Sep 29

Flipkart Big Billion Days 2019 Sale, ਪਹਿਲੇ ਦਿਨ ਮਿਲ ਰਹੇ ਹਨ ਇਹ ਆਫਰਜ਼

Flipkart Big Billion Days 2019 ਦੀ ਵਿਕਰੀ ਸ਼ੁਰੂ ਹੋ ਗਈ ਹੈ। ਤਿਉਹਾਰਾਂ ਦੇ ਸੀਜ਼ਨ ਦੀ ਇਹ ਪਹਿਲੀ Flipkart Sale 4 ਅਕਤੂਬਰ ਤੱਕ ਚੱਲੇਗੀ।  Flipkart ਬਿਗ ਬਿਲੀਅਨ ਡੇਅ ਸੇਲ ਦੇ ਪਹਿਲੇ ਦਿਨ ਐੱਲ.ਈ.ਡੀ ਟੀ.ਵੀ, ਸਮਾਰਟ ਬੱਲਬਜ਼ ਅਤੇ ਹੋਰ ਉਤਪਾਦਾਂ ‘ਤੇ ਛੋਟ ਦਿੱਤੀ ਜਾ ਰਹੀ ਹੈ। ਮੋਬਾਈਲ ਫੋਨਾਂ ਅਤੇ ਇਲੈਕਟ੍ਰੋਨਿਕਸ ‘ਤੇ ਪੇਸ਼ਕਸ਼ 30 ਸਤੰਬਰ ਤੋਂ ਉਪਲਬਧ ਹੋਵੇਗੀ।

1 ਅਕਤੂਬਰ ਤੋਂ ਬਦਲ ਜਾਵੇਗਾ ਤੁਹਾਡਾ ਡ੍ਰਾਈਵਿੰਗ ਲਾਇਸੈਂਸ ਤੇ ਵਾਹਨ ਦੀ ਆਰ.ਸੀ.

Driving Licence RC Format : ਨਵੀਂ ਦਿੱਲੀ : ਨਵਾਂ ਮੋਟਰ ਵਹੀਕਲ ਐਕਟ 2019 ਲਾਗੂ ਹੋਣ ਤੋਂ ਬਾਅਦ ਤੁਸੀਂ ਬਾਈਕ, ਕਾਰਾਂ ਅਤੇ ਟਰੱਕਾਂ ਦੇ ਚਲਾਨ ਕੱਟਣ ਦੀਆਂ ਬਹੁਤ ਖ਼ਬਰਾਂ ਪੜ੍ਹੀਆਂ ਹੋਣਗੀਆਂ, ਪਰ ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਡ੍ਰਾਈਵਿੰਗ ਲਾਇਸੈਂਸ (ਡੀ.ਐਲ.) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਵੀ ਬਦਲਣ ਜਾ ਰਿਹਾ ਹੈ। ਦਰਅਸਲ, 1 ਅਕਤੂਬਰ ਤੋਂ ਡੀ.ਐਲ. ਅਤੇ

30 ਸਤੰਬਰ ਤੱਕ PAN CARD ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ

Link Pan With Aadhaar : ਮੁੰਬਈ : ਜੇ ਤੁਸੀਂ 30 ਸਤੰਬਰ ਤੱਕ ਪੈਨ ਕਾਰਡ (Permanent Account Number) ਅਤੇ ਆਧਾਰ ਕਾਰਡ (ਪੈਨ-ਆਧਾਰ ਲਿੰਕ) ਨੂੰ ਲਿੰਕ ਨਹੀਂ ਕੀਤਾ ਤਾਂ ਤੁਹਾਡੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਡਾ ਪੈਨ ਕਾਰਡ ਅਵੈਧ (invalid) ਹੋ ਸਕਦਾ ਹੈ। ਸੂਤਰਾਂ ਮੁਤਾਬਕ ਜੇਕਰ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ, ਤਾਂ ਇਹ 1 ਅਕਤੂਬਰ

