ ਲਈ ਦੋਸ਼ੀਆਂ ਨੂੰ ਹਥਿਆਰ ਮੋਗਾ ਦੇ ਪੰਜਾਬ ਗਨ ਹਾਊਸ ਦੇ ਮਾਲਿਕ ਨੇ ਮੁਹਾਇਆ ਕਰਵਾਏ

VK Sasikala
ਸੁਪਰੀਮ ਕੋਰਟ ਨੇ ਸ਼ਸ਼ੀਕਲਾ ਨੂੰ ਤੁਰੰਤ ਸਰੈਂਡਰ ਕਰਨ ਨੂੰ ਕਿਹਾ

 ਸੁਪਰੀਮ ਕੋਰਟ ਨੇ ਸ਼ਸ਼ੀਕਲਾ ਨੂੰ ਰਾਹਤ ਨਾ ਦਿੰਦੇ ਹੋਏ ਫ਼ੌਰੀ ਤੌਰ ‘ਤੇ ਆਤਮ ਸਮਰਪਣ ਕਰਨ ਨੂੰ ਕਿਹਾ ਹੈ। ਸ਼ਸ਼ੀਕਲਾ ਨੇ ਆਤਮ ਸਮਰਪਣ ਕਰਨ ਲਈ ਮੁਹਲਤ ਦੀ ਮੰਗ ਕੀਤੀ ਸੀ ਜ਼ਿਕਰਯੋਗ ਹੈ ਕਿ ਬੀਤੇ ਦਿਨ ਤਾਮਿਲਨਾਡੂ ‘ਚ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘੜਮੱਸ ਦੇ ਇਕ ਅਧਿਆਏ ਦਾ ਅੰਤ ਕਰਦਿਆਂ ਸੁਪਰੀਮ ਕੋਰਟ ਨੇ ਏ. ਆਈ.

ਪ੍ਰਧਾਨ ਮੰਤਰੀ ਨੇ ਇਸਰੋ ਨੂੰ ਦਿੱਤੀ ਵਧਾਈ

ਨਵੀਂ ਦਿੱਲੀ – ਭਾਰਤੀ ਸਪੇਸ ਏਜੰਸੀ ਇਸਰੋ ਵਲੋਂ ਅੱਜ ਰਿਕਾਰਡ 104 ਉਪਗ੍ਰਹਿਆਂ ਦਾ ਸਫਲ ਲਾਂਚ ਕੀਤੇ ਜਾਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਭਾਰਤ ਨੇ ਇਸ ਸਫਲ ਲਾਂਚ ਨਾਲ ਰੂਸ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸ਼੍ਰੀਹਰਿਕੋਟਾ ਸਥਿਤ ਪੁਲਾੜ ਕੇਂਦਰ ਤੋਂ

ਉਤਰਾਖੰਡ ਚੋਣਾਂ: ਬਾਬਾ ਰਾਮਦੇਵ ਨੇ ਵੀ ਪਾਈ ਵੋਟ

ਉਤਰਾਖੰਡ ‘ਚ 69 ਸੀਟਾਂ ਲਈ ਵੀ ਵੋਟਿੰਗ ਜਾਰੀ ਹੈ। ਵੋਟਰਾਂ ‘ਚ ਇਸ ਵਾਰ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਗੁਰੂ ਬਾਬਾ ਰਾਮਦੇਵ ਨੇ ਵੀ ਅੱਜ ਵੋਟ ਪਾਇਆ ਹੈ। ਹਰਿਦੁਆਰ ਦੇ ਇਕ ਪੋਲਿੰਗ ਬੂਥ ‘ਤੇ ਰਾਮਦੇਵ ਵੋਟ ਕਰਨ ਪਹੁੰਚ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਰੇ ਕੰਮ ਛੱਡ ਕੇ ਮੈਂ ਵੋਟ ਪਾਉਣ ਆਇਆ ਹਾਂ, ਤੁਸੀਂ

