Sep 17

5 ਅਗਸਤ ਤੋਂ ਬਾਅਦ ਕਸ਼ਮੀਰ ‘ਚ ਮਾਹੌਲ ਸ਼ਾਂਤ : ਅਮਿਤ ਸ਼ਾਹ

Amit Shah Jammu Kashmir : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰੋਗਰਾਮ ‘ਚ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ‘ਚ ਹੁਣ ਮਾਹੌਲ ਸ਼ਾਂਤ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ 5 ਅਗਸਤ ਤੋਂ ਲੈ ਕੇ 17 ਸਤੰਬਰ ਤੱਕ ਇੱਕ ਵਾਰ ਵੀ ਗੋਲੀ ਨਹੀਂ ਚੱਲੀ ਅਤੇ ਨਾ ਹੀ ਕੋਈ ਹੋਰ ਹਿੰਸਾ ਦੀ ਖ਼ਬਰ ਸਾਹਮਣੇ ਆਈ ਹੈ।

ਆਸ਼ਿਕ ਨੂੰ ਮੰਜੀ ਨਾਲ ਬੰਨ੍ਹ ਕੀਤਾ ਅੱਗ ਦੇ ਹਵਾਲੇ

UP Man Beaten : UP ਦੇ ਹਾਰਜੋਈ ਜ਼ਿਲ੍ਹੇ ‘ਚ ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ  ਨੂੰ ਲੜਕੀ ਦੇ ਪਰਿਵਾਰ ਵਲੋਂ ਜਿੰਦਾ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਕ ਪ੍ਰੇਮਿਕਾ ਨੂੰ ਉਸਦੇ ਘਰ ਗਏ ਪ੍ਰੇਮੀ ਨੂੰ ਲੜਕੀ ਦੇ ਪਰਿਵਾਰ ਨੇ ਮੰਜੀ ਨਾਲ ਬੰਨ੍ਹ ਕੇ ਜ਼ਿੰਦਾ ਸਾੜ ਦਿੱਤਾ। ਇਸ ਘਟਨਾ ‘ਚ ਨੌਜਵਾਨ 50 ਫੀਸਦੀ ਸੜ੍ਹ ਗਿਆ

ਪਹਿਲਾਂ ਭੇਸ ਬਦਲ ਬਣਦਾ ਹੈ ਕੁੜੀ, ਫ਼ਿਰ ਕਰਦਾ ਹੈ ਚੋਰੀ !

Girls hostel stealing money : ਨਵੀਂ ਦਿੱਲੀ : ਅੱਜ-ਕੱਲ੍ਹ ਚੋਰ ਵੀ ਨਵੇਂ-ਨਵੇਂ ਤਰੀਕਿਆਂ ਨਾਲ ਚੋਰੀ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਕੁੜੀ ਦਾ ਭੇਸ ਬਦਲ ਕੇ ਗਰਲਜ਼ ਹੋਸਟਲ ਵਿੱਚੋਂ ਚੋਰੀ ਕਰਦਾ ਸੀ। ਦਿੱਲੀ ਦੇ ਕਾਲਜ ਸ਼੍ਰੀਰਾਮ ਕਾਲਜ ਆਫ ਕਾਮਰਸ ਦੇ ਗਰਲਜ਼ ਹੋਸਟਲ ਤੋਂ ਵਾਰ-ਵਾਰ ਕੀਮਤੀ ਸਾਮਾਨ ਸਮੇਤ

‘ਪਾਕਿਸਤਾਨ ਵਿੱਚ ਹਿੰਦੂ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ ਜਾਂ ਹੋਇਆ ਕਤਲ’

Namrita chandani body found : ਪਾਕਿਸਤਾਨ ਵਿੱਚ ਘੱਟ ਗਿਣਤੀ ਵਾਲੇ ਲੋਕਾਂ ਨਾਲ ਹਿੰਸਾ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਾਕਿਸਤਾਨ ਦੇ ਸਿੰਧ ਪ੍ਰਾਂਤ ਤੋਂ ਸਾਹਮਣੇ ਆਇਆ ਹੈ, ਜਿੱਥੇ ਮੈਡੀਕਲ ਦੀ ਇਕ ਹਿੰਦੂ ਵਿਦਿਆਰਥਣ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾ ਦਾ ਨਾਮ ਨਮਰਤਾ ਚੰਦਾਨੀ ਹੈ ਅਤੇ ਉਹ ਪਾਕਿਸਤਾਨ ਦੇ ਘੋਟਕੀ

ਇਨ੍ਹਾਂ 16 ਸਮਾਰਟਫ਼ੋਨਜ਼ ‘ਚੋਂ ਨਿਕਲਦੀਆਂ ਨੇ ਖ਼ਤਰਨਾਕ ਰੇਡੀਏਸ਼ਨਜ਼ !

