Jun 08

ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

New Delhi Road Accident : ਦਿੱਲੀ : ਆਏ ਦਿਨ ਸੜਕ ਹਾਦਸੇ ਹੋ ਰਹੇ ਹਨ। ਕਈ ਵਾਰ ਇਸ ਦਾ ਕਾਰਨ ਲਾਹਪ੍ਰਵਾਈ ਅਤੇ ਤੇਜ਼ ਰਫ਼ਤਾਰ ਹੁੰਦਾ ਹੈ। ਬੀਤੇ ਦਿਨੀਂ ਅਜਿਹਾ ਹੀ ਇੱਕ ਭਿਆਨਕ ਸੜਕ ਹਾਦਸਾ ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਜਿਸ ‘ਚ ਦੋ ਮਹਿਲਾਵਾਂ ਦੀ ਮੌਤ ਹੋ ਗਈ।  ਮ੍ਰਿਤਕ ਔਰਤਾਂ ਪੰਜਾਬ ਦੀਆਂ ਰਹਿਣ ਵਾਲੀਆਂ ਸਨ । ਦੱਸ

ਅਗਲੇ 24 ਘੰਟਿਆਂ ‘ਚ ਕੇਰਲ ਪਹੁੰਚੇਗਾ ਮਾਨਸੂਨ : ਮੌਸਮ ਵਿਭਾਗ

Weather Department  Alert Monsoon  : ਨਵੀਂ ਦਿੱਲੀ : ਪੂਰੇ ਭਾਰਤ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ।  ਪੰਜਾਬ, ਹਰਿਆਣਾ,  ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਅੱਤ ਦੀ ਗਰਮੀ ਨਾਲ ਲੋਕ ਹਾਲੋ ਬੇਹਾਲ ਹੋ ਰਹੇ ਨੇ… ਬੀਤੇ ਕੁੱਝ ਦਿਨ ਪਹਿਲਾਂ ਪਏ ਮੀਂਹ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੀ ਸੀ ਪਰ ਫਿਰ ਦੁਬਾਰਾ ਗਰਮੀ ਨੇ ਆਪਣਾ

2 ਸਾਲਾਂ ਬੱਚੀ ਦੀ ਹੱਤਿਆ ਦਾ ਮਾਮਲਾ ਤੁਹਾਡੇ ਲੂੰ ਕੰਡੇ ਖੜੇ ਕਰ ਦੇਵੇਗਾ

Aligarh 2-Year-Old Murdered: ਅਲੀਗੜ .  ਉੱਤਰਪ੍ਰਦੇਸ਼  ਦੇ ਅਲੀਗੜ ਜਿਲ੍ਹੇ ਵਿੱਚ ਪਿਛਲੇ ਹਫਤੇ ਦੋ ਸਾਲ ਦੀ ਬੱਚੀ ਦੀ ਹੱਤਿਆ ਦੇ ਬਾਅਦ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਦੁੱਖ ਜਤਾਇਆ । ਕਾਂਗਰਸ ਮਹਾਸਚਿਵ ਪ੍ਰਿਅੰਕਾ ਨੇ ਟਵੀਟ ਕੀਤਾ , ਮਾਸੂਮ ਬੱਚੀ ਦੇ ਨਾਲ ਹੋਈ ਘਟਨਾ ਨੇ ਸਭ ਹਿਲਾ ਕੇ ਰੱਖ ਦਿੱਤਾ ਹੈ ।  ਇਸਦੇ

ਮੋਦੀ ਸਰਕਾਰ ਦਾ ਫ਼ੈਸਲਾ ਲੋਕਾਂ ਦੀਆਂ ਜੇਬਾਂ ਤੇ ਪਿਆ ਭਾਰੀ

RBI’s survey provides clues: ਮੋਦੀ ਸਰਕਾਰ  ਦੇ ਦੂਜੇ ਕਾਰਜਕਾਲ ਦਾ 7ਵਾਂ ਦਿਨ ਖਾਸ ਰਿਹਾ .  ਸਰਕਾਰ ਗਠਨ  ਦੇ 7ਵੇਂ  ਦਿਨ ਬਾਅਦ ਆਰਥਿਕ  ਮੋਰਚੇ ਉੱਤੇ ਮੋਦੀ ਸਰਕਾਰ ਨੇ ਆਮ ਆਦਮੀ ਨੂੰ ਜਿੱਥੇ ਤਿੰਨ ਵੱਡੇ ਤੋਹਫੇ ਦਿੱਤੇ | ਉਥੇ ਹੀ ਦੂਜੇ ਪਾਸੇ ਸਰਕਾਰ ਦਾ ਇੱਕ ਫੈਸਲਾ ਲੋਕਾਂ ਦੀ ਜੇਬ ਉੱਤੇ ਭਾਰੀ ਪਿਆ | ਦੱਸ ਦਈਏ  ਕਿ 30