ਸ਼ਸ਼ੀਕਲਾ ਨੂੰ ਸੱਤਾ ਦੇ ਬਜਾਏ ਮਿਲੀ ਸਜ਼ਾ,ਆਤਮ ਸਮਰਪਣ ਦੇ ਲਈ ਮੰਗ ਸਕਦੀ ਹੈ ਹੋਰ ਸਮਾਂ

ਸੁਪਰੀਮ ਕੋਰਟ ਵੱਲੋਂ ਮੰਗਲਵਾਰ ਨੂੰ 4 ਸਾਲ ਦੀ ਸਜਾ ਸੁਣਾਏ ਜਾਣ ਦੇ ਬਾਅਦ ਏ.ਆਈ.ਏ.ਡੀ.ਐਮ.ਕੇ. ਮਹਾ ਸਕੱਤਰ ਸ਼ਸ਼ੀਕਲਾ ਅੱਜ ਆਤਮ-ਸਮਰਪਣ ਕਰ ਸਕਦੀ ਹੈ। ਸ਼ਸ਼ੀਕਲਾ ਬੈਂਗਲੁਰੂ ਜਾ ਸਕਦੀ ਹੈ, ਜਿੱਥੇ ਉਹ ਆਤਮ-ਸਮਰਪਣ ਕਰੇਗੀ ਅਤੇ ਉਸ ਦੇ ਬਾਅਦ ਉਹ ਜੇਲ ਜਾਵੇਗੀ। ਮੁੱਖ ਮੰਤਰੀ ਦੀ ਕੁਰਸੀ ਪਾਉਣ ‘ਚ ਲੱਗੀ ਸ਼ਸ਼ੀਕਲਾ ਦੇ ਹੱਥ ‘ਚ ਸੱਤਾ ਦੀ ਚਾਬੀ ਤਾਂ ਨਹੀਂ ਆਈ

Rahul Gandhi
ਉੱੱਤਰਾਖੰਡ ’ਚ ਰਾਹੁਲ ਗਾਂਧੀ ਅਤੇ ਹਰੀਸ਼ ਰਾਵਤ ਦੇ ਖਿਲਾਫ ਮਾਮਲਾ ਦਰਜ

ਬੀਤੇ ਐਤਵਾਰ ਨੂੰ ਤੈਅ ਸਮੇਂ ਦੇ ਬਾਅਦ ਅੱਧੀ ਰਾਤ ਤੱਕ ਰੋਡ ਸ਼ੋਅ ਕਰਨ ਦੇ ਮਾਮਲੇ ਵਿਚ ਚੋਣ ਕਮਿਸ਼ਨ ਨੇ ਕਾਂਗਰਸ ਦੇ ਉਪ ਮੁਖੀ ਰਾਹੁਲ ਗਾਂਧੀ, ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਅਤੇ ਹਰਿਦੁਆਰ ਤੋਂ ਕਾਂਗਰਸੀ ਉਮੀਦਵਾਰ ਬ੍ਰਹਮਸਵਰੂਪ ਬ੍ਰਹਮਚਾਰੀ ਦੇ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ।  ਚੋਣ ਕਮਿਸ਼ਨ ਨੇ ਭਗਵਾਨਪੁਰ ਤੋਂ ਹਰਿਦੁਆਰ

ਇਸਰੋ ਨੇ ਰਚਿਆ ਇਤਿਹਾਸ,104 ਉਪਗ੍ਰਹਿ ਕੀਤੇ ਲਾਂਚ

ਸ਼੍ਰੀਹਰਿਕੋਟਾ (ਆਂਧਰਾ ਪ੍ਰਦੇਸ਼) ਭਾਰਤ ਦੇ ਪੁਲਾੜ ਮਿਸ਼ਨ ਲਈ ਅੱਜ ਭਾਵ ਬੁੱਧਵਾਰ ਨੂੰ ਇਕ ਇਤਿਹਾਸਕ ਦਿਨ ਰਿਹਾ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਇਕੱਠੇ 104 ਉਪਗ ਨੂੰ ਲਾਂਚ ਕੀਤਾ। ਇਸਰੋ ਮੁਤਾਬਕ ਸਵੇਰ ਨੂੰ ਲਗਭਗ 9:28 ਮਿੰਟ ‘ਤੇ ਇਨ੍ਹਾਂ ਸਾਰੇ ਉਪਗ੍ਰਹਿਾਂ ਨੂੰ ਲੈ ਕੇ ਪੀ.ਐਸ.ਐਲ.ਵੀ. 37 ਨੇ ਸ਼੍ਰੀ ਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਸੈਂਟਰ ਤੋਂ ਉਡਾਣ