Radiation Emitting Smartphone List : ਸਮਾਰਟਫ਼ੋਨ ਖਰੀਦਦੇ ਸਮੇਂ ਅਸੀਂ ਕੈਮਰਾ, ਰੈਮ, ਕੀਮਤ ਸੱਭ ਵੇਖਦੇ ਹਾਂ, ਪਰ ਅਸੀਂ ਸਾਰੇ ਇੱਕ ਬਹੁਤ ਹੀ ਮਹੱਤਵਪੂਰਣ ਚੀਜ਼ ਨੂੰ ਵੇਖਣਾ ਭੁੱਲ ਜਾਂਦੇ ਹਾਂ। ਦਰਅਸਲ ਰੇਡੀਏਸ਼ਨ ਦਾ ਖ਼ਤਰਾ ਲੱਗਭੱਗ ਸਾਰੇ ਸਮਾਰਟਫ਼ੋਨਜ਼ ਵਿੱਚ ਪਾਇਆ ਜਾਂਦਾ ਹੈ, ਪਰ ਜਰਮਨ ਫੇਡਲਰ ਆਫ਼ਿਸ ਆਫ ਰੇਡੀਏਸ਼ਨ ਪ੍ਰੋਟੈਕਸ਼ਨ ਦੇ ਜ਼ਰੀਏ ਰੇਡੀਏਸ਼ਨ ਵਾਲੇ ਸੱਭ ਤੋਂ ਖ਼ਤਰਨਾਕ ਸਮਾਰਟਫ਼ੋਨਜ਼ ਦੀ ਇੱਕ ਸੂਚੀ ਜਾਰੀ ਕੀਤੀ

ਨਰਿੰਦਰ ਮੋਦੀ ਨੇ ਪੂਰੇ ਸ਼ਾਕਾਹਾਰੀ, ਪਿਛਲੇ 40 ਸਾਲਾਂ ਤੋਂ ਰੱਖ ਰਹੇ ਨੇ ਨਰਾਤਿਆਂ ਦੇ ਵਰਤ

Narendra Modi Healthy Diet : ਨਵੀਂ ਦਿੱਲੀ : ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਨਮਦਿਨ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਛੇ ਸਾਲਾਂ ਦੌਰਾਨ ਨਾ ਸਿਰਫ਼ ਪੂਰੀ ਦੁਨੀਆਂ ਵਿੱਚ ਭਾਰਤ ਦੇ ਅਕਸ ਨੂੰ ਮਜ਼ਬੂਤ ਕੀਤਾ ਬਲਕਿ ਦੇਸ਼ ਅਤੇ ਵਿਸ਼ਵ ਦੇ ਲੋਕਾਂ ਨੂੰ ਸਿਹਤਮੰਦ ਰਹਿਣ ਦੀ ਸਿੱਖਿਆ ਵੀ ਦਿੱਤੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਲੋਕ ਪਰੇਸ਼ਾਨ

Petrol-Diesel Price Hike ਨਵੀਂ ਦਿੱਲੀ: ਦੁਨੀਆਂ ਦੀ ਸੱਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਸਾਊਦੀ ਅਰਾਮਕੋ ‘ਤੇ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ ਬਰੇਂਟ ਕਰੂਡ ਦੀਆਂ ਕੀਮਤਾਂ ‘ਚ 28 ਸਾਲ ਦਾ ਸੱਭ ਤੋਂ ਵੱਡਾ ਉਛਾਲ ਆਇਆ ਹੈ । ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ ਬਰੇਂਟ ਕਰੂਡ ਦੀਆਂ ਕੀਮਤਾਂ ‘ਚ 20 ਫ਼ੀਸਦੀ ਤੇਜ਼ੀ ਆਈ ਹੈ । 14 ਜਨਵਰੀ