ਸੁਰੱਖਿਆ ਬਲਾਂ ਨੇ ਮਾਰੇ 6 ਅੱਤਵਾਦੀ, ਇੱਕ ਜਵਾਨ ਸ਼ਹੀਦ

Militant killed in encounter : ਰਾਮਬਨ/ਜੰਮੂ : ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੋ ਵੱਖਰੀਆਂ ਕਾਰਵਾਈਆਂ ਵਿੱਚ ਸੁਰੱਖਿਆ ਬਲਾਂ ਨੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਪਹਿਲਾਂ ਗਾਂਦਰਬਲ ‘ਚ 3 ਅੱਤਵਾਦੀ ਮਾਰੇ ਗਏ, ਉਸ ਤੋਂ ਬਾਅਦ ਰਾਮਬਨ ਦੇ ਬਟੋਤ ਵਿੱਚ ਸੁਰੱਖਿਆ ਬਲਾਂ ਨੇ 3 ਅੱਤਵਾਦੀ ਮਾਰੇ ਹਨ। ਇਸ ਐਨਕਾਊਂਟਰ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਦੋ ਪੁਲਿਸ ਮੁਲਾਜ਼ਮ ਜ਼ਖ਼ਮੀ

550ਵੇਂ ਪ੍ਰਕਾਸ਼ ਪੁਰਬ ‘ਤੇ 8 ਸਿੱਖ ਕੈਦੀ ਹੋਣਗੇ ਰਿਹਾਅ

8 Sikh Prisoners Free : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਿੱਖ ਕੈਦੀਆਂ ‘ਤੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ ਆਇਆ ਹੈ ਕਿ 8 ਸਿੱਖ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾਵੇਗਾ। ਇੱਕ ਸਿੱਖ ਕੈਦੀ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਬਦਲ ਦਿੱਤੀ ਗਈ ਹੈ। ਅਕਾਲੀ ਦਲ ਦੇ

T-20 ਲਈ ਰੋਹਿਤ ਸਾਬਤ ਹੋਣਗੇ ਸਫ਼ਲ ਕਪਤਾਨ : ਯੁਵਰਾਜ ਸਿੰਘ

Rohit Sharma Captaincy Option : ਨਵੀਂ ਦਿੱਲੀ : ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਨੂੰ ਟੀ-20 ਟੀਮ ਦੀ ਕਮਾਨ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਤਿੰਨੋਂ ਫਾਰਮੈਟ ਵਿੱਚ ਅਗੁਵਾਈ ਕਰਨ ‘ਚ ਵਧੇਰੇ ਕੰਮ ਦਾ ਭਾਰ ਮਹਿਸੂਸ ਕਰ ਰਹੇ ਹਨ, ਤਾਂ ਰੋਹਿਤ ਸ਼ਰਮਾ ਦੇ ਨਾਮ ‘ਤੇ

ਦਿੱਲੀ ‘ਚ ਸਸਤਾ ਹੋਇਆ ਪਿਆਜ਼, 70 ਗੱਡੀਆਂ ਰਾਹੀਂ ਹੋਵੇਗੀ ਵਿਕਰੀ

Onions 24 Per kg : ਨਵੀਂ ਦਿੱਲੀ : ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਰਕੇ ਲੋਕ ਪਰੇਸ਼ਾਨ ਹਨ। ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਦੀ ਜਨਤਾ ਨੂੰ ਇਸ ਮੰਹਿਗਾਈ ਤੋਂ ਕੁੱਝ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਰਕਾਰ ਵੱਲੋਂ ਸ਼ਨੀਵਾਰ ਨੂੰ 23.90 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪਿਆਜ਼ ਦੀ ਵਿਕਰੀ ਕੀਤੀ ਜਾਵੇਗੀ। ਦਿੱਲੀ

ਜੰਮੂ ‘ਚ ਫ਼ੌਜ ਦੀ ਗੱਡੀ ‘ਤੇ ਅੱਤਵਾਦੀਆਂ ਨੇ ਕੀਤੀ ਫਾਇਰਿੰਗ

Terrorist Attacks Army Van : ਜੰਮੂ ਵਿੱਚ ਅੱਤਵਾਦੀਆਂ ਵੱਲੋਂ ਫ਼ੌਜ ਦੀ ਇਕ ਗੱਡੀ ‘ਤੇ ਫਾਇਰਿੰਗ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਫਿਲਹਾਲ ਇਸ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਜਾਰੀ ਹੈ। ਇਹ ਹਾਦਸਾ ਰਾਮ ਬਨ ਦੇ ਡੋਡਾ ਬਟੋਤ ਰੋਡ ‘ਤੇ ਧਰਮਕੁਦ ਇਲਾਕੇ ਵਿੱਚ ਵਾਪਰਿਆ ਹੈ। ਸੈਨਾ ਮੁਤਾਬਕ ਸ਼ਨੀਵਾਰ ਸਵੇਰੇ 7:30