ਇੱਥੇ ਇੱਕ ਨਿੰਬੂ ਦੀ ਕੀਮਤ ਹੈ 27000 , ਜਾਣੋ ਵਜ੍ਹਾ

Tamilnadu Temple Costly Lemon : ਤਾਮਿਲਨਾਡੂ : ਗਰਮੀਆਂ ‘ਚ ਨਿੰਬੂ ਤੋਂ ਸਾਨੂੰ ਕਈ ਫਾਇਦੇ ਮਿਲਦੇ ਹਨ। ਇਹ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ । ਨਿੰਬੂ ਹਰ ਬਜ਼ਾਰ ‘ਚ ਆਸਾਨੀ ਨਾਲ ਮਿਲ ਜਾਂਦੇ ਹਨ। ਭਾਰਤ ‘ਚ ਇੱਕ ਜਗ੍ਹਾ ਅਜਿਹੀ ਹੈ ਜਿੱਥੇ ਕੋਈ ਵੀ ਆਮ ਇਨਸਾਨ ਨਿੰਬੂਆਂ ਨੂੰ ਖਰੀਦ ਨਹੀਂ ਸਕਦਾ ਕਿਉਂਕਿ ਇਸ ਦੀ ਕੀਮਤ

ICC Cricket World Cup ਨੂੰ ਖ਼ਾਸ ਬਣਾਉਣ ਲਈ NOKIA ਦੇ ਰਿਹੈ ਇਹ ਆਫ਼ਰ

ICC  World Cup 2019 : ਨਵੀਂ ਦਿੱਲੀ :  ICC Cricket World Cup 2019 ਖਾਸ ਬਣਾਉਣ ਲਈ  Nokia ਨੇ ਭਾਰਤੀ ਗਾਹਕਾਂ ਲਈ ਕਈ ਖ਼ਾਸ ਆਫਰ ਦੇ ਰਹੀ ਹੈ।ਇਸ ਦੇ ਤਹਿਤ nokia ਆਪਣੇ ਸਮਾਰਟਫੋਨ ‘ਚ 20 ਫ਼ੀਸਦੀ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਇਹ ਆਫਰ 5 ਜੂਨ ਤੋਂ ਸ਼ੁਰੂ ਹੋਇਆ ਹੈ ਅਤੇ 30 ਜੂਨ ਤੱਕ ਚੱਲੇਗਾ ।

ਪਤੀ ਦੀ ਤਨਖਾਹ ‘ਚੋਂ ਪਤਨੀ ਨੂੰ ਮਿਲੇਗਾ 30 ਫ਼ੀਸਦੀ ਗੁਜਾਰਾ ਭੱਤਾ : ਦਿੱਲੀ ਹਾਈ ਕੋਰਟ

Wife Share Husband Salary : ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਆਪਣੇ ਅਹਿਮ ਫੈਸਲੇ ‘ਚ ਕਿਹਾ ਕਿ ਪਤੀ ਦੀ ਕੁੱਲ ਤਨਖਾਹ ਦਾ ਇੱਕ ਤਿਹਾਈ ਹਿੱਸਾ ਪਤਨੀ ਨੂੰ ਗੁਜਾਰਾ ਭੱਤਾ ਦੇ ਤੌਰ ‘ਤੇ ਮਿਲੇਗਾ। ਕੋਰਟ ਨੇ ਕਿਹਾ ਕਿ ਆਮਦਨ ਦੀ ਵੰਡ ਦਾ ਇਹ ਫਾਰਮੂਲਾ ਤੈਅ ਹੈ । ਇਸ ਨਿਯਮ ਦੇ ਤਹਿਤ ਜੇ ਕੋਈ ਹੋਰ ਨਿਰਭਰ

