Feb 08

ਮਸੂਦ ਅਜ਼ਹਰ ਦਾ ਸਮਰਥਨ ਅਤੇ ਭਾਰਤ ਦਾ ਵਿਰੋਧ ਕਿਓ ਕਰ ਰਿਹਾ ਚੀਨ ?

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਬੈਨ ਕਰਨ ਦੇ ਸਬੰਧ ‘ਚ ਭਾਰਤ ਨੂੰ ਇਕ ਅਹਿਮ ਕੂਟਨੀਤੀਕ ਸਫਲਤਾ ਮਿਲੀ ਹੈ। ਅਮਰੀਕਾ ‘ਚ ਟਰੰਪ ਦੀ ਅਗਵਾਈ ‘ਚ ਨਵੇਂ ਪ੍ਰਸ਼ਾਸਨ ਨੇ ਮਸੂਦ ਅਜ਼ਹਰ ਨੂੰ ਬੈਨ ਕਰਨ ਲਈ ਸੰਯੁਕਤ ਰਾਸ਼ਟਰ (ਯੂ. ਐੱਨ.) ਦਾ ਰੁਖ ਕੀਤਾ ਹੈ। ਹਾਲਾਂਕਿ ਚੀਨ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।ਭਾਰਤ ਲੰਮੇ ਸਮੇਂ

Narendra-Modi
ਪੀਐਮ ਮੋਦੀ ਦੀ ਗਾਜੀਆਬਾਦ ‘ਚ ਚੋਣ ਰੈਲੀ

ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਮੱਦੇ ਨਜ਼ਰ ਪੀਐਮ ਮੋਦੀ ਗਾਜੀਆਬਾਦ ਵਿੱਚ ਚੋਣ ਰੈਲੀ ਨੂੰ ਸੰਬੋਧਨ

sasi
AIADMK ਵਿਧਾਇਕਾਂ ਦੀ ਬੈਠਕ 10ਵਜੇ ਹੋਵੇਗੀ

ਤਮਿਲਨਾਡੂ :AIADMK ਵਿਧਾਇਕਾਂ ਦੀ ਬੈਠਕ ਵਜੇ ਹੋਵੇਗੀ। ਪਨੀਰਸਲੇਵਮ ਬਾਰੇ ਗੱਲ-ਬਾਤ ਹੋ ਸਕਦੀ

ਓ.ਪਨੀਰਸੇਲਵਮ ਦੇ ਬਗਾਵਤੀ ਸੁਰ,ਕਿਹਾ ਜਬਰਦਸਤੀ ਹਟਾਇਆ ਗਿਆ ਅਹੁਦੇ ਤੋਂ

ਤਮਿਲਨਾਡੂ  ਦੇ ਮੁੱਖ ਮੰਤਰੀ ਪਨੀਰਸੇਲਵਮ ਸਭ ਨੂੰ ਹੈਰਾਨ ਕਰਦੇ ਹੋਏ ਅਚਾਨਕ ਦੀ ਸਵਰਗੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਸਮਾਧੀ ‘ਤੇ ਪਹੁੰਚੇ। ਪਨੀਰਸੇਲਵਮ ਕਰੀਬ 30 ਮਿੰਟ ਤੱਕ ਸਮਾਧੀ ਕੋਲ ਅੱਖਾਂ ਬੰਦ ਕਰਕੇ ਬੈਠੇ ਰਹੇ। ਉਨ੍ਹਾਂ ਨੇ ਕਿਹਾ ਕਿ ਮੈਂ ਜੈਲਲਿਤਾ ਨੂੰ ਸ਼ਰਧਾਂਜਲੀ ਦੇਣ ਆਇਆ ਹਾਂ। ਜੈਲਲਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਮਾ ਆਪਣੇ