UP ‘ਚ ਭਾਰੀ ਮੀਂਹ ਕਰਕੇ ਹੁਣ ਤੱਕ 44 ਲੋਕਾਂ ਦੀ ਮੌਤ

44 Died Uttar Pradesh : ਲਖਨਊ : ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਸ਼ਨੀਵਾਰ ਨੂੰ ਮੀਂਹ ਪੈਣਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ। ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਨੀਵਾਰ ਵੀ ਸਾਰੇ ਸਕੂਲਾਂ ‘ਚ ਛੁੱਟੀ ਦਾ

ਕਰੋੜਾਂ ਦੇ ਘਪਲੇ ‘ਚ ਲਕਸ਼ਮੀ ਵਿਲਾਸ ਬੈਂਕ ਦੇ ਡਾਇਰੈਕਟਰਾਂ ਖਿਲਾਫ ਮੁਕੱਦਮਾ ਦਰਜ

lakshmi vilas bank ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਲਕਸ਼ਮੀ ਵਿਲਾਸ ਬੈਂਕ ਦੇ ਖਿਲਾਫ ਪ੍ਰੋਂਪਟ ਕੋਰੈਕਟਿਵ ਐਕਸ਼ਨ ਫਰਾਮੇਵਰਕ ਪਾ ਦਿੱਤਾ ਹੈ। ਆਰਬੀਆਈ ਨੇ ਇਹ ਕਦਮ ਕਥਿਤ ਧੋਖਾਧੜੀ ਬਾਰੇ ਬੈਂਕ ਦੇ ਡਾਇਰੈਕਟਰਾਂ ਖਿਲਾਫ ਜਾਂਚ ਤੋਂ ਬਾਅਦ ਚੁੱਕਿਆ ਹੈ। ਦੱਸ ਦੇਈਏ ਕਿ ਦਿੱਲੀ ਪੁਲਿਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ‘ਚ ਰੈਲੀਗਿਅਰ ਨੇ ਕਿਹਾ ਹੈ

14 ਦਿਨਾਂ ਤੱਕ ਲੈਂਡਰ ਨਾਲ ਮੁੜ ਬਣਾਇਆ ਜਾਵੇਗਾ ਸੰਪਰਕ: ਇਸਰੋ ਮੁਖੀ

Chandrayaan-2 Contact Vikram Lander: ਨਵੀਂ ਦਿੱਲੀ : ਚੰਦਰਯਾਨ 2 ਮਿਸ਼ਨ ‘ਤੇ ISRO ਨੇ ਬਿਆਨ ਜਾਰੀ ਕੀਤਾ ਹੈ ਕਿ ਹਰ ਫੇਜ਼ ਲਈ ਸਫਲਤਾ ਦਾ ਮਿਆਰ ਤੈਅ ਸੀ। ਹੁਣ ਤੱਕ 90 ਤੋਂ 95 ਫ਼ੀਸਦੀ ਉਦੇਸ਼ਾਂ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ ਅਤੇ ਇਹ ਚੰਦ ਨਾਲ ਜੁੜੀ ਜਾਣਕਾਰੀ ਹਾਸਲ ਕਰਨ ‘ਚ ਮਦਦ ਕਰੇਗਾ। ਚੰਦਰਯਾਨ-2 ਦੇ ਲੈਂਡਰ ਵਿਕਰਮ ਚੰਦ

ਗੋਵਿੰਦਘਾਟ ‘ਚ ਬੱਦਲ ਫੱਟਣ ਕਾਰਨ ਮਚੀ ਤਬਾਹੀ

Uttarakhand Cloudburst: ਉੱਤਰਾਖੰਡ: ਸ਼ਨੀਵਾਰ ਸਵੇਰੇ 5 ਵਜੇ ਹੇਮਕੁੰਟ ਸਾਹਿਬ ਜਾਣ ਲਈ ਮੁੱਖ ਦਰਵਾਜ਼ਾ ਕਹੇ ਜਾਂਦੇ ਗੋਵਿੰਦਘਾਟ ਵਿੱਚ ਬੱਦਲ ਫੱਟਣ ਕਾਰਨ ਤਬਾਹੀ ਮਚ ਗਈ ਹੈ । ਬੱਦਲ ਫੱਟਣ ਕਾਰਨ ਬਦਰੀਨਾਥ ਹਾਈਵੇਅ ਲਗਭਗ 30 ਮੀਟਰ ਦੀ ਦੂਰੀ ਤੱਕ ਰੁੜ੍ਹ ਗਿਆ ਹੈ । ਇਸ ਹਾਦਸੇ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ ।  ਇਸ ਹਾਦਸੇ ਵਿੱਚ 40 ਵਾਹਨ ਮਲਬੇ ਹੇਠ

ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ

Alert weather forecast : ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਂਕਣ ਅਤੇ ਗੋਆ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇੱਥੇ ਮੀਂਹ ਪੈਣ ਕਾਰਨ ਕੁੱਝ ਇਲਾਕਿਆਂ ਵਿੱਚ ਜ਼ਿਆਦਾ ਮੀਂਹ ਪੈ ਸੱਕਦਾ ਹੈ। ਅਜਿਹੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ

230 ਅੱਤਵਾਦੀ ਪੁੱਜੇ ਭਾਰਤ, ਕੁੱਝ ਗਿਰਫ਼ਤਾਰ ਕੁੱਝ ਫ਼ਰਾਰ : ਅਜੀਤ ਡੋਵਾਲ

Ajit Doval 230 Pakistani terrorists : ਨਵੀਂ ਦਿੱਲੀ: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਕੀਤੇ ਦਖਲ ਬਾਰੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਮੁਸ਼ਕਲਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 230 ਪਾਕਿਸਤਾਨੀ ਅੱਤਵਾਦੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਕੁੱਝ ਭੱਜ ਗਏ ਹਨ ਅਤੇ ਕੁੱਝ ਨੂੰ ਗਿਰਫ਼ਤਾਰ

ਕੰਗਾਲ ਹੋਇਆ ਪਾਕਿਸਤਾਨ, ਫ਼ਿਰ IMF ਅੱਗੇ ਅੱਡੇ ਹੱਥ

Pakistan IMF target : ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਬਜਟ ਘਾਟਾ ਘੱਟ ਕਰਨ ਦੇ ਉਪਾਅ ਸੁਝਾਉਣ ਲਈ ਇਸ ਮਹੀਨੇ ਇੱਕ ਸਹਾਇਤਾ ਮਿਸ਼ਨ (ਐਸ.ਓ.ਐੱਸ.) ਭੇਜ ਰਿਹਾ ਹੈ। ਨਿਊਜ਼ ਇੰਟਰਨੈਸ਼ਨਲ ਨੇ ਪਾਕਿਸਤਾਨ ਵਿੱਚ (IMF) ਭਾਰਤੀ ਮੁਦਰਾ ਫੰਡ ਦੀ ਖੇਤਰੀ ਮੁਖੀ ਟੇਰੇਸਾ ਦਬਾਨ ਸ਼ੰਕੇਜ ਦੇ ਹਵਾਲੇ ਨਾਲ ਕਿਹਾ ਕਿ ਆਈ.ਐਮ.ਐਫ. ਦੀ ਟੀਮ ਵਿੱਤੀ

ਪਾਕਿਸਤਾਨ ਨੇ ਪੁੰਛ ‘ਚ ਕੀਤੀ ਫ਼ਿਰ ਗੋਲੀਬਾਰੀ

Pakistan ceasefire violation : ਪਾਕਿਸਤਾਨ ਫ਼ੌਜ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ਦੇ ਨੇੜੇ ਇੱਕ ਵਾਰ ਫ਼ਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਵਾਰ ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ਨੇੜੇ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ। ਰੱਖਿਆ ਬੁਲਾਰੇ ਨੇ ਦੱਸਿਆ ਹੈ ਕਿ ਕ੍ਰਿਸ਼ਨਾ ਘਾਟੀ ਸੈਕਟਰ ‘ਤੇ ਸਵੇਰੇ ਕਰੀਬ