10ਵੀਂ ਪਾਸ ਵੀਂ ਲੈ ਸਕਦਾ ਹੈ ਗੈਸ ਸਲੰਡਰ ਏਜੰਸੀ, ਇੰਝ ਕਰਨ ਅਪਲਾਈ

Modi government distributing dealership : ਨਵੀਂ ਦਿੱਲੀ : ਜੇਕਰ ਤੁਸੀਂ ਵੀਂ ਕਮਾਈ ਦਾ ਸਾਧਨ ਲੱਭ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਹੈ ਕਿਉਂਕਿ IOC, HPCL ਤੇ  BPCL ਵਰਗੀਆਂ ਸਰਕਾਰੀ ਤੇਲ ਕੰਪਨੀਆਂ  5000 ਨਵੇਂ ਗੈਸ ਡਿਸਟ੍ਰੀਬਿਊਟਰ ਨਿਯੁਕਤ ਕਰਨ ਜਾ ਰਹੀ ਹੈ। ਇਸ ‘ਚ ਖ਼ਾਸ ਗੱਲ ਇਹ ਹੈ ਕਿ 10 ਵੀਂ ਪਾਸ ਲੋਕ ਵੀਂ

ਵਿਸ਼ਵ ਬੈਂਕ ਨੂੰ ਭਾਰਤੀ ਅਰਥਵਿਵਸਥਾ ਦੀ ਤੇਜ਼ ਵਿਕਾਸ ਦਰ ਦਾ ਭਰੋਸਾ : RBI

India Economy Growth rate : ਨਵੀਂ ਦਿੱਲੀ :  ਹਾਲ ਹੀ ‘ਚ ਸਾਹਮਣੇ ਆਏ ਆਂਕੜਿਆਂ ਮੁਤਾਬਿਕ ਵਿਸ਼ਵ ਬੈਂਕ ਨੂੰ ਭਾਵੇ ਹੀ ਭਾਰਤੀ ਅਰਥਵਿਵਸਥਾ ਦੀ ਤੇਜ਼ ਵਿਕਾਸ ਦਰ ਦਾ ਭਰੋਸਾ ਹੋਵੇ, ਪਰ ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤ ਸਾਲ ਭਾਵ 2019-20 ‘ਚ ਇਹ ਅਨੁਮਾਨ ਘਟਾ ਦਿੱਤਾ ਹੈ। RBI ਮੁਤਾਬਿਕ ਚਾਲੂ ਵਿੱਤ ਸਾਲ ‘ਚ ਵਿਕਾਸ ਦਰ 7 ਫ਼ੀਸਦੀ

ਏਅਰ ਇੰਡੀਆ ਦੀ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੀ ਉਡਾਣ ਰੱਦ

air india delhi chandigarh flight: ਏਅਰ ਇੰਡੀਆ ਦੀ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੀ ਏਆਈ 443/444 ਫਲਾਈਟ ਰੱਦ ਕਰ ਦਿੱਤੀ ਗਈ ਹੈ। ਇਹ ਫਲਾਈਟ 07 ਜੂਨ 2019 ਨੂੰ ਕੁਝ ਕੰਮਕਾਜੀ ਕਾਰਨਾਂ ਕਰਕੇ ਉਡਾਣ ਨਹੀਂ ਭਰੇਗੀ। ਇਹ ਫਲਾਈਟ ਦਿੱਲੀ ਤੋਂ ਸਵੇਰੇ 5:40 ਮਿੰਟ ‘ਤੇ ਉਡਾਣ ਭਰਦੀ ਹੈ ਅਤੇ ਕਰੀਬ ਸਵੇਰੇ 06:30 ਵਜੇ ਚੰਡੀਗੜ੍ਹ ਪਹੁੰਚਦੀ ਹੈ। ਉਸ ਤੋਂ