ANIL-BAIJAL
ਸਰਕਾਰੀ ਸਕੂਲਾਂ ‘ਚ 300 ਮੁਹੱਲਾ ਕਲੀਨਿਕ ਖੋਲਣ ਦੀ ਮਨਜ਼ੂਰੀ

ਨਵੀਂ ਦਿੱਲੀ- ਸਰਕਾਰੀ ਸਕੂਲਾਂ ‘ਚ 300 ਮੁਹੱਲਾ ਕਲੀਨਿਕ ਖੋਲਣ ਦੀ ਮਨਜ਼ੂਰੀ ਮਿਲ ਗਈ ਹੈ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਸਰਕਾਰੀ ਸਕੂਲਾਂ ‘ਚ 300 ਮੁਹੱਲਾ ਕਲੀਨਿਕ ਸਥਾਪਤ ਕਰਨ ਸਬੰਧੀ ‘ਆਪ’ ਸਰਕਾਰ ਦੀ ਯੋਜਨਾ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ, ਪਰ ਕਿਹਾ ਕਿ ਇਸ ਸੰਬੰਧ ‘ਚ ਲੋਕਲ ਨਿਵਾਸੀਆਂ ਤੋਂ ਇਤਰਾਜ਼ਹੀਣਤਾ ਪੱਤਰ ਲਿਆ ਜਾਵੇ ਤਾਂ ਕਿ

pannerselvam
ਸ਼ਸ਼ੀਕਲਾ ਨੇ ਪਨੀਰਸੇਲਵਮ ਨੂੰ ਖਜਾਨਚੀ ਅਹੁਦੇ ਤੋਂ ਕੀਤਾ ਬਰਖ਼ਾਸਤ

ਚੇਨਈ— ਨਵੀਂ ਚੁਣੀ ਗਈ ਮੁੱਖ ਮੰਤਰੀ ਵੀ.ਕੇ.ਸ਼ਸ਼ੀਕਲਾ ਨੇ ਓ. ਪਨੀਰਸੇਲਵਮ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਅੰਨਾਦ੍ਰਮੁਕ ਦੇ ਖਜਾਨਚੀ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਡਿੰਡੀਗੁਲ ਸ਼੍ਰੀਨਿਵਾਸਨ ਨੂੰ ਖਜਾਨਚੀ ਅਹੁਦੇ ਲਈ ਉਨ੍ਹਾਂ ਦੀ ਥਾਂ ‘ਤੇ ਨਿਯੁਕਤ ਕੀਤਾ ਗਿਆ ਹੈ।ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ

ਫੇਸਬੂਕ ਲਾਈਕ ਸਕੈਮ ‘ਚ ਸਨੀ ਲਿਓਨੀ ਤੋਂ ਕੀਤੀ ਜਾ ਸਕਦੀ ਹੈ ਪੁੱਛਗਿੱਛ

ਸੋਸ਼ਲ ਨੈਟਵਰਕਿੰਗ ਵੈਬਸਾਈਟ ਤੋਂ 3700 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਅਨੁਭਵ ਮਿੱਤਲ ਦੇ ਖਿਲਾਫ ਈ.ਡੀ. ਨੇ ਵੱਡੇ ਪੱਧਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੇ ਸ਼ੁਰੂਆਤੀ ਦੌਰ ਵਿਚ ਮਿੱਤਲ ਕੰਪਨੀ ਦੇ ਪ੍ਰਮੋਸ਼ਨਲ ਇਵੇਂਟ ਵਿਚ ਸ਼ਾਮਲ ਹੋਣ ਵਾਲੀ ਅਦਾਕਾਰਾ ਸਨੀ ਲਿਓਨੀ ਤੋਂ ਪੁਲਿਸ ਇਸ ਮਾਮਲੇ ਤੇ ਪੁੱਛਗਿੱਛ ਕਰ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਡੀ.ਐਸ.ਪੀ.

ਐਨ.ਚੰਦਰਸ਼ੇਖਰਨ ਟਾਟਾ ਸਟੀਲ ਦੇ ਨਵੇਂ ਚੇਅਰਮੈਨ ਚੁਣੇ ਗਏ

ਟਾਟਾ ਸੰਨਜ਼ ਵੱਲੋਂ ਐਨ.ਚੰਦਰਸ਼ੇਖਰਨ ਨੂੰ ਟਾਟਾ ਸਟੀਲ ਦਾ ਨਵਾਂ ਚੇਅਰਮੈਨ ਚੁਣਿਆ ਗਿਆ

ਉੱਤਰਾਖੰਡ ‘ਚ 3.8 ਦੀ ਤੇਜ਼ੀ ਦਾ ਭੂਚਾਲ

ਉੱਤਰਾਖੰਡ ‘ਚ 3.8 ਦੀ ਤੇਜ਼ੀ ਦਾ ਭੂਚਾਲਉੱਤਰਾਖੰਡ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੇਜ਼ੀ ਰਿਕਟਰ ਪੈਮਾਨੇ ਤੇ 3.8 ਮਾਪੀ ਗਈ। ਭੂਚਾਲ ਨਾਲ ਕਿਸੇ ਜਾਨੀ ਜਾ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਸਾਹਮਣੇ

ਦਿੱਲੀ ਗੁਰਦੁਆਰਾ ਚੋਣਾਂ:ਅਕਾਲੀ ਦਲ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 9 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ। ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਤੀਜ਼ੀ ਸੂਚੀ ’ਚ 3 ਮੌਜੂਦਾ ਕਮੇਟੀ ਮੈਂਬਰਾਂ ਨੂੰ ਟਿਕਟ ਪ੍ਰਾਪਤ ਹੋਈ ਹੈ। ਇਸਦੇ ਨਾਲ ਹੀ ਰੋਹਿਣੀ ਵਾਰਡ ਤੋਂ ਵਿਕਰਮ ਸਿੰਘ, ਗੁਰੂ ਨਾਨਕ ਨਗਰ ਤੋਂ ਰਮਿੰਦਰ

ਖੁਸ਼ਖਬਰੀ!.. ਹੀਰੋ ਨੇ ਪੇਸ਼ ਕੀਤਾ 19,900 ਕੀਮਤ ਦਾ ਨਵਾਂ ਸਕੁੂਟਰ

ਹੀਰੋ ਨੇ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ ‘ਫਲੈਸ਼’ ਮਾਰਕਿਟ ‘ਚ ਉਤਾਰ ਦਿੱਤਾ ਹੈ। ਇਸ ਈ-ਸਕੂਟਰ ‘ਚ 250 ਵਾਟ ਦੀ ਮੋਟਰ ਲੱਗੀ ਹੈ ਜਿਹੜੀ ਇੱਕ ਵਾਰ ਚਾਰਜ ਕਰਨ ‘ਤੇ 65 ਕਿਲੋਮੀਟਰ ਤੱਕ ਚੱਲ ਸਕਦੀ ਹੈ। ਕੰਪਨੀ ਮੁਤਾਬਕ ਇਹ ਈ-ਸਕੂਟਰ ਅਤਿ ਆਧੁਨਿਕ ਇੰਜਨੀਰਿੰਗ ਤਕਨੀਕ ਤੇ ਵਾਤਾਵਰਣ ਦੇ ਅਨੂਕੂਲ ਹੈ। ਇਸ ਸਕੂਟਰ ਦੀ ਕੀਮਤ 19 ਹਜ਼ਾਰ 9 ਸੌ 90

Indian Army
PoK ‘ਚ ਜਮੀਨ ਲਈ ਭਾਰਤੀ ਫੌਜ ਦੇ ਰਹੀ ਕਿਰਾਇਆ : ਸੀ.ਬੀ.ਆਈ.

ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਜਮੀਨ ਦਾ ਕਿਰਾਇਆ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਜੋ ਕਿ ਹੈਰਾਨ ਕਰਨ ਵਾਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਫੌਜ ਪਿਛਲੇ 16 ਸਾਲ ਤੋਂ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਬਣੇ ਚਾਰ ਪਲਾਟਾਂ ਦਾ ਕਿਰਾਇਆ ਦੇ ਰਹੀ ਹੈ। ਜਿਸ ਦੀ ਜਾਣਕਾਰੀ ਸੀ.ਬੀ.ਆਈ. ਨੇ ਦਿ਼ੱਤੀ ਹੈ। ਸੀ.ਬੀ.ਆਈ.

DSGMC
ਦਿੱਲੀ ਗੁਰਦੁਆਰਾ ਚੋਣਾਂ: ਤਿਕੋਣੀ ਟੱਕਰ ਦੇ ਆਸਾਰ, ਪੰਜਾਬ ਦੇ ਮੁੱਦੇ ਰਹਿਣਗੇ ਭਾਰੀ  

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੋਣਾਂ 26 ਫਰਵਰੀ ਨੂੰ ਹੋਣਗੀਆਂ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 8 ਫਰਵਰੀ ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ (ਸਰਨਾ), ਆਮ ਆਦਮੀ ਪਾਰਟੀ ਵੀ ਅਸਿੱਧੇ ਤੌਰ ਤੇ ਲਵੇਗੀ ਹਿੱਸਾ  ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਣੇ ਮਾਹੌਲ ਦਾ ਅਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ

ਸ਼ਿਵ ਸੈਨਾ ਹਾਰਦਿਕ ਪਟੇਲ ‘ਤੇ ਲਾਵੇਗੀ ਦਾਅ

ਨਵੀਂ ਦਿੱਲੀ- ਸ਼ਿਵ ਸੈਨਾ ਨੇ ਗੁਜਰਾਤ ‘ਚ ਪਟੇਲ ਆਗੂ ਤੇ ਭਾਜਪਾ ਦੇ ਵਿਰੋਧੀ ਹਾਰਦਿਕ ਪਟੇਲ ‘ਤੇ ਵੱਡਾ ਐਲਾਨ ਕੀਤਾ ਹੈ। ਸ਼ਿਵ ਸੈਨਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਹਾਰਦਿਕ ਪਟੇਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ

ਨੋਟਬੰਦੀ ‘ਤੇ ‘ਮੋਦੀ ‘ਦਾ ‘ਮਾਨ’ ਨੂੰ ਜਵਾਬ

ਭਗਵੰਤ ਮਾਨ ਨੇ ਪਾਰਲੀਮੈਂਟ ‘ਚ ਪ੍ਰਧਾਨ ਮੰਤਰੀ ਮੋਦੀ ਦੇ ਨੋਟ ਬੰਦੀ ਦੇ ਫੈਸਲੇ ‘ਤੇ ਕਈ ਸਵਾਲ ਚੁੱਕੇ ਸਨ ਅਤੇ ਅੱਜ ਮੋਦੀ ਨੇ ਲੋਕ ਸਭਾ ‘ਚ ਮਾਨ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਹੈ । ਆਪਣੀ ਸਪੀਚ ‘ਚ ਨਰਿੰਦਰ ਮੋਦੀ ਨੇ ਭਗਵੰਤ ਮਾਨ ਦੀ ਸ਼ਰਾਬ ਪੀਣ ਦੀ ਆਦਤ ਤੇ ਚੁੱਟਕੀ ਲੈਂਦਿਆਂ ਆਪਣੇ ਵੱਖਰੇ ਹੀ ਅੰਦਾਜ਼ ‘ਚ ਮਾਨ

ਝਾਰਖੰਡ ਦੇ 2 ਬੈਂਕਾਂ ਵਿੱੱਚ ਬਦਮਾਸ਼ਾਂ ਨੇ ਲੁੱੱਟੇ 49 ਲੱੱਖ ਰੁਪਏ

ਝਾਰਖੰਡ ਦੇ ਦੋ ਜਿਲਿਆਂ ਹਜ਼ਾਰੀਬਾਦ ਤੇ ਗਿਰੀਡੀਹ ਵਿਚ ਮੰਗਲਵਾਰ ਨੂੰ ਕੁੱੱਲ ਮਿਲਾਕੇ 49 ਲੱੱਖ 50 ਰੁਪਏ ਲੁੱੱਟੇ। ਪਹਿਲੀ ਘਟਨਾ ਹਜ਼ਾਰੀਬਾਗ ਦੇ ਇਲਾਹਾਬਾਦ ਬੈਂਕ ਵਿੱੱਚ ਹੋਈ। ਇਥੋਂ 21 ਲੱੱਖ 30 ਹਜ਼ਾਰ ਰੁਪਏ ਲੁੱੱਟੇ ਗਏ। ਦੂਜੀ ਘਟਨਾ ਵਿਚ 28 ਲੱੱਖ ਰੁਪਏ ਲੁੱੱਟੇ ਗਏ।ਬੈਂਕ ਸਟਾਫ ਤੇ ਗਾਹਕਾਂ ਨਾਲ ਕੁੱੱਟ-ਮਾਰ ਵੀ ਕੀਤੀ।ਪੁਲਿਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। -ਹਜ਼ਾਰੀਬਾਗ