ਉੱਤਰਾਖੰਡ ’ਚ ਵੋਟਿੰਗ ਸ਼ੁਰੂ ,15 ਫੀਸਦੀ ਵੋਟਾਂ ਪਈਆਂ

ਉੱਤਰ-ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਦੂਸਰੇ ਚਰਣ ‘ਚ ਬੁੱਧਵਾਰ ਨੂੰ 11 ਜ਼ਿਲ੍ਹਿਆਂ ਦੀਆਂ 67 ਸੀਟਾਂ ‘ਤੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਉੱਥੇ ਹੀ ਉੱਤਰਾਖੰਡ ਵਿਧਾਨਸਭਾ ਦੀਆਂ ਕੁੱਲ 69 ਸੀਟਾਂ ਲਈ ਵੀ ਅੱਜ ਵੋਟਾਂ ਸ਼ੁਰੂ ਹੋ ਗਈਆਂ ਹਨ। ਇੱਥੇ ਅੱਠ ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤਕ 15 ਫੀਸਦੀ ਵੋਟਾਂ ਪੈ ਚੁੱਕੀਆਂ

ਪੱਛਮ ਬੰਗਾਲ ‘ਚ ਬਣੇਗਾ ਕਾਲਿਮਪੋਂਗ ਨਵਾਂ ਜਿਲ੍ਹਾ

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਹੈ ਕਿ ਪੱਛਮ ਬੰਗਾਲ ਵਿਚ ਇੱਕ ਨਵਾਂ ਜਿਲ੍ਹਾ ਬਣਾਇਆ ਜਾਵੇਗਾ। ਇਹ ਜਿਲ੍ਹਾ ਦਾਰਜਿਲਿੰਗ ਨੂੰ ਵੰਡ ਕੇ ਕਾਲਿਮਪੋਂਗ ਨਾਮ ਦਾ ਨਵਾਂ ਜਿਲ੍ਹਾਂ ਬਣਾਇਆ

ਪਲਾਨੀਸਾਮੀ ਨੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਸਰਕਾਰ ਬਣਾਉਣ ਦਾ ਕੀਤਾ ਦਾਵਾ

ਸ਼ਸ਼ੀਕਲਾ ਦੇ ਨਾਮ ਤੋਂ ਬਾਅਦ  ਵਿਧਾਇਕ ਦਲ ਦੇ ਨੇਤਾ ਚੁਣੇ ਗਏ ਪਲਾਨੀਸਾਮੀ ਨੇ ਰਾਜਪਾਲ ਵਿਦਿਆਰਸਾਗਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਪਲਾਨੀਸਾਮੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ ਵਿਚ ਸਮਰਥਕ ਵਿਧਾਇਕਾਂ ਦੀ ਸੂਚੀ ਨੂੰ ਰਾਜਪਾਲ ਸਾਹਮਣੇ ਪੇਸ਼ ਕਰ ਦਿੱਤੀ ਹੈ। ਦੱਸ ਦਈਏ ਕੇ ਤਾਮਿਲਨਾਡੂ ਦੀ ਮੁੱਖ ਮੰਤਰੀ ਵੱਜੋਂ ਵੀ.ਕੇ.ਸ਼ਸ਼ੀਕਲਾ ਦਾ ਨਾਮ

ਸਰਨਾ ਨੂੰ ਦਿੱਲੀ ਦੀ ਸਿੱਖ ਸੰਗਤ 26 ਫਰਵਰੀ ਨੂੰ ਕਰੇਗੀ ਸੇਵਾ-ਮੁਕਤ :ਸਿਰਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਰਾਹੀਂ 26 ਫਰਵਰੀ ਨੂੰ ਸਰਨਾ ਭਰਾਵਾਂ ਦੀ ਸਿੱਖ ਸੰਗਤਾਂ ਵੱਲੋਂ ਸੇਵਾ-ਮੁਕਤੀ ਕਰ ਦਿੱਤੀ ਜਾਵੇਗੀ , ਕਿਉਂਕਿ ਸਰਨਾ ਭਰਾਵਾਂ ਨੇ ਪਹਿਲਾਂ ਹੀ ਖੁਦ ਐਲਾਨ ਕਰ ਦਿੱਤਾ ਹੈ ਕਿ ਇਹ ਚੋਣ ਉਹਨਾਂ ਦੀ ਆਖਰੀ ਚੋਣ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵਾਰਡ ਨੰ: ੯ ਤੋਂ ਸ਼੍ਰੋਮਣੀ ਅਕਾਲੀ ਦਲ ਦੇ