ਸੂਟ ਬਣਿਆ 2 ਔਰਤਾਂ ਦੀ ਲੜਾਈ ਦਾ ਕਾਰਨ, ਚੱਪਲਾਂ ਨਾਲ ਚਾੜ੍ਹਿਆ ਇੱਕ ਦੂਜੇ ਦਾ ਕੁਟਾਪਾ

bijnor women fights for suits: ਬਿਜਨੌਰ : ਅੱਜ ਦਾ ਸਮਾਂ ਇੰਨਾ ਜਿਆਦਾ ਅਡਵਾਂਸ ਹੋ ਗਿਆ ਹੈ ਕਿ ਹਰ ਕੋਈ ਮਾਡਰਨ ਸਮਾਜ ਨਾਲ ਚੱਲਦਾ ਹੈ । ਇਸ ਮਾਡਰਨ ਸਮਾਜ ਦੇ ਤਹਿਤ ਹਰ ਔਰਤ ਆਪਣੀ ਮਰਜ਼ੀ ਦੇ ਸੂਟ ਪਾਉਂਦੀ ਹੈ । ਭਾਰਤੀ ਵਿੱਚ ਉੱਤਰ ਭਾਰਤ ਦੇ ਪਹਿਰਾਵੇ ਸਲਵਾਰ ਸੂਟ ਨੂੰ ਜਿਆਦਾ ਵਧੀਆ ਮੰਨਿਆ ਜਾਂਦਾ ਹੈ । ਉੱਤਰ

ਇਸ ਪਿੰਡ ਦੇ ਲੋਕ ਸਿਰਫ਼ 20 ਰੁਪਏ ‘ਚ ਵੇਚ ਦਿੰਦੇ ਹਨ ਆਪਣੀ ਧੀ ਤੇ ਨੂੰਹ …!

parents sell daughters: ਮੱਧ ਪ੍ਰਦੇਸ਼ : ਕੁੜੀਆਂ ਨੂੰ ਵੇਚਣਾ ਦਾ ਧੰਦਾ ਕਾਫ਼ੀ ਪੁਰਾਣਾ ਹੈ। ਕਈ ਥਾਵਾਂ ‘ਤੇ ਅਜਿਹਾ ਵੀ ਦੇਖਣ ਨੂੰ ਮਿਲਿਆ ਹੈ ਕਿ ਲੋਕ ਧੋੜੇ ਜਿਹੇ ਪੈਸਿਆਂ ਪਿੱਛੇ ਆਪਣੀ ਧੀਆਂ ਅਤੇ ਨੂੰਹਾਂ ਤੱਕ ਨੂੰ ਵੇਚ ਦਿੰਦੇ ਹਨ। ਸਾਡੇ ਦੇਸ਼ ‘ਚ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਅਜਿਹਾ ਧੰਦਾ ਅੱਜ ਵੀ ਚਲਦਾ ਹੈ। ਅੱਜ ਅਸੀਂ ਤੁਹਾਨੂੰ

ਥਾਣੇ ‘ਚ ਭਿੜੀਆਂ ਨਨਾਣ-ਭਾਬੀ, ਇੱਕ ਦੂਜੇ ਦੇ ਕੱਪੜੇ ਪਾੜੇ

Sisters Fight: ਪੁਰਸ਼ਾਂ ਨੂੰ ਕਿਸੇ ਗੱਲ ‘ਤੇ ਅਕਸਰ ਭਿੜਦੇ ਤਾਂ  ਆਮ ਹੀ ਦੇਖਿਆ ਜਾਂਦਾ ਹੈ ਪਰ ਇਸ ਵਾਰ ਘਰੇਲੂ ਵਿਵਾਦ ‘ਚ ਪਤੀ-ਪਤਨੀ ਵਿਚਕਾਰ ਰਾਜ਼ੀਨਾਮੇ ਦੌਰਾਨ ਠਾਣੇ ‘ਚ ਹੀ ‘ਚ ਭਾਬੀ ਤੇ ਨਨਾਣ ਭੀੜ ਗਈਆਂ। ਇਹ ਹੀ ਨਹੀਂ ਗੱਲ ਹੱਥੋਪਾਈ ਅਤੇ ਗਾਲੀ-ਗਲੋਚ ਤੱਕ ਪਹੁੰਚ ਗਈ। ਇਸਤੋਂ ਬਾਅਦ ਸਿਵਲ ਹਸਪਤਾਲ ‘ਚ ਇਕ-ਦੂਜੇ ਖ਼ਿਲਾਫ਼ ਐੱਮਐੱਲਆਰ ਕਟਵਾਉਣ ਪਿੱਛੋਂ ਹੰਗਾਮਾ