ਪ੍ਰੇਮੀ ਜੋੜੇ ਨੂੰ ਪਿਆਰ ਕਰਨ ਦੀ ਮਿਲੀ ਖੌਫਨਾਕ ਸਜ਼ਾ

Rajasthan Couple Beaten ਨਾਗੌਰ: ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਇੱਕ ਪ੍ਰੇਮੀ ਜੋੜੇ ਨੂੰ ਪਿਆਰ ਕਰਨ ਦੀ ਖੌਫਨਾਕ ਸਜ਼ਾ ਦਿੱਤੀ ਗਈ ਹੈ । ਜਿਸ ਵਿੱਚ ਇੱਕ ਔਰਤ ਅਤੇ ਪੁਰਸ਼ ਨੂੰ ਇਤਰਾਜ਼ਯੋਗ ਹਾਲਤ ਵਿੱਚ ਫੜੇ ਜਾਣ ‘ਤੇ ਪੰਚਾਇਤ ਵੱਲੋਂ ਤੁਗਲਕੀ ਫੁਰਮਾਨ ਸੁਣਾ ਦਿੱਤਾ ਗਿਆ । ਪੰਚਾਇਤ ਦੇ ਫੁਰਮਾਨ ਤੋਂ ਬਾਅਦ ਦੋਹਾਂ ਦੇ ਵਾਲ ਕੱਟ ਦਿੱਤੇ ਗਏ ਅਤੇ

ਹੁਣ ਚੋਰੀ ਜਾਂ ਗੁੰਮ ਹੋਏ ਮੋਬਾਇਲ ਦਾ ਪਤਾ ਲਗਾਵੇਗਾ ਇਹ ਨਵਾਂ ਸਰਕਾਰੀ ਪੋਰਟਲ

Government Launches Web Portal: ਦੂਰਸੰਚਾਰ ਵਿਭਾਗ ਯਾਨੀ ਕਿ DoT ਵੱਲੋਂ ਮੋਬਾਇਲ ਫ਼ੋਨ ਦੇ ਚੋਰੀ ਹੋਣ ਜਾਂ ਗੁੰਮ ਹੋਣ ‘ਤੇ ਰਿਪੋਰਟ ਕਰਨ ਲਈ ਇੱਕ ਨਵਾਂ ਪੋਰਟਲ ਲਾਂਚ ਕੀਤਾ ਗਿਆ ਹੈ । ਇਸ ਨਵੇਂ ਪੋਰਟਲ ਦੀ ਮਦਦ ਨਾਲ ਹੁਣ ਮੋਬਾਇਲ ਯੂਜ਼ਰਜ਼ ਆਸਾਨੀ ਨਾਲ ਆਪਣਾ ਗੁੰਮ ਜਾਂ ਚੋਰੀ ਹੋਇਆ ਮੋਬਾਇਲ ਫ਼ੋਨ ਆਸਾਨੀ ਨਾਲ ਲੱਭ ਸਕਦੇ ਹਨ । ਇਹ

ਮਾਇਆਵਤੀ ਨੂੰ ਝਟਕਾ, ਰਾਜਸਥਾਨ ’ਚ ਬਸਪਾ ਦੇ ਸਾਰੇ ਵਿਧਾਇਕ ਕਾਂਗਰਸ ’ਚ ਸ਼ਾਮਿਲ

BSP MLAs Join Congress: ਜੈਪੁਰ: ਸੋਮਵਾਰ ਨੂੰ ਰਾਜਸਥਾਨ ਵਿੱਚ ਬਹੁਜਨ ਸਮਾਜ ਪਾਰਟੀ ਯਾਨੀ ਕਿ ਬਸਪਾ ਦੇ ਸਾਰੇ ਛੇ ਵਿਧਾਇਕ ਸੱਤਾਧਾਰੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ । ਸੋਮਵਾਰ ਰਾਤ ਨੂੰ ਉਨ੍ਹਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਬਾਰੇ ਇੱਕ ਪੱਤਰ ਵਿਧਾਨ ਸਭਾ ਦੇ ਸਪੀਕਰ ਸੀ.ਪੀ. ਜੋਸ਼ੀ ਨੂੰ ਸੌਂਪ ਦਿੱਤਾ । ਇਸ ਮਾਮਲੇ ਵਿੱਚ ਜੋਸ਼ੀ ਨੇ ਇਸ