ਲੋਕ ਸਭਾ ‘ਚ ਨੋਟਬੰਦੀ ‘ਤੇ ਪੀਐਮ ਮੋਦੀ ਦਾ ਜਵਾਬ, ਰਾਹੁਲ ਦਾ ਵੀ ਉਡਾਇਆ ਮਜ਼ਾਕ

  ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਬਜਟ ਭਾਸ਼ਣ ਤੇ ਹੋਈ ਚਰਚਾ ਦਾ ਮੰਗਲਵਾਰ ਨੂੰ ਲੋਕ ਸਭਾ ਵਿਚ ਜਵਾਬ ਦਿੱਤਾ। ਸਪੀਚ ਦੀ ਸ਼ੁਰੂਆਤ ਵਿਚ ਹੀ ਮੋਦੀ ਨੇ ਰਾਹੁਲ ਤੇ ਚੁਟਕੀ ਲੈਂਦਿਆਂ ਕਿਹਾਮ “ਧਮਕੀ ਤਾਂ ਬਹੁਤ ਪਹਿਲਾਂ ਸੁਣੀ ਸੀ, ਪਰ ਕੱਲ ਆਖਿਰਕਾਰ ਭੂਚਾਲ ਆ ਹੀ ਗਿਆ” ਚਰਚਾ ਦੇ ਦੌਰਾਨ ਮੋਦੀ ਨੇ ਨੋਟਬੰਦੀ

supreme-court on sikh jokes
ਸਿੱਖਾਂ ‘ਤੇ ਬਣਨ ਵਾਲੇ ਚੁਟਕਲਿਆਂ ਤੇ ਰੋਕ ਲਾੳੇੁਣ ਤੋਂ ਸੁਪਰੀਮ ਕੋਰਟ ਦਾ ਇਨਕਾਰ

ਚੰਡੀਗੜ੍ਹ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖ ਭਾਈਚਾਰੇ ਬਣਨ ਵਾਲੇ ਚੁਟਕਲਿਆਂ ਤੇ ਰੋਕ ਨਹੀਂ ਲਗਾਈ ਜਾ ਸਕਦੀ। ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੀ ਬੈਂਚ ਨੇ ਕਿਹਾ, “ਅਦਾਲਤ ਇਸ ਮਸਲੇ ਤੇ ਫੈਸਲਾ ਕਿਵੇਂ ਕਰ ਸਕਦੀ ਹੈ, ਅਸੀਂ ਵਾਕਈ ਅਜਿਹੇ ਜੋਕਸ ਤੇ ਬਾਰੇ ਕੋਈ ਗਾਈਡਲਾਈਨਜ਼ ਜਾਰੀ ਨਹੀਂ ਕਰ ਸਕਦੇ” ਸੁਪਰੀਮ ਕੋਰਟ ‘ਚ

Kailash-Satyarthi
ਦਿੱਲੀ ‘ਚ ਕੈਲਾਸ਼ ਸਤਿਆਰਥੀ ਦੇ ਘਰ ਚੋਰੀ, ਚੋਰੀ ਹੋਇਆ ਨੋਬਲ ਪੁਰਸਕਾਰ

ਨਵੀਂ ਦਿੱਲੀ: ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਦੇ ਘਰ ਚੋਰੀ ਹੋ ਗਈ ਹੈ। ਚੋਰ ਹੋਰ ਸਾਮਾਨ ਦੇ ਨਾਲ ਨਾਲ ਨੋਬਲ ਪੁਰਸਕਾਰ ਦਾ ਪ੍ਰਤੀਰੂਪ (ਰੈਪਲਿਕਾ) ਵੀ ਚੋਰੀ ਕਰਕੇ ਲੈ

15 ਫਰਵਰੀ ਨੂੰ ਭਾਰਤ ਤੋੜੇਗਾ ‘NASA’ ਦਾ ਰਿਕਾਰਡ !

ਸ਼੍ਰੀ ਹਰੀਕੋਟਾ ਪੁਲਾੜ ਕੇਂਦਰ ਵਿਚ ਭਾਰਤ 15 ਫਰਵਰੀ ਨੂੰ ਇਕੱੱਠੇ ਹੀ 104 ਉਪਗ੍ਰਹ  ਛੱੱਡਕੇ ਇਤਿਹਾਸ ਰੱੱਚਣ ਜਾ ਰਿਹਾ ਹੈ। ਜਿਸ ‘ਚ 101 ਵਿਦੇਸ਼ੀ ਉਪਗ੍ਰਹ ਹੋਣਗੇ। ਇਸਰੋ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਧਰਤੀ ਤੋਂ 500 ਕਿਮੀ. ਉਪਰ ਸਵੇਰ 9 ਵਜੇ ਉਪਗ੍ਰਹਾਂ ਨੂੰ ਛੱੱਡਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਉਪਗ੍ਰਹਾਂ ਵਿੱਚ  3 ਭਾਰਤੀ ,