1984 ਸਿੱਖ ਕਤਲੇਆਮ ਦੇ 12 ਮੁਲਜ਼ਮਾਂ ਖਿਲਾਫ ਤੈਅ ਕੀਤੇ ਗਏ ਦੋਸ਼

1984 Anti -Sikh Riots  : ਨਵੀਂ ਦਿੱਲੀ : 1984 ਸਿੱਖ ਕਤਲੇਆਮ ਮਾਮਲੇ ਵਿੱਚ ਕੜਕੜਡੂਮਾ ਅਦਾਲਤ ‘ਚ ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਗਏ ਹਨ। ਮਾਮਲੇ ‘ਚ 12 ਮੁਲਜ਼ਮਾਂ ਦੇ ਖਿਲਾਫ ਦੋਸ਼ ਤੈਅ ਕੀਤੇ ਗਏ ਹਨ ਜਦਕਿ ਚਾਰ ਆਰੋਪੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਿਕਰਯੋਗ ਹੈ ਕਿ ਦਿੱਲੀ ਦੇ ਸ਼ਾਹਦਰਾ ਇਲਾਕੇ ‘ਚ 1984 ‘ਚ ਇੱਕ

RBI ਨੇ ਘਟਾਇਆ Repo Rate, ਹੋਮ ਅਤੇ ਕਾਰ ਲੋਨ ਦਾ ਬੋਝ ਹੋਵੇਗਾ ਘੱਟ

RBI Cuts Repo Rate : ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। RBI ਨੇ ਰੈਪੋ ਰੇਟ ‘ਚ 25 ਬੇਸਿਕ ਪੁਆਇੰਟ ਦੀ ਕਟੌਤੀ ਕਰ ਦਿੱਤੀ ਹੈ। ਹੁਣ ਰੇਪੋ ਦਰ 6 ਫ਼ੀਸਦੀ ਤੋਂ ਘੱਟ ਕੇ 5.75 ਫ਼ੀਸਦੀ ਹੋ ਗਈ ਹੈ। ਇਸ ਨਾਲ ਤੁਹਾਡੇ ਹੋਮ ਲੋਨ, ਕਾਰ ਲੋਨ ਦਾ ਬੋਝ ਘੱਟ

ਹਸਪਤਾਲ ‘ਚ ਮਦਦ ਨਾ ਮਿਲਣ ‘ਤੇ ਮਹਿਲਾ ਨੇ ਖੁਦ ਹੀ ਕੀਤਾ ਜਣੇਪਾ

Women  Delivery Owns Baby : ਨਾਗਪੁਰ : ਨਾਗਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲੇ ਸਾਹਮਣੇ ਆਇਆ ਹੈ, ਜਿੱਥੇ ਨਾਗਪੁਰ ਦੇ ਇੱਕ ਹਸਪਤਾਲ ਵਿੱਚ ਇੱਕ ਮਹਿਲਾ ਨੇ ਆਪਣਾ ਜਣੇਪਾ ਆਪ ਹੀ ਕਰ ਲਿਆ । ਦੱਸਿਆ ਜਾ ਰਿਹਾ ਹੈ ਕਿ ਗਰਭਵਤੀ ਔਰਤ ਹਸਪਤਾਲ ਵਿੱਚ ਆਪਣਾ ਜਣੇਪਾ ਕਰਵਾਉਣ ਲਈ ਗਈ ਸੀ, ਪਰ ਉਥੇ ਕਿਸੇ ਤੋਂ ਮਦਦ ਨਾ ਮਿਲਣ

RBI ਦੀ ਕ੍ਰੈਡਿਟ ਪਾਲਿਸੀ ਦਾ ਐਲਾਨ ਅੱਜ, ਘੱਟ ਸਕਦੀ ਹੈ ਬਿਆਜ਼ ਦਰ

RBI Bank Credit Policy : ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਅੱਜ ਪੇਸ਼ ਹੋਣ ਵਾਲੀ ਮੁਦਰਾ ਨੀਤੀ ਦੀ ਸਮੀਖਿਆ ਦੌਰਾਨ ਬਿਆਜ਼ ਦਰ ‘ਚ ਕਮੀ ਕਰ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਅੱਜ (ਵੀਰਵਾਰ) ਸਾਲ 2019-20 ਦੀ ਆਪਣੀ ਦੂਜੀ ਨੀਤੀਗਤ ਪੋਲਿਸੀ ਦੇ ਨਤੀਜਿਆਂ ਦਾ ਐਲਾਨ ਕਰੇਗਾ। ਆਰਬੀਆਈ ਅੱਜ ਮੁਦਰਾ ਨੀਤੀ ਦੀ ਸਮੀਖਿਆ ‘ਚ ਦਰਾਂ ‘ਚ 0.25 ਫੀਸਦ