ਸਾਊਦੀ ਅਰਬ ਤੋਂ ਝਟਕਾ, ਵੱਧ ਸਕਦੀਆਂ ਨੇ ਪਟਰੋਲ ਡੀਜ਼ਲ ਦੀਆਂ ਕੀਮਤਾਂ

ਨਵੀਂ ਦਿੱਲੀ :  ਸਾਊਦੀ ਅਰਬ ‘ਚ ਅਰਾਮਕੋ ਦੇ ਕੱਚੇ ਤੇਲ ਉਤਪਾਦਨ ਪ੍ਰਬੰਧਕਾਂ ‘ਤੇ ਹਮਲੇ ਤੋਂ ਬਾਅਦ ਤੇਲ ਦੀ ਸਪਲਾਈ ‘ਚ ਦਿੱਕਤਾਂ ਆਉਣ ਨਾਲ ਆਉਣ ਵਾਲੇ ਦਿਨਾਂ ‘ਚ ਭਾਰਤ ‘ਚ ਪਟਰੋਲ ਅਤੇ ਡੀਜਲ ਦੇ ਮੁੱਲ ‘ਚ ਪੰਜ ਤੋਂ ਛੇ ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਸਕਦਾ ਹੈ। ਅਜਿਹਾ ਮਾਹਿਰਾਂ ਦਾ ਅਨੁਮਾਨ ਹੈ। ਦਿੱਲੀ ‘ਚ ਪਟਰੋਲ ਦੀ

PM ਮੋਦੀ ਦੇ ਜਨਮ-ਦਿਨ ਮੌਕੇ ਪ੍ਰਸ਼ੰਸਕ ਨੇ ਮੰਦਰ ’ਚ ਚੜ੍ਹਾਇਆ ਸੋਨੇ ਦਾ ਮੁਕੁਟ

Man Offers Gold Crown: ਵਾਰਾਣਸੀ: ਅੱਜ ਯਾਨੀ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ-ਦਿਨ ਹੈ । ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ 69 ਸਾਲਾਂ ਦੇ ਹੋ ਗਏ ਹਨ । ਇਸ ਮੌਕੇ ਪੂਰੇ ਦੇਸ਼ ਵਿੱਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਜਿੱਥੇ ਪ੍ਰਧਾਨਮੰਤਰੀ ਮੋਦੀ ਨੂੰ ਦੁਨੀਆ ਭਰ ਦੀਆਂ ਵੱਡੀਆਂ ਹਸਤੀਆਂ ਤੋਂ

ਪ੍ਰਧਾਨਮੰਤਰੀ ਮੋਦੀ ਦਾ 69ਵਾਂ ਜਨਮ ਦਿਨ ਅੱਜ, ਮਾਂ ਤੋਂ ਆਸ਼ੀਰਵਾਦ ਲੈਣ ਲਈ ਪਹੁੰਚੇ ਗੁਜਰਾਤ

PM Modi Visit Gujarat: ਨਵੀਂ ਦਿੱਲੀ: ਅੱਜ ਯਾਨੀ ਕਿ ਮੰਗਲਵਾਰ ਨੂੰ ਜਨਮ-ਦਿਨ ਮੌਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ 69ਵਾਂ ਜਨਮ-ਦਿਨ ਹੈ । ਜਿਸ ਨੂੰ ਮਨਾਉਣ ਲਈ ਖ਼ਾਸ ਤਿਆਰੀਆਂ ਕੀਤੀਆਂ ਗਈਆਂ ਹਨ । ਆਪਣੇ ਜਨਮ-ਦਿਨ ਦੇ ਮੌਕੇ ‘ਤੇ ਮੋਦੀ ਬੀਤੀ ਦੇਰ ਰਾਤ ਹੀ ਗੁਜਰਾਤ ਪਹੁੰਚ ਗਏ ਸਨ, ਜਿੱਥੇ ਅੱਜ ਉਹ ਆਪਣੀ ਮਾਂ ਤੋਂ ਆਸ਼ੀਰਵਾਦ ਲੈਣਗੇ ।  ਦੱਸਿਆ