ਚੰਦਰਯਾਨ-2 ਦਾ ਮਜ਼ਾਕ ਉਡਾਉਣ ਵਾਲੇ ਪਾਕਿ ਮੰਤਰੀ ਨੂੰ ਪਾਕਿਸਤਾਨੀਆਂ ਨੇ ਸੁਣਾਈਆਂ ਖਰੀਆਂ-ਖਰੀਆਂ

fawad hussain troll india: ਨਵੀਂ ਦਿੱਲੀ: ਇਸਰੋ ਦਾ ਚੰਦਰਯਾਨ-2 ਚੰਦਰਮਾ ‘ਤੇ ਸਾਫਟ ਲੈਂਡਿੰਗ ਨਹੀਂ ਕਰ ਪਾਇਆ, ਕਿਉਂਕਿ ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦਾ ਚੰਦਰਮਾ ‘ਤੇ ਉੱਤਰਦੇ ਸਮੇਂ ਇਸਰੋ ਨਾਲ ਸੰਪਰਕ ਟੁੱਟ ਗਿਆ । ਜਿਸ ਸਮੇਂ ਸੰਪਰਕ ਟੁੱਟਿਆ ਉਸ ਸਮੇਂ ਲੈਂਡਰ ਚੰਦਰਮਾ ਦੀ ਸਤ੍ਹਾ ਤੋਂ 2.1 ਕਿਮੀ ਦੀ ਉੱਚਾਈ ‘ਤੇ ਸੀ । ਆਪਣੇ ਇਸ ਟਵੀਟ ਵਿੱਚ ਫਵਾਦ

ਪਾਕਿਸਤਾਨ ਨੇ ਰਾਸ਼ਟਰਪਤੀ ਕੋਵਿੰਦ ਲਈ ਆਪਣਾ ਹਵਾਈ ਖੇਤਰ ਖੋਲ੍ਹਣ ਤੋਂ ਕੀਤੀ ਨਾਂਹ

Pakistan denies use airspace: ਇਸਲਾਮਾਬਾਦ: ਭਾਰਤ ਸਰਕਾਰ ਵਲੋਂ ਜੰਮੂ–ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾਇਆ ਹੋਇਆ ਹੈ । ਇਸੇ ਬੌਖਲਾਹਟ ਕਾਰਨ ਪਾਕਿਸਤਾਨ ਨੇ ਭਾਰਤੀ ਕੂਟਨੀਤਕ ਨੂੰ ਵਾਪਸ ਭੇਜ ਦਿੱਤਾ ਅਤੇ ਦੁਵੱਲਾ ਵਪਾਰ ਵੀ ਖ਼ਤਮ ਕਰ ਦਿੱਤਾ ਹੈ । ਧਾਰਾ 370 ਦਾ ਖਤਮ ਹੋਣਾ ਪਾਕਿਸਤਾਨ ਵਿੱਚ ਪਨਾਹ ਲੈਣ ਵਾਲੇ ਅੱਤਵਾਦ ਲਈ ਵੱਡੀ

ਬਹੁਤੇ ਲੋਕਾਂ ਨੂੰ ਨਹੀਂ ਪਤਾ ਟ੍ਰੈਫਿਕ ਨਿਯਮ, ਫਿਰ ਵੀ ਬਣ ਰਹੇ ਲਾਇਸੈਂਸ ਤੇ ਹੋ ਰਹੇ ਚਲਾਨ

New Motor Vehicle Act-2019: ਗੁਰੂਗ੍ਰਾਮ: ਇਕ ਸਤੰਬਰ ਤੋਂ New Motor Vehicle Act-2019 ਲਾਗੂ ਹੋਣ ਤੋਂ ਬਾਅਦ ਪੁਲਿਸ ਵੱਲੋਂ ਮੋਟੀ ਰਕਮ ਚਲਾਨ ਦੇ ਰੂਪ ਵਿੱਚ ਵਸੂਲੀ ਗਈ । ਜਿਸ ਵਿੱਚ ਪੁਲਿਸ ਵੱਲੋਂ 17000 ਤੋਂ ਲੈ ਕੇ 59000 ਰੁਪਏ ਤੱਕ ਦੇ ਚਲਾਨ ਕੱਟੇ ਗਏ, ਪਰ ਹੁਣ ਗੁਰੂਗ੍ਰਾਮ ਪੁਲਿਸ ਬੈਕਫੁੱਟ ‘ਤੇ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ

ਚੰਦਰਮਾ ‘ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ: ਮੋਦੀ

 PM Modi on Chandrayaan-2 setback: ਮੁੰਬਈ: ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੰਬਈ ਦੌਰੇ ‘ਤੇ ਹਨ । ਜਿੱਥੇ ਉਨ੍ਹਾਂ ਵੱਲੋਂ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ ਗਿਆ । ਜਿੱਥੇ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਚੰਦਰਯਾਨ-2 ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਚੰਦਰਮਾ ‘ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ । ਉਨ੍ਹਾਂ