NEET Result: ਰਾਜਸਥਾਨ ਦੇ ਨਲਿਨ ਨੇ ਕੀਤਾ Top, ਚੰਡੀਗੜ੍ਹ ‘ਚ 73.24 ਵਿਦਿਆਰਥੀ ਹੋਏ ਪਾਸ

NTA NEET Result 2019 declared: ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅਧਿਤਾਕਰਤ ਤੌਰ ‘ਤੇ NEET 2019 ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ ਰਾਜਸਥਾਨ ਦੇ ਨਲਿਨ ਖੰਡੇਲਵਾਲ ਨੇ ਟਾਪ ਕੀਤਾ ਹੈ। ਉਨ੍ਹਾਂ ਨੇ ਕੁੱਲ 720 ਅੰਕਾਂ ‘ਚੋਂ 701 ਅੰਕ ਹਾਸਲ ਕੀਤੇ ਹਨ ਜਦਕਿ ਦੂਸਰੇ ਸਥਾਨ ‘ਤੇ ਦਿੱਲੀ ਦੇ ਭਾਵਿਕ ਬਾਂਸਲ ਆਏ ਹਨ। ਉਨ੍ਹਾਂ ਨੇ

ਈਦ ਮੌਕੇ ਦਹਿਲੀ ਦਿੱਲੀ, ਬੱਸਾਂ-ਕਾਰਾਂ ਦੀ ਹੋਈ ਭੰਨਤੋੜ

Delhi Eid: ਨਵੀਂ ਦਿੱਲੀ: ਬੁੱਧਵਾਰ ਨੂੰ ਜਿੱਥੇ ਸਾਰੇ ਦੇਸ਼ ਵਿੱਚ ਈਦ ਦਾ ਤਿਉਹਾਰ ਸ਼ਾਂਤੀ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦਿੱਲੀ ਵਿੱਚ ਹੋਏ ਹੰਗਾਮੇ ਦੀ ਖਬਰ ਸਾਹਮਣੇ ਆ ਰਹੀ ਹੈ । ਈਦ ਦੇ ਦਿਨ ਦਿੱਲੀ ਦੇ ਖੁਰੇਜ਼ੀ ਚੌਕ ਵਿੱਚ ਹੰਗਾਮਾ ਹੋ ਗਿਆ । ਜਿਸ ਤੋਂ ਬਾਅਦ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੈ

ਈਦ ਦੇ ਪਵਿੱਤਰ ਮੌਕੇ ਸ੍ਰੀਨਗਰ ‘ਚ ਸੁਰੱਖਿਆ ਬਲਾਂ ‘ਤੇ ਪਥਰਾਅ

Srinagar Protest Rock EID  : ਸ੍ਰੀਨਗਰ : ਦੇਸ਼ ਭਰ ‘ਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਪਰ ਅੱਤਵਾਦ ਦੇ ਨਿਸ਼ਾਨੇ ‘ਤੇ ਰਹਿਣ ਵਾਲੇ ਜੰਮੂ ਕਸ਼ਮੀਰ ‘ਚ ਅੱਜ ਦੇ ਪਵਿੱਤਰ ਮੌਕੇ ‘ਤੇ ਵੀ ਪੱਥਰ ਬਰਸਾਏ ਜਾ ਰਹੇ ਹਨ।  ਸ੍ਰੀਨਗਰ ‘ਚ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ਾਂ ਵਲੋਂ ਪੱਥਰ ਵਰ੍ਹਾਏ ਗਏ।  ਹੱਥਾਂ ਵਿਚ ਅੱਤਵਾਦੀ ਜ਼ਾਕਿਰ ਮੂਸਾ ਅਤੇ ਮਸੂਦ