ਅਮਰੀਕਾ ਤੇ ਈਰਾਨ ‘ਚ ਯੁੱਧ ਵਰਗੇ ਹਾਲਾਤ, ਮਿਜ਼ਾਇਲਾਂ ਕੀਤੀਆਂ ਤਾਇਨਾਤ

US Iran War : ਸਾਊਦੀ ਅਰਬ ਦੇ ਅਰਾਮਕੋ ਦੇ ਤੇਲ ਦੀ ਸਪਲਾਈ ਕਰਨ ਵਾਲੇ ਦੋ ਵੱਡੇ ਪਲਾਂਟ ਅਬਕੈਕ ਅਤੇ ਖੁਰੈਸ ਵਿੱਚ ਹੂਤੀ ਬਾਗੀਆਂ ਦੇ ਡਰੋਨ ਹਮਲਿਆਂ ਨਾਲ ਲੱਗੀ ਅੱਗ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿੱਚ ਵਧਿਆ ਤਨਾਅ ਯੁੱਧ ਦੇ ਨੇੜੇ ਪਹੁੰਚ ਗਿਆ ਹੈ। ਈਰਾਨ ਨੇ ਅਮਰੀਕਾ ਦੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਇਸ ਹਮਲੇ ‘ਚ

ਭ੍ਰਿਸ਼ਟਾਚਾਰ ਦੇ ਲੱਗੇ ਇਲਜ਼ਾਮ, ਸਾਬਕਾ ਵਿਧਾਨ ਸਭਾ ਸਪੀਕਰ ਨੇ ਲਿਆ ਫਾਹਾ

Andhra Pradesh Speaker Suicide : ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਸਾਬਕਾ ਵਿਧਾਨ ਸਭਾ ਸਪੀਕਰ ਵੱਲੋਂ ਖ਼ੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਵਿਧਾਨ ਸਭਾ ਸਪੀਕਰ ਕੋਡੇਲਾ ਸ਼ਿਵ ਪ੍ਰਸਾਦ ਰਾਵ ਨੇ ਹੈਦਰਾਬਾਦ ‘ਚ ਆਪਣੇ ਘਰ ‘ਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸ਼ਿਵ ਪ੍ਰਸਾਦ ਰਾਵ ਸੂਬੇ ‘ਚ ਸੀਨੀਅਰ ਮੰਤਰੀਆਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਉਮਰ 72 ਸਾਲ

ਲੋੜ ਪਈ ਤਾਂ ਜਾਵਾਂਗਾ ਜੰਮੂ-ਕਸ਼ਮੀਰ : ਰੰਜਨ ਗੋਗੋਈ

Chief Justice Visit Jammu Kashmir : ਨਵੀਂ ਦਿੱਲੀ : ਧਾਰਾ 370 ਨਾਲ ਸਬੰਧਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਰੰਜਨ ਗੋਗੋਈ ਨੇ ਸੋਮਵਾਰ ਨੂੰ ਅਹਿਮ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਜ ਦੇ ਲੋਕ ਹਾਈ ਕੋਰਟ ਵਿੱਚ ਅਪੀਲ ਨਹੀਂ ਕਰ ਪਾ ਰਹੇ ਤਾਂ ਇਹ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਹਾਈ ਕੋਰਟ ਦੇ

ਸਿੱਖ ਮਹਿਲਾ ਨੇ ਕੇਸ ਕਤਲ ਕਰਕੇ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਵਾਓਣ ਲਈ ਕੀਤੀ ਬਗਾਵਤ

Jhansi Sikh woman shaves head: ਝਾਂਸੀ ਦੀ ਇੱਕ ਸਿੱਖ ਔਰਤ ਵੱਲੋਂ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਲਈ ਹੈਰਾਨ ਕਰਨ ਵਾਲਾ ਤਰੀਕਾ ਅਪਣਾਇਆ ਹੈ।  ਦਿਵਯਾਂਗ (ਅਪਾਹਜ) ਸੈਂਟਰ ਚਲਾਉਣ ਵਾਲੀ ਪੁਨੀਤ ਸਿੰਘ ਨਾਂ ਦੀ ਔਰਤ ਵੱਲੋਂ ਕੇਸ ( ਵੱਲ ਕਟਵਾਕੇ ) ਕਤਲ ਕਰਵਾਕੇ ਆਪਣਾ ਵਿਰੋਧ ਸ਼ੁਰੂ ਕਰ ਦਿੱਤਾ ਹੈ , ਉਸਦਾ ਦੋਸ਼ ਹੈ ਕਿ ਉਸ ਦੇ

”ਚਲਾਨ ਕੱਟਿਆ ਤਾਂ ਖ਼ੁਦਕੁਸ਼ੀ ਕਰ ਲਵਾਂਗੀ”

Delhi Traffic Police : ਨਵੀਂ ਦਿੱਲੀ : ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹੀ ਪੁਲਿਸ ਅਤੇ ਆਮ ਲੋਕਾਂ ਵਿਚਾਲੇ ਵਿਵਾਦਾਂ ਦੀਆਂ ਖਬਰਾਂ ਮਿਲ ਰਹੀਆਂ ਹਨ। ਭਾਰੀ ਜੁਰਮਾਨੇ ਤੋਂ ਬਚਣ ਲਈ ਲੋਕ ਪੁਲਿਸ ਮੁਲਾਜ਼ਮਾਂ ਨਾਲ ਲੜਨ ਲਈ ਵੀ ਤਿਆਰ ਹੋ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਈ ਹੈ। ਦੱਸ

ਭਾਰਤ ‘ਚ 7 ਰੁਪਏ ਮਹਿੰਗਾ ਹੋ ਸਕਦੈ ਪੈਟਰੋਲ

Petrol price surge up : ਦੁਨੀਆਂ ਦੀ ਸੱਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਸਾਊਦੀ ਅਰਾਮਕੋ ‘ਤੇ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ ਬਰੇਂਟ ਕਰੂਡ ਦੀਆਂ ਕੀਮਤਾਂ ‘ਚ 28 ਸਾਲ ਦਾ ਸੱਭ ਤੋਂ ਵੱਡਾ ਉਛਾਲ ਆਇਆ ਹੈ। ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ ਬਰੇਂਟ ਕਰੂਡ ਦੀਆਂ ਕੀਮਤਾਂ ‘ਚ 20 ਫ਼ੀਸਦੀ ਤੇਜ਼ੀ ਆਈ ਹੈ। 14 ਜਨਵਰੀ 1991 ਤੋਂ ਬਾਅਦ ਇੰਟਰਾ-ਡੇ (ਇੱਕ ਦਿਨ ਵਿੱਚ) ਵਿੱਚ ਇਹ ਸੱਭ ਤੋਂ ਵੱਡਾ

CCTV ਕੈਮਰਿਆਂ ‘ਤੇ ਮਾਰਿਆ ਕਾਲਾ ਸਪਰੇਅ, ਫ਼ਿਰ ATM ‘ਚੋਂ ਉਡਾਏ 14 ਲੱਖ

ATM robbery : ਆਏ ਦਿਨ ਚੋਰੀ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ, ਪਰ ਦਿੱਲੀ ਵਿੱਚ ਚੋਰਾਂ ਨੇ ਬੜੇ ਤਰੀਕੇ ਨਾਲ ਚੋਰੀ ਨੂੰ ਅੰਜਾਮ ਦਿੱਤਾ ਅਤੇ ਏ.ਟੀ.ਐਮ. ‘ਚੋਂ ਲੱਖਾਂ ਦੀ ਨਕਦੀ ਉਡਾ ਲੈ ਗਏ। ਸ਼ਨੀਵਾਰ ਦੇਰ ਰਾਤ ਦੱਖਣੀ ਦਿੱਲੀ ਦੇ ਅਸੋਲਾ ਇਲਾਕੇ ’ਚ ਲੁਟੇਰਿਆਂ ਨੇ ਪਹਿਲਾਂ ਇੱਕ ਏ.ਟੀ.ਐਮ. ਨੂੰ ਗੈਸ-ਕਟਰ ਨਾਲ ਕੱਟਿਆ ਅਤੇ ਫ਼ਿਰ ਏ.ਟੀ.ਐਮ. ਵਿੱਚੋਂ ਲੱਖਾਂ